Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਸਮਾਰਟ"
ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਪਰਿਵਾਰਾਂ ਦੇ ਨਵੇਂ ਸਮਾਰਟ ਕਾਰਡ 20 ਸਤੰਬਰ ਤੋਂ ਰੀਨਿਊ ਹੋਣਗੇ-ਏ.ਡੀ.ਸੀ.

ਪਟਿਆਲਾ: 8 ਸਤੰਬਰ (ਪੀ.ਐਸ.ਗਰੇਵਾਲ) - ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਪਰਿਵਾਰਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਚਲਾਈ ਗਈ ਰਾਸ਼ਟਰੀ ਸਿਹਤ ਬੀਮਾਂ ਯੋਜਨਾਂ ਤਹਿਤ ਜ਼ਿਲੇ ’ਚ ਪਹਿਲਾਂ ਬਣੇ ਸਮਾਰਟ ਕਾਰਡਾਂ ਨੂੰ ਰੀਨਿਊ ਕਰਨ ਦਾ ਕੰਮ 20 ਸਤੰਬਰ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ ਜੋ ਕਿ 40 ਦਿਨਾਂ ਤੱਕ ਚੱਲੇਗਾ। ਇਸ ਸਬੰਧੀ ਸਮੂਹ ਬੀ.ਡੀ.ਪੀ.ਓਜ਼, ਸੀ.ਡੀ.ਪੀ.ਓਜ਼, ਨਗਰ ਪਾਲਿਕਾਵਾਂ ਦੇ ਕਾਰਜ ਸਾਧਕ ਅਫਸਰ, ਆਸ਼ਾ ਵਰਕਰ ਅਤੇ ਸਬੰਧਤ ਪਿੰਡਾਂ ਦੇ ਸਰਪੰਚ ਇਸ ਕੰਮ ਵਿੱਚ ਪ੍ਰਸ਼ਾਸ਼ਨ ਅਤੇ ਕਾਰਡ ਬਣਾਉਣ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਪੂਰਨ ਸਹਿਯੋਗ ਦੇਣ। ...
Read Full Story


ਸਮਾਰਟ ਫੋਨ ਨੂੰ ਵਰਤਣ ਵਾਲੇ ਭਾਰਤੀ ਗੱਲਬਾਤ ਨਾਲੋਂ ਇੰਟਰਨੈੱਟ ’ਤੇ ਲਾਉਂਦੇ ਨੇ ਵੱਧ ਸਮਾਂ

ਨਵੀਂ ਦਿੱਲੀ,ਭਾਰਤ ਵਿਚ ਸਮਾਰਟ ਫੋਨ ਦੀ ਵਰਤੋਂ ਕਰਨ ਵਾਲੇ ਲੋਕ ਔਸਤਨ ਕਰੀਬ ਢਾਈ ਘੰਟੇ ਰੋਜ਼ਾਨਾ ਆਪਣੇ ਫੋਨ ਦੀ ਵਰਤੋਂ ਕਰਦਿਆਂ ਬਿਤਾਉਂਦੇ ਹਨ ਅਤੇ ਇਸ ਦੌਰਾਨ ਉਹ ਵਧੇਰੇ ਸਮਾਂ ਗੱਲਬਾਤ ਅਤੇ ਐਸ.ਐਮ.ਐਸ. ਆਦਿ ਕਰਨ ਦੀ ਥਾਂ ਮਨੋਰੰਜਨ ਅਤੇ ਇੰਟਰਨੈੱਟ ਨਾਲ ਸਬੰਧਤ ਸਰਗਰਮੀਆਂ ਉੱਤੇ ਬਤੀਤ ਕਰਦੇ ਹਨ। ਇਹ ਗੱਲ ਇਕ ਸਰਵੇ ਤੋਂ ਸਾਹਮਣੇ ਆਈ ਹੈ। ਇਸ ਨੀਲਸਨ-ਇਨਫੋਰਨੇਟ ਮੋਬਾਈਲ ਇੰਟੈਂਲੀਜੈਂਟ ਸਰਵੇ ਮੁਤਾਬਕ ਭਰਤ ਦੇ ਸਮਾਰਟ ਫੋਨ ਵਰਤੋਂਕਾਰ ਇਸ ਹੈਂਡਸੈੱਟ ਨਾਲ ਸਬੰਧਤ ਆਪਣੀਆਂ ਸਰਗਰਮੀਆਂ ਦਾ 72 ਫੀਸਦੀ ਸਮਾਂ ਗੇਮਾਂ ਖੇਡਣ, ਮਨੋਰੰਜਨ ਅਤੇ ਦੂਜੀਆਂ ਇੰਟਰਨੈੱਟ ਨਾਲ ਸਬੰਧਤ ਸਰਗਰਮੀਆਂ ...
Read Full Story


ਸਮਾਜਿਰਕ ਸੁਰੱਖਿਆ ਐਕਟ ਤਹਿਤ 88 ਲੱਖ 87 ਹਜ਼ਾਰ ਸਮਾਰਟ ਕਾਰਡ ਜਾਰੀ

ਜਲੰਧਰ, 3 ਫਰਵਰੀ (ਪੀ. ਆਈ. ਬੀ.)- ਕੇਂਦਰੀ ਸਿਹਤ ਬੀਮਾ ਯੋਜਨਾ ਗੈਰ ਸੰਗਠਤ ਖੇਤਰ ਵਿੱਚ ਇੱਕ ਅਪ੍ਰੈਲ, 2008 ਤੋਂ ਅਮਲ ਵਿੱਚ ਲਿਆਂਦਾ ਗਿਆ। ਇਸ ਸਕੀਮ ਦੇ ਅੰਤਰਗਤ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਪਰਿਵਾਰਾਂ ਨੂੰ 5 ਸਾਲਾਂ ਲਈ ਸਿਹਤ ਸਹੂਲਤਾਂ ਦੇਣ ਦਾ ਪ੍ਰਬੰਧ ਲਾਭਪਾਤਰੀਆਂ ਨੂੰ 31 ਦਸੰਬਰ, 2009 ਤੱਕ 88 ਲੱਖ 87 ਹਜ਼ਾਰ ਸਮਾਰਟ ਕਾਰਡ ਲਾਭਪਾਤਰੀਆਂ ਨੂੰ ਜਾਰੀ ਕੀਤੇ ਗਏ ...
Read Full Story


1

Loading...

© 2012 punjabinfoline.com

punjab infoline arash info