Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਸਰਦ"
ਹਾਰ ਤੋਂ ਸਬਕ ਨਾ ਲਿਆ ਤਾਂ ਕਾਂਗਰਸ ਦਾ ਹੋਰ ਬੁਰਾ ਹਾਲ ਹੋਵੇਗਾ : ਹਜ਼ਾਰੇ

ਰਾਲੇਗਨ ਸਿੱਧੀ, ਸਮਾਜ ਸੇਵੀ ਅੰਨਾ ਹਜ਼ਾਰੇ ਨੇ ਕਿਹਾ ਹੈ ਕਿ ਕਾਂਗਰਸ ਨੇ ਜੇ ਹਿਸਾਰ ਲੋਕ ਸਭਾ ਸੀਟ ਦੀ ਉਪ ਚੋਣ 'ਚ ਮਿਲੀ ਹਾਰ ਤੋਂ ਸਬਕ ਨਾ ਲਿਆ ਤਾਂ ਭਵਿੱਖ 'ਚ ਉਸ ਦਾ ਹੋਰ ਬੁਰਾ ਹਾਲ ਹੋਵੇਗਾ। ਇਸ ਉਪ ਚੋਣ 'ਚ ਕਾਂਗਰਸ ਉਮੀਦਵਾਰ ਜੈਪ੍ਰਕਾਸ਼ ਦੀ ਜ਼ਮਾਨਤ ਜ਼ਬਤ ਹੋਣ 'ਤੇ ਅੰਨਾ ਨੇ ਆਪਣੇ ਬਲਾਗ ਵਿਚ ਲਿਖਿਆ ਕਿ ਕਾਂਗਰਸ ਨੂੰ ਆਪਣੀ ਹਾਰ ਦਾ ਦੋਸ਼ ਅੰਨਾ ਟੀਮ 'ਤੇ ਨਹੀਂ ਲਾਉਣਾ ਚਾਹੀਦਾ। ਅਣਮਿੱਥੇ ਸਮੇਂ ਲਈ ਮੌਨ ਵਰਤ ਕਰ ਰਹੇ ਅੰਨਾ ਨੇ ਹਿਸਾਰ ਤੋਂ ਮਿਲਿਆ ਸਪੱਸ਼ਟ ਸਬਕ ਸਿਰਲੇਖ ਵਾਲੇ ਆਪਣੇ ਬਲਾਗ 'ਚ ਕਿਹਾ ਕਿ ਕਾਂਗਰਸ ਨੂੰ ਚਾਹੀਦਾ ਹੈ ਕਿ ਉਹ ਜਨ ਲੋਕਪਾਲ ਬਿਲ ਨੂੰ ਸੰਸਦ ਦੇ ਸਰਦ ਰੁਤ ਅਜਲਾਸ 'ਚ ...
Read Full Story


ਤਿਆਰੀ ਸਰਦੀਆਂ ਦੀ

ਸਰਦੀਆ ਆ ਗਈਆ ਹਨ। ਇਨ੍ਹਾਂ ਦਿਨਾਂ ਵਿੱਚ ਚਮੜੀ ਖਾਸ ਦੇਖ-ਭਾਲ ਦੀ ਮੰਗ ਕਰਦੀ ਹੈ। ਇਸ ਮੌਸਮ ਵਿੱਚ ਚਮੜੀ ਵਿੱਚ ਨਮੀ ਘੱਟ ਹੋਣ ਲੱਗਦੀ ਹੈ, ਜਿਸ ਦੀ ਪੂਰਤੀ ਕੀਤੀ ਜਾਣੀ ਜਰੂਰੀ ਹੈ। ਤਾਂ ਕਿਉ ਨਾ ਹੁਣ ਤੋਂ ਦੀ ਚਮੜੀ ਦਾ ਖਿਆਲ ਰੱਖਿਆ ਜਾਣਾ ਸ਼ੁਰੂ ਕਰ ਦਿੱਤਾ ਜਾਵੇ, ਜਿਸ ਨਾਲ ਆਉਣ ਵਾਲੇ ਦਿਨ ਵਾਲੇ ਦਿਨ ਚਮੜੀ ਦੇ ਲਈ ਬੇਰਹਿਮ ਸਾਬਤ ਨਾ ਹੋਣ। ਜੇਕਰ ਚਮੜੀ ਆਮ ਨਾਲੋਂ ਖੁਸ਼ਕ ਹੈ - ਤਾਂ ਉਸ ਨੂੰ ਕਲਜਿੰਗ ਕਰੀਮ ਜਾਂ ਜੈਲ ਨਾਲ ਹਫਤੇ ਵਿੱਚ ਦੋ ਵਾਰੀ ਸਾਫ ਕਰੋ। ਐਲੋਵੇਰਾਯੁਕਤ ਕਲੀਜ਼ਰ ਵੀ ਚਮੜੀ ਦੇ ਲਈ ਚੰਗਾ ਰਹੇਗਾ, ਕਿਉਕਿ ਐਲੋਵੋਰਾ ਚਮੜੀ ਵਿੱਚ ਨਮੀ ਬਣਾਈ ਰੱਖਦਾ ਹੈ। ਕਲਿੰਜ਼ਰ ਲਗਾਉਣ ਤੋਂ ...
Read Full Story


ਪ੍ਰਾਇਮਰੀ ਸਕੂਲਾਂ ’ਚ 14 ਤੱਕ ਛੁੱਟੀਆਂ

ਜਲੰਧਰ, 12 ਜਨਵਰੀ (ਸੁਮਿਤ ਦੁੱਗਲ)-ਕਹਿਰ ਦੀ ਸਰਦੀ ਨੂੰ ਧਿਆਨ ਵਿਚ ਰੱਖਦੇ ਹੋਏ ਸਿੱਖਿਆ ਵਿਭਾਗ ਪੰਜਾਬ ਵ¤ਲੋਂ ਸਿੱਖਿਆ ਮੰਤਰੀ ਡਾ: ਉਪਿੰਦਰਜੀਤ ਕੌਰ ਦੀਆਂ ਹਦਾਇਤਾਂ ਮੁਤਾਬਿਕ ਸੂਬੇ ਦੇ ਸਾਰੇ ਸਰਕਾਰੀ ਪ੍ਰਾਇਮਰੀ ਸਕੂਲਾਂ ਅੰਦਰ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ 14 ਜਨਵਰੀ ਤੱਕ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ। ਪਰ ਇਸ ਦੇ ਨਾਲ ਹੀ ਇਹ ਸਪੱਸ਼ਟ ਕੀਤਾ ਹੈ ਕਿ ਇਸ ਸਬੰਧ ਵਿਚ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਨੂੰ ਕੋਈ ਛੁੱਟੀ ਨਹੀਂ ਹੋਵੇਗੀ। ਅਧਿਆਪਕ ਸਕੂਲ ਜਾਣਗੇ ਅਤੇ ਇਸ ਦੌਰਾਨ ਸਕੂਲਾਂ ਦੇ ਜ਼ਰੂਰੀ ਕੰਮ ਜਾਂ ਸਿੱਖਿਆ ਦੇ ਨਾਲ ਜੁੜੇ ਹੋਰ ਜ਼ਰੂਰੀ ਕੰਮ ਵਿਭਗ ਦੇ ਨਿਰਦੇਸ਼ ...
Read Full Story


1

Loading...

© 2012 punjabinfoline.com

punjab infoline arash info