Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਸਰਪੰਚ"
ਹਲਕਾ ਲੁਧਿਆਣਾ ਪੂਰਬੀ ‘ਚ ਪੀਪਲਸ ਪਾਰਟੀ ਆਫ ਪੰਜਾਬ ਦੀ ਮੀਟਿੰਗ

ਲੁਧਿਆਣਾ - ਪੀਪਲਸ ਪਾਰਟੀ ਆਫ ਪੰਜਾਬ ਦੇ ਹਲਕਾ ਲੁਧਿਆਣਾ ਪੁਰਬੀ ਦੇ ਸਰਗਰਮ ਮੈਬਰਾਂ ਦੀ ਮੀਟਿੰਗ ਮਿਤੀ 20-02-2012 ਨੂੰ ਨਿਉਂ ਵਿਸ਼ਵਕਰਮਾ ਨਗਰ, ਫੋਕਲ ਪੋਆਇਂਟ, ਵਿਖੇ ਸ: ਗੁਰਜੀਤ ਸਿੰਘ ਅਜ਼ਾਦ ਦੇ ਦਫਤਰ ਵਿੱਚ ਹੋਈ। ਇਸ ਮੀਟਿੰਗ ਦੀ ਪ੍ਰਧਾਨਗੀ ਪਾਰਟੀ ਦੇ ਲੁਧਿਆਣਾ ਪੂਰਬੀ ਦੇ ਉਮੀਦਵਾਰ ਸ: ਦਲਜੀਤ ਸਿੰਘ ਸਰਪੰਚ ਨੇ ਕੀਤੀ। ਮੀਟਿੰਗ ਦਾ ਮੁੱਖ ਏਜੰਡਾ ਪਾਰਟੀ ਦੀ ਵਿਚਾਰਧਾਰਾ ਨੂੰ ਘਰ-ਘਰ ਪਹੁਚਾਣ ਲਈ ਪ੍ਰੋਗਰਾਮ ਤਿਆਰ ਕਰਨਾ ਅਤੇ ਨਗਰ ਨਿਗਮ ਚੋਣਾਂ ਲਈ ਵਰਕਰਾਂ ਨੂੰ ਤਿਆਰ ਕਰਨਾ ਸੀ। ਸ: ਦਲਜੀਤ ਸਿੰਘ ਨੇ ਆਏ ਮੈਬਰਾਂ ਨੂੰ ਪਾਰਟੀ ਦੀ ਮਜ਼ਬੂਤੀ ਲਈ ਮਿਹਨਤ ਕਰਨ ਲਈ ਪ੍ਰੇਰਿਆ ਅਤੇ ਸਮਾਜ ...
Read Full Story


ਮਹਿਲਾ ਸਰਪੰਚ ਮੁਅੱਤਲ

ਚੰਡੀਗੜ੍ਹ, 4 ਫਰਵਰੀ (ਪੱਤਰ ਪ੍ਰੇਰਕ)-ਡਾਇਰੈਕਟਰ ਪੰਚਾਇਤ ਵਿਭਾਗ ਨੇ ਇਕ ਹੁਕਮ ਜਾਰੀ ਕਰਕੇ ਜ਼ਿਲ੍ਹਾ ਮੋਗਾ ਦੀ ਪੰਚਾਇਤ ਕੋਟ ਈਸੇ ਖਾਂ ਦੀ ਮਹਿਲਾ ਸਰਪੰਚ ਸ੍ਰੀਮਤੀ ਜਸਵੰਤ ਕੌਰ ਨੂੰ ਮੁਅੱਤਲ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਰੀਬ ਇਕ ਸਾਲ ਪਹਿਲਾਂ ਪਿੰਡ ਦੇ ਹੀ ਆਗੂਆਂ ਬਲਰਾਮ ਸ਼ਰਮਾ ’ਤੇ ਹੋਰਾਂ ਨੇ ਡਾਇਰੈਕਟਰ, ਪੰਚਾਇਤ ਵਿਭਾਗ ਕੋਲ ਸ਼ਿਕਾਇਤ ਕੀਤੀ ਸੀ ਕਿ ਪਿੰਡ ਦੀ ਮਹਿਲਾ ਸਰਪੰਚ ਨੇ ਜੁਲਾਈ 2008 ਤੋਂ ਜਨਵਰੀ 2009 ਤੱਕ 20 ਤੋਂ ਵੱਧ ਅਜਿਹੇ ਵਿਅਕਤੀਆਂ ਦੇ ਨਾਮ ’ਤੇ ਪੈਨਸ਼ਨ ਲਈ ਅਤੇ ਉਨ੍ਹਾਂ ਦੇ ਜਾਅਲੀ ਹਸਤਾਖਰ ਵੀ ਕੀਤੇ ਅਤੇ ਪੈਨਸ਼ਨ ਦੀ ਰਕਮ ਲੈ ਲਈ ਜਦਕਿ ਉਕਤ 20 ਤੋਂ ਵੱਧ ...
Read Full Story


ਜਫ਼ਰਵਾਲ ’ਚ ਸ਼ੁੱਧ ਪਾਣੀ ਸਪਲਾਈ ਦਾ ਕੰਮ ਸ਼ੁਰੂ

ਧਾਰੀਵਾਲ, 29 ਜਨਵਰੀ (ਨਿ.ਪ.ਪ)-ਇਥੋਂ ਨਜ਼ਦੀਕ ਪਿੰਡ ਜ਼ਫਰਵਾਲ ਵਿੱਚ ਸਰਪੰਚ ਜਸਬੀਰ ਸਿੰਘ ਜ਼ਫਰਵਾਲ ਦੀ ਅਗਵਾਈ ਹੇਠ ਸਰਕਾਰ ਵੱਲੋਂ ਪਿੰਡਾਂ ਵਿੱਚ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਦੇ ਤਹਿਤ ਘਰਾਂ ਨੂੰ ਕੁਨੈਕਸ਼ਨ ਦੇਣ ਦਾ ਕੰਮ ਸ਼ੁਰੂ ਕੀਤਾ ਗਿਆ। ਇਸ ਮੌਕੇ ’ਤੇ ਚੇਤਨਜੀਤ ਸਿੰਘ ਪੰਪ ਅਪਰੇਟਰ, ਐਡਵੋਕੇਟ ਗੁਰਬਖਸ਼ ਸਿੰਘ, ਅਸ਼ਵਨੀ ਕੁਮਾਰ, ਪਿੰ੍ਰਸ ਵਰਮਾ, ਤਰਸੇਮ ਮਸੀਹ, ਮਨਬੀਰ ਸਿੰਘ ਅਤੇ ਗੁਲਾਬ ਸਿੰਘ ਆਦਿ ਵੀ ਹਾਜ਼ਿਰ ਸਨ। ਸਰਪੰਚ ਨੇ ਕਿਹਾ ਕਿ ਪੇਂਡੂ ਜਲ ਸਪਲਾਈ ਤਹਿਤ ਪਿੰਡ ਵਿੱਚ ਹਰ ਲੋੜਵੰਦ ਘਰ ਨੂੰ ਇਹ ਕੁਨੈਕਸ਼ਨ ਦਿੱਤੇ ਜਾਣਗੇ ਤਾਂ ਕਿ ਚੰਗੀ ਸਿਹਤ ਲਈ ਸ਼ੁੱਧ ਪਾਣੀ ਮੁਹੱਈਆ ਕਰਵਾਇਆ ਜਾ ...
Read Full Story


ਪ੍ਰਕਾਸ਼ ਪੁਰਬ ਸੰਬੰਧੀ ਨਗਰ ਕੀਰਤਨ ਸਜਾਇਆ

ਬੰਗਾ, 20 ਜਨਵਰੀ (ਪੱਤਰ ਪ੍ਰੇਰਕ)-ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਸਬੰਧੀ ਬਲਾਕ ਦੇ ਪਿੰਡ ਪਠਲਾਵਾ ’ਚ ਪੰਜਾਂ ਪਿਆਰਿਆਂ ਦੀ ਅਗਵਾਈ ਵਿਚ ਨਗਰ ਕੀਰਤਨ ਸਜਾਇਆ ਗਿਆ। ਜੋ ਕਿ ਗੁਰਦੁਆਰਾ ਸਿੰਘ ਸਭਾ ਪੰਚਾਇਤੀ ਤੋਂ ਅਰੰਭੇ ਹੋ ਕੇ ਸੰਤ ਬਾਬਾ ਘਨੱਈਆ ਸਿੰਘ ਦੇ ਗੁ: ਨਿਰਮਲ ਬੁੰਗਾ, ਪੰਚਾਇਤ ਘਰ, ਗੁ: ਸ੍ਰੀ ਗੁਰੂ ਰਵਿਦਾਸ, ਗੁਰਦੁਆਰਾ ਸਿੰਘ ਸਭਾ ਖਾਲਸਾ ਬ੍ਰਦਰਜ਼ ਤੋਂ ਹੁੰਦਾ ਹੋਇਆ ਪੰਚਾਇਤੀ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ। ਇਸ ਦੌਰਾਨ ਉਘੇ ਰਾਗੀਆਂ, ਢਾਡੀਆਂ ਫੌਜਾ ਸਿੰਘ ਫਕੀਰ, ਬੀਬੀ ਜਸਵੀਰ ਕੌਰ, ਗਾਇਕ ਹਰਬੰਸ ਪਠਲਾਵਾ ਨੇ ਗੁਰ ਇਤਿਹਾਸ ਸੁਣਾਕੇ ...
Read Full Story


ਹਜ਼ਾਰਾਂ ਔਰਤਾਂ ਕੇਸਰੀ ਦੁਪੱਟਿਆਂ ਨਾਲ ਸਨਮਾਨਿਤ

ਬਾਘਾ ਪੁਰਾਣਾ, 18 ਜਨਵਰੀ (ਬਲਰਾਜ ਸਿੰਗਲਾ)-ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਚੰਦ ਪੁਰਾਣਾ ਵਾਲਿਆਂ ਦੇ ਮੁੱਖ ਸੇਵਾਦਾਰ ਬਾਬਾ ਨਛੱਤਰ ਸਿੰਘ ਵੱਲੋਂ ਔਰਤਾਂ ਨੂੰ ਸਨਮਾਨ ਦੇ ਕੇ ਭਰੂਣ ਹੱਤਿਆ ਦੇ ਖਾਤਮੇ ਲਈ ਵਿੱਢੀ ਗਈ ਲਹਿਰ ਤਹਿਤ ਅੱਜ ਪ੍ਰਧਾਨ ਗੁਰਦੀਪ ਸਿੰਘ ਬਰਾੜ ਦੇ ਪ੍ਰਬੰਧਾਂ ਹੇਠ ਸਮਾਗਮ ਕੀਤਾ ਗਿਆ। ਇਸ ਸਮੇਂ ਹਰਚਰਨ ਸਿੰਘ ਸੰਧੂ ਐਸ.ਡੀ.ਐਮ. ਬਾਘਾ ਪੁਰਾਣਾ, ਵਿਧਾਇਕ ਦਰਸ਼ਨ ਸਿੰਘ ਬਰਾੜ, ਸਾਬਕਾ ਸਿੱਖਿਆ ਮੰਤਰੀ ਜਥੇਦਾਰ ਤੋਤਾ ਸਿੰਘ, ਹਲਕਾ ਇਨਚਾਰਜ਼ ਜਗਤਾਰ ਸਿੰਘ ਰਾਜੇਆਣਾ ਦੇ ਭਰਾ ਅਵਤਾਰ ਸਿੰਘ ਬਰਾੜ ਰਾਜੇਆਣਾ, ਸਾਬਕਾ ਰਾਜ ਸਭਾ ਮੈਂਬਰ ਬੀਬੀ ਗੁਰਚਰਨ ਕੌਰ ਪੰਜਗਰਾਈਂ, ...
Read Full Story


ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ‘ਗੁੱਲੀ-ਡੰਡੇ’ ਦਾ ਰਸਮੀ ਉਦਾਘਟਨ ਕੀਤਾ ਭੋਡੀਪੁਰ ਨੇ

ਨਕੋਦਰ, 18 ਜਨਵਰੀ (ਭੁਪਿੰਦਰ) ਜਿੱਥੇ ਮਾਘੀ ਮੇਲੇ ਨੂੰ ਪੂਰੇ ਪੰਜਾਬ ’ਚ ਚਾਅ ਨਾਲ ਮਨਾਇਆ ਜ੍ਯਾਂਦਾ ਹੈ। ਤੇ ਗੁਰੂ ਪਿਆਰੇ ਗੁਰੂਦੁਆਰੇ ਤੇ ਮੰਦਿਰਾਂ ਵਿੱਚ ਜਾ ਕੇ ਅਰਦਾਸ ਕਰਦੇ ਹਨ ਉੱਥੇ ਨਕੋਦਰ ਦੇ ਪਿੰਡ ਭੋਡੀਪੁਰ-ਮੂਸੇਵਾਲ ਦੇ ਸਰਕਾਰੀ ਸਕੂਲ ’ਚ ਨੌਜਵਾਨ ਪੀੜੀ ਨੂੰ ਨਸ਼ਿਆ ਤੋਂ ਦੂਰ ਰੱਖਣ ਦਾ ਨਿਵੇਕਲਾ ਉਪਰਾਲਾ ਕਰਦਾ ਹੋਏ ਮੂਸੇਵਾਲ ਦੇ ਸਰਪੰਚ ਸ. ਸੁਖਦੇਵ ਸਿੰਖ ਗੋਪੀ ਨੇ ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਗੁੱਲੀ-ਡੰਡੇ ਦਾ ਉਦਘਾਟਨ ਕੀਤਾ। ਉੱਥੇ ਭੋਡੀਪੁਰ ਦੇ ਸਰਪੰਚ ਸ. ਪਰਮਜੀਤ ਸਿੰਘ ਭੋਡੀਪੁਰ ਨੇ ਕਿਹਾ ਕਿ ਨਕੋਦਰ ’ਚ ਫੈਲ ਰਹੇ ਨਸ਼ਿਆਂ ਨੂੰ ਦੂਰ ਕਰਨ ਲਈ ਖੇਡਾਂ ਜਰੂਰੀ ਹਨ ...
Read Full Story


ਭਰਤੀ ਲਈ ਚੋਣ ਪ੍ਰਕਿਰਿਆ ਜਲਦ-ਕਮਾਂਡੈਂਟ ਇੰਦਰਾਜ ਸਿੰਘ

ਅਜਨਾਲਾ, 17 ਜਨਵਰੀ (ਐਸ. ਪ੍ਰਸ਼ੋਤਮ)-ਅਜਨਾਲਾ ਸੈਕਟਰ ਦੇ ਕੌਮਾਂਤਰੀ ਸਰਹੱਦੀ ਪਿੰਡਾਂ ਦੇ ਨੌਜਵਾਨਾਂ ਦੇ ਵਿਕਾਸ ਤੇ ਰੁਜ਼ਗਾਰ ਲਈ ਬੀ. ਐਸ. ਐਫ. ਹੈ¤ਡ ਕੁਆਟਰ ਵੱਲੋਂ ਨਿਰਧਾਰਿਤ ਕੀਤੀ ਗਈ ਵਿਸ਼ੇਸ਼ ਨੀਤੀ ਦੇ ਤਹਿਤ ਬੀ. ਐਸ. ਐਫ. 3 ਬਟਾਲੀਅਨ ਵੱਲੋਂ ਪੰਜਾਬ ’ਚ ਪਹਿਲ ਕਦਮੀ ਕਰਦਿਆਂ 10ਵੀਂ ਪਾਸ ਬੇਰੁਜ਼ਗਾਰ ਨੌਜਵਾਨਾਂ ਦੀ ਇਸੇ ਮਹੀਨੇ ਤੋਂ ਚੋਣ ਕਰਨ ਦੀ ਪ੍ਰਕਿਰਿਆ ਆਰੰਭੀ ਜਾ ਰਹੀ ਹੈ। ਜਦੋਂ ਕਿ ਚੁਣੇ ਹੋਏ ਨੌਜਵਾਨਾਂ ਨੂੰ ਸੈਨਿਕ ਤੇ ਅਰਧ ਸੈਨਿਕ ਬਲਾਂ ’ਚ ਭਰਤੀ ਹੋਣ ਲਈ ਮਾਨਸਿਕ ਤੌਰ ’ਤੇ ਸਰੀਰਕ ਤੌਰ ’ਤੇ ਤਿਆਰ ਕਰਨ ਤੋਂ ਇਲਾਵਾ ਲਿਖਤੀ ਪ੍ਰੀਖਿਆ ਦੀ ਮੁਕੰਮਲ ਤਿਆਰ ਕਰਵਾਈ ਜਾਵੇਗੀ। ਅੱਜ ...
Read Full Story


ਮਹਿਤਪੁਰ ’ਚ ਸ਼ਾਨਦਾਰ ਨਗਰ ਕੀਰਤਨ

ਮਹਿਤਪੁਰ, 9 ਜਨਵਰੀ (ਰੰਧਾਵਾ)-ਗੁਰਦੁਆਰਾ ਸਿੰਘ ਸਭਾ (ਭਾਈ ਜਵਾਹਰ ਸਿੰਘ) ਮਹਿਤਪੁਰ ਦੇ ਪ੍ਰਬੰਧਕ ਕਮੇਟੀ ਵੱਲੋਂ ਸ: ਇਕਬਾਲ ਸਿੰਘ ਸੰਧੂ ਪ੍ਰਧਾਨ ਦੇ ਸਮੁੱਚੇ ਪ੍ਰਬੰਧਾਂ ਹੇਠ ਸੁਖਮਨੀ ਸੇਵਾ ਸੁਸਾਇਟੀ (ਬੀਬੀਆਂ) ਕਸਬੇ ਦੀ ਸਮੂਹ ਸੰਗਤਾਂ ਅਤੇ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਵੱਖ-ਵੱਖ ਮੁਹੱਲਿਆਂ ਮੁੱਖ ਬਾਜ਼ਾਰ ਰਾਹੀਂ ਪ੍ਰਕਰਮਾ ਕਰਦਾ ਸ਼ਾਮੀ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ। ਦਾਣਾ ਮੰਡੀ ਮਹਿਤਪੁਰ ਵਿਖੇ ਲੰਗਰ ਦਾ ਉਚੇਚਾ ਪ੍ਰਬੰਧ ਕੀਤਾ ਗਿਆ ਸੀ। ਇਸ ਨਗਰ ਕੀਰਤਨ ’ਚ ਸੰਗਤਾਂ ਦੇ ਰੂਪ ਜ: ਦਲਜੀਤ ...
Read Full Story


ਗਿੱਦੜਪਿੰਡੀ ’ਚ ਨਗਰ ਕੀਰਤਨ

ਲੋਹੀਆਂ ਖਾਸ, 6 ਜਨਵਰੀ (ਪ.ਪ.)-ਇਥੋਂ 8 ਕਿੱਲੋਮੀਟਰ ਦੂਰ ਪਿੰਡ ਗਿੱਦੜਪਿੰਡੀ ਵਿਖੇ ਪਿੰਡ ਦੀ ਸਮੂਹ ਨਾਨਕ ਨਾਮ ਲੇਵਾ ਸੰਗਤ ਵੱਲੋਂ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਜਨਮ ਗੁਰਪੁਰਬ ਦੀ ਖੁਸ਼ੀ ਵਿਚ ਬੜੇ ਉਤਸ਼ਾਹ ਨਾਲ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਪਿੰਡ ਦੇ ਗੁਰਦੁਆਰੇ ਤੋਂ ਸ਼ੁਰੂ ਹੋ ਕੇ ਪਿੰਡ ਦੀ ਫਿਰਨੀ ਤੋਂ ਸਟੇਸ਼ਨ ਬਸਤੀ ਤੋਂ ਹੁੰਦਾ ਹੋਇਆ ਮੁੜ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ। ਨਗਰ ਕੀਰਤਨ ’ਚ ਸ਼ਾਮਿਲ ਲੋਕਾਂ ’ਚ ਸੇਠ ਬਲਜੀਤ ਸਿੰਘ ਸਰਪੰਚ ਅਤੇ ਸਮੂਹ ਪੰਚਾਇਤ, ਮੁਖਤਿਆਰ ਸਿੰਘ ‘ਲਾਲਾ’, ਲਲਕਾਰ ਸਿੰਘ ਸਾਬਕਾ ਸਰਪੰਚ, ਮੁਖਤਿਆਰ ਸਿੰਘ, ਡਾ: ਸੁੱਚਾ ...
Read Full Story


ਸਕੂਲੀ ਬੱਚਿਆਂ ਨੂੰ ਕੋਟੀਆਂ ਵੰਡੀਆਂ

ਸ਼ਾਹਕੋਟ, 28 ਦਸੰਬਰ (ਕੇਵਲ ਕ੍ਰਿਸ਼ਨ ਮੱਟੂ) ਸਰਕਾਰੀ ਹਾੈਈ ਸਕੂਲ ਅਤੇ ਸਰਕਾਰੀ ਐਲੀਮੈਂਟਰੀ ਸਕੂਲ ਕੋਟਲਾਂ ਸੂਰਜ ਮੱਲ ਵਿਖੇ ਐਨ. ਆਰ. ਆਈ. ਗੁਰਦਿਆਲ ਸਿੰਘ ਅਤੇ ਮਨਜੀਤ ਸਿੰਘ ਨੇ ਪਹਿਲੀ ਤੋਂ ਦੱਸਵੀ ਕਲਾਸ ਤੱਕ ਦੇ ਗਰੀਬ ਅਤੇ ਲੋੜਵੰਦ ਬੱਚਿਆਂ ਨੂੰ ਕੋਟੀਆਂ ਵੰਡੀਆਂ। ਇਸ ਮੌਕੇ ’ਤੇ ਕਰਵਾਏ ਗਏ ਇੱਕ ਛੋਟੇ ਅਤੇ ਪ੍ਰਭਾਵਸ਼ਾਲੀ ਸਮਾਗਮ ਦੇ ਦੌਰਾਨ ਪਿੰਡ ਦੇ ਸਰਪੰਚ ਜਗਤਾਰ ਸਿੰਘ ਤਾਰੀ ਅਤੇ ਸਕੂਲ ਮੁਖੀ ਕੰਵਲਜੀਤ ਸਿੰਘ ਨੇ ਕਿਹਾ ਕਿ ਐਨ. ਆਈ. ਆਈਜ਼. ਦੇ ਸਹਿਯੋਗ ਸਦਕਾ ਹਰ ਸਾਲ ਹੀ ਗਰੀਬ ਅਤੇ ਲੋੜਵੰਦ ਬੱਚਿਆਂ ਨੂੰ ਗਰਮ ਕੋਟੀਆਂ ਵੰਡੀਆਂ ਜਾਂਦੀਆਂ ਹਨ। ਇਹ ਉਪਰਾਲਾ ਬਹੁਤ ਹੀ ਸੁਲਾਘਾਯੋਗ ...
Read Full Story


ਸੁੰਨੜ ਕਲਾਂ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ

ਨੂਰਮਹਿਲ, 21 ਦਸੰਬਰ (ਸੋਢੀ ਨੂਰਮਹਿਲੀਆ) ਜਿਲ੍ਹਾ ਪੱਧਰੀ ਵਿਗਿਆਨ ਮੇਲੇ ਵਿੱਚ ਸਰਕਾਰੀ ਹਾਈ ਸਕੂਲ ਸੁੰਨੜ ਕਲਾਂ ਦੇ ਬੱਚਿਆਂ ਗੁਰਜੀਤ ਕੌਰ, ਹਰਪ੍ਰੀਤ ਕੌਰ ਅਤੇ ਸੁਰੇਖਾਂ ਬੱਸਣ ਤੇ ਅਧਾਰਿਤ ਟੀਮ ਨੇ ਥੀਮ ਚਾਰ ਵਿੱਚ ਸੂਚਨਾਂ ਅਤੇ ਸੰਚਾਰ ਤਕਨਾਲੌਜੀ ਵਿੱਚ ਪਹਿਲਾ ਸਥਾਨ ਹਸਿਲ ਕੀਤਾ। ਇਸੇ ਸਕੂਲ ਦੇ ਬੱਚਿਆਂ ਨੇਹਾ ਕਲੇਰ, ਕਮਲਜੀਤ ’ਤੇ ਅਧਾਰਿਤ ਟੀਮ ਨੇ ਥੀਮ ਨੰਬਰ ਪੰਜ ਅਨੁਸਾਰ ਦੈਨਿਕ ਜੀਵਨ ਅਤੇ ਗਣਿਤ ਵਿਚੋਂ ਦੂਸਰਾ ਸਥਾਨ ਪ੍ਰਾਪਤ ਕੀਤਾ। ਸਕੂਲ ਮੁਕੀ ਤੀਰਥ ਸਿੰਘ ਬਾਸੀ ਨੇ ਦੱਸਿਆ ਕਿ ਸਕੂਲ ਦੀਆਂ ਟੀਮਾਂ ਨੇ ਤਹਿਸੀਲ ਪੱਧਰੀ ਵਿਗਿਆਨ ਮੇਲੇ ਵਿੱਚ ਵੀ ਜਿੱਤ ਦਰਜ ਕੀਤੀਆ ਸਨ। ...
Read Full Story


ਸਿਹਤਮੰਦ ਬੱਚੀ ਮੁਕਾਬਲਾ ਕਰਵਾਇਆ

ਮੱਲ੍ਹੀਆਂ ਕਲਾਂ, 19 ਦਸੰਬਰ (ਮਨਜੀਤ)-ਨਜ਼ਦੀਕੀ ਪਿੰਡ ਹੇਰਾਂ, ਜ਼ਿਲ੍ਹਾ ਜਲੰਧਰ ਦੇ ਸਬ-ਸੈਂਟਰ ਵਿਚ ਸਿਹਤਮੰਦ ਬੱਚੀ ਮੁਕਾਬਲਾ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਵਿਕਾਸ ਆਜ਼ਾਦ, ਗੁਲਸ਼ਨ, ਪਰਮਜੀਤ ਕੌਰ, ਰਵਿੰਦਰ ਸਿੰਘ ਤੇ ਸਮਾਜ ਸੇਵਕ ਸਰਪੰਚ ਮਨੋਹਰ ਲਾਲ ਦੁਖੀਆਂ, ਆਸ਼ਾ ਵਰਕਰ ਸਾਂਝੇ ਤੌਰ ’ਤੇ ਕਰ ਰਹੇ ਸਨ। ਇਸ ਮੌਕੇ ਸਰਪੰਚ ਮਨੋਹਰ ਲਾਲ ਦੁਖੀਆਂ ਨੇ ਕਿਹਾ ਕਿ ਲੋਕ (ਔਰਤਾਂ ਆਪਣੇ ਬੱਚਿਆਂ ਨੂੰ ਪੋਸ਼ਟਿਕ ਖਾਣਾ ਦੇਣ, ਜਿਸ ਨਾਲ ਬੱਚਿਆਂ ਦੀ ਸਿਹਤ ਰਿਸ਼ਟ-ਪੁਸ਼ਟ ਰਹਿੰਦੀ ਹੈ। ਇਸ ਮੌਕੇ ਬੱਚੀ ਮੁਕਾਬਲੇ ਵਿਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਨੂੰ ਇਕ ਹਜ਼ਾਰ ਰੁਪਏ, ਦੂਸਰਾ ਸਥਾਨ ਪ੍ਰਾਪਤ ਕਰਨ ...
Read Full Story


ਭਗਵਾਨ ਵਾਲਮੀਕ ਨੌਜਵਾਨ ਸਭਾ ਵੱਲੋਂ ਸਤਿਸੰਗ

ਸ਼ਾਹਕੋਟ, 12 ਦਸੰਬਰ (ਕੇਵਲ ਮੱਟੂ)-ਭਗਵਾਨ ਵਾਲਮੀਕ ਨੌਜਵਾਨ ਸਭਾ ਅਤੇ ਗ੍ਰਾਮ ਪੰਚਾਇਤ ਕਿੱਲੀ ਦੇ ਸਹਿਯੋਗ ਨਾਲ ਭਗਵਾਨ ਵਾਲਮੀਕ ਜੀ ਦਾ ਸਤਿਸੰਗ ਕਰਵਾਇਆ ਗਿਆ। ਬੀਤੇ ਦਿਨੀਂ ਪਿੰਡ ਕਿੱਲੀ ਦੇ ਰਿਸ਼ੀ ਵਾਲਮੀਕੀ ਗੁਰਦੁਆਰਾ ਸਾਹਿਬ ਵਿਖੇ ਨੌਜਵਾਨ ਸਭਾ ਵੱਲੋਂ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਸਤਿਸੰਗ ਸ਼ਾਮ 7 ਵਜੇ ਸ਼ੁਰੂ ਹੋਇਆ ਜਿਸ ਵਿਚ ਨੌਜਵਾਨ ਸਭਾ ਦੇ ਪ੍ਰਧਾਨ ਬਲਜੀਤ ਨਾਲ ਸਮੁੱਚੀ ਸੰਸਥਾ ਵੱਲੋਂ ਮੁੱਖ ਮਹਿਮਾਨ ਵਜੋਂ ਪਹੁੰਚੇ ਰਾਜਨਵੀਰ ਸਿੰਘ ਸੀਨੀ: ਕਾਂਗਰਸੀ ਆਗੂ ਰੰਗਰੇਟਾ ਦਲ ਪੰਜਾਬ ਦੇ ਸਾਬਕਾ ਪ੍ਰਧਾਨ ਜੋਗਿੰਦਰ ਸਿੰਘ ਟਾਈਗਰ, ਦਲਬੀਰ ਸਿੰਘ ਅਤੇ ਆਏ ਮਹਿਮਾਨਾਂ ਦਾ ਸਵਾਗਤ ...
Read Full Story


ਮੈਂਬਰ ਜਸਵੰਤ ਸੰਧੂ ਦਾ ਦਿਹਾਂਤ ਇਲਾਕੇ ’ਚ ਸੋਗ ਦੀ ਲਹਿਰ

ਖਾਲੜਾ, 12 ਦਸੰਬਰ (ਜੱਜਪਲ)-ਇਲਾਕੇ ਅੰਦਰ ਚੰਗਾ ਅਸਰ ਰਸੂਖ ਰੱਖਣ ਵਾਲੇ ਮੈਂਬਰ ਪੰਚਾਇਤ ਖਾਲੜਾ ਅਤੇ ਸ਼੍ਰ੍ਰੋਮਣੀ ਅਕਾਲੀ ਦਲ ਦੇ ਆਗੂ ਜਸਵੰਤ ਸਿੰਘ ਸੰਧੂ ਦੀ ਭਰ ਜਵਾਨੀ ਵਿਚ ਹੋਈ ਅਚਨਚੇਤ ਮੌਤ ਨਾਲ ਸਮੂਹ ਇਲਾਕੇ ਅੰਦਰ ਸੋਗ ਦੀ ਲਹਿਰ ਦੌੜ ਗਈ। ਉਨ੍ਹਾਂ ਦੇ ਸਸਕਾਰ ਮੌਕੇ ਜਿਥੇ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਜਥੇ: ਸਰਵਨ ਸਿੰਘ ਧੁੰਨ ਉਚੇਚੇ ਤੌਰ ਤੇ ਪਹੁੰਚੇ ਉਥੇ ਵਿਧਾਇਕ ਪ੍ਰੋ: ਵਿਰਸਾ ਸਿੰਘ ਵਲਟੋਹਾ ਦੇ ਸਦਨ ਵਿਚ ਰੁਝੇਵਿਆਂ ਕਾਰਨ ਫੋਨ ਰਾਹੀਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਮੌਕੇ ਵੱਖ ਵੱਖ ਪਿੰਡਾਂ ਦੇ ਸਰਪੰਚ, ਪੰਚ, ਨੰਬਰਦਾਰ ਅਤੇ ਪਤਵੰਤੇ ਹਾਜ਼ਰ ...
Read Full Story


ਚੌਕੀ ਇੰਚਾਰਜ ਨੂੰ ਸੇਵਾਮੁਕਤੀ ’ਤੇ ਵਿਦਾਇਗੀ

ਸਿੱਧਵਾਂ ਬੇਟ, 8 ਦਸੰਬਰ (ਸਲੇਮਪੁਰੀ)-ਪੁਲਿਸ ਚੌਕੀ ਭੂੰਦੜੀ ਦੇ ਇੰਚਾਰਜ ਐਸ. ਆਈ. ਗੁਰਨਾਮ ਸਿੰਘ ਨੂੰ ਸੇਵਾ ਮੁਕਤ ਹੋਣ ’ਤੇ ਵਿਦਾਇਗੀ ਪਾਰਟੀ ਦਿੱਤੀ ਗਈ। ਲੈਂਡ ਮਾਰਗੇਜ਼ ਬੈਂਕ ਜਗਰਾਉਂ ਦੇ ਸਾਬਕਾ ਚੇਅਰਮੈਨ ਜਗਦੀਸ਼ ਸਿੰਘ ਗੋਰਸੀਆਂ, ਮੀਤ ਚੇਅਰਮੈਨ ਮੇਜਰ ਸਿੰਘ ਚੀਮਾ, ਸਰਕਲ ਪ੍ਰਧਾਨ ਸੁਖਵਿੰਦਰ ਸਿੰਘ ਰਾਜਸਥਾਨੀ ਆਦਿ ਨੇ ਚੌਕੀ ਇੰਚਾਰਜ ਵੱਲੋਂ ਡਿਊਟੀ ਦੌਰਾਨ ਕੀਤੀ ਬੇਦਾਗ ਸੇਵਾ ਦੀ ਸਰਾਹਨਾ ਕੀਤੀ। ਉਨ੍ਹਾਂ ਦੇ ਸਨੇਹੀਆਂ ਵੱਲੋਂ ਐਸ. ਆਈ. ਗੁਰਨਾਮ ਸਿੰਘ ਨੂੰ ਯਾਦਗਾਰੀ ਤੋਹਫ਼ੇ ਭੇਟ ਕੀਤੇ ਗਏ। ਇਸ ਮੌਕੇ ਥਾਣਾ ਸਿੱਧਵਾਂ ਬੇਟ ਦੇ ਇੰਚਾਰਜ ਬਲਬੀਰ ਸਿੰਘ, ਬਲਾਕ ਸੰਮਤੀ ਮੈਂਬਰ ...
Read Full Story


ਮਿਡਮੀਲ ਰਾਸੋਈ ਦਾ ਨੀਂਹ ਪੱਥਰ

ਨਕੋਦਰ, 5 ਦਸੰਬਰ (ਤਰਲੋਕ) ਇਥੋਂ ਥੋੜੀਂ ਦੂਰ ਪੈਂਦੇ ਪਿੰਡ ਔਲਕਾਂ ਵਿਖੇ ਮਿਡਮੀਲ ਰਾਸੋਈ ਦਾ ਨੀਂਹ ਪੱਥਰ ਰੱਖਣ ਸਮੇਂ ਸ੍ਰ. ਬਹਾਦਰ ਸਿੰਘ ਸਰਪੰਚ, ਰਾਮ ਸਿੰਘ ਔਲਖ ਮੁਖ ਸੰਪਾਦਰ ਦੋਆਬਾ ਹੈਡਲਾਈਨਜ਼ ਤਰਸੇਮ ਸਿੰਘ, ਰਾਜ ਕੁਮਾਰ, ਡਾ. ਗੁਰਦੇਵ ਸਿੰਘ, ਜੋਗਿੰਦਰ ਸਿੰਘ, ਪ੍ਰਕਾਸ ਰਾਮ ਅਤੇ ਸਕੂਲ ਮੈਂਡਮ ਹਾਜ਼ਰ ...
Read Full Story


1

Loading...

© 2012 punjabinfoline.com

punjab infoline arash info