Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਸਰਨਾ"
3 ਪ੍ਰਮੁੱਖ ਸਿੱਖਾਂ ਨੂੰ ਮਿਲਿਆ ਪੁਰਸਕਾਰ

ਨਿਊਯਾਰਕ,ਸੀਨੀਅਰ ਭਾਰਤੀ ਡਿਪਲੋਮੈਟ ਅਤੇ ਲੇਖਕ ਨਵਤੇਜ ਸਰਨਾ ਸਮੇਤ 3 ਪ੍ਰਮੁੱਖ ਸਿੱਖਾਂ ਦੀ ਭਲਾਈ ਲਈ ਉਨ੍ਹਾਂ ਦੀ ਅਹਿਮ ਭੂਮਿਕਾ ਲਈ 'ਸਿੱਖ ਵਿਰਾਸਤ ਪੁਰਸਕਾਰ' ਨਾਲ ਸਨਮਾਨਿਤ ਕੀਤਾ ਗਿਆ ਹੈ। ਸਰਨਾ ਨੂੰ ਸ਼ਨੀਵਾਰ ਇਥੇ ਸਿੱਖ ਆਰਟ ਐਂਡ ਫਿਲਮ ਫਾਊਂਡੇਸ਼ਨ ਵਲੋਂ ਇਕ ਸ਼ਾਨਦਾਰ ਪ੍ਰੋਗਰਾਮ ਵਿਚ ਇਹ ਪੁਰਸਕਾਰ ਪ੍ਰਦਾਨ ਕੀਤਾ ਗਿਆ। ਇਸ ਸਮੇਂ ਇਸਰਾਇਲ ਵਿਚ ਭਾਰਤ ਦੇ ਰਾਜਦੂਤ ਸਰਨਾ 2 ਨਾਵਲਾਂ ਦੇ ਲੇਖਕ ਵੀ ਹਨ। ਇਹ ਦੋਵੇਂ ਨਾਵਲ ਉਨ੍ਹਾਂ ਅੰਗ੍ਰੇਜ਼ੀ ਵਿਚ ਲਿਖੇ ਹਨ ਅਤੇ ਇਨ੍ਹਾਂ ਦਾ ਹਿੰਦੀ 'ਚ ਅਨੁਵਾਦ ਕੀਤਾ ਗਿਆ ਹੈ। ਸਰਨਾ ਦੇ ਨਾਲ-ਨਾਲ ਸਟੈਂਡਰਡ ਚਾਰਟਰਡ ਦੇ ਮੁਖ ਕਾਰਜਕਾਰੀ ਜਸਪਾਲ ...
Read Full Story


ਸ਼੍ਰੋਮਣੀ ਕਮੇਟੀ ਚੋਣਾਂ ਜਿੱਤਣ ਦੇ ਬਾਵਜੂਦ ਦਿੱਲੀ ’ਚ ਬਾਦਲ ਦਲ ਲਈ ਚੁਣੌਤੀਆਂ ਕਾਇਮ

ਨਵੀਂ ਦਿੱਲੀ,ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਹੂੰਝਾ-ਫੇਰੂ ਜਿੱਤ ਪ੍ਰਾਪਤ ਕਰਨ ਨਾਲ ਪਾਰਟੀ ਦੇ ਪੰਜਾਬ ਖੇਤਰ ਦੇ ਆਗੂਆਂ ਦਾ ਮਨੋਬਲ ਯਕੀਨਨ ਵਧਿਆ ਹੈ ਪਰ ਪਾਰਟੀ ਦੀ ਦਿੱਲੀ ਇਕਾਈ ਲਈ ਇਨ੍ਹਾਂ ਚੋਣ ਨਤੀਜਿਆਂ ਦਾ ਅਮਲੀ ਤੌਰ ’ਤੇ ਕੋਈ ਲਾਭ ਚੁੱਕ ਪਾਉਣਾ ਹਾਲੇ ਵੀ ਬਹੁਤ ਮੁਸ਼ਕਲ ਹੈ ਕਿਉਂਕਿ ਪੰਜਾਬ ਅਤੇ ਦਿੱਲੀ ਦੀ ਸਿੱਖ ਸਿਆਸਤ ਦੇ ਸਮੀਕਰਣਾਂ ਵਿੱਚ ਬੇਹੱਦ ਫ਼ਰਕ ਹੈ। ਜਿਸ ਤਰ੍ਹਾਂ ਪੰਜਾਬ ਵਿੱਚ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ, ਉੱਥੋਂ ਦੇ ਸਿੱਖਾਂ ਦੀ ਨਬਜ਼ ਪਛਾਣਦਿਆਂ ਚੋਣਾਂ ਸਮੇਂ ਲਾਹੇਵੰਦ ਕਦਮ ...
Read Full Story


ਬਾਦਲ ਨੂੰ ਭੁੱਲਰ ਬਾਰੇ ਨੀਤੀ ਬਦਲਣ ਦੀ ਲੋੜ: ਸਰਨਾ

ਨਵੀਂ ਦਿੱਲੀ,ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਇੱਥੋਂ ਜਾਰੀ ਬਿਆਨ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸਲਾਹ ਦਿੱਤੀ ਕਿ ਉਹ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੇ ਮਸਲੇ ’ਤੇ ਝੂਠਾ ਰੌਲਾ ਪਾਉਣ ਦੀ ਬਜਾਏ ਪਹਿਲਾਂ ਆਪਣੀ ਸਰਕਾਰ ਵੱਲੋਂ ਸੁਪਰੀਮ ਕੋਰਟ ਵਿੱਚ ਦਾਖਲ ਕੀਤੇ ਗਏ ਉਸ ਹਲਫੀਆ ਬਿਆਨ ਨੂੰ ਵਾਪਸ ਲੈਣ, ਜਿਸ ਵਿੱਚ ਭੱੁਲਰ ਨੂੰ ਖਤਰਨਾਕ ਅਤਿਵਾਦੀ ਕਰਾਰ ਦਿੰਦਿਆਂ ਉਸ ਨਾਲ ਕੋਈ ਵੀ ਰਿਆਇਤ ਨਾ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਭੁੱਲਰ ਵੱਲੋਂ ਆਪਣੀ ਮਾਂ ਦੇ ਬੁਢਾਪੇ ਅਤੇ ਬੀਮਾਰੀ ਦਾ ...
Read Full Story


ਅਕਾਲੀ ਦਲ ਦਿੱਲੀ-ਯੂ.ਕੇ. ਦਾ ਸਰਨਾ ਨਾਲ ਗਠਜੋੜ ਟੁੱਟਣ ਕੰਢੇ

ਨਵੀਂ ਦਿੱਲੀ,ਸ਼੍ਰੋਮਣੀ ਅਕਾਲੀ ਦਲ ਦਿੱਲੀ-ਯੂ.ਕੇ. ਦੀ ਇਸਤਰੀ ਵਿੰਗ ਦੀ ਸੀਨੀਅਰ ਮੀਤ ਪ੍ਰਧਾਨ ਬੀਬੀ ਹਰਵਿੰਦਰ ਕੌਰ ਗਗਨ ਨੇ ਪੱਤਰਕਾਰ ਮਿਲਣੀ ਦੌਰਾਨ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੀ ਪਾਰਟੀ ਨੇ ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਾਲੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਨਾਲ ਗਠਜੋੜ ਕਰਨ ਵੇਲੇ ਗੁਰਦੁਆਰਿਆਂ ਅਤੇ ਵਿੱਦਿਅਕ ਅਦਾਰਿਆਂ ਦੇ ਪ੍ਰਬੰਧ ਵਿੱਚ ਸੁਧਾਰ ਲਈ ਕਈ ਮੰਗਾਂ ਰੱਖੀਆਂ ਸਨ ਪਰ ਹਾਲੇ ਤੱਕ ਸ੍ਰੀ ਸਰਨਾ ਵੱਲੋਂ ਇਨ੍ਹਾਂ ਮੁੱਦਿਆਂ ’ਤੇ ਕਾਰਵਾਈ ਦਾ ਕੋਈ ਜਤਨ ਨਹੀਂ ਕੀਤਾ ਗਿਆ, ਜਿਸ ਨਾਲ ਗਠਜੋੜ ਦੇ ਟੀਚੇ ’ਤੇ ਸਵਾਲੀਆ ਨਿਸ਼ਾਨ ਲਗਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ...
Read Full Story


ਗਾਂਜੇ ਸਮੇਤ ਦੋ ਔਰਤਾਂ ਪੁਲਿਸ ਅੜਿੱਕੇ

ਖੰਨਾ, 5 ਫਰਵਰੀ (ਰਾਏ)-ਪੁਲਿਸ ਵੱਲੋਂ ਦੋ ਵੱਖ ਵੱਖ ਥਾਂਵਾਂ ਤੋਂ ਦੋ ਔਰਤਾਂ ਨੂੰ ਗਾਂਜੇ ਸਮੇਤ ਕਾਬੂ ਕਰਨ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਨੇ ਗਸ਼ਤ ਦੌਰਾਨ ਰੇਲਵੇ ਰੋਡ ਖੰਨਾ ਤੋਂ ਰਾਮ ਦੁਲਾਰੀ ਪਤਨੀ ਸ਼ਿਵ ਸ਼ੰਕਰ ਬਿਹਾਰ ਨੂੰ 1 ਕਿਲੋ 50 ਗ੍ਰਾਮ ਗਾਂਜੇ ਸਮੇਤ ਕਾਬੂੁ ਕੀਤਾ। ਇਸੇ ਤਰ੍ਹਾਂ ਸਹਾਇਕ ਥਾਣੇਦਾਰ ਮਨਮੋਹਨ ਸਰਨਾ ਨੇ ਸੁਨੀਤਾ ਦੇਵੀ ਪਤਨੀ ਸਕੀਲ ਮੁਖੀਆ ਵਾਸੀ ਬਿਹਾਰ ਨੂੰ ਨਵੀਂ ਅਬਾਦੀ ਖੰਨਾ ਤੋਂ 1 ਕਿਲੋ 50 ਗ੍ਰਾਮ ਗਾਂਜੇ ਸਮੇਤ ਕਾਬੂ ਕੀਤਾ। ਕਥਿਤ ਦੋਸ਼ੀ ਔਰਤਾਂ ਖਿਲਾਫ ਐਨ. ਡੀ. ਪੀ. ਐਸ. ਐਕਟ ਅਧੀਨ ਮਾਮਲਾ ਦਰਜ ਕੀਤਾ ਗਿਆ ...
Read Full Story


1

Loading...

© 2012 punjabinfoline.com

punjab infoline arash info