Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
Have a Facebook account? Log in with Facebook here.

E-Paper
Photo News
Category
Tags Cloud
Tag Search for "ਸਮਾਜ"
ਮੁਲਾਇਮ ਨੇ ਵੀ ਕੀਤਾ ਮੁਸਲਮਾਨਾਂ ਨੂੰ ਰਾਖਵਾਂਕਰਨ ਦੇਣ ਦਾ ਵਾਅਦਾ

ਇਟਾਵਾ, ਸਮਾਜਵਾਦੀ ਪਾਰਟੀ ਪ੍ਰਧਾਨ ਮੁਲਾਇਮ ਸਿੰਘ ਯਾਦਵ ਨੇ ਅੱਜ ਇਥੇ ਵਾਅਦਾ ਕੀਤਾ ਕਿ ਜੇਕਰ ਕੇਂਦਰ ਸਰਕਾਰ ਮੁਸਲਮਾਨਾਂ ਨੂੰ ਰਾਖਵਾਂਕਰਨ ਦੇਣ ‘ਚ ਅਸਫਲ ਰਹੀ ਤਾਂ ਉੱਤਰ ਪ੍ਰਦੇਸ਼ ‘ਚ ਸੱਤਾ ਵਿਚ ਆਉਣ ‘ਤੇ ਉਨ੍ਹਾਂ ਦੀ ਪਾਰਟੀ ਮੁਸਲਮਾਨਾਂ ਨੂੰ ਇਹ ਸਹੂਲਤ ਮੁਹੱਈਆ ਕਰਵਾਏਗੀ। ਇੱਥੇ ਇਕ ਚੋਣ ਰੈਲੀ ਦੌਰਾਨ ਉਨ੍ਹਾਂ ਕਿਹਾ ਕਿ ਸਰਕਾਰ ਆਉਣ ‘ਤੇ ਉਹ ਕੇਂਦਰ ‘ਤੇ ਮੁਸਲਮਾਨਾਂ ਨੂੰ ਰਾਖਵਾਂਕਰਨ ਦੇਣ ਲਈ ਦਬਾਅ ...
Read Full Story


ਯੂ.ਪੀ.ਏ. ਦੇ 31 ਮਹੀਨਿਆਂ ਵਿਚ ਹੋਏ 62 ਘਪਲੇ : ਮਾਇਆਵਤੀ

ਸੀਤਾਪੁਰ, ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਅਤੇ ਉਤਰ ਪ੍ਰਦੇਸ਼ ਦੀ ਮੁੱਖ ਮੰਤਰੀ ਬੀਬੀ ਮਾਇਆਵਤੀ ਨੇ ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਵਲੋਂ ਉਨ੍ਹਾਂ 'ਤੇ ਲਗਾਤਾਰ ਲਾਏ ਜਾ ਰਹੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਕਰਾਰਾ ਜਵਾਬ ਦਿੰਦੇ ਹੋਏ ਕਿਹਾ ਕਿ ਕੇਂਦਰ ਵਿਚ ਦੂਜੀ ਯੂ.ਪੀ. ਏ. ਸਰਕਾਰ ਦੇ 31 ਮਹੀਨਿਆਂ ਦੇ ਰਾਜਕਾਲ ਵਿਚ 62 ਵੱਡੇ ਘਪਲੇ ਸਾਹਮਣੇ ਆਏ ਹਨ। ਮਾਇਆਵਤੀ ਨੇ ਉਤਰ ਪ੍ਰਦੇਸ਼ ਦੀਆਂ ਅਸੈਂਬਲੀ ਚੋਣਾਂ ਸਬੰਧੀ ਬੁੱਧਵਾਰ ਇਥੇ ਆਪਣੇ ਪਹਿਲੇ ਚੋਣ ਜਲਸੇ ਵਿਚ ਕਿਹਾ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਘੱਟੋ ਘੱਟ ਕਾਂਗਰਸ ਕੁਝ ਨਾ ਬੋਲੇ ਤਾਂ ਚੰਗਾ ਹੈ। ਕੇਂਦਰ ਦੀ ਪੂਰੀ ...
Read Full Story


ਮਾਇਆਵਤੀ ਨੇ ਸਟਿੰਗ ਆਪ੍ਰੇਸ਼ਨ 'ਚ ਫਸੇ ਉਮੀਦਵਾਰ ਦੀ ਟਿਕਟ ਕੱਟੀ

ਲਖਨਊ, ਬਹੁਜਨ ਸਮਾਜ ਪਾਰਟੀ (ਬਸਪਾ) ਪ੍ਰਧਾਨ ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਮਾਇਆਵਤੀ ਨੇ ਇਕ ਖਬਰਾਂ ਵਾਲੇ ਚੈਨਲ ਵਲੋਂ ਕੀਤੇ ਗਏ ਸਟਿੰਗ ਆਪ੍ਰੇਸ਼ਨ ਵਿਚ ਫਸੇ ਸਹਾਰਨਪੁਰ ਦੇ ਗੰਗੋਹ ਖੇਤਰ ਤੋਂ ਪਾਰਟੀ ਉਮੀਦਵਾਰ ਨਾਹਿਦ ਮੁਨੱਵਰ ਹਸਨ ਦਾ ਟਿਕਟ ਅੱਜ ਕੱਟ ਦਿੱਤਾ। ਬਸਪਾ ਦੇ ਸੂਤਰਾਂ ਨੇ ਕਿਹਾ ਕਿ ਪਾਰਟੀ ਪ੍ਰਧਾਨ ਮਾਇਆਵਤੀ ਨੇ ਸਟਿੰਗ ਆਪ੍ਰੇਸ਼ਨ ਦੇ ਮਾਮਲੇ ਨੂੰ ਅਤਿਅੰਤ ਗੰਭੀਰਤਾ ਨਾਲ ਲੈਂਦੇ ਹੋਏ ਹਸਨ ਦਾ ਟਿਕਟ ਕੱਟਣ ਵਰਗੇ ਸਖ਼ਤ ਕਦਮ ਉਠਾਉਂਦੇ ਹੋਏ ਉਸਦੇ ਸਥਾਨ 'ਤੇ ਸ਼ਗੁਫਤਾ ਖਾਨ ਨੂੰ ਗੰਗੋਹ ਖੇਤਰ ਤੋਂ ਉਮੀਦਵਾਰ ਬਣਾਇਆ ਹੈ। ਜ਼ਿਕਰਯੋਗ ਹੈ ਕਿ ਹਾਲ ਵਿਚ ਇਕ ਟੈਲੀਵਿਜ਼ਨ ...
Read Full Story


ਮਾਇਆਵਤੀ ਦੇ ਪਾਰਕਾਂ 'ਚ ਸਕੂਲ ਤੇ ਹਸਪਤਾਲ ਸਥਾਪਿਤ ਕਰਾਂਗਾ : ਮੁਲਾਇਮ

ਇਲਾਹਾਬਾਦ, ਸਮਾਜਵਾਦੀ ਪਾਰਟੀ ਦੇ ਪ੍ਰਧਾਨ ਮੁਲਾਇਮ ਸਿੰਘ ਯਾਦਵ ਨੇ ਅੱਜ ਐਲਾਨ ਕੀਤਾ ਕਿ ਜੇ ਸਮਾਜਵਾਦੀ ਪਾਰਟੀ ਉੱਤਰ ਪ੍ਰਦੇਸ਼ 'ਚ ਸੱਤਾ 'ਚ ਆਈ ਤਾਂ ਰਾਜ 'ਚ ਮਾਇਆਵਤੀ ਦੀ ਸਰਕਾਰ ਵਲੋਂ ਬਣਾਏ ਗਏ ਪਾਰਕਾਂ ਤੇ ਯਾਦਗਾਰਾਂ 'ਚ ਸਕੂਲ ਤੇ ਹਸਪਤਾਲ ਬਣਾਏ ਜਾਣਗੇ। ਮੁਲਾਇਮ ਨੇ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮਾਇਆਵਤੀ ਰਾਜ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਜ਼ਮੀਨ ਮਾਫੀਆ ਹੈ। ਉਨ੍ਹਾਂ ਨੇ ਪਾਰਕਾਂ ਤੇ ਯਾਦਗਾਰਾਂ ਦੇ ਨਿਰਮਾਣ ਲਈ ਜ਼ਬਰੀ ਹਜ਼ਾਰਾਂ ਏਕੜ ਜ਼ਮੀਨ ਐਕਵਾਇਰ ਕੀਤੀ। ਉਨ੍ਹਾਂ ਕਿਹਾ ਕਿ ਵਿਰੋਧ ਕਰਨ ਵਾਲਿਆਂ ਕਿਸਾਨਾਂ 'ਤੇ ਪੁਲਸ ਨੇ ਡਾਂਗਾ ਵਰ੍ਹਾਈਆਂ। ਜਦ ਸਪਾ ...
Read Full Story


ਬਸਪਾ ਵਿਰੋਧੀ ਪਾਰਟੀਆਂ ਦੀ ਸਾਜਿਸ਼ ਤੋਂ ਸਾਵਧਾਨ ਰਹੋ : ਮਾਇਆਵਤੀ

ਰੁਦਰਪੁਰ (ਉਤਰਾਖੰਡ), ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਅਤੇ ਬਹੁਜਨ ਸਮਾਜ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਮਾਇਆਵਤੀ ਨੇ ਅੱਜ ਇਥੇ ਕਿਹਾ ਕਿ ਉਨ੍ਹਾਂ ਨੇ ਉੱਤਰ ਪ੍ਰਦੇਸ਼ 'ਚ ਚਾਰ ਵਾਰ ਸਰਕਾਰ ਬਣਾਈ ਹੈ ਅਤੇ ਪੰਜਵੀਂ ਵਾਰ ਵੀ ਉਨ੍ਹਾਂ ਦੀ ਹੀ ਸਰਕਾਰ ਬਣੇਗੀ। ਇਸਦੇ ਖਿਲਾਫ ਵਿਰੋਧੀ ਪਾਰਟੀਆਂ ਚਾਹੇ ਜਿੰਨਾ ਵੀ ਜ਼ੋਰ ਲਗਾ ਲੈਣ, ਉਨ੍ਹਾਂ ਨੂੰ ਸਫਲਤਾ ਨਹੀਂ ਮਿਲੇਗੀ। ਮਾਇਆਵਤੀ ਅੱਜ ਉਤਰਾਖੰਡ ਦੇ ਉਧਮ ਸਿੰਘ ਨਗਰ ਜ਼ਿਲੇ ਦੇ ਰੁਦਰਪੁਰ 'ਚ ਇਕ ਚੋਣ ਸਭਾ ਨੂੰ ਸੰਬੋਧਿਤ ਕਰ ਰਹੀ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਹਮੇਸ਼ਾ ਸਾਰਿਆਂ ਦੇ ਹਿੱਤਾਂ ਲਈ ਕੰਮ ਕੀਤਾ ਹੈ। ਉਨ੍ਹਾਂ ...
Read Full Story


ਮਾਇਆਵਤੀ ਲੱਗੀ ਹੈ ਕਾਂਗਰਸ ਨੂੰ ਪੰਕਚਰ ਕਰਨ 'ਚ

ਪੰਜਾਬ 'ਚ 17 ਸੀਟਾਂ 'ਤੇ ਹੋਣੀ ਹੈ ਹਾਥੀ ਦੀ ਖੇਡ ਨਵੀਂ ਦਿੱਲੀ, ਬੇਸ਼ਕ ਬਹੁਜਨ ਸਮਾਜ ਪਾਰਟੀ ਪਿਛਲੀਆਂ 2 ਵਿਧਾਨ ਸਭਾ ਚੋਣਾਂ 'ਚ ਮੂੰਹ ਦੇ ਭਾਰ ਡਿੱਗਣ ਤੋਂ ਬਾਅਦ ਇਸ ਵਾਰ ਆਪਣਾ ਖਾਤਾ ਖੋਲ੍ਹਣ ਲਈ ਤੜਫ ਰਹੀ ਹੈ ਪਰ ਹਾਥੀ ਪੰਜਾਬ ਦੀਆਂ 17 ਵਿਧਾਨ ਸਭਾ ਸੀਟਾਂ 'ਤੇ ਹੱਥ ਨੂੰ ਜ਼ਰੂਰ ਪਤਲਾ ਕਰਨ ਦੀ ਸਮਰਥਾ ਰੱਖਦਾ ਹੈ। ਪਿਛਲੀਆਂ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ 'ਚ ਇਹ ਗੱਲ ਬਸਪਾ ਨੇ ਸਾਬਿਤ ਕਰ ਦਿੱਤੀ ਹੈ ਕਿ ਬੇਸ਼ੱਕ ਉਸਨੂੰ ਕੋਈ ਸੀਟ ਮਿਲੇ ਜਾਂ ਨਾ ਪਰ ਕਾਂਗਰਸ ਨੂੰ ਜ਼ਰੂਰ 17 ਸੀਟਾਂ 'ਤੇ ਹਰਾ ਸਕਦੀ ਹੈ ਅਤੇ ਉਸਦਾ ਫਾਇਦਾ ਅਕਾਲੀ-ਭਾਜਪਾ ਗਠਜੋੜ ਨੂੰ ਮਿਲਦਾ ਰਿਹਾ ਹੈ। ਜਗ ਬਾਣੀ ਨੇ ...
Read Full Story


ਭ੍ਰਿਸ਼ਟ ਤੋਂ ਵੀ ਭ੍ਰਿਸ਼ਟ ਹੈ ਮਾਇਆਵਤੀ ਸਰਕਾਰ : ਮੁਲਾਇਮ

ਬਲਰਾਮਪੁਰ, ਬਹੁਜਨ ਸਮਾਜ ਪਾਰਟੀ ਸਰਕਾਰ ਨੂੰ ਹੁਣ ਤਕ ਦੀ ਸਭ ਤੋਂ ਭ੍ਰਿਸ਼ਟ ਸਰਕਾਰ ਦੱਸਦੇ ਹੋਏ ਸਮਾਜਵਾਦੀ ਪਾਰਟੀ ਦੇ ਮੁਖੀ ਮੁਲਾਇਮ ਸਿੰਘ ਯਾਦਵ ਨੂੰ ਲੋਕਾਂ ਨੂੰ ਵਿਧਾਨ ਸਭਾ ਚੋਣਾਂ ਵਿਚ ਮਾਇਆਵਤੀ ਸਰਕਾਰ ਨੂੰ ਜੜ੍ਹੋਂ ਪੁੱਟ ਸੁੱਟਣ ਲਈ ਵੋਟਾਂ ਪਾਉਣ ਦੀ ਅਪੀਲ ਕੀਤੀ ਹੈ। ਚੋਣ ਪ੍ਰਚਾਰ ਮੁਹਿੰਮ 'ਤੇ ਨਿਕਲੇ ਹੋਏ ਮੁਲਾਇਮ ਸਿੰਘ ਨੇ ਬੁੱਧਵਾਰ ਇਥੇ ਪਾਰਟੀ ਦੇ ਇਕ ਜਲਸੇ ਵਿਚ ਬੋਲਦਿਆਂ ਕਿਹਾ ਕਿ ਮੈਂ ਆਪਣੀ ਜ਼ਿੰਦਗੀ ਵਿਚ ਇੰਨੀ ਭ੍ਰਿਸ਼ਟ ਸਰਕਰ ਕਦੇ ਨਹੀਂ ਦੇਖੀ। ਇਸ ਸਰਕਾਰ ਦੇ ਕਈ ਮੰਤਰੀ ਭ੍ਰਿਸ਼ਟਾਚਾਰ ਅਤੇ ਅਪਰਾਧਿਕ ਕੰਮਾਂ ਵਿਚ ਸ਼ਾਮਲ ਹੋਣ ਕਾਰਨ ਹਟਾਏ ਗਏ ਹਨ। ਮਾਇਆਵਤੀ ...
Read Full Story


ਮੁੱਖ ਮੰਤਰੀ ਮਾਇਆਵਤੀ ਤੇ ਹਾਥੀ ਦੀਆਂ ਮੂਰਤੀਆਂ ਢਕਣ 'ਤੇ ਬਸਪਾ ਨੇ ਪ੍ਰਗਟਾਇਆ ਵਿਰੋਧ

ਲਖਨਊ, ਉੱਤਰ ਪ੍ਰਦੇਸ਼ ਵਿਚ ਸੱਤਾਧਾਰੀ ਬਹੁਜਨ ਸਮਾਜ ਪਾਰਟੀ ਨੇ ਮੁੱਖ ਮੰਤਰੀ ਮਾਇਆਵਤੀ ਅਤੇ ਪਾਰਟੀ ਦੇ ਚੋਣ ਨਿਸ਼ਾਨ ਹਾਥੀ ਦੀਆਂ ਮੂਰਤੀਆਂ ਨੂੰ ਢਕਣ ਦੇ ਚੋਣ ਕਮਿਸ਼ਨ ਦੇ ਹੁਕਮਾਂ ਨੂੰ ਇਕਪਾਸੜ ਦੱਸਦਿਆਂ ਇਸ ਨੂੰ ਸੰਵਿਧਾਨ ਦੀ ਧਾਰਾ 14 ਦੀ ਖੁੱਲ੍ਹੀ ਉਲੰਘਣਾ ਕਰਾਰ ਦਿੱਤਾ ਹੈ। ਬਸਪਾ ਦੇ ਕੌਮੀ ਜਨਰਲ ਸਕੱਤਰ ਸਤੀਸ਼ ਚੰਦਰ ਮਿਸ਼ਰ ਨੇ ਚੋਣ ਕਮਿਸ਼ਨ ਨੂੰ ਆਪਣੀ ਚਿੱਠੀ ਵਿਚ ਕਿਹਾ ਹੈ ਕਿ ਕਮਿਸ਼ਨ ਦੇ ਇਕਪਾਸੜ ਅਤੇ ਵਿਤਕਰੇ ਭਰੇ ਹੁਕਮ ਨਾਲ ਦਲਿਤ ਸਮਾਜ ਤੇ ਪੱਛੜੇ ਵਰਗ ਦੇ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਕਮਿਸ਼ਨ ਦੇ ਇਸ ਹੁਕਮ ਵਿਰੁੱਧ ਭਾਰੀ ਗਿਣਤੀ ਵਿਚ ਲੋਕ ...
Read Full Story


ਯੋਗੀ ਆਦਿਤਯਾ ਨਾਥ ਵਲੋਂ ਪਾਰਟੀ ਛੱਡਣ ਦੀ ਧਮਕੀ

ਉਮਾ ਤੇ ਮੇਨਕਾ ਨੇ ਵੀ ਪ੍ਰਗਟਾਇਆ ਵਿਰੋਧ ਮੁਸੀਬਤ ਦਾ ਹੱਲ ਲੱਭਣ ਲਈ ਚੋਟੀ ਦੇ ਆਗੂਆਂ ਨੇ ਕੀਤੀ ਚਰਚਾ ਨਵੀਂ ਦਿੱਲੀ, ਕੌਮੀ ਦਿਹਾਤੀ ਸਿਹਤ ਮਿਸ਼ਨ ਵਿਚ ਘਪਲੇ ਦੇ ਦੋਸ਼ੀ ਅਤੇ ਬਹੁਜਨ ਸਮਾਜ ਪਾਰਟੀ ਵਿਚੋਂ ਕੱਢੇ ਗਏ ਬਾਬੂ ਸਿੰਘ ਕੁਸ਼ਵਾਹਾ ਨੂੰ ਪਾਰਟੀ ਵਿਚ ਸ਼ਾਮਲ ਕੀਤੇ ਜਾਣ 'ਤੇ ਭਾਜਪਾ 'ਚ ਭੰਬਲਭੂਸਾ ਵਧ ਗਿਆ ਹੈ ਅਤੇ ਪਾਰਟੀ ਦੇ ਕੁਝ ਹੋਰ ਆਗੂਆਂ ਨੇ ਇਸ ਫੈਸਲੇ ਵਿਰੁੱਧ ਬਾਗੀ ਸੁਰਾਂ ਤੇਜ਼ ਕਰ ਦਿੱਤੀਆਂ ਹਨ। ਪਾਰਟੀ ਹਾਈ ਕਮਾਨ ਦੀਆਂ ਮੁਸੀਬਤਾਂ ਵਧ ਗਈਆਂ ਹਨ। ਕੌਮੀ ਪ੍ਰਧਾਨ ਨਿਤਿਨ ਗਡਕਰੀ ਨੇ ਸਾਬਕਾ ਪ੍ਰਧਾਨ ਰਾਜਨਾਥ ਸਿੰਘ, ਕੌਮੀ ਉਪ ਪ੍ਰਧਾਨ ਕਲਰਾਜ ਮਿਸ਼ਰ ਸਮੇਤ ਉਤਰ ...
Read Full Story


ਫੁੱਟ-ਫੁੱਟ ਕੇ ਰੋਣ ਵਾਲੇ ਮੰਤਰੀ ਸਣੇ 3 ਸਾਬਕਾ ਬਸਪਾ ਮੰਤਰੀਆਂ ਨੂੰ ਬੀ.ਜੇ.ਪੀ. ਵਲੋਂ ਟਿਕਟਾਂ

ਲਖਨਊ, ਭ੍ਰਿਸ਼ਟਾਚਾਰ ਦੇ ਮੁੱਦੇ 'ਤੇ ਬਹੁਜਨ ਸਮਾਜ ਪਾਰਟੀ ਵਿਚੋਂ ਕੱਢੇ ਗਏ ਦੋ ਸਾਬਕਾ ਮੰਤਰੀਆਂ ਅਤੇ ਇਕ ਨੂੰ ਟਿਕਟ ਤੋਂ ਇਨਕਾਰ ਕਰਨ 'ਤੇ ਲੇਰਾਂ ਮਾਰ ਕੇ ਜਨਤਕ ਤੌਰ 'ਤੇ ਰੋਣ ਵਾਲੇ ਮੰਤਰੀ ਨੂੰ ਬੀ. ਜੇ. ਪੀ ਨੇ ਉੱਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਲਈ ਆਪਣੀ ਟਿਕਟ ਦਿੱਤੀ ਹੈ। ਕੱਢੇ ਗਏ ਸਾਬਕਾ ਮੰਤਰੀ ਹਨ-ਬਾਬੂ ਸਿੰਘ ਕੁਸ਼ਵਾਹਾ, ਬਾਦਸ਼ਾਹ ਸਿੰਘ ਅਤੇ ਰੋਣ ਵਾਲੇ ਸਾਬਕਾ ਮੰਤਰੀ ਹਨ ਅਵਧੇਸ਼ ਵਰਮਾ। ਇਹ ਜਾਣਕਾਰੀ ਅੱਜ ਇਥੇ ਪਾਰਟੀ ਦੇ ਸੂਬਾ ਦਫਤਰ ਵਲੋਂ ਦਿੱਤੀ ਗਈ ...
Read Full Story


ਨਵੇਂ ਸਾਲ 'ਚ ਮੁਸਲਮਾਨਾਂ ਨੂੰ 4 ਫੀਸਦੀ ਕੋਟੇ ਦਾ ਤੋਹਫਾ!

ਨਵੀਂ ਦਿੱਲੀ, ਕੇਂਦਰੀ ਸਰਕਾਰ ਯੂ. ਪੀ. ਵਿਧਾਨ ਸਭਾ ਦੀਆਂ ਚੋਣਾਂ ਦੀ ਤਰੀਕ ਦੇ ਐਲਾਨ ਤੋਂ ਪਹਿਲਾਂ ਘੱਟਗਿਣਤੀਆਂ ਲਈ 4 ਪ੍ਰਤੀਸ਼ਤ ਕੋਟੇ ਦਾ ਐਲਾਨ ਕਰਨ ਵਾਲੀ ਹੈ। ਘੱਟਗਿਣਤੀਆਂ ਨੂੰ ਇਹ ਕੋਟਾ ਦੂਜੀਆਂ ਪੱਛੜੀਆਂ ਜਾਤੀਆਂ ਲਈ 27 ਪ੍ਰਤੀਸ਼ਤ ਰਾਖਵੇਂਕਰਨ 'ਚੋਂ ਦਿੱਤਾ ਗਿਆ ਹੈ। ਘੱਟਗਿਣਤੀ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ ਜੋ ਨੋਟ ਤਿਆਰ ਕੀਤਾ ਹੈ ਇਸ ਅਨੁਸਾਰ ਪਹਿਲੀ ਫਰਵਰੀ 2012 ਤੋਂ ਘੱਟਗਿਣਤੀਆਂ ਨੂੰ ਸਰਕਾਰੀ ਨੌਕਰੀਆਂ ਅਤੇ ਹੋਰ ਕੇਂਦਰੀ ਵਿੱਦਿਅਕ ਸੰਸਥਾਵਾਂ ਵਿਚ ਦਾਖਲੇ ਲਈ ਕੋਟਾ ਮਿਲਣ ਲੱਗੇਗਾ। ਸੂਤਰਾਂ ਅਨੁਸਾਰ ਚੋਣ ਕਮਿਸ਼ਨ ਉੱਤਰ ਪ੍ਰਦੇਸ਼ ਅਤੇ ਹੋਰ ਚਾਰ ਸੂਬਿਆਂ ਵਿਚ ...
Read Full Story


ਯੂ. ਪੀ. ਸਰਵੇ 'ਚ ਕਾਂਗਰਸ ਦਾ ਕਮਾਲ; ਮਾਇਆ ਨਜ਼ਰੀਆ ਕਮਜ਼ੋਰ, ਸਪਾ ਅੱਗੇ

ਨਵੀਂ ਦਿੱਲੀ, ਸਟਾਰ ਨਿਊਜ਼ ਨੀਲਸਨ ਸਨਤਕ ਰਾਏ ਸਰਵੇਖਣ ਅਨੁਸਾਰ ਯੂ. ਪੀ. ਵਿਚ ਅਗਾਮੀ ਅਸੈਂਬਲੀ ਚੋਣਾਂ ਤੋਂ ਪਹਿਲਾਂ ਮਾਇਆਵਤੀ ਦਾ ਜਨ ਆਧਾਰ ਖਿਸਕਾ ਰਿਹਾ ਹੈ ਅਤੇ ਕਾਂਗਰਸ ਕਾਫੀ ਲਾਹੇ ਵਿਚ ਜਾ ਰਹੀ ਹੈ। ਸਰਵੇ ਅਨੁਸਾਰ ਕਿਸੇ ਵੀ ਪਾਰਟੀ ਨੂੰ ਸਪੱਸ਼ਟ ਬਹੁਮਤ ਨਾ ਮਿਲਣ ਕਰ ਕੇ ਇਕ ਸ਼ੰਕੂ ਵਿਧਾਨ ਸਭਾ ਦੀ ਭਵਿੱਖਬਾਣੀ ਹੀ ਕੀਤੀ ਗਈ ਗਈ ਹੈ ਭਾਵੇਂ ਮੁਲਾਇਮ ਸਿੰਘ ਯਾਦਵ ਦੀ ਸਮਾਜਵਾਦੀ ਪਾਰਟੀ ਇਕੱਲੀ ਸਭ ਤੋਂ ਵੱਡੀ ਪਾਰਟੀ ਵਜੋਂ ਉਭਰ ਰਹੀ ਹੈ। ਉਨ੍ਹਾਂ ਦੀ ਪਾਰਟੀ ਪਿਛਲੀ ਵਾਰ ਦੀਆਂ 97 ਤੋਂ 35 ਸੀਟਾਂ ਵੱਧ ਲਿਜਾ ਸਕਦੀ ਹੈ। ਪਰ ਉਹ 202 ਦੇ ਬਹੁਮਤ ਅੰਕੜੇ ਤੋਂ 132 ਸੀਟਾਂ ਪਿੱਛੇ ਹਨ। ਸਰਵੇ ਵਿਚ ...
Read Full Story


ਸਮਾਜ ਵਿਰੋਧੀ ਅਨਸਰਾਂ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ: ਆਈ.ਜੀ. ਗੱਖੜ

ਪਟਿਆਲਾ: 21 ਨਵੰਬਰ (ਪੀ.ਐਸ.ਗਰੇਵਾਲ) -ਪੰਜਾਬ ਪੁਲਿਸ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਪੂਰੀ ਸਖ਼ਤੀ ਨਾਲ ਨਿਪਟੇਗੀ ਅਤੇ ਉਨ੍ਹਾਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ। ਇਸ ਤੋਂ ਇਲਾਵਾ ਆਮ ਲੋਕਾਂ ਤੇ ਪੁਲਿਸ ਵਿੱਚ ਆਪਸੀ ਸਹਿਯੋਗ ਨੂੰ ਹੋਰ ਵਧਾਇਆ ਜਾਵੇਗਾ ਅਤੇ ਲੋਕਾਂ ਨੂੰ ਪੂਰਾ ਇਨਸਾਫ ਦਿੱਤਾ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਈ.ਜੀ. ਪਟਿਆਲਾ ਜੋਨ ਸ਼੍ਰੀ ਸ਼ਾਮ ਲਾਲ ਗੱਖੜ ਨੇ ਆਪਣੇ ਦਫ਼ਤਰ ਵਿੱਚ ਬੁਲਾਏ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਇਸੇ ਕੜੀ ਤਹਿਤ ਬੀਤੇ ਦਿਨੀਂ ਪਟਿਆਲਾ ਜੋਨ ਵਿੱਚ ਪੈਂਦੇ 6 ਜ਼ਿਲਿਆਂ ...
Read Full Story


ਵਿਧਵਾ ਤੇ ਬੁਢਾਪਾ ਪੈਨਸ਼ਨਾਂ ਦੀ ਅਦਾਇਗੀ ’ਚ ਭਾਰੀ ਬੇਨਿਯਮੀਆਂ

ਮੁੱਖ ਮੰਤਰੀ ਦਫ਼ਤਰ ਵੱਲੋਂ ਕਾਰਵਾਈ ਤੋਂ ਨਾਂਹ-ਨੁੱਕਰ ਚੰਡੀਗੜ੍ਹ,ਪੰਜਾਬ ਦੇ ਸਮਾਜਕ ਸੁਰੱਖਿਆ ਵਿਭਾਗ ਵੱਲੋਂ ਬੁਢਾਪਾ ਤੇ ਵਿਧਵਾ ਪੈਨਸ਼ਨਾਂ ਵਜੋਂ ਹਰ ਮਹੀਨੇ ਇੱਕ ਕਰੋੜ ਰੁਪਈਆ ਅਯੋਗ ਲਾਭਪਾਤਰੀਆਂ ਨੂੰ ਦਿੱਤਾ ਜਾ ਰਿਹਾ ਹੈ। ਇਹ ਤੱਥ ਵਿਭਾਗ ਵੱਲੋਂ ਕਰਾਈ ਪੜਤਾਲ ਦੌਰਾਨ ਸਾਹਮਣੇ ਆਏ ਹਨ। ਸੂਤਰਾਂ ਮੁਤਾਬਕ ਸਰਕਾਰ ਦੀਆਂ ਹਦਾਇਤਾਂ ’ਤੇ ਰਾਜ ਦੇ 15 ਜ਼ਿਲ੍ਹਿਆਂ ਦੀਆਂ ਪੈਨਸ਼ਨਾਂ ਦੀ ਜਾਂਚ ਦੌਰਾਨ ਦੇਖਿਆ ਗਿਆ ਹੈ ਕਿ 5,88,505 ਕੇਸਾਂ ਵਿੱਚ 22880 ਅਜਿਹੇ ਹਨ, ਜੋ ਪੈਨਸ਼ਨ ਲੈਣ ਦਾ ਹੱਕ ਨਹੀਂ ਰਖਦੇ ਜਦੋਂ ਕਿ 15048 ਲਾਭਪਾਤਰੀ ਫੌਤ ਹੋ ਚੁੱਕੇ ਹਨ ਪਰ ਸਰਕਾਰ ਦੀ ਦਰਿਆਦਿਲੀ ਦੇਖੋ ਕਿ ਕਾਗਜ਼ਾਂ ...
Read Full Story


ਸਿੱਖ ਸਮੁਦਾਏ ‘ਤੇ ਇਤਰਾਜ਼ਯੋਗ ਟਿੱਪਣੀ ਕਰਨ ਵਾਲਾ ਵਿਧਾਇਕ ਬਰਖਾਸਤ

ਲਖਨਊ,ਪਿਛਲੇ ਇਕ ਹਫਤੇ ‘ਚ ਇਕ ਸੰਸਦ ਅਤੇ ਦੋ ਵਿਧਾਇਕਾਂ ਨੂੰ ਬਰਖਾਸਤ ਕਰਨ ਵਾਲੀ ਬਹੁਜਨ ਸਮਾਜ ਪਾਰਟੀ (ਬਸਪਾ) ਮੁਖੀ ਮਾਇਆਵਤੀ ਨੇ ਸਿੱਖ ਸਮੁਦਾਏ ਪ੍ਰਤੀ ਇਤਰਾਜ਼ਯੋਗ ਅਤੇ ਅਪਮਾਨਜਨਕ ਟਿੱਪਣੀ ਨੂੰ ਲੈ ਕੇ ਮੇਰਠ ਸ਼ਹਿਰ ਤੋਂ ਵਿਧਾਇਕ ਹਾਜੀ ਯਾਕੂਬ ਕੁਰੈਸ਼ੀ ਨੂੰ ਅੱਜ ਪਾਰਟੀ ‘ਚੋਂ ਬਾਹਰ ਕੱਢ ਦਿੱਤਾ। ਮਾਇਆਵਤੀ ਨੇ ਨਿਰਦੇਸ਼ ਦਿੱਤਾ ਹੈ ਕਿ ਬਰਖਾਸਤ ਵਿਧਾਇਕ ਨੂੰ ਪਾਰਟੀ ਅਤੇ ਸੰਗਠਨ ਦੇ ਕਿਸੇ ਵੀ ਪ੍ਰੋਗਰਾਮ ‘ਚ ਸੱਦਾ ਨਹੀਂ ਦਿੱਤਾ ਜਾਏ। ਬਸਪਾ ਦੇ ਪ੍ਰਦੇਸ਼ ਪ੍ਰਧਾਨ ਸਵਾਮੀ ਪ੍ਰਸਾਦ ਮੌਰਿਆ ਨੇ ਇਥੇ ਕਿਹਾ ਕਿ ਹਾਜੀ ਯਾਕੂਬ ਨੇ ਵਿਧਾਨ ਸਭਾ 2007 ਦੀਆਂ ਚੋਣਾਂ ‘ਚ ਆਪਣੀ ਯੂਨਾਈਟਿਡ ...
Read Full Story


ਗੁਰੂ ਗਰੰਥ ਸਾਹਿਬ ਦੀ ਬੇਅਦਬੀ ਖ਼ਿਲਾਫ਼ ਸਿੱਖ ਜਥੇਬੰਦੀਆਂ ਵੱਲੋਂ ਮੁਜ਼ਾਹਰਾ

ਪਿਲੀਭੀਤ(ਉੱਤਰ ਪ੍ਰਦੇਸ਼),ਗੁਰੂ ਗਰੰਥ ਸਾਹਿਬ ਦੀ ਕਥਿਤ ਤੌਰ ‘ਤੇ ਬੇਅਦਬੀ ਕੀਤੇ ਜਾਣ ਦੇ ਰੋਸ ਵਜੋਂ ਅੱਜ ਸੈਂਕੜਿਆਂ ਦੀ ਗਿਣਤੀ ਵਿੱਚ ਸਿੱਖ ਭਾਈਚਾਰੇ ਦੇ ਲੋਕ ਸੜਕ ‘ਤੇ ਉਤਰ ਆਏ। ਉਨ੍ਹਾਂ ਨੇ ਰੋਸ ਵਜੋਂ ਰੇਲਵੇ ਲਾਈਨ ਅਤੇ ਵਾਹਨਾਂ ਦੀ ਭੰਨਤੋੜ ਕੀਤੀ ਤੇ ਪਥਰਾਅ ਕੀਤਾ। ਉਹ ਸਰਕਾਰ ਤੋਂ ਮੁਲਜ਼ਮਾਂ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਸਨ। ਦੱਸਣਯੋਗ ਹੈ ਕਿ ਮੁਜ਼ਾਹਰਾਕਾਰੀ ਉੱਤਰ ਪ੍ਰਦੇਸ਼ ਉਤਰਾਖੰਡ ਸੀਮਾ ‘ਤੇ ਵਸੇ ਅਮਰੀਆ ਖੇਤਰ ਵਿਚ ਸਥਿਤ ਪਿੰਡ ਕਟੱਈਆ ਪਾਂਡਰਾ ਦੇ ਗੁਰਦੁਆਰਾ ਸਾਹਿਬ ਵਿੱਚ 12 ਸਤੰਬਰ ਨੂੰ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਕੀਤੇ ਜਾਣ ਖ਼ਿਲਾਫ਼ ਮੁਜ਼ਾਹਰਾ ਕਰ ਰਹੇ ...
Read Full Story


ਮੁੱਖ ਮੰਤਰੀ ਜਹਾਜ਼ ਭੇਜੇ ਤਾਂ ਸਵੀਡਨ ਤੋਂ ਲੈ ਆਂਵਗਾ ਸੈਂਡਲ : ਅਸ਼ਾਂਜੇ

ਨਵੀਂ ਦਿੱਲੀ,ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਤੇ ਉਤਰ ਪ੍ਰਦੇਸ਼ ਦੀ ਮੁੱਖ ਮੰਤਰੀ ਮਾਇਆਵਤੀ ਨੇ ਵਿਕੀਲੀਕਸ, ਇਸ ਦੇ ਮਾਲਕ ਤੇ ਭਾਜਪਾ ਦੀ ਸਖ਼ਤ ਨੁਕਤਾਚੀਨੀ ਕੀਤੀ ਹੈ। ਸੂਬੇ ਦੀ ਰਾਜਧਾਨੀ ਵਿਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਮਾਇਆਵਤੀ ਨੇ ਕਿਹਾ ਕਿ ਵਿਕੀਲੀਕਸ ਦੇ ਮਾਲਕ ਜੂਲੀਅਨ ਅਸਾਂਜੇ ਨੂੰ ਪਾਗਲਖਾਨੇ ਭੇਜ ਦੇਣਾ ਚਾਹੀਦਾ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਜੇਕਰ ਸਵੀਡਨ (ਅਸਾਂਜੇ ਦਾ ਦੇਸ਼) ਦੇ ਪਾਗਲਖਾਨੇ ਵਿਚ ਥਾਂ ਨਹੀਂ ਤਾਂ ਉਨ੍ਹਾਂ ਨੂੰ ਆਗਰਾ ਦੇ ਪਾਗਲਖਾਨੇ ਵਿਚ ਭੇਜ ਦੇਣਾ ਚਾਹੀਦਾ ਹੈ। ਦੂਜੇ ਪਾਸੇ ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜੇ ਨੇ ਮਾਇਆਵਤੀ ਨੂੰ ਮਜ਼ਾਕੀਆ ਅੰਦਾਜ਼ ...
Read Full Story


ਬ੍ਰਾਹਮਣ ਸਮਾਜ ਨੇ ਪੌਦੇ ਲਾਉਣ ਦੀ ਮੁਹਿੰਮ ਤਹਿਤ 151 ਪੌਦੇ ਲਾਏ

ਏਲਨਾਬਾਦ,ਸ਼ਹਿਰ ਦੇ ਬ੍ਰਾਹਮਣ ਸਮਾਜ ਵਲੋਂ ਇਥੇ ਬ੍ਰਾਹਮਣ ਧਰਮਸ਼ਾਲਾ ਵਿਖੇ ਪੌਦੇ ਲਾਏ ਗਏ। ਇਸ ਮੌਕੇ ਸਮਾਜ ਦੇ ਲੋਕਾਂ ਨੇ ਧਰਮਸ਼ਾਲਾ ਵਿਖੇ 151 ਫਲਦਾਰ, ਛਾਂਦਾਰ ਅਤੇ ਸਜ਼ਾਵਟੀ ਪੌਦੇ ਲਾਏ। ਇਸ ਮੌਕੇ ਸਾਰਸਵਤ ਬ੍ਰਾਹਮਣ ਸਭਾ ਦੇ ਪ੍ਰਧਾਨ ਪਰਮਜੀਤ ਸਾਰਸਵਤ ਨੇ ਆਖਿਆ ਕਿ ਅਜੋਕੇ ਯੁੱਗ ਵਿੱਚ ਦਿਨੋ-ਦਿਨ ਵਧ ਰਹੇ ਪ੍ਰਦੂਸ਼ਣ ਕਾਰਨ ਵਾਤਾਵਰਣ ਬਹੁਤ ਗੰਧਲਾ ਹੋ ਚੁੱਕਾ ਹੈ ਜਿਸ ਨੂੰ ਸਿਰਫ ਤੇ ਸਿਰਫ ਪੌਦੇ ਲਾ ਕੇ ਹੀ ਬਚਾਇਆ ਜਾ ਸਕਦਾ ਹੈ। ਇਸ ਮੌਕੇ ਬ੍ਰਾਹਮਣ ਮਹਾਂ ਸਭਾ ਦੇ ਸਾਬਕਾ ਪ੍ਰਧਾਨ ਲਛਮਣ ਦਾਸ ਸਾਰਸਵਤ, ਸਾਰਸਵਤ ਬ੍ਰਾਹਮਣ ਸਭਾ ਦੇ ਪ੍ਰਧਾਨ ਪਰਮਜੀਤ ਸਾਰਸਵਤ, ਸ਼ਾਮ ਲਾਲ ਸ਼ਰਮਾ, ਸਰਪੰਚ ...
Read Full Story


ਸਕੂਲਾਂ ਵਿਚ ਗਿਆਨ ਵਧਾਉਣ ਵਾਲੀਆਂ ਬਾਲ ਫਿਲਮਾਂ ਦਿਖਾਈਆਂ ਜਾਣਗੀਆਂ: ਡੀ.ਸੀ.

ਸਿਰਸਾ,ਜ਼ਿਲ੍ਹੇ ਵਿੱਚ ਸੂਚਨਾ ਤੇ ਪ੍ਰਸਾਰਣ ਮੰਤਰਲਾ ਵੱਲੋਂ ਆਗਾਮੀ ਸਤੰਬਰ ਮਹੀਨੇ ’ਚ ਵੱਖ-ਵੱਖ ਸਰਕਾਰੀ ਸਕੂਲਾਂ ’ਚ ਗਿਆਨ ਵਧਾਉਣ ਵਾਲੀਆਂ ਬਾਲ ਫਿਲਮਾਂ ਦਿਖਾਈਆਂ ਜਾਣਗੀਆਂ। ਇਨ੍ਹਾਂ ਫਿਲਮਾਂ ’ਚ ਦੇਸ਼ ਭਗਤੀ, ਰਾਸ਼ਟਰੀ ਸਦਭਾਵਨਾ, ਸਮਾਜਿਕ ਸਦਭਾਵਨਾ ਤੇ ਆਤਮਵਿਸ਼ਵਾਸ ਨਾਲ ਜੁੜੇ ਵਿਸ਼ੇ ਹੋਣਗੇ। ਇਹ ਜਾਣਕਾਰੀ ਅੱਜ ਡਿਪਟੀ ਕਮਿਸ਼ਨਰ ਯੁੱਧਵੀਰ ਸਿੰਘ ਖਿਆਲੀਆ ਨੇ ਬਾਲ ਚਿੱਤਰ ਸਮਿਤੀ ਦੇ ਅਧਿਕਾਰੀਆਂ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਿੱਤੀ। ਮੀਟਿੰਗ ਵਿੱਚ ਸਿਟੀ ਮਜਿਸਟਰੇਟ ਸੁਰੇਸ਼ ਕਸਵਾਂ, ਬਾਲ ਚਿਤਰ ਸਮਿਤੀ ਦੇ ਉਚ ਅਧਿਕਾਰੀ ...
Read Full Story


ਜਾਟ ਸਮਾਜ ਨੂੰ ਪਛੜੇ ਵਰਗ ਵਿੱਚ ਸ਼ਾਮਲ ਕਰਨ ਵਿਰੁੱਧ ਰੋਸ ਪ੍ਰਦਰਸ਼ਨ

ਸਿਰਸਾ,ਪਿਛੜਾ ਵਰਗ ਦੇ ਲੋਕਾਂ ਨੇ ਅੱਜ ਆਪਣੇ ਕੋਟੇ ਦੇ ਹਿੱਸੇ ਵਿੱਚ ਕਥਿਤ ਵੰਡ ਦੇ ਖਦਸ਼ੇ ਨੂੰ ਲੈ ਕੇ ਸ਼ਹਿਰ ’ਚ ਰੋਸ ਪ੍ਰਦਰਸ਼ਨ ਕੀਤਾ ਅਤੇ ਆਪਣੀਆਂ ਮੰਗਾਂ ਸਬੰਧੀ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ। ਪ੍ਰਦਰਸ਼ਨਕਾਰੀਆਂ ਦੀ ਅਗਵਾਈ ਸਮਿਤੀ ਦੀ ਛੇ ਮੈਂਬਰੀ ਕਮੇਟੀ ਨੇ ਕੀਤੀ ਜਿਸ ਵਿੱਚ ਗੁਰਦੇਵ ਸਿੰਘ ਰਾਹੀ, ਪ੍ਰਿਥਵੀ ਸਿੰਘ ਕਿਰੋੜੀਵਾਲ, ਸੀਤਾ ਰਾਮ ਬਟਣਵਾਲਾ, ਗੁਰਮੀਤ ਸਿੰਘ, ਰਾਮ ਕਿਸ਼ਨ ਪੁਆਰ ਅਤੇ ਬਲਵਾਨ ਸਿੰਘ ਜਾਂਗੜਾ ਸ਼ਾਮਲ ਸਨ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਮੂਲ ਰੂਪ ’ਚ ਪਿਛੜਾ ਵਰਗ ’ਚ 67 ਜਾਤੀਆਂ ਸਨ ਪਰ ਹੁਣ ਇਸ ਵਿੱਚ ਪੰਜ ਜਾਤੀਆਂ ਨੂੰ ਹੋਰ ਸ਼ਾਮਲ ਕੀਤਾ ਜਾ ਚੁੱਕਾ ...
Read Full Story


1 2 > >>

Loading...

© 2012 punjabinfoline.com

punjab infoline arash info