E-Paper

|
| Tag Search for "ਸਵਿਟਜ਼ਰਲੈਂਡ" |
ਸਰਕਾਰ ਕਾਲੇ ਧਨ ਬਾਰੇ ਵ੍ਹਾਈਟ ਪੇਪਰ ਜਾਰੀ ਕਰੇਗੀ
ਕੰਮ ਰੋਕੂ ਮਤਾ ਰੱਦ
36000 ਖਾਤੇਦਾਰਾਂ ਦੇ ਨਾਂ ਨਸ਼ਰ ਕਰਨ ਨਾਲ ਹੋਵੇਗਾ ਨੁਕਸਾਨ: ਮੁਖਰਜੀ
ਨਵੀਂ ਦਿੱਲੀ, ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਅੱਜ ਲੋਕ ਸਭਾ ਵਿਚ ਐਲਾਨ ਕੀਤਾ ਕਿ ਸਰਕਾਰ ਕਾਲੇ ਧਨ ਬਾਰੇ ਵ੍ਹਾਈਟ ਪੇਪਰ ਜਾਰੀ ਕਰੇਗੀ। ਉਨ੍ਹਾਂ ਖੁਲਾਸਾ ਕੀਤਾ ਕਿ ਵਿਦੇਸ਼ ’ਚ ਭਾਰਤੀ ਖਾਤੇਦਾਰਾਂ ਸਬੰਧੀ ਸਰਕਾਰ ਨੂੰ ‘36000 ਜਾਣਕਾਰੀਆਂ’ ਮਿਲੀਆਂ ਹਨ।
ਉਂਜ, ਉਨ੍ਹਾਂ ਇਹ ਜਾਣਕਾਰੀਆਂ ਨਸ਼ਰ ਕਰਨ ਬਾਰੇ ਵਿਰੋਧੀ ਧਿਰ ਦੀ ਮੰਗ ਰੱਦ ਕਰ ਦਿੱਤੀ ਅਤੇ ਕਿਹਾ ਕਿ ਇਹ ਹੋਰਨਾਂ ਦੇਸ਼ਾਂ ਨਾਲ ਸੰਧੀਆਂ ਦੀ ਉਲੰਘਣਾ ਹੋਵੇਗੀ ਅਤੇ ਇਸ ਤਰ੍ਹਾਂ ਜਾਣਕਾਰੀ ਦੇ ਸਰੋਤ ਵੀ ਸ਼ੱਕ ’ਚ ਪੈ ਜਾਣਗੇ। ਵਿਰੋਧੀ ... Read Full Story
|
ਭਾਰਤ ਨੂੰ ਸਵਿੱਸ ਬੈਂਕ ਖਾਤਿਆਂ ਬਾਰੇ ਜਾਣਕਾਰੀ ਮਿਲਣੀ ਸ਼ੁਰੂ
ਨਵੀਂ ਦਿੱਲੀ, ਵਿੱਤ ਮੰਤਰਾਲੇ ਨੇ ਕਿਹਾ ਹੈ ਕਿ ਸਵਿਟਜ਼ਰਲੈਂਡ ਨਾਲ ਦੋਹਰੀ ਕਰ ਸੰਧੀ ਹੋਣ ਮਗਰੋਂ ਭਾਰਤ ਨੂੰ ਉਥੇ ਜਮ੍ਹਾਂ ਕਾਲੇ ਧਨ ਬਾਰੇ ਸੂਚਨਾ ਮਿਲਣੀ ਸ਼ੁਰੂ ਹੋ ਗਈ ਹੈ। ਅਜਿਹਾ ਹੋਣ ਨਾਲ ਉਥੋਂ ਕਾਲੇ ਧਨ ਨੂੰ ਵਾਪਸ ਲਿਆਉਣਾ ਸੌਖਾ ਹੋ ਜਾਵੇਗਾ। ਵਿੱਤ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ,‘‘ਸਾਨੂੰ ਸਵਿਟਜ਼ਰਲੈਂਡ ਤੋਂ ਸੂਚਨਾ ਮਿਲਣ ਲੱਗੀ ਹੈ। ਉਹ ਸਾਨੂੰ ਕਰ ਚੋਰੀ ਦੇ ਕੰਮਾਂ ਬਾਰੇ ਜਾਣਕਾਰੀ ਦੇਣਗੇ।’’ ਭਾਰਤ ਤੇ ਸਵਿਟਜ਼ਰਲੈਂਡ ਵਿਚਾਲੇ ਦੋਹਰਾ ਕਰ ਸਮਝੌਤਾ ਪਿਛਲੇ ਸਾਲ ਅਗਸਤ ਵਿਚ ਹੋਇਆ ਸੀ। ਅਧਿਕਾਰੀ ਮੁਤਾਬਕ ਸਵਿਟਜ਼ਰਲੈਂਡ ਨੇ ਦੱਸਿਆ ਹੈ ਕਿ ਸਮਝੌਤੇ ਸਬੰਧੀ ... Read Full Story
|
ਬੋਟਸਵਾਨਾ ਵਿਚ ਹਵਾਈ ਹਾਦਸਾ, 8 ਵਿਦੇਸ਼ੀਆਂ ਦੀ ਮੌਤ
ਗੈਬੋਰੋਨ (ਬੋਟਸਵਾਨਾ), ਇੱਥੇ ਉਡਾਨ ਤੋਂ ਕੁਝ ਪਲਾਂ ਬਾਅਦ ਇਕ ਛੋਟੇ ਯਾਤਰੀ ਹਵਾਈ ਜਹਾਜ਼ ਦੇ ਦੁਰਘਟਨਾਗ੍ਰਸਤ ਹੋਣ ਕਾਰਨ ਇਕ ਬਰਤਾਨਵੀ ਪਾਇਲਟ ਤੇ 7 ਵਿਦੇਸ਼ੀ ਨਾਗਰਿਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿਚ ਫਰਾਂਸ, ਸਵਿਟਜ਼ਰਲੈਂਡ ਤੇ ਬਰਤਾਨੀਆ ਦੇ ਸੈਲਾਨੀ ਸਨ। ਪ੍ਰਾਪਤ ਜਾਣਕਾਰੀ ਮੁਤਾਬਕ ਹਾਦਸਾ ਬੀਤੇ ਸ਼ੁੱਕਰਵਾਰ ਨੂੰ ਹੋਇਆ ਸੀ, ਪਰ ਜਹਾਜ਼ ਦੇ ਇਸ ਦੱਖਣੀ ਅਫਰੀਕੀ ਮੁਲਕ ਦੇ ਦੂਰ-ਦੁਰਾਡੇ ਇਲਾਕੇ ਵਿਚ ਡਿੱਗਣ ਕਾਰਨ ਇਸ ਬਾਰੇ ਦੇਰੀ ਨਾਲ ਪਤਾ ਲੱਗ ... Read Full Story
|
ਪ੍ਰਤਿਭਾ ਨੇ ਦੇਖੇ ਆਇਨਸਟਾਈਨ ਤੇ ਮੋਜ਼ਾਰਟ ਅਜਾਇਬਘਰ
ਸਾਲਜ਼ਬਰਗ,ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਆਪਣੇ ਦੋ ਮੁਲਕਾਂ ਦੇ ਦੌਰੇ ਦੌਰਾਨ ਅਲਬਰਟ ਆਇਨਸਟਾਈਨ ਦੇ ਸਾਦੇ ਜਿਹੇ ਘਰ ਤੋਂ ਲੈ ਕੇ ਸੰਗੀਤ ਸਮਰਾਟ ਮੋਜ਼ਾਰਟ ਦੇ ਅਜਾਇਬਘਰ ਤਕ ਬਹੁਤ ਕੁਝ ਵੇਖਿਆ। ਆਈਨਸਟਾਈਨ ਦਾ ਘਰ ਵੇਖਣੋਂ ਕੋਈ ਵੀ ਸਹਿਜੇ ਹੀ ਉੱਕ ਸਕਦਾ ਹੈ ਕਿਉਂਕਿ ਦੁਕਾਨਾਂ ਤੇ ਰੈਸਟੋਰੈਂਟਾਂ ਦੀ ਭੀੜ ’ਚ ਇਹ ਇਕ ਤਰ੍ਹਾਂ ਲੱਭਣਾ ਔਖਾ ਹੈ।
ਇਹ ਬਰਨੇ ਸੈਂਟਰਲ ਮਾਰਕੀਟ ’ਚ ਹੈ। ਪਹਿਲੀ ਨਜ਼ਰੇ ਇਸ ਵਿਗਿਆਨੀ ਦੇ ਘਰ ਵਾਲੀ ਇਹ ਇਮਾਰਤ ਕੈਫੇ ਵਰਗੀ ਨਜ਼ਰ ਆਉਂਦੀ ਹੈ। ਜ਼ਮੀਨੀ ਮੰਜ਼ਲ ’ਤੇ ਲੋਕ ਕਾਫੀ ਦੇ ਘੁੱਟ ਭਰਦੇ ਵੇਖੇ ਵੀ ਜਾ ਸਕਦੇ ਹਨ। ਇਸ ਇਮਾਰਤ ਦੀ ਸਿਖਰਲੀ ਮੰਜ਼ਲ ’ਤੇ ਆਈਨਸਟਾਈਨ ਦਾ ... Read Full Story
|
ਸਵਿਟਜ਼ਰਲੈਂਡ 'ਚ ਨਮਸਤੇ ਅਤੇ ਸ਼ਾਹਰੁਖ ਕਹਿਣ ਵਾਲੇ ਕੱਟ ਲੈਂਦੇ ਹਨ ਜੇਬ
ਜਨੇਵਾ, ਜੇ ਤੁਸੀਂ ਸਵਿਟਜ਼ਰਲੈਂਡ ਦੇ ਸੁੰਦਰ ਸ਼ਹਿਰ ਜਨੇਵਾ 'ਚ ਘੁੰਮ ਰਹੇ ਹੋ ਤਾਂ ਨਮਸਤੇ ਅਤੇ ਸ਼ਾਹਰੁਖ ਕਹਿਣ ਵਾਲਿਆਂ ਤੋਂ ਖਾਸ ਤੌਰ 'ਤੇ ਸਾਵਧਾਨ ਰਹੋ, ਕਿਉਂਕਿ ਉਹ ਜੇਬਕਤਰੇ ਵੀ ਹੋ ਸਕਦੇ ਹਨ। ਸ਼ਾਮ ਜਦ ਤੁਸੀਂ ਜਨੇਵਾ ਦੀਆਂ ਸੜਕਾਂ 'ਤੇ ਘੁੰਮਣ ਨਿਕਲੋ ਤਾਂ ਇਕ ਵਿਅਕਤੀ ਤੁਹਾਡੇ ਸਾਹਮਣੇ ਆਏ ਅਤੇ ਮੁਸਕੁਰਾਉਂਦੇ ਹੋਏ ਤੁਹਾਨੂੰ ਨਮਸਤੇ ਤੇ ਸ਼ਾਹਰੁਖ ਖਾਨ ਕਹਿਣ, ਤੁਹਾਡੇ ਚਿਹਰੇ 'ਤੇ ਮੁਸਕੁਰਾਹਟ ਲੈ ਆਉਣ। ਅਗਲੇ ਹੀ ਪਲ ਉਸ ਦਾ ਦੂਜਾ ਦੋਸਤ ਤੁਹਾਨੂੰ ਬਾਲੀਵੁੱਡ ਦੇ ਕਿਸੇ ਚੰਗੇ ਗਾਣੇ 'ਤੇ ਨਚਾਉਣ ਵੀ ਲੱਗੇ ਪਰ ਇਸ ਸਭ ਦੇ ਨਾਲ ਅਜਿਹਾ ਵੀ ਹੋ ਸਕਦਾ ਹੈ ਕਿ ਅਗਲੇ ਸੈਕਿੰਡ 'ਚ ਤੁਹਾਨੂੰ ... Read Full Story
|
‘ਸਵਿਟਜ਼ਰਲੈਂਡ ਨਾਲ ਬਰਤਾਨਵੀ ਤਰਜ਼ ਦੀ ਟੈਕਸ ਸੰਧੀ ਭਾਰਤ ਲਈ ਸੰਭਵ ਨਹੀਂ’
ਨਵੀਂ ਦਿੱਲੀ,ਭਾਰਤ, ਬਰਤਾਨੀਆ ਦੀ ਤਰਜ਼ ’ਤੇ ਸਵਿਟਜ਼ਰਲੈਂਡ ਨਾਲ ਸੰਧੀ ਨਹੀਂ ਕਰ ਸਕਦਾ ਜਿਸ ਦੇ ਤਹਿਤ ਸਵਿਸ ਬੈਂਕਾਂ ’ਚ ਭਾਰਤੀਆਂ ਦੀਆਂ ਜਮਾਂਪੂੰਜੀਆਂ ’ਤੇ ਟੈਕਸ ਲਗਾਇਆ ਜਾ ਸਕੇ।
ਜਦੋਂ (ਸੀ.ਬੀ.ਡੀ.ਟੀ.) ਦੇ ਇਕ ਸੀਨੀਅਰ ਅਧਿਕਾਰੀ ਤੋਂ ਜਦੋਂ ਪੁੱਛਿਆ ਗਿਆ ਕਿ ਭਾਰਤ ਉਹੋ ਜਿਹੀ ਟੈਕਸ ਸੰਧੀ ਸਹੀਬੰਦ ਕਰ ਸਕਦਾ ਹੈ ਜਿਹੋ ਜਿਹੀ ਸੰਧੀ ਬਾਰੇ ਬਰਤਾਨੀਆ ਅਤੇ ਸਵਿਟਜ਼ਰਲੈਂਡ ਬਾਰੇ ਗੱਲਬਾਤ ਚੱਲ ਰਹੀ ਹੈ। ਟੈਕਸ ਸੰਧੀ ਦੀ ਲੜੀ ਦੇ ਤੌਰ ’ਤੇ ਸਵਿਸ ਸਰਕਾਰ ਨੇ ਹਾਲ ਹੀ ਵਿੱਚ ਬਰਤਾਨਵੀ ਨਾਗਰਿਕਾਂ ਦੇ ਬੈਂਕ ਖਾਤਿਆਂ ਦੇ ਧਨ ’ਤੇ ਟੈਕਸ ਲਾਉਣ ਦੀ ਹਾਮੀ ਭਰੀ ਸੀ ਹਾਲਾਂਕਿ ਉਨ੍ਹਾਂ ਦੀ ਪਛਾਣ ... Read Full Story
|
1 |
 Loading...
|
|
|