ਜਗਰਾਉਂ, 1 ਜਨਵਰੀ (ਖ਼ਾਲਸਾ)-ਸਥਾਨਕ ਨਗਰ ਕੌਂਸਲ ਦੀ ਮੀਟਿੰਗ ਕੌਂਸਲ ਦੇ ਮੀਟਿੰਗ ਹਾਲ ’ਚ ਪ੍ਰਧਾਨ ਬਲਦੇਵ ਕ੍ਰਿਸ਼ਨ ਤੇਲੂ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ’ਚ ਵੀ ਹਰ ਵਾਰ ਦੀ ਤਰ੍ਹਾਂ ਪ੍ਰਧਾਨ ਨੂੰ ਉਨ੍ਹਾਂ ਦੀ ਛਤਰ-ਛਾਇਆ ਹੇਠ ਸ਼ਹਿਰ ਦੇ ਵਿਕਾਸ ਕਾਰਜਾਂ ’ਚ ਹੋ ਰਹੇ ਘਪਲਿਆਂ ਦੇ ਦੋਸ਼ ਦਾ ਸਾਹਮਣਾ ਕਰਨਾ ਪਿਆ, ਜਦਕਿ ਪ੍ਰਧਾਨ ਸ੍ਰੀ ਤੇਲੂ ਇਨ੍ਹਾਂ ਦੋਸ਼ਾਂ ਨੂੰ ਨਕਾਰਦੇ ਰਹੇ। ਸੱਤਾ ਧਿਰ ਦੇ ਕੌਂਸਲਰ ਪ੍ਰਧਾਨ ’ਤੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਵਾਰਡਾਂ ’ਚ ਪ੍ਰਧਾਨ ਵੱਲੋਂ ਜਾਣ-ਬੁੱਝ ਕੇ ਟੈਂਡਰ ਘੱਟ ਰਾਸ਼ੀ ਨਾਲ ਭਰੇ ਜਾਂਦੇ ਹਨ ਤਾਂ ਜੋ ਕੰਮ ਅਧੂਰੇ ਰਹਿਣ ਤੇ ਕੌਂਸਲਰ ਦੀ ਵਾਰਡ ’ਚ ...Read Full Story