E-Paper

|
| Tag Search for "ਸਰਹੱਦ" |
ਪਾਕਿਸਤਾਂਨ ਆਪਣੇ ਅੰਦਰ ਪਣਪ ਰਹੇ ਅੱਤਵਾਦ ਦਾ ਸਹਾਰਾ ਲੈ ਕੇ ਭਾਰਤੀ ਲੋਕਾਂ ਦੇ ਮਨਾਂ ਅੰਦਰ ਦਹਿਸ਼ਤ ਦਾ ਮਾਹੋਲ ਪੈਦਾ ਕਰਨ ਦਾ ਯਤਨ ਕਰ ਰਿਹਾ ਹੈ।
ਅੰਮ੍ਰਿਤਸਰ/ਸਰਵਨ ਸਿੰਘ ਰੰਧਾਵਾ
ਪਾਕਿ ਲਗਾਤਾਰ ਆਂਪਣੀਆਂ ਹਰਕਤਾਂ ਕਾਂਰਣ ਸੁਰਖੀਆਂ ਵਿੱਚ ਰਹਿੰਦਾਂ ਹੈ।ਇਸ ਗੱਲ ਤੋਂ ਤਾਂ ਸਾਰੀ ਦੁਨੀਆਂ ਬੜੀ ਚੰਗੀ ਤਰਾਂ ਵਾਕਿਫ ਹੈ ਕਿ ਪਾਕਿਸਤਾਨ ਅੱਤਵਾਦ ਸਮਰਥੱਕ ਦੇਸ਼ ਹੈ।ਭਾਵੇ ਪਾਕਿ ਇਸ ਗੱਲ ਤੋਂ ਹਮੇਸਾਂ ਮੁਕਰਦਾ ਰਿਹਾ ਹੈ ਪਰ ਇਸ ਹਕੀਕਤ ਤੋਂ ਸਾਰੀ ਦੁਨੀਆਂ ਵਾਕਿਫ ਹੈ ਕਿ ਪਾਕਿ ਅੰਦਰ ਇਸ ਵਕਤ ਵੀ ਅੱਤਵਾਦ ਪੂਰੀ ਤਰਾਂ ਨਾਲ ਵੱਧ ਫੁਲ ਰਿਹਾ ਹੈ।ਪਾਕਿ ਆਂਪਣੇ ਅੰਦਰਲੇ ਅੱਤਵਾਦ ਦਾ ਸੱਭ ਤੋਂ ਵੱਧ ਪ੍ਰਯੋਗ ਭਾਰਤ ਦੀ ਬਰਬਾਦੀ ਵਾਸਤੇ ਕਰਦਾ ਹੈ। ਇਹ ਨਹੀ ਕਿ ਉਸ ਦੇ ਨਿਸ਼ਾਨੇ ਤੇ ਇਕੱਲਾ ਭਾਰਤ ਹੀ ਹੈ,ਸਗੋਂ ਅਮਰੀਕਾ ਵਰਗੇ ਮਹਾਂਸ਼ਕਤੀ ਮੰਨੇ ... Read Full Story
|
ਪ੍ਰਵਾਸੀ ਪੱਤਰਕਾਰ ਸਤਨਾਮ ਸਿੰਘ ਚਾਹਲ ਦਾ ਸਨਮਾਨ
ਜਲੰਧਰ, 19 ਜਨਵਰੀ (ਪ੍ਰਿਤਪਾਲ ਸਿੰਘ)-ਅਮਰੀਕਾ ਤੋਂ ਆਏ ਪ੍ਰਵਾਸੀ ਪੱਤਰਕਾਰ ਅਤੇ ਬੁੱਧੀਜੀਵੀ ਸ: ਸਤਨਾਮ ਸਿੰਘ ਚਾਹਲ ਦਾ ਜਲੰਧਰ ਆਉਣ ’ਤੇ ਇਥੇ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਚ ਸਨਮਾਨ ਕੀਤਾ ਗਿਆ। ਗੁਰਬਾਣੀ ਕੀਰਤਨ ਉਪਰੰਤ ਸ: ਬੇਅੰਤ ਸਿੰਘ ਸਰਹੱਦੀ ਪ੍ਰਧਾਨ ਗੁਰਦੁਆਰਾ ਕਮੇਟੀ ਅਤੇ ਸ: ਸੁਰਜੀਤ ਸਿੰਘ ਚੀਮਾ ਮੈਂਬਰ ਧਰਮ ਪ੍ਰਚਾਰ ਕਮੇਟੀ ਨੇ ਸ: ਚਾਹਲ ਨੂੰ ਜੀ ਆਇਆਂ ਕਿਹਾ। ਗੁਰੂ ਘਰ ਵੱਲੋਂ ਉਨ੍ਹਾਂ ਨੂੰ ਦਸਤਾਰ ਅਤੇ ਸਿਰੋਪਾਉ ਬਖਸ਼ਿਸ਼ ਕਰਕੇ ਸਨਮਾਨਿਆ ਗਿਆ।
ਇਸ ਮੌਕੇ ਸ: ਚਾਹਲ ਨੇ ਸੰਗਤਾਂ ਨੂੰ ਸੁਚੇਤ ਕੀਤਾ ਕਿ ਉਹ ਵਿਦੇਸ਼ਾਂ ਵਿਚ ਆਪਣੇ ਲੜਕੇ ਜਾਂ ... Read Full Story
|
ਪਾਕਿ ਤੋਂ ਅੱਜ ਸਵਾਰੀਆਂ ਘੱਟ ਅਤੇ ਸਾਮਾਨ ਵਧੇਰੇ ਭਾਰਤ ਆਇਆ
ਅਟਾਰੀ ਸਰਹੱਦ, 6 ਜਨਵਰੀ (ਪੱਤਰ ਪ੍ਰੇਰਕ)-ਭਾਰਤ-ਪਾਕਿ ਦੇਸ਼ਾਂ ਦਰਮਿਆਨ ਦਿੱਲੀ ਤੋਂ ਲਾਹੌਰ ਤਕ ਚਲਦੀ ਸਮਝੌਤਾ ਐਕਸਪ੍ਰੈਸ ਰੇਲ ਗੱਡੀ ਰਾਹੀਂ ਅੱਜ ਪਾਕਿਸਤਾਨ ਤੋਂ ਸਵਾਰੀਆਂ ਘੱਟ ਅਤੇ ਲੰਡਾ ਬਾਜ਼ਾਰ ਲਾਹੌਰ ਦਾ ਕੱਪੜਾ ਅਤੇ ਹੋਰ ਸਮਾਨ ਵਧੇਰੇ ਅਟਾਰੀ ਰੇਲਵੇ ਸਟੇਸ਼ਨ ਵਿਖੇ ਪੁੱਜਾ। ਪਾਕਿਸਤਾਨ ਦੇ ਵਾਹਗਾ ਰੇਲਵੇ ਸਟੇਸ਼ਨ ਤੋਂ ਅੱਜ ਬਾਅਦ ਦੁਪਿਹਰ ਭਾਰਤੀ ਰੇਲਵੇ ਸਟੇਸ਼ਨ ਵਿਖੇ ਪੁੱਜੀ ਸਮਝੌਤਾ ਐਕਸਪ੍ਰੈਸ ਰੇਲ ਗੱਡੀ ਵਿਚ ਪੁੱਜੀਆਂ 362 ਯਾਤਰੂਆਂ ਸਵਾਰੀਆਂ ਦੇ ਬਰਾਬਰ ਸਵਾਰੀਆਂ ਵਲੋਂ ਚਾਰ ਗੁਣਾ ਵਧੇਰੇ ਸਮਾਨ ਭਾਰਤੀ ਰੇਲਵੇ ਸਟੇਸ਼ਨ ਅਟਾਰੀ ਵਿਖੇ ਲਿਆਂਦਾ। ਪਾਕਿਸਤਾਨ ਤੋਂ ਵਧੇਰੇ ... Read Full Story
|
ਭੁਲੇਖੇ ਨਾਲ ਭਾਰਤ ਆਏ ਚਾਰ ਨੌਜਵਾਨ ਪਾਕਿ ਨੂੰ ਸੌਂਪੇ
ਅਟਾਰੀ ਸਰਹੱਦ, 30 ਦਸੰਬਰ (ਡਾ. ਭੱਟੀ)-ਭਾਰਤ ਨੇ ਬੀਤੀ ਰਾਤ ਪਾਕਿਸਤਾਨ ਤੋ ਭੁਲੇਖੇ ਨਾਲ ਸਰਹੱਦ ਪਾਰ ਕਰਕੇ ਭਾਰਤ ਪੁੱਜੇ ਨੌਜਵਾਨਾਂ ਨੂੰ ਬਿਨਾਂ ਕਿਸੇ ਸ਼ਰਤ ਦੇ ਅੱਜ ਦੇਰ ਰਾਤ ਬੀ ਐਸ ਐਫ ਦੇ ਅਧਿਕਾਰੀਆ ਨੇ ਅਟਾਰੀ ਵਾਹਗਾ ਸਰਹੱਦ ਰਸਤੇ ਪਾਕਿਸਤਾਨ ਰੇਜ਼ਰ ਦੇ ਅਧਿਕਾਰੀਆ ਨੂੰ ਸੌਂਪ ਦਿੱਤੇ। ਭਾਰਤ ਵਲੋ ਪਾਕਿਸਤਾਨੀ ਚਾਰੇ ਨੋਜਵਾਨਾ ਨੂੰ ਅਟਾਰੀ ਅਟਾਰੀ ਸਰਹੱਦ ਵਿਖੇ ਬੀ ਐਸ ਐਫ ਦੇ ਸਹਾਇਕ ਕਮਾਂਡਟ ਸ੍ਰੀ ਸੂਰੀਆ ਪ੍ਰਤਾਪ, ਇਸਪੈਕਟਰ ਸ੍ਰੀ ਸੰਦੀਪ ਸ਼ਰਮਾ, ਕੰਪਨੀ ਕਮਾਂਡਟ ਸ੍ਰੀ ਅਰੁਣ ਸ਼ਰਮਾ, ਇਸਪੇੈਕਟਰ ਸ੍ਰੀ ਸ਼ੁਭਾਸ਼ ਨੇ ਸਾਂਝੇ ਤੋਰ ‘ਤੇ ਪਾਕਿਸਤਾਨ ਰੇਜ਼ਰ ਵਿੰਗ 10 ਸੈਕਟਰ ਦੇ ਕੰਪਨੀ ... Read Full Story
|
ਕਿਸ਼ਤੀਆਂ ਦੁਆਲੇ ਘੁੰਮਦੀ ਹੈ ਟਾਪੂ ਦੇ ਪਿੰਡਾਂ ਦੀ ਜ਼ਿੰਦਗੀ
ਫ਼ਿਰੋਜ਼ਪੁਰ, 3 ਦਸੰਬਰ (ਪੱਤਰ ਪ੍ਰੇਰਕ)- ਭਾਰਤ-ਪਾਕਿ ਕੌਮਾਂਤਰੀ ਸਰਹੱਦ ’ਤੇ ਲੱਗੀ ਕੰਡਿਆਲੀ ਤਾਰ ਦੇ ਬਿਲਕੁਲ ਨਜ਼ਦੀਕ ਸਤਲੁਜ ਦਰਿਆ ਅੰਦਰ ਆਪੇ ਬਣੇ ਟਾਪੂ ’ਚ ਵਸੇ ਪਿੰਡ ਕਾਲੂ ਵਾਲਾ, ਲਹਿੰਦਾ ਨਿਹਾਲਾ ਤੋਂ ਇਲਾਵਾ ਪਿੰਡ ਗੁਲਾਮ ਹੁਸੈਨ, ਰਹੀਆ ਗੱਟੀ, ਦੁਲਚੀ ਕੇ ਆਦਿ ਪਿੰਡਾਂ ਦੀ ਜ਼ਿੰਦਗੀ ਕਿਸ਼ਤੀਆਂ ਦੁਆਲੇ ਹੀ ਘੁੰਮਦੀ ਹੈ। ਲੋਕ ਇਥੇ 2500 ਏਕੜ ’ਚ ਵਸੇ ਹੋਏ ਹਨ। ਇਲਾ ਕੇ ਦਾ ਪਛੜਿਆਪਨ ਸਰਕਾਰ ਦੇ ਵਿਕਾਸ ਦੇ ਦਾਅਵਿਆਂ ’ਤੇ ਸਵਾਲੀਆ ਲਾਉਂਦਾ ਹੈ। ਲੋਕ ਝੌਂਪੜੀ ਨੁਮਾ ਘਰਾਂ ਵਿਚ ਰਹਿ ਰਹੇ ਹਨ। ਟਾਪੂ ਦੇ ਵਸਨੀਕ ਸਮਾਜਿਕ ਅਤੇ ਆਰਥਿਕ ਤੌਰ ’ਤੇ ਬਹੁਤ ਪੱਛੜੇ ਹੋਏ ਹਨ। ਸਿਹਤ, ਸਿੱਖਿਆ ਤੇ ... Read Full Story
|
1 |
 Loading...
|
|
|