Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਸਲਮਾਨ"
ਪ੍ਰਧਾਨ ਮੰਤਰੀ ਦੇ ਅਹੁਦੇ ਲਈ ਮਨਮੋਹਨ ਸਿੰਘ ਸਰਵੋਤਮ ਵਿਅਕਤੀ : ਖੁਰਸ਼ੀਦ

ਨਵੀਂ ਦਿੱਲੀ, ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਕਮਜ਼ੋਰ ਦੱਸ ਕੇ ਕੀਤੀ ਜਾਣ ਵਾਲੀ ਹਰੇਕ ਆਲੋਚਨਾ ਨੂੰ ਸਿਰੇ ਤੋਂ ਖਾਰਜ ਕਰਦੇ ਹੋਏ ਅੱਜ ਕਾਨੂੰਨ ਮੰਤਰੀ ਸਲਮਾਨ ਖੁਰਸ਼ੀਦ ਨੇ ਕਿਹਾ ਕਿ ਉਹ ਇਸ ਅਹੁਦੇ ਲਈ ਸਰਵਸ੍ਰੇਸ਼ਠ ਵਿਅਕਤੀ ਹਨ ਅਤੇ ਉਨ੍ਹਾਂ ਨੇ ਵਿਚਾਰਾਂ ਅਤੇ ਦਰਸ਼ਨ ਨਾਲ ਪੂਰਨ ਅਗਵਾਈ ਦਿੱਤੀ ਹੈ। ਖੁਰਸ਼ੀਦ ਨੇ ਸੀ. ਐੱਨ. ਐੱਨ.-ਆਈ. ਬੀ. ਐੱਨ. ਵਿਚ ਪ੍ਰਸਾਰਿਤ ਕਰਨ ਥਾਪਰ ਦੇ ਪ੍ਰੋਗਰਾਮ ਡੇਵਿਲਸ ਐਡਵੋਕੇਟ ਨੂੰ ਦਿੱਤੀ ਇਕ ਇੰਟਰਵਿਊ ਵਿਚ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਅਜਿਹੇ ਸਮੇਂ 'ਤੇ ਜਦੋਂ ਅਸੀਂ ਤਣਾਅ ਵਿਚ ਹਾਂ ਤਾਂ ਸਾਡੇ ਕੋਲ ਉਨ੍ਹਾਂ ਨਾਲੋਂ ਬਿਹਤਰ ਵਿਅਕਤੀ ਕੋਈ ...
Read Full Story


ਅਨੰਦ ਕਾਰਜ ਬਾਰੇ ਰਾਜ ਸਭਾ 'ਚ ਬਿੱਲ ਪੇਸ਼

ਨਵੀਂ ਦਿੱਲੀ, ਸਿੱਖਾਂ ਦੇ ਵਿਆਹ 'ਅਨੰਦ ਕਾਰਜ' ਦੀ ਰਜਿਸਟ੍ਰੇਸ਼ਨ ਜ਼ਰੂਰੀ ਬਣਾਉਣ ਦੀ ਵਿਵਸਥਾ ਵਾਲੇ ਇਕ ਬਿੱਲ ਨੂੰ ਅੱਜ ਰਾਜਸਭਾ ਵਿਚ ਪੇਸ਼ ਕੀਤਾ ਗਿਆ। ਕਾਨੂੰਨ ਮੰਤਰੀ ਸਲਮਾਨ ਖੁਰਸ਼ੀਦ ਨੇ ਇਸ ਮਕਸਦ ਨਾਲ ਅਨੰਦ ਕਾਰਜ (ਸੋਧ) ਬਿੱਲ 2012 ਪੇਸ਼ ਕੀਤਾ। ਇਸ ਬਿੱਲ ਜ਼ਰੀਏ 1909 ਦੇ ਅਨੰਦ ਕਾਰਜ ਕਾਨੂੰਨ ਵਿਚ ਸੋਧ ਕੀਤੀ ...
Read Full Story


ਯੂ. ਪੀ. ਏ. ਉਮੀਦਵਾਰ ਬਣੇਗਾ ਰਾਸ਼ਟਰਪਤੀ!

ਨਵੀਂ ਦਿੱਲੀ, ਦੇਸ਼ ਦਾ ਅਗਲਾ ਰਾਸ਼ਟਰਪਤੀ ਕੌਣ ਹੋਵੇਗਾ, ਇਸ ਦੇ ਲਈ ਸਿਆਸਤ ਦੀ ਬਿਸਾਤ ਵਿਛਣੀ ਸ਼ੁਰੂ ਹੋ ਚੁੱਕੀ ਹੈ। ਅੰਕੜਿਆਂ ਅਤੇ ਮੁਲੰਕਣਾਂ ਦਾ ਦੌਰ ਜਾਰੀ ਹੈ। ਰਾਸ਼ਟਰਪਤੀ ਸਰਵਸੰਮਤੀ ਨਾਲ ਚੁਣਿਆ ਜਾਵੇਗਾ ਜਾਂ ਵੋਟਿੰਗ ਹੋਵੇਗੀ, ਹਾਲਾਤ ਅਜੇ ਤਕ ਸਾਫ ਨਹੀਂ ਹਨ। ਉਥੇ ਹੀ ਹੁਣ ਤਕ ਬਣੇ ਸਮੀਕਰਨਾਂ ਤੋਂ ਲੱਗਦਾ ਹੈ ਕਿ ਕੇਂਦਰ ਦੀ ਯੂ. ਪੀ. ਏ. ਸਰਕਾਰ ਦਾ ਉਮੀਦਵਾਰ ਹੀ ਦੇਸ਼ ਦਾ ਅਗਲਾ ਰਾਸ਼ਟਰਪਤੀ ਬਣੇਗਾ। ਇਸ ਦੇ ਲਈ ਸੁਸ਼ਮਾ ਸਵਰਾਜ ਦੇ ਵਿਵਾਦਪੂਰਨ ਬਿਆਨ ਨੇ ਰਸਤਾ ਕਾਫੀ ਸੌਖਾ ਬਣਾ ਦਿੱਤਾ ਹੈ। ਇਸ ਦੇ ਲਈ ਕਾਂਗਰਸ ਨੂੰ ਸੁਸ਼ਮਾ ਸਵਰਾਜ ਦਾ ਧੰਨਵਾਦ ਕਰਨਾ ਚਾਹੀਦਾ ਹੈ। ਕੁਝ ...
Read Full Story


5 ਕੇਂਦਰੀ ਮੰਤਰੀ ਅਹੁਦਾ ਛੱਡ ਕੇ ਕਾਂਗਰਸ ਲਈ ਕੰਮ ਕਰਨ ਦੇ ਚਾਹਵਾਨ

ਨਵੀਂ ਦਿੱਲੀ, ਕਾਂਗਰਸ ਵਿਚ ਵੱਡੇ ਪੱਧਰ 'ਤੇ ਬਦਲਾਅ ਹੋਣ ਦੀ ਸੰਭਾਵਨਾ ਹੈ। 5 ਕੇਂਦਰੀ ਮੰਤਰੀਆਂ ਨੇ ਆਪਣੇ ਅਹੁਦੇ ਛੱਡ ਕੇ ਪਾਰਟੀ ਲਈ ਕੰਮ ਕਰਨ ਦੀ ਇੱਛਾ ਪ੍ਰਗਟਾਈ ਹੈ। ਇਨ੍ਹਾਂ ਮੰਤਰੀਆਂ ਨੇ ਇਸ ਸੰਬੰਧੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਚਿੱਠੀ ਵੀ ਲਿਖੀ ਹੈ। ਸੂਤਰਾਂ ਮੁਤਾਬਕ ਕਾਨੂੰਨ ਮੰਤਰੀ ਸਲਮਾਨ ਖੁਰਸ਼ੀਦ, ਸਿਹਤ ਮੰਤਰੀ ਗੁਲਾਮ ਨਬੀ ਆਜ਼ਾਦ, ਦਿਹਾਤੀ ਵਿਕਾਸ ਮੰਤਰੀ ਜੈਰਾਮ ਰਮੇਸ਼, ਵੀ. ਨਾਰਾਇਣ ਸਾਮੀ ਅਤੇ ਐੱਨ. ਆਰ. ਆਈਜ਼ ਮਾਮਲਿਆਂ ਦੇ ਮੰਤਰੀ ਵਿਆਲਾਰ ਰਵੀ ਨੇ ਆਪਣਾ ਅਹੁਦਾ ਛੱਡ ਕੇ ਕਾਂਗਰਸ ਲਈ ਕੰਮ ਕਰਨ ਦੀ ਇੱਛਾ ਪ੍ਰਗਟਾਈ ਹੈ। ਵਿਆਲਾਰ ਰਵੀ ਨੇ ਇਸੇ ਦੌਰਾਨ ਕਿਹਾ ...
Read Full Story


ਸਲਮਾਨ ਰਸ਼ਦੀ ਨੇ ਕਾਂਗਰਸ 'ਤੇ ਲਾਇਆ ਨਿਸ਼ਾਨਾ

ਨਵੀਂ ਦਿੱਲੀ, ਜੈਪੁਰ ਵਿਚ ਸਾਹਿਤਕ ਉਤਸਵ ਤੋਂ ਦੂਰ ਰਹਿਣ ਲਈ ਮਜਬੂਰ ਕੀਤੇ ਜਾਣ ਦੇ ਦੋ ਮਹੀਨੇ ਬਾਅਦ ਵਿਵਾਦ ਗ੍ਰਸਤ ਲੇਖਕ ਸਲਮਾਨ ਰਸ਼ਦੀ ਨੇ ਅੱਜ ਕਾਂਗਰਸ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਭਾਰਤੀ ਵੋਟਰ ਇਨ੍ਹਾਂ ਆਗੂਆਂ ਨਾਲੋਂ ਕਿਤੇ ਜ਼ਿਆਦਾ ਸਿਆਣੇ ਹਨ. ਲੋਕਾਂ ਨੂੰ ਕੱਢਿਆ ਜਾ ਸਕਦਾ ਹੈ ਜਿਵੇਂ ਕਿ ਜੈਪੁਰ ਸਾਹਿਤਕ ਉਤਸਵ ਹੈ। ਉਨ੍ਹਾਂ ਕਿਹਾ ਕਿ 95 ਫੀਸਦੀ ਮੁਸਲਮਾਨਾਂ ਨੂੰ ਹਿੰਸਾ ਵਿਚ ਕੋਈ ਦਿਲਚਸਪੀ ਨਹੀਂ ਤੇ ਹਿੰਦੂਆਂ ਲਈ ਵੀ ਅਜਿਹਾ ਹੀ ਹੋਵੇਗਾ। 'ਸੁਤੰਤਰਤਾ ਬਨਾਮ.. .ਮੈਂ ਜੋ ਵੀ ਹਾਂ, ਜਿਹਾ ਹਾਂ ਤੇ ਮੈਂ ਅਜਿਹਾ ਹੀ ਹਾਂ' ਵਿਸ਼ੇ 'ਤੇ ਆਧਾਰਤ ਸੈਸ਼ਨ ਵਿਚ ਉਨ੍ਹਾਂ ਨੇ ਕਿਹਾ ...
Read Full Story


ਸਰਕਾਰ ਨਿਆਇਕ ਜਵਾਬਦੇਹੀ ਬਿੱਲ 'ਤੇ ਵਿਚਾਰ- ਵਟਾਂਦਰਾ ਕਰ ਰਹੀ ਹੈ : ਖੁਰਸ਼ੀਦ

ਨਵੀਂ ਦਿੱਲੀ, ਕੇਂਦਰੀ ਕਾਨੂੰਨ ਮੰਤਰੀ ਸਲਮਾਨ ਖੁਰਸ਼ੀਦ ਨੇ ਅੱਜ ਕਿਹਾ ਕਿ ਸਰਕਾਰ ਨਿਆਇਕ ਜਵਾਬਦੇਹੀ ਬਿੱਲ 'ਤੇ ਸਾਰੇ ਪੱਖਾਂ ਦੇ ਨਾਲ ਵਿਚਾਰ ਵਟਾਂਦਰਾ ਕਰ ਰਹੀ ਹੈ ਅਤੇ ਉਸ ਨੇ ਮਾਮਲੇ 'ਤੇ ਚਰਚਾ ਲਈ ਇਸ ਨੂੰ ਸੰਸਦ ਵਿਚ ਸੂਚੀਬੱਧ ਕੀਤਾ ਹੈ। ਖੁਰਸ਼ੀਦ ਨੇ ਉਮੀਦ ਪ੍ਰਗਟਾਈ ਕਿ ਵਿਚਾਰ-ਵਟਾਂਦਰੇ ਤੋਂ ਬਾਅਦ ਬਿੱਲ ਨੂੰ ਸੰਸਦ ਪਾਸ ਕਰ ਦੇਵੇਗੀ ਪਰ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਆਖਰੀ ਫੈਸਲਾ ਲੈਣ ਤੋਂ ਪਹਿਲਾਂ ਸਾਰੇ ਪੱਖਾਂ ਦੇ ਨਾਲ ਕੁਝ ਵਿਸ਼ਿਆਂ 'ਤੇ ਚਰਚਾ ਕੀਤੇ ਜਾਣ ਦੀ ਲੋੜ ਹੈ। ਉਨ੍ਹਾਂ ਇਥੇ ਪੱਤਰਕਾਰਾਂ ਨੂੰ ਕਿਹਾ ਕਿ ਨਿਆਇਕ ਜਵਾਬਦੇਹੀ ਬਿੱਲ 'ਤੇ ਚਰਚਾ ਜਾਰੀ ਹੈ। ਸਾਨੂੰ ...
Read Full Story


ਰੋਡ ਸ਼ੋਅ ਨੂੰ ਲੈ ਕੇ ਰਾਹੁਲ ਸਣੇ 40 ਵਿਰੁੱਧ ਕੇਸ ਦਰਜ

ਕਾਨਪੁਰ, ਸਲਮਾਨ ਖੁਰਸ਼ੀਦ ਤੇ ਬੇਨੀ ਪ੍ਰਸਾਦ ਵਰਮਾ ਦਾ ਵਿਵਾਦ ਅਜੇ ਥੰਮਿਆ ਵੀ ਨਹੀਂ ਕਿ ਯੂ.ਪੀ ਵਿਚ ਕਾਂਗਰਸ ਨਵੇਂ ਵਿਵਾਦ ਵਿਚ ਫਸ ਗਈ ਹੈ। ਰਾਹੁਲ ਨੂੰ ਸਿਰਫ 20 ਕਿਲੋਮੀਟਰ ਤੱਕ ਰੋਡ ਸ਼ੋਅ ਕਰਨ ਦੀ ਆਗਿਆ ਲਈ ਸੀ ਪਰ ਉਸ ਪ੍ਰਸ਼ਾਸਨ ਵਲੋਂ ਤੈਅ ਰੂਟ ਦੀ ਪਾਲਣਾ ਨਹੀਂ ਕੀਤੀ। ਇਸ ਕਾਰਨ ਕਾਂਗਰਸ ਜਨਰਲ ਸਕੱਤਰ ਰਾਹੁਲ ਗਾਂਧੀ ਤੇ 40 ਹੋਰ ਕਾਂਗਰਸੀਆਂ ਦੇ ਖਿਲਾਫ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਨੂੰ ਸਰਕਟ ਹਾਊਸ ਤੋਂ ਰੋਡ ਸ਼ੋਅ ਕਰਨ ਦੀ ਆਗਿਆ ਦਿਤੀ ਗਈ ਸੀ ਪਰ ਉਨ੍ਹਾਂ ਅਹਿਰਵਾ ਏਅਰਪੋਰਟ ਤੋਂ ਵੀ ਰੋਡ ਸ਼ੋਅ ਕੱਢਿਆ। ਇਹ ਆਦਰਸ਼ ਚੋਣ ...
Read Full Story


ਸਲਮਾਨ ਖੁਰਸ਼ੀਦ ਇਕ ਹਿਸਟਰੀਸ਼ੀਟਰ ਹੈ : ਜੇਤਲੀ

ਆਗਰਾ, ਭਾਜਪਾ ਦੇ ਜਨਰਲ ਸਕੱਤਰ ਅਰੁਣ ਜੇਤਲੀ ਨੇ ਕਾਨੂੰਨ ਮੰਤਰੀ ਸਲਮਾਨ ਖੁਰਸ਼ੀਦ ਨੂੰ ਇਕ ਹਿਸਟਰੀਸ਼ੀਟਰ ਕਰਾਰ ਦਿਤਾ ਹੈ। ਜੇਤਲੀ ਨੇ ਕਿਹਾ ਕਿ ਖੁਰਸ਼ੀਦ ਚੋਣ ਕਮਿਸ਼ਨ ਦੇ ਸਪੱਸ਼ਟ ਹੁਕਮ ਦੇ ਬਾਵਜੂਦ ਜਾਣਬੁਝ ਕੇ ਵੋਟ ਦੀ ਸਿਆਸਤ ਲਈ ਵਾਰ-ਵਾਰ ਚੋਣ ਜ਼ਾਬਤੇ ਦੀ ਉਲੰਘਣਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਦੀ ਨਜ਼ਰ ਵਿਚ ਵਾਰ-ਵਾਰ ਅਪਰਾਧ ਕਰਨ ਵਾਲਾ ਹਿਸਟਰੀਸ਼ੀਟਰ ਕਹਾਉਂਦਾ ਹੈ। ਲਿਹਾਜ਼ਾ ਉਹ ਇਕ ਹਿਸਟਰੀਸ਼ੀਟਰ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਦੀ ਉਲੰਘਣਾ ਕਰਨ ਨਾਲ ਕਾਂਗਰਸ ਦਾ ਅਕਸ ਖਰਾਬ ਹੋਇਆ ...
Read Full Story


ਚੋਣ ਕਮਿਸ਼ਨ ਨੇ ਖੁਰਸ਼ੀਦ ਖਿਲਾਫ ਮਾਮਲਾ ਕੀਤਾ ਬੰਦ

ਨਵੀਂ ਦਿੱਲੀ, ਚੋਣ ਕਮਿਸ਼ਨ ਨੇ ਕਾਨੂੰਨ ਮੰਤਰੀ ਸਲਮਾਨ ਖੁਰਸ਼ੀਦ ਦੇ ਇਕ ਚੋਣ ਸਭਾ ਵਿਚ ਦਿੱਤੇ ਬਿਆਨ ਤੋਂ ਪੈਦਾ ਹੋਏ ਵਿਵਾਦ ਨੂੰ ਖਤਮ ਕਰਦੇ ਹੋਏ ਉਨ੍ਹਾਂ ਦੇ ਮੁਆਫੀ ਪੱਤਰ 'ਤੇ ਅੱਜ ਵਿਚਾਰ ਕਰਨ ਤੋਂ ਬਾਅਦ ਉਨ੍ਹਾਂ ਖਿਲਾਫ ਮਾਮਲਾ ਬੰਦ ਕਰਨ ਦਾ ਫੈਸਲਾ ਕੀਤਾ। ਮੁਸਲਮਾਨਾਂ ਨੂੰ ਰਿਜ਼ਰਵੇਸ਼ਨ ਦੇਣ ਬਾਰੇ ਖੁਰਸ਼ੀਦ ਦੇ ਚੋਣਾਂ ਸੰਬੰਧੀ ਬਿਆਨ ਨਾਲ ਉਨ੍ਹਾਂ ਦੇ ਅਤੇ ਕਮਿਸ਼ਨ ਦਰਮਿਆਨ ਸ਼ੁਰੂ ਹੋਈ ਤਕਰਾਰ ਕਾਫੀ ਤਲਖ ਹੋ ਗਈ ਸੀ। ਕਮਿਸ਼ਨ ਨੇ ਰਾਸ਼ਟਰਪਤੀ ਨੂੰ ਚਿੱਠੀ ਭੇਜ ਕੇ ਖੁਰਸ਼ੀਦ ਦੇ ਚਰਿੱਤਰ ਦੀ ਸ਼ਿਕਾਇਤ ਕੀਤੀ ਸੀ ਜਿਸ ਤੋਂ ਬਾਅਦ ਕਾਨੂੰਨ ਮੰਤਰੀ ਨੇ ਕਮਿਸ਼ਨ ਨੂੰ ਚਿੱਠੀ ...
Read Full Story


ਕਾਸ਼! ਕਿਸਾਨਾਂ ਦੀ ਮੌਤ 'ਤੇ ਰੋਂਦੀ ਸੋਨੀਆ

ਬਾਂਦਾ, ਯੋਗ ਗੁਰੂ ਬਾਬਾ ਰਾਮਦੇਵ ਨੇ ਬਟਲਾ ਹਾਊਸ ਕਾਂਡ 'ਤੇ ਕਾਨੂੰਨ ਮੰਤਰੀ ਸਲਮਾਨ ਖੁਰਸ਼ੀਦ ਦੇ ਬਿਆਨਾਂ ਦਾ ਮਜ਼ਾਕ ਉਡਾਉਂਦੇ ਹੋਏ ਕਿਹਾ ਕਿ ਅੱਤਵਾਦੀਆਂ ਦੇ ਇਨਕਾਊਂਟਰ 'ਚ ਕਾਂਗਰਸ ਮੁਖੀ ਸੋਨੀਆ ਗਾਂਧੀ ਰੋ ਪਈ ਪਰ ਬੁੰਦੇਲਖੰਡ 'ਚ ਭੁੱਖਮਰੀ ਤੋਂ ਦੁਖੀ ਕਿਸਾਨਾਂ ਦੀ ਆਤਮਹੱਤਿਆ 'ਤੇ ਉਨ੍ਹਾਂ ਦੇ ਹੰਝੂ ਕਦੇ ਨਹੀਂ ਵਹੇ। ਯੋਗ ਗੁਰੂ ਨੇ ਕਿਹਾ ਕਿ ਦੇਸ਼ 'ਚ ਕੁਦਰਤੀ ਆਫਤਾਂ, ਭੁੱਖਮਰੀ ਅਤੇ ਕੁਪੋਸ਼ਣ ਨਾਲ ਹਰ ਦਿਨ ਸੈਂਕੜੇ ਲੋਕ ਮੌਤ ਦੇ ਮੂੰਹ 'ਚ ਚਲੇ ਜਾਂਦੇ ਹਨ, ਬਹੁਤ ਸਾਰੇ ਲੋਕ ਅੱਤਵਾਦੀਆਂ ਦੀਆਂ ਗੋਲੀਆਂ ਦਾ ਨਿਸ਼ਾਨਾ ਬਣ ਜਾਂਦੇ ਹਨ, ਉਸ ਸਮੇਂ ਸੋਨੀਆ ਗਾਂਧੀ ਦੇ ਹੰਝੂ ਨਹੀਂ ...
Read Full Story


ਖੁਰਸ਼ੀਦ ਤੇ ਉਨ੍ਹਾਂ ਦੀ ਪਤਨੀ ਖਿਲਾਫ ਪਟੀਸ਼ਨ

ਫਰੂਖਾਬਾਦ, ਕੇਂਦਰੀ ਕਾਨੂੰਨ ਮੰਤਰੀ ਸਲਮਾਨ ਖੁਰਸ਼ੀਦ ਅਤੇ ਉਨ੍ਹਾਂ ਦੀ ਪਤਨੀ ਤੇ ਉੱਤਰ ਪ੍ਰਦੇਸ਼ ਦੀ ਫਰੂਖਾਬਾਦ ਵਿਧਾਨ ਸਭਾ ਸੀਟ ਤੋਂ ਕਾਂਗਰਸ ਦੀ ਉਮੀਦਵਾਰ ਲੁਈਸ ਖੁਰਸ਼ੀਦ ਖਿਲਾਫ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ 'ਚ ਨਿਆਇਕ ਮੈਜਿਸਟ੍ਰੇਟ ਦੀ ਅਦਾਲਤ 'ਚ ਪਟੀਸ਼ਨ ਦਾਇਰ ਕੀਤੀ ਗਈ ਹੈ। ਨਿਆਇਕ ਮੈਜਿਸਟ੍ਰੇਟ ਵਿਕਾਸ ਨੇ ਕੱਲ ਐਡਵੋਕੇਟ ਕੇ. ਕੇ. ਗੁਪਤਾ ਵਲੋਂ ਪੇਸ਼ ਪਟੀਸ਼ਨ ਨੂੰ ਸਵੀਕਾਰ ਕਰਕੇ ਉਸ 'ਤੇ ਸੁਣਵਾਈ ਦੀ ਤਰੀਕ 24 ਫਰਵਰੀ ਤੈਅ ਕੀਤੀ ਹੈ। ਪਟੀਸ਼ਨ 'ਚ ਕਿਹਾ ਗਿਆ ਹੈ ਕਿ ਖੁਰਸ਼ੀਦ ਨੇ ਵਿਧਾਨ ਸਭਾ ਚੋਣਾਂ ਦੌਰਾਨ ਆਪਣੀ ਪਤਨੀ ਲੁਈਸ ਦੇ ਪੱਖ 'ਚ ਆਯੋਜਿਤ ਜਨ ਸਭਾਵਾਂ 'ਚ ...
Read Full Story


ਖੁਰਸ਼ੀਦ ਮੁਆਫੀ ਮੰਗਣ ਲਈ ਤਿਆਰ

ਮੁੱਖ ਚੋਣ ਕਮਿਸ਼ਨਰ ਨੂੰ ਲਿਖਿਆ ਪੱਤਰ ਲਖਨਊ, ਘੱਟ ਗਿਣਤੀਆਂ ਨੂੰ 9 ਫੀਸਦੀ ਰਿਜ਼ਰਵੇਸ਼ਨ ਦੇਣ ਦੀ ਵਕਾਲਤ 'ਤੇ ਚੋਣ ਕਮਿਸ਼ਨ, ਪੂਰੇ ਵਿਰੋਧੀ ਧਿਰ ਅਤੇ ਖੁਦ ਆਪਣੀ ਪਾਰਟੀ ਦੀ ਆਲੋਚਨਾ ਸਹਿ ਚੁੱਕੇ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਕੇਂਦਰੀ ਕਾਨੂੰਨ ਮੰਤਰੀ ਸਲਮਾਨ ਖੁਰਸ਼ੀਦ ਆਪਣੇ ਬਿਆਨ ਨੂੰ ਵਾਪਸ ਲੈਣ ਅਤੇ ਮੁਆਫੀ ਮੰਗਣ ਲਈ ਤਿਆਰ ਹਨ ਪਰ ਉਹ ਚਾਹੁੰਦੇ ਹਨ ਕਿ ਪ੍ਰਧਾਨ ਮੰਤਰੀ ਉਨ੍ਹਾਂ ਨੂੰ ਇੰਝ ਕਰਨ ਲਈ ਕਹਿਣ। ਕੇਂਦਰੀ ਕਾਨੂੰਨ ਮੰਤਰੀ ਦੇ ਨੇੜਲੇ ਸੂਤਰਾਂ ਨੇ ਸੋਮਵਾਰ ਇਥੇ ਕਿਹਾ ਕਿ ਖੁਰਸ਼ੀਦ ਨੇ ਪ੍ਰਧਾਨ ਮੰਤਰੀ ਨੂੰ ਭੇਜੇ ਸੰਦੇਸ਼ ਵਿਚ ਕਿਹਾ ਹੈ ਕਿ ਉਨ੍ਹਾਂ ਦਾ ਇਰਾਦਾ ...
Read Full Story


ਖੁਰਸ਼ੀਦ ਦੀ ਹੋ ਸਕਦੀ ਏ ਕੈਬਨਿਟ ਤੋਂ ਛੁੱਟੀ!

ਨਵੀਂ ਦਿੱਲੀ, ਮੁਸਲਿਮ ਰਿਜ਼ਰਵੇਸ਼ਨ 'ਤੇ ਲਗਾਤਾਰ ਬਿਆਨਬਾਜ਼ੀ ਦੇ ਕੇ ਫਸੇ ਕਾਨੂੰਨ ਮੰਤਰੀ ਸਲਮਾਨ ਖੁਰਸ਼ੀਦ 'ਤੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਫੈਸਲਾ ਦੇਣ ਵਾਲੇ ਹਨ। ਚੋਣ ਕਮਿਸ਼ਨ ਨੇ ਕਾਨੂੰਨ ਮੰਤਰੀ ਸਲਮਾਨ ਖੁਰਸ਼ੀਦ ਦੀ ਸ਼ਿਕਾਇਤ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੂੰ ਕੀਤੀ ਸੀ, ਇਸ ਤੋਂ ਬਾਅਦ ਰਾਸ਼ਟਰਪਤੀ ਨੇ ਕਮਿਸ਼ਨ ਦੀ ਚਿੱਠੀ ਪੀ. ਐਮ. ਓ. ਕੋਲ ਭੇਜ ਕੇ ਬਣਦੀ ਕਾਰਵਾਈ ਕਰਨ ਦਾ ਹੁਕਮ ਦਿੱਤਾ ਹੈ। ਸਲਮਾਨ ਖੁਰਸ਼ੀਦ ਦੇ ਬਿਆਨ ਤੋਂ ਘਿਰੀ ਕਾਂਗਰਸ ਅਤੇ ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਮਰਿਯਾਦਾ ਦਾ ਪਾਠ ਵੀ ਪੜ੍ਹਾਇਆ। ਪਾਰਟੀ ਜਨਰਲ ਸਕੱਤਰ ਅਤੇ ਮੀਡੀਆ ਵਿਭਾਗ ...
Read Full Story


ਸੋਨੀਆ ਦੇ ਅੱਥਰੂ ਸ਼ਾਇਦ ਹੀ ਮੁਸਲਮਾਨਾਂ ਨੂੰ ਪਿਘਲਾ ਸਕਣ

ਨਵੀਂ ਦਿੱਲੀ, ਉੱਤਰ ਪ੍ਰਦੇਸ਼ ਵਿਚ ਚੋਣ ਪ੍ਰਚਾਰ ਦੌਰਾਨ ਕਾਂਗਰਸੀ ਨੇਤਾ ਸਲਮਾਨ ਖੁਰਸ਼ੀਦ ਦੀ ਟਿੱਪਣੀ 'ਤੇ ਪ੍ਰਤੀਕਰਮ ਪ੍ਰਗਟਾਉਂਦਿਆਂ ਰਾਸ਼ਟਰੀ ਸਵੈ-ਸੇਵਕ ਸੰਘ ਨੇ ਕਿਹਾ ਹੈ ਕਿ ਜਹਾਦੀ ਅੱਤਵਾਦੀਆਂ ਲਈ ਸੋਨੀਆ ਗਾਂਧੀ ਦੇ ਅੱਥਰੂ ਹੁਣ ਮੁਸਲਮਾਨਾਂ ਨੂੰ ਪਿਘਲਾ ਨਹੀਂ ਸਕਣਗੇ। ਸੰਘ ਨੇ ਬਟਲਾ ਹਾਊਸ ਮੁਕਾਬਲੇ ਦੀਆਂ ਤਸਵੀਰਾਂ ਦੇਖ ਕੇ ਸੋਨੀਆ ਦੇ ਅਥਰੂ ਵਗਣ ਸੰਬੰਧੀ ਕਾਨੂੰਨ ਮੰਤਰੀ ਸਲਮਾਨ ਖੁਰਸ਼ੀਦ ਦੇ ਕਥਿਤ ਬਿਆਨ 'ਤੇ ਟਿੱਪਣੀ ਕਰਦਿਆਂ ਇਹ ਗੱਲ ਕਹੀ। ਖੁਰਸ਼ੀਦ ਦੇ ਇਸ ਦਾਅਵੇ 'ਤੇ ਸੰਘ ਦੇ ਮੁੱਖ ਰਸਾਲੇ ਦੇ ਸੰਪਾਦਕੀ ਵਿਚ ਟਿੱਪਣੀ ਕਰਦਿਆਂ ਲਿਖਿਆ ਹੈ ਕਿ ਕਾਨੂੰਨ ਮੰਤਰੀ ਨੇ ...
Read Full Story


ਯੂ. ਪੀ. ਦੀਆਂ ਚੋਣ ਧਾਂਦਲੀਆਂ ਵੱਲ ਚੋਣ ਕਮਿਸ਼ਨ ਕਿਉਂ ਨਹੀਂ ਦਿੰਦਾ ਧਿਆਨ : ਸਿੱਬਲ

ਕਾਨਪੁਰ, ਉੱਤਰ ਪ੍ਰਦੇਸ਼ ਦੇ ਚੋਣ ਮਾਹੌਲ 'ਚ ਕੇਂਦਰੀ ਕਾਨੂੰਨ ਮੰਤਰੀ ਸਲਮਾਨ ਖੁਰਸ਼ੀਦ ਵਲੋਂ ਕੀਤੀਆਂ ਗਈਆਂ ਟਿੱਪਣੀਆਂ ਨੂੰ ਲੈ ਕੇ ਉਥੇ ਵਿਵਾਦ ਦਰਮਿਆਨ ਕੇਂਦਰੀ ਮਨੁੱਖੀ ਸੋਮਿਆਂ ਬਾਰੇ ਮੰਤਰੀ ਕਪਿਲ ਸਿੱਬਲ ਨੇ ਐਤਵਾਰ ਕਿਹਾ ਕਿ ਚੋਣ ਕਮਿਸ਼ਨ ਨੂੰ ਇਹ ਵੀ ਦੇਖਣਾ ਚਾਹੀਦਾ ਹੈ ਕਿ ਮਾਇਆਵਤੀ ਸਰਕਾਰ ਨੌਕਰਸ਼ਾਹੀ ਦੀ ਦੁਰਵਰਤੋਂ ਕਿਸ ਹੱਦ ਕਰ ਰਹੀ ਹੈ। ਬਟਲਾ ਹਾਊਸ ਕਾਂਡ 'ਤੇ ਕਾਂਗਰਸ ਦੇ ਮੰਤਰੀਆਂ ਅਤੇ ਹੋਰਨਾਂ ਸਿਆਸੀ ਪਾਰਟੀਆਂ ਦੀ ਵੱਖ-ਵੱਖ ਬਿਆਨਬਾਜ਼ੀ 'ਤੇ ਸਿੱਬਲ ਨੇ ਕਿਹਾ ਕਿ ਕਿਸੇ ਮੰਤਰੀ ਦੇ ਬਿਆਨ 'ਤੇ ਮੈਂ ਕੁਝ ਵੀ ਨਹੀਂ ਕਹਿਣਾ ਚਾਹੁੰਦਾ ਪਰ ਇੰਨਾ ਜ਼ਰੂਰ ਕਹਿਣਾ ...
Read Full Story


ਖੁਰਸ਼ੀਦ ਨੂੰ ਤੁਰੰਤ ਹਟਾਉਣ ਪੀ. ਐੱਮ . : ਸੁਸ਼ਮਾ

ਵਾਰਾਨਸੀ, ਭਾਰਤੀ ਜਨਤਾ ਪਾਰਟੀ ਨੇ ਘੱਟ ਗਿਣਤੀ ਭਾਈਚਾਰੇ ਲਈ 9 ਫੀਸਦੀ ਰਿਜ਼ਰਵੇਸ਼ਨ ਦੀ ਵਕਾਲਤ ਕਰਕੇ ਚੋਣ ਕਮਿਸ਼ਨ ਦੇ ਨਿਸ਼ਾਨੇ 'ਤੇ ਆਏ ਕੇਂਦਰੀ ਕਾਨੂੰਨ ਮੰਤਰੀ ਸਲਮਾਨ ਖੁਰਸ਼ੀਦ ਨੂੰ ਤੁਰੰਤ ਮੰਤਰੀ ਮੰਡਲ ਤੋਂ ਹਟਾਏ ਜਾਣ ਦੀ ਮੰਗ ਕੀਤੀ ਹੈ। ਲੋਕ ਸਭਾ ਵਿਚ ਵਿਰੋਧੀ ਧਿਰ ਦੀ ਨੇਤਾ ਸੁਸ਼ਮਾ ਸਵਰਾਜ ਨੇ ਐਤਵਾਰ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚੋਣ ਕਮਿਸ਼ਨ ਨੇ ਪਹਿਲੀ ਵਾਰ ਕਿਸੇ ਕੇਂਦਰੀ ਮੰਤਰੀ ਦੀ ਰਾਸ਼ਟਰਪਤੀ ਕੋਲ ਸ਼ਿਕਾਇਤ ਕੀਤੀ ਹੈ। ਇਨ੍ਹਾਂ ਹੋਣ ਦੇ ਬਾਵਜੂਦ ਖੁਰਸ਼ੀਦ ਆਪਣੀ ਗਲਤੀ ਮੰਨਣ ਲਈ ਤਿਆਰ ਨਹੀਂ ਹਨ। ਚੋਣ ਕਮਿਸ਼ਨ ਦੀ ਸਿਫਾਰਸ਼ੀ ਚਿੱਠੀ ...
Read Full Story


ਚੋਣ ਕਮਿਸ਼ਨ-ਖੁਰਸ਼ੀਦ ਵਿਵਾਦ 'ਤੇ ਭਖੀ ਸਿਆਸਤ

* ਵਿਰੋਧੀ ਧਿਰ ਨੇ ਘੇਰਿਆ, ਕਿਹਾ ਮੁਆਫੀ ਮੰਗਣ ਜਾਂ ਅਸਤੀਫਾ ਦੇਣ * ਖੁਰਸ਼ੀਦ ਵਿਰੁੱਧ ਪੀ. ਐੱਮ. ਓ. ਕਾਰਵਾਈ ਕਰਨ ਦੇ ਮੂਡ ਵਿਚ ਨਹੀਂ, ਦਿੱਤੀ ਸਿਰਫ ਚੇਤਾਵਨੀ ਨਵੀਂ ਦਿੱਲੀ/ਲਖਨਊ, ਚੋਣ ਕਮਿਸ਼ਨ ਅਤੇ ਕੇਂਦਰੀ ਕਾਨੂੰਨ ਮੰਤਰੀ ਸਲਮਾਨ ਖੁਰਸ਼ੀਦ ਵਿਚਾਲੇ ਵਿਵਾਦ 'ਤੇ ਦੇਸ਼ ਵਿਚ ਸਿਆਸਤ ਭਖ ਗਈ ਹੈ। ਖੁਰਸ਼ੀਦ ਵਲੋਂ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੇ ਮਾਮਲੇ ਵਿਚ ਚੋਣ ਕਮਿਸ਼ਨ ਵਲੋਂ ਰਾਸ਼ਟਰਪਤੀ ਨੂੰ ਕੀਤੀ ਗਈ ਸ਼ਿਕਾਇਤ ਕਾਰਨ ਇਸ ਸੰਵਿਧਾਨਕ ਅਦਾਰੇ ਦੀ ਖੁਦਮੁਖਤਾਰੀ 'ਤੇ ਜਿਥੇ ਬਹਿਸ ਛਿੜ ਗਈ ਹੈ, ਉਥੇ ਪ੍ਰਧਾਨ ਮੰਤਰੀ ਦਫਤਰ (ਪੀ. ਐੱਮ. ਓ.) ਨੇ ਸਲਮਾਨ ਖੁਰਸ਼ੀਦ ਵਿਰੁੱਧ ਕੋਈ ...
Read Full Story


ਬਟਲਾ ਹਾਊਸ ਕਾਂਡ ਦੀਆਂ ਤਸਵੀਰਾਂ ਦੇਖ ਕੇ ਰੋਈ ਸੀ ਸੋਨੀਆ : ਖੁਰਸ਼ੀਦ

ਆਜ਼ਮਗੜ੍ਹ, ਉੱਤਰ ਪ੍ਰਦੇਸ਼ ਵਿਧਾਨ ਸਭਾ ਦੀਆਂ ਚੋਣਾਂ ਦੇ ਦੂਜੇ ਪੜਾਅ 'ਚ ਪੋਲਿੰਗ ਵਾਲੀਆਂ ਸੀਟਾਂ 'ਤੇ ਵੀਰਵਾਰ ਸ਼ਾਮ ਨੂੰ ਚੋਣ ਪ੍ਰਚਾਰ ਖਤਮ ਹੋਣ ਤੋਂ ਕੁਝ ਸਮਾਂ ਪਹਿਲਾਂ ਕੇਂਦਰੀ ਕਾਨੂੰਨ ਮੰਤਰੀ ਸਲਮਾਨ ਖੁਰਸ਼ੀਦ ਨੇ ਬਟਲਾ ਹਾਊਸ ਮੁਕਾਬਲਾ ਕਾਂਡ ਨੂੰ ਇਕ ਵਾਰ ਮੁੜ ਭਖਾਉਂਦੇ ਹੋਏ ਇਥੋਂ ਤਕ ਕਹਿ ਦਿੱਤਾ ਕਿ ਉਸ ਮੁਕਾਬਲੇ ਦੀਆਂ ਤਸਵੀਰਾਂ ਦੇਖ ਕੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀਆਂ ਅੱਖਾਂ 'ਚ ਅੱਥਰੂ ਆ ਗਏ ਸਨ। ਸਗੜੀ ਵਿਧਾਨ ਸਭਾ ਖੇਤਰ 'ਚ ਇਕ ਚੋਣ ਜਲਸੇ 'ਚ ਬੋਲਦਿਆਂ ਖੁਰਸ਼ੀਦ ਨੇ ਕਿਹਾ ਸੀ ਕਿ ਬਟਲਾ ਹਾਊਸ ਕਾਂਡ ਜਿਸ ਸਮੇਂ ਵਾਪਰਿਆ, ਉਦੋਂ ਮੈਂ ਸਰਕਾਰ 'ਚ ਨਹੀਂ ਸੀ ਅਤੇ ਇਕ ...
Read Full Story


ਸਲਮਾਨ ਰਸ਼ਦੀ ਨੂੰ ਮਿਲੀ ਵੀਡੀਓ ਕਾਨਫਰੰਸਿੰਗ ਦੀ ਇਜਾਜ਼ਤ

ਜੈਪੁਰ, ਜੈਪੁਰ ਸਾਹਿਤ ਉਤਸਵ ਦੇ ਆਖਰੀ ਦਿਨ ਅੱਜ ਨਾਵਲਕਾਰ ਸਲਮਾਨ ਰਸ਼ਦੀ ਵੀਡੀਓ ਕਾਨਫਰੰਸਿੰਗ ਰਾਹੀਂ ਲੇਖਕਾਂ, ਸਾਹਿਤਕਾਰਾਂ ਅਤੇ ਦਰਸ਼ਕਾਂ ਦੇ ਰੂ-ਬ-ਰੂ ਹੋਣਗੇ। ਜੈਪੁਰ ਪੁਲਸ ਨੇ ਆਯੋਜਕਾਂ ਨੂੰ ਸਖਤ ਸ਼ਰਤਾਂ ਨਾਲ ਵੀਡੀਓ ਕਾਨਫਰੰਸਿੰਗ ਦੀ ਮਨਜ਼ੂਰੀ ਦਿੱਤੀ ਹੈ। ਜੈਪੁਰ ਸਾਹਿਤ ਸੰਮੇਲਨ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਰਸ਼ਦੀ ਪੌਣੇ 5 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਆਪਣੀ ਪੁਸਤਕ 'ਮਿਡਨਾਈਟ ਚਿਲਡ੍ਰਨ' 'ਤੇ ਆਪਣੇ ਵਿਚਾਰ ਰੱਖਣਗੇ ਅਤੇ ਦਰਸ਼ਕਾਂ ਦੇ ਪੁੱਛੇ ਸਵਾਲਾਂ ਦੇ ਜਵਾਬ ਵੀ ਦੇ ਸਕਦੇ ਹਨ। ਇਹ ਪ੍ਰੋਗਰਾਮ ਇਕ ਘੰਟੇ ਦਾ ਹੋਵੇਗਾ। ਉਨ੍ਹਾਂ ਭਰੋਸਾ ਦਿਵਾਇਆ ਕਿ ...
Read Full Story


ਪੇਸ਼ਗੀ ਆਗਿਆ ਤੋਂ ਬਿਨਾਂ ਰਸ਼ਦੀ ਦੀ ਵੀਡੀਓ ਕਾਨਫਰੰਸਿੰਗ ਨਹੀਂ : ਰਾਜਸਥਾਨ ਸਰਕਾਰ

ਜੈਪੁਰ, ਸਲਮਾਨ ਰਸ਼ਦੀ ਵਿਵਾਦ ਨੂੰ ਨਵਾਂ ਮੋੜ ਦਿੰਦੇ ਹੋਏ ਰਾਜਸਥਾਨ ਸਰਕਾਰ ਨੇ ਸੋਮਵਾਰ ਕਿਹਾ ਕਿ ਪੇਸ਼ਗੀ ਆਗਿਆ ਤੋਂ ਬਿਨਾਂ ਉਹ ਵਾਦ-ਵਿਵਾਦ ਵਾਲੇ ਲੇਖਕ ਨੂੰ ਵੀਡੀਓ ਕਾਨਫਰੰਸਿੰਗ ਰਾਹੀ ਜੈਪੁਰ ਸਾਹਿਤ ਸਮਾਰੋਹ ਨੂੰ ਸੰਬੋਧਿਤ ਕਰਨ ਦੀ ਆਗਿਆ ਨਹੀਂ ਦੇਵੇਗੀ। ਭਾਰਤੀ ਮੂਲ ਦੇ ਲੇਖਕ ਨੇ ਇਕ ਦਿਨ ਪਹਿਲਾਂ ਹੀ ਰਾਜਸਥਾਨ ਪੁਲਸ 'ਤੇ ਝੂਠ ਬੋਲ ਕੇ ਉਨ੍ਹਾਂ ਨੂੰ ਸਮਾਰੋਹ ਤੋਂ ਵੱਖ ਰੱਖਣ ਦਾ ਦੋਸ਼ ਲਗਾਇਆ ਹੈ। ਇਸ ਦੋਸ਼ ਤੋਂ ਸੂਬਾ ਸਰਕਾਰ ਨੇ ਇਨਕਾਰ ਕੀਤਾ ਸੀ। ਸਰਕਾਰ ਦਾ ਕਹਿਣਾ ਸੀ ਕਿ ਰਸ਼ਦੀ ਦੀ ਹੱਤਿਆ ਦੀ ਸਾਜ਼ਿਸ਼ ਦੀ ਸੂਚਨਾ ਉਨ੍ਹਾਂ ਨੂੰ ਇੰਟੈਲੀਜੈਂਸ ਬਿਊਰੋ ਨੇ ਦਿੱਤੀ ਸੀ। ...
Read Full Story


1 2 3 > >>

Loading...

© 2012 punjabinfoline.com

punjab infoline arash info