E-Paper

|
| Tag Search for "ਸਰੀਰ" |
ਤੰਦਰੁਸਤੀ ਲਈ ਜ਼ਰੂਰੀ ਹੈ ਉ¤ਤਮ ਅੰਦਾਜ਼ (ਪੋਸਚਰ)
ਸਰੀਰ ਦਾ ਸਹੀ ਪੋਸਚਰ ਇਕ ਪਾਸੇ ਜਿਥੇ ਚੰਗੀ ਸਿਹਤ ਬਣਾਈ ਰੱਖਦਾ ਹੈ, ਉਥੇ ਨਾਲ ਹੀ ਆਤਮਵਿਸ਼ਵਾਸ ਵੀ ਵਧਾਉਂਦਾ ਹੈ। ਇਸ ਲਈ ਆਪਣੇ ਪੋਸਚਰ ਨੂੰ ਬਣਾਓ ਉ¤ਤਮ ਅਤੇ ਆਪ ਮਨਪਸੰਦ ਅਹੁਦੇ ਲਈ ਚੁਣੇ ਜਾਓ।
* ਸਵੇਰੇ ਬਿਸਤਰ ਤੋਂ ਉਠਦੇ ਸਮੇਂ ਸਿੱਧੇ ਖੜ੍ਹੇ ਹੋ ਜਾਓ। ਦੋਵੇਂ ਹੱਥ ਜੋੜ ਕੇ ਸਾਹਮਣੇ ਲਿਆਓ। ਫਿਰ ਹੌਲੀ-ਹੌਲੀ ਸਾਹ ਅੰਦਰ ਖਿੱਚੋ। ਨਾਲ ਹੀ ਆਪਣੇ ਦੋਵਾਂ ਹੱਥਾਂ ਨੂੰ ਉ¤ਪਰ ਚੁੱਕਦੇ ਜਾਓ। ਜਦੋਂ ਹੱਥ ਪੂਰੀ ਤਰ੍ਹਾਂ ਉ¤ਪਰ ਉਠਾ ਲਵੋ ਤਾਂ ਸਾਹ ਰੋਕਦੇ ਹੋਏ ਹੌਲੀ-ਹੌਲੀ ਦੋਵਾਂ ਹੱਥਾਂ ਨੂੰ ਵੱਖ ਕਰੋ। ਉਸ ਤੋਂ ਮਗਰੋਂ ਸਾਹ ਛੱਡਦੇ ਹੋਏ ਦੋਵਾਂ ਹੱਥਾਂ ਨੂੰ ਵੱਖ-ਵੱਖ ਦਿਸ਼ਾਵਾਂ ਵਿਚ ਲੈ ... Read Full Story
|
ਜੇ ਤੁਸੀਂ ਵੀ ਚਾਹੁੰਦੇ ਹੋ ਮਜ਼ਬੂਤ ਜਿਸਮ
ਤੁਸੀਂ ਬੀਜਿੰਗ 2008 ਦੀਆਂ ਖੇਡਾਂ ਵਿਚ ਖੇਡਣ ਵਾਲੇ ਖਿਡਾਰੀਆਂ ਦੇ ਕਸਰਤੀ ਜਿਸਮਾਂ ਨੂੰ ਦੇਖਿਆ ਹੋਵੇਗਾ। ਜੇਕਰ ਤੁਸੀਂ ਮਜ਼ਬੂਤ ਜਿਸਮ ਦੇ ਮਾਲਕ ਬਣਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਇਹ ਜਾਨਣ ਦੀ ਕੋਸ਼ਿਸ਼ ਕਰੋ ਕਿ ਤੁਹਾਡਾ ਸਰੀਰ ਕਿਸ ਕਿਸਮ ਦਾ ਹੈ।
ਵੱਖ-ਵੱਖ ਤਰ੍ਹਾਂ ਦੇ ਜਿਸਮ ਹੀ ਇਸ ਲਈ ਹਨ ਕਿ ਵੱਖ-ਵੱਖ ਤਰ੍ਹਾਂ ਦੀਆਂ ਸਰਗਰਮੀਆਂ ਵਿਚ ਮੁਹਾਰਤ ਹਾਸਲ ਕਰਨ। ਇਕ ਵੱਡਾ ਕਾਰਨ ਜੋ ਮਾਈਕਲ ਫਿਲਪਸ ਨੂੰ 8 ਸੋਨੇ ਦੇ ਤਗਮੇ ਜਿਤਾ ਸਕਿਆ, ਉਹ ਇਹ ਹੈ ਕਿ ਉਸ ਦਾ ਜਿਮਸ ਤੈਰਾਕੀ ਦੇ ਲਈ ਹੀ ਬਣਿਆ ਹੈ। ਹਰ ਸਰੀਰ ਦੀ ਬਣਾਵਟ ਹੀ ਵੱਖੋ-ਵੱਖ ਤਰ੍ਹਾਂ ਦੀ ਹੁੰਦੀ ਹੈ।
ਪੌਸ਼ਟਿਕਤਾ ’ਤੇ ਫੋਕਸ ਕਰੋ : ... Read Full Story
|
ਜਵਾਨ ਬੇਟੀ ਦੀਆਂ ਸਮੱਸਿਆਵਾਂ ਤੋਂ ਬੇਖ਼ਬਰ ਨਾ ਰਹੋ
ਬਚਪਨ ਦੀ ਦਹਿਲੀਜ਼ ਪਾਰ ਕਰਕੇ ਜਦੋਂ ਕੋਈ ਲੜਕੀ ਜਵਾਨੀ ਵਿਚ ਪੈਰ ਧਰਦੀ ਹੈ ਤਾਂ ਉਸ ਵਿਚ ਕੁਦਰਤੀ ਤੌਰ ’ਤੇ ਸਰੀਰਕ ਅਤੇ ਮਾਨਸਿਕ ਬਦਲਾਅ ਆਉਂਦਾ ਹੈ। ਇਸੇ ਤਰ੍ਹਾਂ ਜਦੋਂ ਉਹ ਹੋਰ ਵੱਡੀ ਹੁੰਦੀ ਹੈ ਤਾਂ ਉਸ ਦੇ ਦਿਲੋ-ਦਿਮਾਗ ’ਤੇ ਹੋਰਨਾਂ ਪ੍ਰਤੀ ਇਕ ਸੁਭਾਵਿਕ ਖਿੱਚ ਪੈਦਾ ਹੋਣ ਲਗਦੀ ਹੈ, ਜਿਸ ਨੂੰ ਉਹ ਪਿਆਰ ਸਮਝਣ ਦੀ ਭੁੱਲ ਕਰ ਬਹਿੰਦੀ ਹੈ ਅਤੇ ਕਈ ਵਾਰ ਉਸ ਨੂੰ ਆਪਣੀ ਭੁੱਲ ਦਾ ਪਛਤਾਵਾ ਵੀ ਹੁੰਦਾ ਹੈ ਪਰ ਤਦ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ।
ਲੜਕੀਆਂ ਨੂੰ ਇਸ ਉਮਰੇ ਸਾਂਭਣ ਦੀ ਜ਼ਿੰਮੇਵਾਰੀ ਉਨ੍ਹਾਂ ਦੀਆਂ ਮਾਵਾਂ ਦੀ ਹੁੰਦੀ ਹੈ। ਇਕ ਸਮਝਦਾਰ ਮਾਂ ਨੂੰ ਚਾਹੀਦਾ ਹੈ ਕਿ ਉਹ ਬੇਟੀ ... Read Full Story
|
ਸਾਂਵਲੇ ਰੰਗ ਨੂੰ ਸਰਾਪ ਨਾ ਸਮਝੋ
ਸਾਡੇ ਸਮਾਜ ਵਿਚ ਗੋਰੇ ਰੰਗ ਨੂੰ ਅਕਸਰ ਸ੍ਰੇਸ਼ਠਤਾ ਦਾ ਪ੍ਰਤੀਕ ਸਮਝ ਲਿਆ ਜਾਂਦਾ ਹੈ। ਇਸੇ ਕਰਕੇ ਜਿਨ੍ਹਾਂ ਔਰਤਾਂ ਦੀ ਚਮੜੀ ਕਾਲੀ ਜਾਂ ਸਾਂਵਲੇ ਰੰਗ ਦੀ ਹੁੰਦੀ ਹੈ, ਉਨ੍ਹਾਂ ਵਿਚ ਇਕ ਤਰ੍ਹਾਂ ਨਾਲ ਹੀਣ-ਭਾਵਨਾ ਆਉਣ ਲਗਦੀ ਹੈ ਕਿ ਉਨ੍ਹਾਂ ਦਾ ਰੰਗ ਗੋਰਾ ਕਿਉਂ ਨਹੀਂ ਹੈ?
ਸਾਂਵਲੇ ਰੰਗ ਨੂੰ ਸਰਾਪ ਸਮਝ ਕੇ ਆਪਣੀਆਂ ਬੇਟੀਆਂ ਵਿਚ ਹੀਣ-ਭਾਵਨਾ ਪੈਦਾ ਕਰਨ ਵਿਚ ਅਕਸਰ ਮਾਤਾ-ਪਿਤਾ ਜ਼ਿਆਦਾ ਜ਼ਿੰਮੇਵਾਰ ਹੁੰਦੇ ਹਨ। ਸਾਂਵਲੀ ਲੜਕੀ ਨੂੰ ਜਦੋਂ ਘਰ ਵਿਚ ਅਕਸਰ ਇਹੀ ਸੁਣਨ ਨੂੰ ਮਿਲਦਾ ਹੈ ਕਿ ਤੇਰੇ ਨਾਲ ਸ਼ਾਦੀ ਕੌਣ ਕਰੇਗਾ? ਤੈਨੂੰ ਪਸੰਦ ਕੌਣ ਕਰੇਗਾ? ਲੜਕੀ ਇਨ੍ਹਾਂ ਗੱਲਾਂ ਨੂੰ ਸੁਣ-ਸੁਣ ਕੇ ... Read Full Story
|
1 |
 Loading...
|
|
|