ਸਾਹਿਤਕਾਰ ਸਮਾਜ ਦਾ ਸ਼ੀਸਾ ਹੁੰਦੇ ਹਨ ਜੋ ਸਮਾਜਿਕ ਚੁਣੌਤੀਆਂ ਬਾਰੇ ਲੋਕਾਂ ਨੂੰ ਸੁਚੇਤ ਕਰਨ ਲਈ ਚਾਨਣ ਮੁਨਾਰੇ ਦਾ ਕੰਮ ਕਰਦੇ ਹਨ-ਅਟਵਾਲ * ਸਾਹਿਤਕਾਰ ਈਸਰ ਸਿੰਘ ਸੋਬਤੀ ਨੂੰ ‘ਲਾਈਫ ਟਾਈਮ ਅਚੀਵਮੈਂਟ ਅਵਾਰਡ’ ਨਾਲ ਸਨਮਾਨਿਆਂ
ਪਟਿਆਲਾ: 17 ਅਪ੍ਰੈਲ (ਪੀ.ਐਸ.ਗਰੇਵਾਲ) - ਸਾਹਿਤਕਾਰ ਸਮਾਜ ਦਾ ਸ਼ੀਸਾ ਹੁੰਦੇ ਹਨ ਜੋ ਸਮਾਜਿਕ ਚੁਣੌਤੀਆਂ ਬਾਰੇ ਲੋਕਾਂ ਨੂੰ ਸੁਚੇਤ ਕਰਨ ਦੇ ਨਾਲ-ਨਾਲ ਆਉਣ ਵਾਲੀ ਪੀੜੀ ਨੂੰ ਸਾਡੇ ਅਮੀਰ ਵਿਰਸੇ ਅਤੇ ਸਭਿਆਚਾਰ ਤੋਂ ਜਾਣੂ ਕਰਵਾਉਣ ਲਈ ਚਾਨਣ ਮੁਨਾਰੇ ਦਾ ਕੰਮ ਕਰਦੇ ਹਨ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ੍ਰ: ਚਰਨਜੀਤ ਸਿੰਘ ਅਟਵਾਲ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਗਲੋਬਲ ਪੰਜਾਬ ਫਾਂਊਡੇਸ਼ਨ ਵੱਲੋਂ ਸੈਨੇਟ ਹਾਲ ਵਿਖੇ ਉਘੇ ਵਿਦਵਾਨ ਲਿਖਾਰੀ ਸ੍ਰ: ਈਸਰ ਸਿੰਘ ਸੋਬਤੀ ਦੇ ਸਨਮਾਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਕੀਤਾ । ਉਨ੍ਹਾਂ ਕਿਹਾ ਕਿ ਸ੍ਰ: ... Read Full Story
|
ਸਕੂਲਾਂ ਵਿਚ ਗਿਆਨ ਵਧਾਉਣ ਵਾਲੀਆਂ ਬਾਲ ਫਿਲਮਾਂ ਦਿਖਾਈਆਂ ਜਾਣਗੀਆਂ: ਡੀ.ਸੀ.
ਸਿਰਸਾ,ਜ਼ਿਲ੍ਹੇ ਵਿੱਚ ਸੂਚਨਾ ਤੇ ਪ੍ਰਸਾਰਣ ਮੰਤਰਲਾ ਵੱਲੋਂ ਆਗਾਮੀ ਸਤੰਬਰ ਮਹੀਨੇ ’ਚ ਵੱਖ-ਵੱਖ ਸਰਕਾਰੀ ਸਕੂਲਾਂ ’ਚ ਗਿਆਨ ਵਧਾਉਣ ਵਾਲੀਆਂ ਬਾਲ ਫਿਲਮਾਂ ਦਿਖਾਈਆਂ ਜਾਣਗੀਆਂ। ਇਨ੍ਹਾਂ ਫਿਲਮਾਂ ’ਚ ਦੇਸ਼ ਭਗਤੀ, ਰਾਸ਼ਟਰੀ ਸਦਭਾਵਨਾ, ਸਮਾਜਿਕ ਸਦਭਾਵਨਾ ਤੇ ਆਤਮਵਿਸ਼ਵਾਸ ਨਾਲ ਜੁੜੇ ਵਿਸ਼ੇ ਹੋਣਗੇ। ਇਹ ਜਾਣਕਾਰੀ ਅੱਜ ਡਿਪਟੀ ਕਮਿਸ਼ਨਰ ਯੁੱਧਵੀਰ ਸਿੰਘ ਖਿਆਲੀਆ ਨੇ ਬਾਲ ਚਿੱਤਰ ਸਮਿਤੀ ਦੇ ਅਧਿਕਾਰੀਆਂ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਿੱਤੀ। ਮੀਟਿੰਗ ਵਿੱਚ ਸਿਟੀ ਮਜਿਸਟਰੇਟ ਸੁਰੇਸ਼ ਕਸਵਾਂ, ਬਾਲ ਚਿਤਰ ਸਮਿਤੀ ਦੇ ਉਚ ਅਧਿਕਾਰੀ ... Read Full Story
|
ਬੱਚਿਆਂ ਨੂੰ ਸਿਖਾਓ ਘੁੱਲਣਾ-ਮਿਲਣਾ
ਬੱਚੇ ਕਿਸੇ ਵੀ ਘਰ ਦੀ ਸ਼ਾਨ, ਮਾਂ-ਬਾਪ ਦਾ ਮਾਣ ਅਤੇ ਘਰ ਦੀ ਰੌਣਕ ਹੁੰਦੇ ਹਨ ਪਰ ਸੋਚੋ ਜੇਕਰ ਬੱਚੇ ਗੁੰਮਸੁੰਮ ਰਹਿਣ, ਉਦਾਸ ਰਹਿਣ ਜਾਂ ਚੁੱਪਚਾਪ ਰਹਿਣ ਤਾਂ ਮਾਂ-ਬਾਪ ਦਾ ਦਿਲ ਕਿੰਨਾ ਦੁਖਦਾ ਹੈ। ਜੇਕਰ ਤੁਹਾਡੇ ਬੱਚੇ ਨਾਲ ਵੀ ਅਜਿਹਾ ਵਾਪਰਦਾ ਹੈ ਤਾਂ ਸਮੱਸਿਆ ਦੀ ਤਹਿ ਤੱਕ ਜਾਣ ਦੀ ਲੋੜ ਹੈ। ਮਨੋਵਿਗਿਆਨੀਆਂ ਦਾ ਮੰਨਣਾ ਹੈ ਕਿ ਬੱਚੇ ਦਾ ਅੰਤਰਮੁਖੀ ਹੋਣਾ ਕੋਈ ਵੱਡੀ ਗੱਲ ਨਹੀਂ, ਇਹ ਜ਼ਰੂਰੀ ਨਹੀਂ ਕਿ ਹਰ ਬੱਚਾ ਦੂਜਿਆਂ ਨਾਲ ਘੁਲ-ਮਿਲ ਜਾਵੇ ਪਰ ਬੱਚਿਆਂ ਦੇ ਅਜਿਹੇ ਦੋ-ਚਾਰ ਦੋਸਤ ਜ਼ਰੂਰ ਹੋਣੇ ਚਾਹੀਦੇ ਹਨ, ਜਿਨ੍ਹਾਂ ਨਾਲ ਬੱਚੇ ਗੱਲ ਕਰ ਸਕਣ। ਮਨੁੱਖ ਸਮਾਜਿਕ ਪ੍ਰਾਣੀ ਹੈ ਤੇ ਸਮਾਜ ਦੇ ... Read Full Story
|
ਸ਼੍ਰੋਮਣੀ ਪੱਤਰਕਾਰ ਸਵ. ਪਿ੍ਰੰਸੀਪਲ ਮੋਹਨ ਸਿੰਘ ਪ੍ਰੇਮ ਨੂੰ ਵੱਖ-ਵੱਖ ਰਾਜਸੀ,ਧਾਰਮਿਕ, ਸਾਹਿਤਕ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਨਿੱਘੀ ਸ਼ਰਧਾਂਜਲੀ
ਪਟਿਆਲਾ, 9 ਜੁਲਾਈ (ਪੀ.ਐਸ.ਗਰੇਵਾਲ) -ਪਟਿਆਲਾ ਤੋਂ ਪੀ.ਟੀ.ਆਈ ਦੇ ਪੱਤਰਕਾਰ ਸ਼੍ਰੀ ਗਗਨਦੀਪ ਸਿੰਘ ਆਹੂਜਾ ਦੇ ਪਿਤਾ ਅਤੇ ਸ਼ੋ੍ਰਮਣੀ ਪੱਤਰਕਾਰ, ਪ੍ਰਸਿੱਧ ਸਿੱਖਿਆ ਸ਼ਾਸ਼ਤਰੀ ਤੇ ਵਿਦਵਾਨ ਸਵ. ਪਿ੍ਰੰਸੀਪਲ ਮੋਹਨ ਸਿੰਘ ਪ੍ਰੇਮ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਅੱਜ ਸਥਾਨਕ ਗੁਰਦੁਆਰਾ ਸ਼੍ਰੀ ਸਿੰਘ ਸਭਾ ਵਿਖੇ ਹੋਇਆ। ਇਸ ਮੌਕੇ ਵੱਡੀ ਗਿਣਤੀ ਵਿੱਚ ਵੱਖ-ਵੱਖ ਰਾਜਸੀ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ , ਸਿੱਖਿਆ ਸ਼ਾਸਤਰੀਆਂ ਅਤੇ ਪੱਤਰਕਾਰ ਭਾਈਚਾਰੇ ਵੱਲੋਂ ਸਵ: ਪਿ੍ਰੰਸੀਪਲ ਮੋਹਨ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਭਾਈ ਅਮਰਜੀਤ ਸਿੰਘ ... Read Full Story
|
ਪੰਜਾਬ ਦੀ ਨੌਜਵਾਨੀ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਕੇ ਸਮਾਜਿਕ ਬੁਰਾਈਆਂ ਨੂੰ ਠੱਲ ਪਾਈ ਜਾ ਸਕਦੀ ਹੈ : ਰਾਜੂ ਖੰਨਾ
ਪਟਿਆਲਾ: 23 ਮਈ (ਪੀ.ਐਸ.ਗਰੇਵਾਲ) -ਪੰਜਾਬ ਦੀਆਂ ਰਿਵਾਇਤੀ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਦੇ ਉੱਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਜਿਨ੍ਹਾਂ ਪਾਸ ਖੇਡ ਵਿਭਾਗ ਵੀ ਹੈ ਵਲੋਂ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ, ਜਿਸ ਤਹਿਤ ਯੂਥ ਵਿਕਾਸ ਬੋਰਡ ਰਾਹੀਂ ਪੇਂਡੂ ਯੂਥ ਕਲੱਬਾਂ ਨੂੰ ਜਿਥੇ ਖੇਡਾਂ ਦਾ ਸਮਾਨ ਮੁਹੱਈਆ ਕੀਤਾ ਜਾ ਰਿਹਾ ਹੈ ਉਥੇ ਇਨਾਂ ਕਲੱਬਾਂ ਨੂੰ ਮਾਲੀ ਸਹਾਇਤਾ ਵਜੋਂ ਗਰਾਂਟਾਂ ਵੀ ਜਾਰੀ ਕੀਤੀਆਂ ਜਾ ਰਹੀਆਂ ਹਨ ਇਸ ਗੱਲ ਦਾ ਪ੍ਰਗਟਾਵਾ ਯੂਥ ਵਿਕਾਸ ਬੋਰਡ ਪੰਜਾਬ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਨਜ਼ਦੀਕੀ ਪਿੰਡ ਪੰਜੌਲਾ ਵਿਖੇ ਨੇਤਾ ਜੀ ਸੁਭਾਸ਼ ਚੰਦਰ ... Read Full Story
|
ਪੰਜਾਬੀ ਸਭਿਆਚਾਰ ਨੂੰ ਤਬਾਹ ਕਰਨ ਵਿੱਚ ਮੋਹਰੀ ਹਨ ਪੰਜਾਬੀ ਗਾਇਕ!
ਇਹ ਖਿਆਲ ਕਈ ਵਾਰ ਮੇਰੇ ਮਨ ਵਿਚ ਆਂਉਂਦਾ ਤੇ ਮੈਂ ਕਈ-ਕਈ ਘੰਟੇ ਪੰਜਾਬੀ ਸਭਿਆਚਾਰ ਦੀ ਪ੍ਰਭਾਸਾ ਵਾਰੇ ਅਪਣੇ ਆਪ ਨਾਲ਼ ਬੈਹਸਦਾ ਰਿੰਦਾ ਕਿ ਅਸਲ ਪੰਜਾਬੀ ਸਭਿਆਚਾਰ ਹੁੰਦਾ ਕੀ ਹੈ। ਪੰਜਾਬੀ ਗੀਤਾਂ ਵਿਚ ਪੰਜਾਬੀ ਮੁਡਿਆਂ ਅਤੇ ਕੁੱੜੀਆਂ ਦੇ ਪਹਰਾਵੇ ਕਿਤੋਂ ਵੀ ਪੰਜਾਬੀ ਸਭਿਆਚਾਰ ਦੀ ਝਲੱਕ ਨਹੀ ਦੇਂਦੇ। ਸਗੋਂ ਵੇਸ਼ਰਮੀ ਵਿੱਚ ਪਛੱਮੀਂ ਦੇਸ਼ਾਂ ਤੋਂ ਕੋਹਾਂ ਅੱਗੇ ਹਨ। ਹੁੱਣ ਤਾਂ ਗੋਰੇ ਵੀ ਪੰਜਾਬੀ ਗੀਤਾਂ ਨੂੰ ਪ੍ਰਵਾਰਿਕ ਨਹੀ ਮਨਦੇ ਹੁਣਗੇ। ਜੋ ਕਲਾਚਰ ਪੰਜਾਬੀ ਗੀਤਾਂ ਵਿਚ ਦੇਖਣ ਨੂੰ ਮਿਲਦਾ ਹੈ ਉਹ ਮੈਂ ਅਪਣੀ ਸਾਰੀ ਜਿੰਦਗੀ ਵਿੱਚ ਪੰਜਾਬ ਵਿੱਚ ਕੀਤੇ ਨਹੀ ਦੇਖਿਆ। ਇਹ ਸੋਚ-ਸੋਚ ... Read Full Story
|
ਕੇਂਦਰ ਇਸ ਸਾਲ 31 ਮਾਰਚ ਤੱਕ ਸਿਰ ’ਤੇ ਮੈਲਾ ਢੋਣ ਵਾਲਿਆਂ ਦੇ ਮੁੜ ਵਸੇਬੇ ਲਈ ਯਤਨਸ਼ੀਲ
ਨਵੀਂ ਦਿੱਲੀ, 21 ਜਨਵਰੀ (ਪੀ. ਆਈ. ਬੀ.)- ਕੇਂਦਰ ਸਰਕਾਰ ਸਿਰ ’ਤੇ ਮੈਲਾ ਢੋਣ ਵਾਲਿਆਂ ਦੇ ਮੁੜ ਵਸੇਬੇ ਲਈ ਹਰ ਸੰਭਵ ਯਤਨ ਕਰ ਰਹੀ ਹੈ। ਸਮਾਜਿਕ ਨਿਆਂ ਬਾਰੇ ਕੇਂਦਰੀ ਮੰਤਰੀ ਸ਼੍ਰੀ ਮੁਕਲ ਵਾਸਨਿਕ ਨੇ ਸਮਾਜਿਕ ਖੇਤਰਾਂ ਦੇ ਸੰਪਾਦਕਾਂ ਦੀ ਕਾਨਫਰੰਸ ਵਿੱਚ ਦੱਸਿਆ ਕਿ ਸਿਰ ’ਤੇ ਮੈਲਾ ਢੋਣ ਦੀ ਪ੍ਰਥਾ ਖਤਮ ਕਰਨ ਵਾਸਤੇ ਤੇ ਉਨ੍ਹਾਂ ਨੂੰ ਬਦਲਵਾਂ ਰੋਜ਼ਗਾਰ ਦਿੱਤੇ ਜਾਣ ਲਈ 2007 ਵਿੱਚ ਸਵੈ ਰੋਜ਼ਗਾਰ ਯੋਜਨਾ ਸ਼ੁਰੂ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਰਾਜਾਂ ਵੱਲੋਂ ਦਸੰਬਰ, 2009 ਤੱਕ ਪ੍ਰਾਪਤ ਰਿਪੋਰਟਾਂ ਮੁਤਾਬਿਕ ਸਿਰ ’ਤੇ ਮੈਲਾ ਢੋਣ ਵਾਲੇ 69 ਹਜ਼ਾਰ 173 ਲਾਭਪਾਤਰੀਆਂ ਨੂੰ ਬਦਲਵੇਂ ਰੋਜ਼ਗਾਰ ਵਾਸਤੇ ... Read Full Story
|
ਮਹਿਲਾ ਸਸ਼ਕਤੀਕਰਨ ਲਈ ਕੌਮੀ ਮਿਸ਼ਨ ਦੀ ਜਲਦੀ ਸ਼ੁਰੂਆਤ ਕੀਤੀ ਜਾਵੇਗੀ-ਕ੍ਰਿਸ਼ਨਾ ਤੀਰਥ
ਨਵੀਂ ਦਿੱਲੀ, 21 ਜਨਵਰੀ (ਪੀ. ਆਈ. ਬੀ.)- ਆਰਥਿਕ, ਸਮਾਜਿਕ, ਸਿਆਸੀ ਅਤੇ ਕਾਨੂੰਨੀ ਖੇਤਰ ਵਿੱਚ ਔਰਤਾਂ ਦੇ ਸਸ਼ਕਤੀਕਰਨ ਨੂੰ ਯਕੀਨੀ ਬਣਾਉਣ ਦੇ ਮੰਤਵ ਨਾਲ ਸਰਕਾਰ ਦੀ ਮਹਿਲਾ ਸਸ਼ਕਤੀਕਰਨ ਬਾਰੇ ਕੌਮੀ ਮਿਸ਼ਨ ਸਥਾਪਤ ਕਰਨ ਦੀ ਯੋਜਨਾ ਹੈ। ਇਹ ਮਿਸ਼ਨ ਵੱਖ ਵੱਖ ਮੰਤਰਾਲਿਆਂ ਦੇ ਸਹਿਯੋਗ ਨਾਲ ਜਲਦੀ ਹੀ ਸ਼ੁਰੂ ਕੀਤਾ ਜਾਵੇਗਾ। ਇਹ ਜਾਣਕਾਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਕ੍ਰਿਸ਼ਨਾ ਤੀਰਥ ਨੇ ਨਵੀਂ ਦਿੱਲੀ ਵਿੱਚ ਸਮਾਜਿਕ ਸੰਪਾਦਕਾਂ ਦੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਰਾਸ਼ਟਰੀ ਮਹਿਲਾ ਕੋਸ਼ ਦੀ ਰਕਮ 100 ਕਰੋੜ ਰੁਪਏ ਤੋਂ ਵਧਾ ਕੇ 500 ਕਰੋੜ ਰੁਪਏ ਕੀਤੇ ਜਾਣ ਦੀ ... Read Full Story
|
ਲੋਕਾਂ ਨੂੰ ਵਾਅਦੇ ਨਹੀਂ ਬਿਜਲੀ ਦੀ ਜ਼ਰੂਰਤ-ਧੀਰ
ਟਾਂਡਾ ਉੜਮੁੜ, 7 ਜਨਵਰੀ (ਪ. ਪ.)-ਪੰਜਾਬ ਵਿਚ ਇਕ ਪਾਸੇ ਤਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉ¤ਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਬਿਜਲੀ ਪੈਦਾਵਾਰ ਵਧਾਉਣ ਦੇ ਅਲੱਗ-ਅਲੱਗ ਤਰ੍ਹਾਂ ਦੇ ਮੈਗਾ ਪ੍ਰਾਜੈਕਟ ਲਗਾਉਣ ਦੇ ਵਾਅਦੇ ਕੀਤੇ ਜਾ ਰਹੇ ਹਨ ਅਤੇ ਦੂਸਰੀ ਤਰਫ਼ ਸਰਦੀਆਂ ਦੀ ਰੁੱਤ ਵਿਚ ਲੰਬੇ ਲੰਬੇ ਅਣ ਐਲਾਨੇ ਕੱਟ ਲਗਾ ਕੇ ਛੋਟੇ ਕਾਰੋਬਾਰ ਨੂੰ ਤਬਾਹੀ ਦੇ ਕੰਢੇ ’ਤੇ ਪਹੁੰਚਾ ਦਿੱਤਾ ਹੈ। ਇਹ ਪ੍ਰਗਟਾਵਾ ਪ੍ਰਧਾਨ ਵਪਾਰ ਮੰਡਲ ਟਾਂਡਾ ਸ: ਗੁਰਬਖਸ਼ ਸਿੰਘ ਧੀਰ ਨੇ ਪ੍ਰੈਸ ਨਾਲ ਗੱਲਬਾਤ ਦੌਰਾਨ ਕੀਤਾ। ਉਹਨਾਂ ਕਿਹਾ ਕਿ ਸਰਕਾਰ ਬੇਰੁਜਗਾਰੀ ਨੂੰ ਦੂਰ ਕਰਨ ਲਈ ਨਾਕਾਮ ਸਾਬਿਤ ... Read Full Story
|
ਬਿਮਾਰ ਨੂੰ ਦੇਖਣ ਜਾਣ ਤੋਂ ਪਹਿਲਾਂ
ਸੁਖ-ਦੁੱਖ ਕੁਦਰਤ ਦੇ ਦੋ ਨਿਯਮ ਹਨ ਜੋ ਹਮੇਸ਼ਾ ਮਨੁੱਖ ਦੇ ਨਾਲ ਚਲਦੇ ਹਨ। ਕਦੀ ਕਿਸੇ ਦੇ ਨਾਲ ਇਕ ਤਾਂ ਕਦੀ ਦੂਸਰਾ ਹੁੰਦਾ ਹੈ। ਮਨੁੱਖ ਇਕ ਸਮਾਜਿਕ ਪ੍ਰਾਣੀ ਹੋਣ ਦੇ ਨਾਤੇ ਇਕ-ਦੂਜੇ ਦਾ ਸੁਖ-ਦੁੱਖ ਵੰਡਦਾ ਹੈ। ਦੂਜੇ ਦਾ ਦੁੱਖ ਵੰਡਾਉਣਾ ਵੀ ਇਕ ਕਲਾ ਹੈ। ਇਸ ਲਈ ਕਿਹਾ ਗਿਆ ਹੈ ਕਿ ਦੁੱਖ ਵਿਚ ਜਾਂ ਬਿਮਾਰੀ ਵਿਚ ਦੂਜੇ ਲਈ ਪ੍ਰੇਸ਼ਾਨੀ ਨਾ ਬਣੋ। ਕਿਸੇ ਬਿਮਾਰ ਨੂੰ ਮਿਲਣ ਜਾਣ ਤੋਂ ਪਹਿਲਾਂ ਕੁਝ ਗੱਲਾਂ ਨੂੰ ਧਿਆਨ ਵਿਚ ਜ਼ਰੂਰ ਰੱਖੋ :
* ਬਿਮਾਰ ਨੂੰ ਮਿਲਣ ’ਤੇ ਨਿਰਾਸ਼ਾਵਾਦੀ ਨਹੀਂ, ਆਸ਼ਾਵਾਦੀ ਗੱਲਾਂ ਕਰੋ, ਜਿਸ ਨਾਲ ਰੋਗੀ ਮਾਨਸਿਕ ਰੂਪ ਨਾਲ ਉ¤ਭਰ ਸਕੇ।
* ਕੋਸ਼ਿਸ਼ ਕਰੋ ਕਿ ਬਿਮਾਰ ਨੂੰ ਦੇਖਣ ... Read Full Story
|
ਪੰਜਾਬੀ ਕਲਚਰਲ ਕੌਂਸਲ ਵਲੋਂ ਸਮਾਰੋਹ 18 ਦਸੰਬਰ ਨੂੰ
ਲੁਧਿਆਣਾ, 14 ਦਸੰਬਰ (ਪੱਤਰ ਪ੍ਰੇਰਕ)ਪੰਜਾਬ ਦੀ ਸਿੱਖਿਆ ਤੇ ਭਾਸ਼ਾ ਮੰਤਰੀ ਡਾ ਉਪਿੰਦਰਜੀਤ ਕੌਰ ਵੱਲੋਂ ਪੰਜਾਬੀ ਮਾਂ-ਬੋਲੀ ਨੂੰ ਰਾਜ ਭਾਸ਼ਾ ਦਾ ਰੁਤਬਾ ਦਿਵਾਉਣ ਅਤੇ ਖਾਲਸਾਈ ਖੇਡ ਗੱਤਕਾ ਨੂੰ ਖੇਡ ਵਜੋਂ ਮਾਨਤਾ ਦਿਵਾਉਣ ਲਈ ਕੀਤੇ ਦੋ ਇਤਿਹਾਸਕ ਫੈਸਲਿਆਂ ਨੂੰ ਮੁੱਖ ਰੱਖਦਿਆਂ ਪੰਜਾਬੀ ਕਲਚਰਲ ਕੌਂਸਲ ਵੱਲੋਂ ਉਹਨਾਂ ਨੂੰ 18 ਦਸੰਬਰ ਨੂੰ ਲੁਧਿਆਣਾ ਵਿਖੇ ਪੰਜਾਬ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ।
ਅੱਜ ਇਥੇ ਇਕ ਬਿਆਨ ਵਿਚ ਪੰਜਾਬੀ ਕਲਚਰਲ ਕੌਂਸਲ ਦੇ ਚੇਅਰਮੈਨ ਸ਼ ਜਸਵੰਤ ਸਿੰਘ ਛਾਪਾ ਨੇ ਦੱਸਿਆ ਕਿ ਪੰਜਾਬ ਦੀ ਮਾਣਮੱਤੀ ਧੀ ਡਾ. ਉਪਿੰਦਰਜੀਤ ਕੌਰ ਨੇ ਪੰਜਾਬੀ ਭਾਸ਼ਾ ਨੂੰ ... Read Full Story
|