Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
 |
|
|
E-Paper

|
| Tag Search for "ਸਵਾਦ" |
2ਜੀ ਮੁੱਦੇ ਉਤੇ ਗ੍ਰਹਿ ਮੰਤਰੀ ਅਸਤੀਫ਼ਾ ਦੇਵੇ: ਸੀ.ਪੀ.ਐਮ.
ਵੱਖ ਵੱਖ ਮੰਤਰਾਲਿਆਂ ਦੇ ਨੋਟ ਤੋਂ ਚਿਦੰਬਰਮ ਦੀ ਘਪਲੇ ’ਚ ਭੂਮਿਕਾ ਜ਼ਾਹਰ: ਕਰਾਤ
ਨਵੀਂ ਦਿੱਲੀ,ਮਾਰਕਸਵਾਦੀ ਕਮਿਊਨਿਸਟ ਪਾਰਟੀ (ਸੀ.ਪੀ.ਐਮ.) ਨੇ 2ਜੀ ਸਪੈਕਟਰਮ ਵੰਡ ਘੁਟਾਲੇ ਨੂੰ ਲੈ ਕੇ ਗ੍ਰਹਿ ਮੰਤਰੀ ਪੀ. ਚਿਦੰਬਰਮ ਦੇ ਅਸਤੀਫੇ ਦੀ ਮੰਗ ਕੀਤੀ ਹੈ। ਪਾਰਟੀ ਦਾ ਕਹਿਣਾ ਹੈ ਕਿ ਵੱਖ-ਵੱਖ ਮੰਤਰਾਲਿਆਂ ਵਲੋਂ ਤਿਆਰ ਕੀਤੇ ਨੋਟ ਮੁਤਾਬਕ ਇਸ ਸਬੰਧੀ ਤਤਕਾਲੀ ਵਿੱਤ ਮੰਤਰੀ ਦੀ ਭੂਮਿਕਾ ਸਪਸ਼ਟ ਸਾਹਮਣੇ ਆਉਂਦੀ ਹੈ ਤੇ ਇਸ ਲਈ ਉਨ੍ਹਾਂ ਦਾ ਅਹੁਦੇ ’ਤੇ ਬਣੇ ਰਹਿਣਾ ਵਾਜਬ ਨਹੀਂ ਹੈ। ਪਾਰਟੀ ਕੌਮੀ ਪੱਧਰ ਦੇ ਮੁੱਦਿਆਂ ਸਬੰਧੀ ਪਹਿਲੀ ਤੋਂ ਸੱਤ ਨਵੰਬਰ ਤਕ ਦੇਸ਼ ਭਰ ਵਿਚ ਅੰਦੋਲਨ ਕਰੇਗੀ।
ਅੱਜ ... Read Full Story
|
ਬੱਚਿਆਂ ਵਿਚ ਈਟਿੰਗ ਡਿਸਆਰਡਰ ਦਾ ਖ਼ਤਰਾ
ਹੱਥ ਨਾਲ ਖਾਣ ਦਾ ਆਪਣਾ ਮਜ਼ਾ ਹੈ ਪਰ ਕਈ ਮਾਵਾਂ ਆਪਣੇ ਬੱਚੇ ਨੂੰ ਸਿਰਫ ਕਟੋਰੀ-ਚਮਚੇ ਨਾਲ ਹੀ ਖਾਣਾ ਖਵਾਉਂਦੀਆਂ ਹਨ। ਜੇਕਰ ਖਾਣਾ ਖਵਾਉਂਦੇ ਸਮੇਂ ਕੁਝ ਡਿਗ ਪਵੇ ਤਾਂ ਪਹਿਲਾਂ ਖਾਣਾ ਸਾਫ ਕਰਦੀਆਂ ਹਨ, ਬਾਅਦ ਵਿਚ ਬਾਕੀ ਖਾਣਾ ਖਵਾਉਣਾ ਸ਼ੁਰੂ ਕਰਦੀਆਂ ਹਨ। ਇਸ ਨਾਲ ਬੱਚਿਆਂ ਵਿਚ ਖਾਣ ਦੀ ਰੁਚੀ ਘਟਦੀ ਹੈ।
ਸੱਚ ਤਾਂ ਇਹ ਹੈ ਕਿ ਬੱਚਾ ਜਦੋਂ ਤੱਕ ਖਾਣੇ ਨੂੰ ਛੂਹੇਗਾ ਨਹੀਂ, ਉਸ ਨਾਲ ਖੇਡੇਗਾ ਨਹੀਂ, ਉਸ ਨੂੰ ਖਾਣੇ ਵਿਚ ਰਸ ਨਹੀਂ ਆਵੇਗਾ। ਖਾਂਦੇ-ਖਾਂਦੇ ਮੂੰਹ ਅਤੇ ਕੱਪੜੇ ਸਾਂਭਣਾ ਬੱਚੇ ਦਾ ਖਾਣੇ ਦੇ ਸਵਾਦ ਨੂੰ ਮਹਿਸੂਸ ਕਰਨ ਦਾ ਆਪਣਾ ਢੰਗ ਹੈ। ਇਸ ਵਿਚ ਰੁਕਾਵਟ ਪੈਣ ਦਾ ਮਤਲਬ ਹੈ ਉਸ ਤੋਂ ... Read Full Story
|
1 |
 Loading...
|
|
|
© 2012 punjabinfoline.com
|