Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਸਹਾਇਤਾ"
ਨਾਗਰਿਕ ਸੁਰੱਖਿਆ ਤੇ ਮੁੱਢਲੀ ਸਹਾਇਤਾ ਦਾ ਗਿਆਨ ਹਰੇਕ ਵਿਅਕਤੀ ਲਈ ਜਰੂਰੀ-ਸੇਖੋਂ *ਬੁੱਢਾ ਦਲ ਸਕੂਲ ਵਿਖੇ ਸਿਵਲ ਡਿਫੈਂਸ ਦੀ ਜਾਣਕਾਰੀ ਦੇਣ ਸਬੰਧੀ ਕੈਂਪ ਲਗਾਇਆ

ਪਟਿਆਲਾ, 21 ਮਈ (ਪਰਮਿੰਦਰ ਗਰੇਵਾਲ) - ਪਟਿਆਲਾ ਦੇ ਡਿਪਟੀ ਕਮਿਸ਼ਨਰ-ਕਮ-ਕੰਟਰੋਲਰ ਸਿਵਲ ਡਿਫੈਂਸ ਸ਼੍ਰੀ ਜੀ.ਕੇ. ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗ੍ਰਹਿ ਅਤੇ ਕੁਦਰਤੀ ਆਫਤ ਪ੍ਰਬੰਧਨ ਵਿਭਾਗ ਅਧੀਨ ਕੰਮ ਕਰਦੀ ਸਿਵਲ ਡਿਫੈਂਸ ਦੀ ਪਟਿਆਲਾ ਇਕਾਈ ਵੱਲੋਂ ਸਥਾਨਕ ਬੁੱਢਾ ਦਲ ਪਬਲਿਕ ਸਕੂਲ ਵਿਖੇ ਵਿਦਿਆਰਥੀਆਂ ਨੂੰ ਸਿਵਲ ਡਿਫੈਂਸ ਅਤੇ ਮੁਢਲੀ ਸਹਾਇਤਾ ਦਾ ਗਿਆਨ ਦੇਣ ਲਈ ਇੱਕ ਵਿਸੇਸ਼ ਸਿਖਲਾਈ ਕੈਂਪ ਲਗਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਿਵਲ ਡਿਫੈਂਸ ਪਟਿਆਲਾ ਦੇ ਚੀਫ ਵਾਰਡਨ ਸ਼੍ਰੀ ਕੇ.ਐਸ. ਸੇਖੋਂ ਨੇ ਕਿਹਾ ਕਿ ਸਿਵਲ ਡਿਫੈਂਸ ਨਾਗਰਿਕਾਂ, ਵਿਦਿਆਰਥੀਆਂ ਅਤੇ ...
Read Full Story


ਅਫ਼ਗਾਨ ਜੇਲ੍ਹਾਂ ਵਿੱਚ ਬੰਦੀ ਹੋ ਰਹੇ ਨੇ ਅਣਮਨੁੱਖੀ ਤਸ਼ੱਦਦ ਦਾ ਸ਼ਿਕਾਰ

ਸੰਯੁਕਤ ਰਾਸ਼ਟਰ, ਅਫ਼ਗਾਨਿਸਤਾਨ ਦੀਆਂ ਜੇਲ੍ਹਾਂ ਅਤੇ ਦੂਜੇ ਤਸੀਹਾ ਕੇਂਦਰਾਂ ਵਿਖੇ ਪੁਲੀਸ ਅਤੇ ਖੁਫੀਆ ਏਜੰਸੀਆਂ ਵੱਲੋਂ ਕੈਦੀਆਂ ਅਤੇ ਮਸ਼ਕੂਕਾਂ ਉਤੇ ‘ਸੋਚੇ-ਸਮਝੇ ਢੰਗ ਨਾਲ’ ਤਸ਼ੱਦਦ ਢਾਹਿਆ ਜਾ ਰਿਹਾ ਹੈ। ਇਨ੍ਹਾਂ ਕਾਰਵਾਈਆਂ ਦੇ ਪੀੜਤਾਂ ਵਿਚ ਬੱਚੇ ਵੀ ਸ਼ਾਮਲ ਹਨ ਅਤੇ ਇਹ ਸਾਰਾ ਕੁਝ ਮੁਕਾਮੀ ਤੇ ਆਲਮੀ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਕੀਤਾ ਜਾ ਰਿਹਾ ਹੈ। ਇਹ ਗੱਲ ਸੰਯੁਕਤ ਰਾਸ਼ਟਰ (ਯੂ.ਐਨ.) ਦੀ ਇਕ ਰਿਪੋਰਟ ਵਿਚ ਕਹੀ ਗਈ ਹੈ। ਇਹ ਰਿਪੋਰਟ ਅਫ਼ਗਾਨਿਸਤਾਨ ਵਿਚ ਯੂ.ਐਨ. ਸਹਾਇਤਾ ਮਿਸ਼ਨ (ਯੂ.ਐਨ.ਏ. ਐਮ.ਏ.) ਵੱਲੋਂ ਜਾਰੀ ਕੀਤੀ ਗਈ ਹੈ। ਇਸ ਵਿਚ ਕਿਹਾ ਗਿਆ ਹੈ ਕਿ ਅਫ਼ਗਾਨਿਸਤਾਨ ਦੇ ਕੌਮੀ ...
Read Full Story


ਜਨਗਣਨਾ-2011 ਦੇ ਕੰਮ ਲਈ ਆਮ ਲੋਕਾਂ ਦੀ ਸਹੂਲਤ ਵਾਸਤੇ ਸਹਾਇਤਾ ਕੇਂਦਰ ਸਥਾਪਤ: ਡੀ.ਸੀ.

ਪਟਿਆਲਾ: 11 ਫਰਵਰੀ:(ਪੀ.ਐਸ.ਗਰੇਵਾਲ)—ਡਿਪਟੀ ਕਮਿਸ਼ਨਰ-ਕਮ-ਪਿ੍ਰੰਸੀਪਲ ਜਨਗਣਨਾਂ ਸ. ਦੀਪਿੰਦਰ ਸਿੰਘ ਨੇ ਦੱਸਿਆ ਕਿ ਜ਼ਿਲੇ ਵਿੱਚ ਜਨਗਣਨਾ-2011 ਦੇ ਦੂਜੇ ਪੜਾਓ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਜੋ ਕਿ 28 ਫਰਵਰੀ ਤੱਕ ਚੱਲੇਗਾ। ਉਹਨਾਂ ਦੱਸਿਆ ਕਿ ਜਨਗਣਨਾਂ-2011 ਦੇ ਕੰਮ ਦਾ ਰਸਮੀ ਉਦਘਾਟਨ ਅੱਜ ਸ. ਸੁਰਜੀਤ ਸਿੰਘ ਰੱਖੜਾ ਚੇਅਰਮੈਨ ਜ਼ਿਲਾ ਯੋਜਨਾ ਕਮੇਟੀ ਪਟਿਆਲਾ ਵੱਲੋਂ ਕੀਤਾ ਗਿਆ। ਉਨ੍ਹਾਂ ਪਟਿਆਲਾ ਜ਼ਿਲੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਨਗਣਨਾਂ ਦੇ ਕੰਮ ਨੂੰ ਸਹੀ ਢੰਗ ਨਾਲ ਨੇਪਰੇ ਚਾੜਨ ਲਈ ਗਿਣਤੀਕਾਰਾਂ/ਸਪੁਰਵਾਈਜ਼ਰਾਂ ਨੂੰ ਸਹੀ ਜਾਣਕਾਰੀ ਇਕੱਤਰ ਕਰਵਾਉਣ ਕਿਉਂ ਜੋ ਉਹਨਾਂ ਵੱਲੋਂ ...
Read Full Story


ਛੋਟੀਆਂ ਬਚਤਾਂ ਦੀ ਜ਼ਿਲਾ ਏਜੰਟ ਐਸੋਸੀਏਸ਼ਨ ਵੱਲੋਂ ਛੋਟੀਆਂ ਬੱਚਤਾਂ ਵਿਭਾਗ ਪਟਿਆਲਾ ਦੇ ਸੀਨੀਅਰ ਜ਼ਿਲਾ ਬਚਤ ਅਫਸਰ ਨੂੰ ਪ੍ਰਧਾਨ ਮੰਤਰੀ ਸਹਾਇਤਾ ਫੰਡ (ਲੇਹ ਲਦਾਖ) ਲਈ ਇੱਕ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਬੈਂਕ ਡਰਾਫਟ ਭੇਂਟ ਕੀਤਾ।

ਪਟਿਆਲਾ: 8 ਨਵੰਬਰ (ਪੀ.ਐਸ.ਗਰੇਵਾਲ)-ਬੀਤੇ ਦਿਨੀਂ ਲੇਹ ਲਦਾਖ ਵਿੱਚ ਹੋਈ ਭਿਆਨਕ ਤਬਾਹੀ ਨਾਲ ਲੋਕਾਂ ਦੇ ਹੋਏ ਨੁਕਸਾਨ ਕਾਰਨ ਪੀੜਤਾਂ ਦੀ ਸਹਾਇਤਾ ਲਈ ਅੱਜ ਛੋਟੀਆਂ ਬਚਤਾਂ ਦੀ ਜ਼ਿਲਾ ਏਜੰਟ ਐਸੋਸੀਏਸ਼ਨ ਵੱਲੋਂ ਛੋਟੀਆਂ ਬੱਚਤਾਂ ਵਿਭਾਗ ਪਟਿਆਲਾ ਦੇ ਸੀਨੀਅਰ ਜ਼ਿਲਾ ਬਚਤ ਅਫਸਰ ਸ਼੍ਰੀ ਟੀ.ਐਸ. ਨੇਗੀ ਨੂੰ ਪ੍ਰਧਾਨ ਮੰਤਰੀ ਸਹਾਇਤਾ ਫੰਡ (ਲੇਹ ਲਦਾਖ) ਲਈ ਇੱਕ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਬੈਂਕ ਡਰਾਫਟ ਭੇਂਟ ਕੀਤਾ। ਇਸ ਮੌਕੇ ਸ਼੍ਰੀ ਨੇਗੀ ਨੇ ਕਿਹਾ ਕਿ ਕੁਦਰਤੀ ਕਰੋਪੀ ਦਾ ਸ਼ਿਕਾਰ ਹੋਏ ਇਹਨਾਂ ਲੋਕਾਂ ਦੀ ਮਦਦ ਕਰਨਾ ਸਾਡਾ ਸਭ ਦਾ ਫਰਜ਼ ਬਣਦਾ ਹੈ ਇਸ ਲਈ ਸਾਨੂੰ ਸਭ ਨੂੰ ਆਪਣੀ-ਆਪਣੀ ਸਮਰੱਥਾ ...
Read Full Story


1

Loading...

© 2012 punjabinfoline.com

punjab infoline arash info