E-Paper

|
| Tag Search for "ਸਪੋਰਟਸ" |
ਕਾਲਜ 'ਚ ਧਮਾਕਾ, 8 ਵਿਦਿਆਰਥੀ ਜ਼ਖਮੀ
ਦੇਹਰਾਦੂਨ, ਫੌਜ ਦੇ ਫਾਇਰਿੰਗ ਰੇਂਜ ਦੇ ਇਕ ਸਪੋਰਟਸ ਕਾਲਜ ਵਿਚ ਧਮਾਕੇ ਵਿਚ 8 ਵਿਦਿਆਰਥੀ ਜ਼ਖਮੀ ਹੋ ਗਏ । ਪੁਲਸ ਨੇ ਦਸਿਆ ਕਿ 12-17 ਉਮਰ ਵਰਗ ਦੇ ਲੜਕੇ ਮਹਾਰਾਣਾ ਸਪੋਰਟਸ ਕਾਲਜ ਦੇ ਕੰਪਲੈਕਸ ਵਿਚ ਬੰਬ ਵਰਗੀ ਚੀਜ਼ ਨਾਲ ਖੇਡ ਰਹੇ ਸਨ ਉਦੋਂ ਹੀ ਅਚਾਨਕ ਇਸ ਵਿਚ ਧਮਾਕਾ ਹੋ ਗਿਆ। ਮੰਨਿਆ ਜਾ ਰਿਹਾ ਹੈ ਕਿ ਇਹ ਫੌਜ ਦਾ ਬੰਬ ... Read Full Story
|
ਉਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਲੀਗ ਸ਼ੁਰੂ
ਪਦਮਸ੍ਰੀ ਉਲੰਪੀਅਨ ਪ੍ਰਿਥੀਪਾਲ ਸਿੰਘ ਦੀ 27ਵੀਂ ਬਰਸੀ ਮੌਕੇ ਹਾਕੀ ਪ੍ਰੇਮੀਆਂ ਅਤੇ ਲੁਧਿਆਣਾ ਸਪੋਰਟਸਮੈਨ ਵੈਲਫੇਅਰ ਐਸੋਸੀਏਸ਼ਨ ਵੱਲੋਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਅੱਜ ਮਾਤਾ ਸਾਹਿਬ ਕੌਰ ਖੇਡ ਸਟੇਡੀਅਮ ਜਰਖੜ ਵਿਖੇ ਜੂਨੀਅਰ ਅਤੇ ਸੀਨੀਅਰ ਵਰਗ ਹਾਕੀ ਲੀਗ ਮੁਕਾਬਲੇ ਸ਼ੁਰੂ ਹੋਏ।
ਅੱਜ ਜੂਨੀਅਰ ਵਰਗ ਵਿਚ ਮਾਲਵਾ ਅਕੈਡਮੀ ਲੁਧਿਆਣਾ ਅਤੇ ਸੀਨੀਅਰ ਵਰਗ ਵਿਚ ਫ੍ਰੈਂਡਜ਼ ਕਲੱਬ ਦੋਰਾਹਾ, ਲਖਵੀਰ ਕਲੱਬ ਜਰਖੜ ਨੇ ਆਪੋ ਆਪਣੇ ਮੈਚ ਜਿੱਤ ਕੇ ਆਪਣੇ ਜੇਤੂ ਕਦਮ ਅੱਗੇ ਵਧਾਏ।
ਅੱਜ ਜਰਖੜ ਸਟੇਡੀਅਮ ਵਿਚ ਸਥਾਪਿਤ ਉਲੰਪੀਅਨ ਪ੍ਰਿਥੀਪਾਲ ਸਿੰਘ ਦੇ ਬੁੱਤ ਤੇ ਹਾਕੀ ... Read Full Story
|
ਖੇਡਾਂ ਦੇ ਸਮਾਨ ਅਤੇ ਸਬੰਧਤ ਲੋੜੀਂਦੀਆਂ ਵਸਤਾਂ ਦੀ ਦਰਾਮਦ ਤੇ ਕਸਟਮ ਡਿਊਟੀ ਵਿੱਚ ਛੋਟ
ਨਵੀਂ ਦਿੱਲੀ, 5 ਫਰਵਰੀ (ਪੀ. ਆਈ. ਬੀ.)- ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਵਲੋਂ ਦਿੱਤੀਆਂ ਗਈਆਂ ਤਜਵੀਜ਼ਾਂ ਦੇ ਆਧਾਰ ਉਤੇ ਵਿੱਤ ਮੰਤਰਾਲੇ ਨੇ ਇੱਕ ਨੋਟੀਫਿਕੇਸ਼ਨ ਤਹਿਤ ਖੇਡਾਂ ਦੇ ਸਮਾਨ ਅਤੇ ਸਿਖਲਾਈ ਮੰਤਵ ਸਬੰਧੀ ਲੋੜੀਂਦੀਆਂ ਚੀਜ਼ਾਂ ਦੀ ਦਰਾਮਦ ਉਤੇ ਕਸਟਮ ਡਿਊਟੀ ਵਿੱਚ ਛੋਟ ਨੂੰ ਵਧਾਇਆ ਗਿਆ ਹੈ। ਇਸ ਤੋਂ ਪਹਿਲਾਂ ਇਹ ਛੋਟ ਸਿਰਫ ਖੇਡ ਮੁਕਾਬਲੇ ਸਬੰਧਤ ਵਸਤਾਂ ਤੱਕ ਸੀਮਤ ਸੀ। ਨੋਟੀਫਿਕੇਸ਼ਨ ਵਿੱਚ ਕਈ ਹੋਰ ਸਹੂਲਤਾਂ ਸ਼ਾਮਿਲ ਕੀਤੀਆਂ ਗਈਆਂ ਹਨ। ਹੁਣ ਇਸ ਵਿੱਚ ਸਿੰਥੈਟਿਕ ਖੇਡਣ ਵਾਲੀਆਂ ਸੀਟਾਂ, ਫਿਟਨੈਸ ਉਪਕਰਣ, ਖੇਡਾਂ ਨਾਲ ਸਬੰਧਤ ਦਵਾਈਆਂ, ਖੇਡ ਪੌਸ਼ਾਕ ਅਤੇ ਐਂਟੀ. ਡੋਪਿੰਗ ਟੈਸਟ ... Read Full Story
|
ਕੁੱਕੜ ਪਿੰਡ ਦਾ ਸਾਲਾਨਾ ਖੇਡ ਮੇਲਾ 25 ਤੋਂ
ਜਲੰਧਰ, 25 ਜਨਵਰੀ (ਸਾਬੀ)-27ਵਾਂ ਸੰਤ ਬਾਬਾ ਗੁਰਬਖਸ਼ ਸਿੰਘ ਯਾਦਗਾਰੀ ਸਾਲਾਨਾ ਖੇਡ ਮੇਲਾ 25, 26, 28 ਅਤੇ 28 ਜਨਵਰੀ ਨੂੰ ਗੋਬਿੰਦ ਸਪੋਰਟਸ ਕਲੱਬ ਰਜਿਸਟਰਡ ਅਤੇ ਗ੍ਰਾਮ ਪੰਚਾਇਤ ਕੁੱਕੜ ਪਿੰਡ ਵੱਲੋਂ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ ਵਿਚ ਹਾਕੀ ਆਲ ਓਪਨ, ਹਾਕੀ (ਅੰਡਰ 19 ਸਾਲ) ਸਕੂਲ ਪੱਧਰ ਅਕੈਡਮੀਆਂ ਅਤੇ (ਅੰਡਰ 14) ਸਾਲ ਦਾ ਸਿਕਸ ਏ ਸਾਈਡ ਟੂਰਨਾਮੈਂਟ ਐਸਰੋਟਰਡ ਉ¤ਤੇ ਕਰਵਾਇਆ ਜਾਵੇਗਾ ਅਤੇ ਇ ਖੇਡ ਮੇਲੇ ਵਿਚ ਫੁੱਟਬਾਲ ਆਲ ਓਪਨ ਕਬੱਡੀ ਓਪਨ ਕਬੱਡੀ 65 ਕਿਲੋ ਅਤੇ ਕੁੱਤਿਆਂ ਦੀਆਂ ਦੌੜਾਂ 27 ਜਨਵਰੀ ਨੂੰ, ਬਲੱਦ ਹੌਲਟ ਦੌੜਾਂ 28 ਜਨਵਰੀ ਨੂੰ ਕਰਵਾਈਆਂ ਜਾਣਗੀਆਂ। ਹਾਕੀ ਆਲ ਓਪਨ ਨੂੰ ਪਹਿਲਾ ... Read Full Story
|
ਨਸ਼ੇ ਦੇ ਕੋਹੜ ਨੂੰ ਖਤਮ ਕਰਨ ਲਈ ਸਹਿਯੋਗ ਦੇਣਾ ਸਮੇਂ ਦੀ ਮੁੱਖ ਲੋੜ
ਆਦਮਪੁਰ, 22 ਜਨਵਰੀ (ਪੱਤਰ ਪ੍ਰੇਰਕ)-ਦਸਮੇਸ਼ ਸਪੋਰਟਸ ਕਲੱਬ (ਰਜਿ:) ਆਦਮਪੁਰ ਵੱਲੋਂ ਪ੍ਰਧਾਨ ਜਥੇਦਾਰ ਜੀਵਨ ਸਿੰਘ ਕੌਂਸਲਰ ਦੀ ਅਗਵਾਈ ਵਿਚ ਸਵ: ਪ੍ਰੀਤਮ ਸਿੰਘ ਬੋਹੜੀ, ਇੰਦਰਸ਼ਾਹ ਮਾਨਾਂਵਾਲਾ, ਸੋਹਣ ਸਿੰਘ ਮਾਨ ਅਤੇ ਪ੍ਰੋ: ਸਰਵਣ ਸਿੰਘ ਧਾਮੀ ਮੈਮੋਰੀਅਲ 8ਵੇਂ ਸਾਲਾਨਾ ਟੂਰਨਾਮੈਂਟ ਦੇ ਦੂਸਰੇ ਦਿਨ ਉਨ੍ਹਾਂ ਖੇਡ ਪ੍ਰੇਮੀਆਂ ਅਤੇ ਪ੍ਰਵਾਸੀ ਪੰਜਾਬੀਆਂ ਨੂੰ ਪੰਜਾਬ ਵਿਚ ਵਧ ਰਹੇ ਨਸ਼ੇ ਦੇ ਕੋਹੜ ਨੂੰ ਜੜ੍ਹੋਂ ਪੁੱਟਣ ਲਈ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਇਸ ਨੂੰ ਸਮੇਂ ਦੀ ਮੁੱਖ ਲੋੜ ਦੱਸਿਆ। ਟੂਰਨਾਮੈਂਟ ਦੇ ਦੂਸਰੇ ਦਿਨ ਡੀ. ਐਸ. ਪੀ. ਮਲਕੀਅਤ ਸਿੰਘ ਤੇ ਸੁਖਦੇਵ ਰਾਜ ਸੁੱਖਾ (ਸਮਾਜ ਸੇਵਕ) ... Read Full Story
|
ਕਬੱਡੀ ਮੁਕਾਬਲੇ ਤੇ ਸੱਭਿਆਚਾਰਕ ਪ੍ਰੋਗਰਾਮ 6 ਤੋਂ
ਬੇਗੋਵਾਲ, 21 ਜਨਵਰੀ (ਸੁਖਜਿੰਦਰ ਸਿੰਘ)-ਗੁਰੂ ਗੋਬਿੰਦ ਸਿੰਘ ਇੰਟਰਨੈਸ਼ਨਲ ਸਪੋਰਟਸ ਐਂਡ ਕਲਚਰ ਕਲੱਬ ਬੇਗੋਵਾਲ ਦੀ ਮੀਟਿੰਗ ਕਲੱਬ ਦੇ ਪ੍ਰਧਾਨ ਨੰਬਰਦਾਰ ਭਜਨ ਸਿੰਘ ਭਦਾਸ ਅਗਵਾਈ ਹੇਠ ਹੋਈ। ਜਿਸ ਵਿਚ ਚੇਅਰਮੈਨ ਬਲਵਿੰਦਰ ਸਿੰਘ ਫਿੱਡਾ ਐਸ. ਪੀ. (ਅਰਜਨਾ ਐਵਾਰਡੀ) ਪੁੱਜੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਨੰਬਰਦਾਰ ਭਜਨ ਸਿੰਘ ਭਦਾਸ ਨੇ ਦੱਸਿਆ ਕਿ ਕਬੱਡੀ ਟੂਰਨਾਮੈਂਟ ਤੇ ਸੱਭਿਆਚਾਰਕ ਪ੍ਰੋਗਰਾਮ 6-7 ਫਰਵਰੀ ਨੂੰ ਸ: ਬਲਬੀਰ ਸਿੰਘ ਯਾਦਗਾਰੀ ਸਟੇਡੀਅਮ ਐਸ.ਪੀ.ਐਸ. ਖਾਲਸਾ ਸਕੂਲ ਵਿਚ ਕਰਵਾਇਆ ਜਾ ਰਿਹਾ ਹੈ। ਲੜਕੀਆਂ ਦਾ ਕਬੱਡੀ ਸ਼ੋ ਮੈਚ ਹੋਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ 7 ਫਰਵਰੀ ... Read Full Story
|
ਤਿੰਨ ਰੋਜ਼ਾ ਰਾਸ਼ਟਰੀ ਮੋਗਾ ਗੋਲਡ ਕੱਪ ਹਾਕੀ ਟੂਰਨਾਮੈਂਟ 22 ਤੋਂ
ਮੋਗਾ, 18 ਜਨਵਰੀ (ਸੁਰਿੰਦਰਪਾਲ ਸਿੰਘ)-ਹਰੀਜਤ ਫਰੈਂਡਜ਼ ਸਪੋਰਟਸ ਕਲੱਬ ਨਾਰਥ ਅਮਰੀਕਾ ਵੱਲੋਂ ਪਹਿਲਾ ਤਿੰਨ ਰੋਜ਼ਾ ਰਾਸ਼ਟਰੀ ਮੋਗਾ ਗੋਲਡ ਕੱਪ ਹਾਕੀ ਟੂਰਨਾਮੈਂਟ ਜੋ ਕਿ ਸਥਾਨਕ ਸ਼ਹਿਰ ਦੇ ਭੁਪਿੰਦਰਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ 22, 23 ਅਤੇ 24 ਜਨਵਰੀ ਨੂੰ ਬੜੀ ਧੂਮਧਾਮ ਨਾਲ ਪਦਮ ਸ੍ਰੀ ਪ੍ਰਗਟ ਸਿੰਘ ਡਾਇਰੈਕਟਰ ਸਪੋਰਟਸ ਤੇ ਸੁਰਿੰਦਰ ਸਿੰਘ ਸੋਢੀ ਆਈ.ਪੀ.ਐਸ. ਤੇ ਪ੍ਰਿੰਸੀਪਲ ਪੂਰਨ ਸਿੰਘ ਸੰਧੂ ਦੀ ਅਗਵਾਈ ਵਿਚ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਕਲੱਬ ਦੇ ਪ੍ਰਧਾਨ ਪ੍ਰਵਾਸੀ ਭਾਰਤੀ ਹਰਪ੍ਰੀਤ ਸਿੰਘ ਮਿੰਟੂ ਕਿਸ਼ਨਪੁਰਾ ਕਲਾਂ, ਹਰਦੀਪ ਗਿੱਲ ਰਾਮੂੰਵਾਲਾ, ਸੁਖਮੰਦਰ ਬੁੱਟਰ, ... Read Full Story
|
1 |
 Loading...
|
|
|