Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਸਪੈਕਟਰਮ"
2-ਜੀ ਮਾਮਲਾ : ਸੁਪਰੀਮ ਕੋਰਟ ਪਹੁੰਚੀ ਸਰਕਾਰ

ਨਵੀਂ ਦਿੱਲੀ, ਸੁਪਰੀਮ ਕੋਰਟ ਦੇ 2-ਜੀ ਸਪੈਕਟਰਮ ਅਲਾਟਮੈਂਟ 'ਤੇ ਦਿਤੇ ਗਏ ਫੈਸਲੇ ਦੇ ਕੁਝ ਬਿੰਦੂਆਂ 'ਤੇ ਰਾਸ਼ਟਰਪਤੀ ਵਲੋਂ ਮੰਗੀ ਗਈ ਰਾਏ ਨੂੰ ਲੈ ਕੇ ਸਰਕਾਰ ਅੱਜ ਫਿਰ ਸੁਪਰੀਮ ਕੋਰਟ ਪਹੁੰਚੀ। ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਅੱਗੇ ਅੱਜ ਉਨ੍ਹਾਂ 8 ਬਿੰਦੂਆਂ ਨੂੰ ਪੇਸ਼ ਕਰ ਦਿਤਾ ਜਿਨ੍ਹਾਂ 'ਤੇ ਰਾਸ਼ਟਰਪਤੀ ਨੇ ਉਸ ਦੀ ਰਾਏ ਜਾਣਨੀ ਚਾਹਦੀ ...
Read Full Story


ਜੱਜਾਂ ਦੀ ਰਿਟਾਇਰਮੈਂਟ ਉਮਰ ਵਧਾਉਣ ਦਾ ਕੀਤਾ ਸਮਰਥਨ

ਨਵੀਂ ਦਿੱਲੀ, 2-ਜੀ ਸਪੈਕਟਰਮ ਘੋਟਾਲੇ ਵਿਚ ਫੈਸਲਾ ਸੁਣਾਉਣ ਵਾਲੀ ਸੁਪਰੀਮ ਕੋਰਟ ਦੀ ਬੈਂਚ ਦੇ ਮੈਂਬਰ ਜਸਟਿਸ ਏ. ਕੇ. ਗਾਂਗੁਲੀ ਦਾ ਮੰਨਣਾ ਹੈ ਕਿ ਨਿਆਂਪਾਲਿਕਾ ਕੌਮ ਦੀ ਨਜ਼ਰਅੰਦਾਜ਼ ਬਰਾਂਚ ਹੈ। ਜਸਟਿਸ ਨੇ ਕਿਹਾ ਕਿ ਸਰਕਾਰ ਪੈਸੇ ਦੀ ਕਮੀ ਨੂੰ ਬਹਾਨੇ ਦੇ ਤੌਰ 'ਤੇ ਇਸਤੇਮਾਲ ਨਹੀਂ ਕਰ ਸਕਦੀ। ਉਨ੍ਹਾਂ ਵਿਸ਼ੇਸ਼ ਗੱਲਬਾਤ ਵਿਚ ਕਿਹਾ ਕਿ ਮੈਨੂੰ ਇਹ ਕਹਿੰਦਿਆਂ ਅਫਸੋਸ ਹੋ ਰਿਹਾ ਹੈ ਕਿ ਸਾਡੇ ਦੇਸ਼ ਵਿਚ ਨਿਆਂਪਾਲਿਕਾ ਰਾਸ਼ਟਰ ਦੀਆਂ ਤਿੰਨਾਂ ਬਰਾਂਚਾਂ ਵਿਚੋਂ ਨਜ਼ਰਅੰਦਾਜ਼ ਬਰਾਂਚ ਹੈ। ਨਿਆਂਪਾਲਿਕਾ ਦੇ ਮਹੱਤਵ ਨੂੰ ਘੱਟ ਕਰ ਕੇ ਨਹੀਂ ਲਿਆ ਜਾ ਸਕਦਾ ਪਰ ਨਿਆਂਪਾਲਿਕਾ ਦੇ ਬਜਟ ...
Read Full Story


ਟਾਟਾ ਟੈਲੀ ਸਰਵਿਸਿਜ਼ 2-ਜੀ ਫੈਸਲੇ ਨੂੰ ਸੁਪਰੀਮ ਕੋਰਟ 'ਚ ਦੇਵੇਗੀ ਚੁਨੌਤੀ

ਨਵੀਂ ਦਿੱਲੀ, ਟਾਟਾ ਸਮੂਹ ਦੀ ਦੂਰਸੰਚਾਰ ਕੰਪਨੀ ਟਾਟਾ ਟੈਲੀ ਸਰਵਿਸਿਜ਼ ਨੇ ਸੁਪਰੀਮ ਕੋਰਟ ਦੀ ਇਕ ਡਵੀਜ਼ਨ ਬੈਂਚ ਵਲੋਂ 2-ਜੀ ਸਪੈਕਟਰਮ ਦੇ 122 ਲਾਈਸੈਂਸ ਰੱਦ ਕਰਨ ਦੇ ਫੈਸਲੇ ਖਿਲਾਫ ਇਸੇ ਅਦਾਲਤ ਵਿਚ ਮੁੜ ਵਿਚਾਰ ਪਟੀਸ਼ਨ ਦਾਇਰ ਕਰਨ ਦਾ ਫੈਸਲਾ ਕੀਤਾ ਹੈ। ਟੈਲੀ ਸਰਵਿਸਿਜ਼ ਦੇ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਕਾਨੂੰਨੀ ਸਲਾਹ ਦਿਤੀ ਗਈ ਹੈ ਕਿ ਇਸ ਮਾਮਲੇ ਵਿਚ ਮੁੜ ਵਿਚਾਰ ਪਟੀਸ਼ਨ ਦਾਇਰ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ 2 ਫਰਵਰੀ ਨੂੰ ਸਾਬਕਾ ਦੂਰਸੰਚਾਰ ਮੰਤਰੀ ਏ. ਰਾਜਾ ਦੇ ਕਾਰਜਕਾਲ ਵਿਚ ਜਨਵਰੀ 2008 ਨੂੰ ਜਾਰੀ ਕੀਤੇ ਗਏ 122 ਲਾਈਸੈਂਸਾਂ ਨੂੰ ਰੱਦ ਕਰ ...
Read Full Story


ਚਿਦਾਂਬਰਮ ਬਾਰੇ ਫੈਸਲਾ ਅੱਜ

ਨਵੀਂ ਦਿੱਲੀ, ਬਹੁਚਰਚਿਤ 2-ਜੀ ਸਪੈਕਟਰਮ ਅਲਾਟਮੈਂਟ ਘਪਲੇ ਦੇ ਸਿਲਸਿਲੇ ’ਚ ਕੇਂਦਰੀ ਗ੍ਰਹਿ ਮੰਤਰੀ ਪੀ. ਚਿਦਾਂਬਰਮ ਖਿਲਾਫ ਦਾਇਰ ਮਾਮਲੇ ’ਚ ਵਿਸ਼ੇਸ਼ ਅਦਾਲਤ ਆਪਣਾ ਫੈਸਲਾ ਕੱਲ ਸੁਣਾਏਗੀ। ਕੇਂਦਰੀ ਜਾਂਚ ਬਿਊਰੋ ਦੀ ਵਿਸ਼ੇਸ਼ ਅਦਾਲਤ ਦੇ ਜੱਜ ਓ. ਪੀ. ਸੈਣੀ. ਚਿਦਾਂਬਰਮ ਨੂੰ ਇਸ ਮਾਮਲੇ ’ਚ ਸਾਬਕਾ ਦੂਰਸੰਚਾਰ ਮੰਤਰੀ ਏ. ਰਾਜਾ ਨਾਲ ਸਹਿ-ਦੋਸ਼ੀ ਬਣਾਏ ਜਾਣ ਸੰਬੰਧੀ ਮਾਮਲੇ ’ਚ ਆਪਣਾ ਫੈਸਲਾ ਦੇ ਸਕਦੇ ਹਨ। ਜਨਤਾ ਪਾਰਟੀ ਦੇ ਪ੍ਰਧਾਨ ਸੁਬਰਾਮਣੀਅਮ ਸਵਾਮੀ ਨੇ ਚਿਦਾਂਬਰਮ ਨੂੰ ਇਸ ਘਪਲੇ ’ਚ ਸਹਿ-ਦੋਸ਼ੀ ਬਣਾਉਣ ਨੂੰ ਲੈ ਕੇ ਇਹ ਮਾਮਲਾ ਦਾਇਰ ਕੀਤਾ ਹੈ। ਇਸ ਮਾਮਲੇ ’ਤੇ ਪਿਛਲੇ ...
Read Full Story


ਸੁਪਰੀਮ ਕੋਰਟ ਨੇ 2ਜੀ ਸਪੈਕਟਰਮ ਦੇ 122 ਲਾਇਸੈਂਸ ਕੀਤੇ ਰੱਦ

1.ਪੀ. ਚਿਦੰਬਰਮ ਨੂੰ ਰਾਹਤ, ਭੁਮਿਕਾ ਦੀ ਜਾਂਚ ਦੀ ਮੰਗ 'ਤੇ ਫੈਸਲਾ ਸੁਣਵਾਈ ਅਦਾਲਤ 'ਤੇ ਛੱਡਿਆ 2.ਸ਼ੇਅਰ ਵੇਚਣ ਵਾਲੀਆਂ ਤਿੰਨ ਕੰਪਨੀਆਂ ਨੂੰ 5-5 ਕਰੋੜ ਰੁ. ਜੁਰਮਾਨਾ 3. ਟ੍ਰਾਈ ਨੂੰ 2ਜੀ ਸਪੈਰਟ੍ਰਮ ਵੰਡ ਲਈ ਤਾਜਾ ਸਿਫਾਰਿਸ਼ਾਂ ਦੇਣ ਨੂੰ ਕਿਹਾ ਨਵੀਂ ਦਿੱਲੀ, ਸੁਪਰੀਮ ਕੋਰਟ ਨੇ ਸਾਬਕਾ ਦੂਰਸੰਚਾਰ ਮੰਤਰੀ ਏ ਰਾਜਾ ਵਲੋਂ ਕੀਤੀ ਗਈ 2ਜੀ ਸਪੈਕਟ੍ਰਮ ਦੇ ਲਾਇਸੈਂਸ ਵੰਡ ਇਸ ਆਧਾਰ 'ਤੇ ਰੱਦ ਕਰ ਦਿੱਤੀ ਗਈ ਕਿ ਲਾਇਸੈਂਸ ਮਨਮਰਜੀ ਅਤੇ ਗੈਰ-ਕਨੂੰਨੀ ਢੰਗ ਨਾਲ ਜਾਰੀ ਕੀਤੇ ਗਏ ਸਨ। ਲਾਇਸੈਂਸ ਹਾਸਲ ਕਰਨ ਦੇ ਬਾਅਦ ਆਪਣੇ ਸ਼ੇਅਰ ਵੇਚਣ ਵਾਲੀਆਂ ਤਿੰਨ ਕੰਪਨੀਆਂ 'ਚੋਂ ਹਰੇਕ 'ਤੇ 5-5 ਕਰੋੜ ਰੁ. ਦਾ ...
Read Full Story


ਸਵਾਮੀ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਕੀਤੀ ਤਿੱਖੀ ਟਿੱਪਣੀ

ਮਾਮਲੇ 'ਚ ਦੇਰੀ ਲਈ ਪੀ. ਐੱਮ. ਓ. ਦੋਸ਼ੀ ਨਵੀਂ ਦਿੱਲੀ, ਸੁਪਰੀਮ ਕੋਰਟ ਨੇ 2-ਜੀ ਸਪੈਕਟਰਮ ਮਾਮਲੇ ਵਿਚ ਸਾਬਕਾ ਦੂਰਸੰਚਾਰ ਮੰਤਰੀ ਏ. ਰਾਜਾ ਵਿਰੁੱਧ ਮੁਕੱਦਮਾ ਚਲਾਉਣ ਦੀ ਆਗਿਆ ਦੇਣ ਵਿਚ ਦੇਰੀ ਦੇ ਮਾਮਲੇ 'ਚ ਜਨਤਾ ਪਾਰਟੀ ਦੇ ਪ੍ਰਧਾਨ ਸੁਬਰਾਮਣੀਅਮ ਸਵਾਮੀ ਦੀ ਪਟੀਸ਼ਨ ਨੂੰ ਪ੍ਰਵਾਨ ਕਰ ਕੇ ਕੇਂਦਰ ਨੂੰ ਇਕ ਝਟਕਾ ਦਿਤਾ ਹੈ। ਸੁਪਰੀਮ ਕੋਰਟ ਨੂੰ ਲੋਕ ਸੇਵਕਾਂ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਐਕਟ ਅਧੀਨ ਕਾਰਵਾਈ ਦੀ ਆਗਿਆ ਸਬੰਧੀ ਅਰਜ਼ੀ 'ਤੇ ਸਰਕਾਰ ਨੂੰ ਤਿੰਨ ਮਹੀਨੇ ਅੰਦਰ ਫੈਸਲਾ ਲੈਣ ਲਈ ਕਿਹਾ। ਸੁਪਰੀਮ ਕੋਰਟ ਨੇ ਇਹ ਗੱਲ ਜਨਤਾ ਪਾਰਟੀ ਦੇ ਪ੍ਰਧਾਨ ਸੁਬਰਾਮਨੀਅਮ ਸਵਾਮੀ ਦੀ ਉਸ ...
Read Full Story


2-ਜੀ ਮਾਮਲਾ : ਮਾਰੀਸ਼ਸ ਦੇ ਸਾਬਕਾ ਡਿਪਲੋਮੈਟ ਹੋ ਸਕਦੇ ਹਨ ਸੀ. ਬੀ. ਆਈ. ਦੇ ਗਵਾਹ

ਨਵੀਂ ਦਿੱਲੀ, ਲੂਪ ਟੈਲੀਕਾਮ ਨੂੰ 2-ਜੀ ਸਪੈਕਟਰਮ ਵੰਡ ਵਿਚ ਕਥਿਤ ਬੇਨਿਯਮੀਆਂ ਦੇ ਮਾਮਲੇ ਵਿਚ ਸੀ. ਬੀ. ਆਈ. ਮਾਰੀਸ਼ਸ ਵਿਚ ਭਾਰਤ ਦੇ ਸਾਬਕਾ ਹਾਈ ਕਮਿਸ਼ਨਰ ਨੂੰ ਇਸਤਗਾਸਾ ਪੱਖ ਦੇ ਗਵਾਹ ਵਜੋਂ ਪੇਸ਼ ਕਰ ਸਕਦੀ ਹੈ। 1975 ਵੈਚ ਦੇ ਆਈ. ਐੱਫ. ਐੱਸ. ਅਧਿਕਾਰੀ ਮਧੂਸੂਦਨ ਨੇ ਮੰਤਰਾਲਾ ਨੂੰ ਮਾਰਚ ਵਿਚ ਸੂਚਿਤ ਕੀਤਾ ਸੀ ਕਿ ਲੂਪ ਟੈਲੀਕਾਮ ਦੇ ਅਧਿਕਾਰੀਆਂ ਨੇ ਉਨ੍ਹਾਂ ਨਾਲ ਮੁਲਾਕਾਤ ਕਰਕੇ ਉਸ ਦੇਸ਼ ਤੋਂ ਦਰਜਨ ਦੇ ਲਗਭਗ ਕੰਪਨੀਆਂ ਦੇ ਲੇਖਾਜੋਖਾ ਦੀ ਜਾਂਚ ਸੰਬੰਧੀ ਸੀ. ਬੀ. ਆਈ.ਵਲੋਂ ਭੇਜੇ ਗਏ ਬੇਨਤੀ ਪੱਤਰ ਬਾਰੇ ਵਿਸਤ੍ਰਿਤ ਜਾਣਕਾਰੀ ਮੰਗੀ ਸੀ। ਫਿਲਹਾਲ ਉਹ ਵਿਦੇਸ਼ ਮੰਤਰਾਲਾ ਵਿਚ ਸਕੱਤਰ (ਪੱਛਮ) ...
Read Full Story


ਚਿਦਾਂਬਰਮ ਨੂੰ ਨਹੀਂ ਬੋਲਣ ਦਿੱਤਾ ਗਿਆ ਰਾਜ ਸਭਾ 'ਚ

ਨਵੀਂ ਦਿੱਲੀ, 2-ਜੀ ਸਪੈਕਟਰਮ ਘਪਲੇ ਵਿਚ ਘਿਰੇ ਕੇਂਦਰੀ ਗ੍ਰਹਿ ਮੰਤਰੀ ਪੀ. ਚਿਦਾਂਬਰਮ ਨੂੰ ਬੁੱਧਵਾਰ ਰਾਜ ਸਭਾ ਵਿਚ ਪ੍ਰਸ਼ਨ ਕਾਲ ਦੌਰਾਨ ਅਜੀਬੋ-ਗਰੀਬੀ ਸਥਿਤੀ ਦਾ ਸਾਹਮਣਾ ਕਰਨਾ ਪਿਆ ਜਦੋਂ ਉਹ ਜਵਾਬ ਦੇਣ ਲਈ 15 ਵਾਰ ਆਪਣੀ ਸੀਟ ਤੋਂ ਉੱਠੇ ਅਤੇ ਹਰ ਵਾਰ ਭਾਜਪਾ ਦੇ ਸੰਸਦ ਮੈਂਬਰਾਂ ਨੇ ਰੌਲਾ ਪਾਉਂਦੇ ਹੋਏ ਉਨ੍ਹਾਂ ਦੇ ਅਸਤੀਫੇ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਜਿਸ ਕਾਰਨ ਉਹ ਪ੍ਰੇਸ਼ਾਨ ਹੋ ਗਏ ਅਤੇ ਉਨ੍ਹਾਂ ਦਾ ਜਵਾਬ ਕਿਸੇ ਨੂੰ ਵੀ ਸਪੱਸ਼ਟ ਸੁਣਾਈ ਨਹੀਂ ਦਿੱਤਾ। ਪ੍ਰਸ਼ਨ ਕਾਲ ਦੌਰਾਨ 7 ਸਵਾਲ ਪੁੱਛੇ ਗਏ ਜਿਨ੍ਹਾਂ ਵਿਚੋਂ ਤਿੰਨ ਸਵਾਲ ਗ੍ਰਹਿ ਮੰਤਰਾਲਾ ਨਾਲ ਸੰਬੰਧਤ ਸਨ। ਚਿਦਾਂਬਰਮ ...
Read Full Story


1

Loading...

© 2012 punjabinfoline.com

punjab infoline arash info