Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਸਹਿਕਾਰੀ"
ਪੰਜਾਬ ਰਾਜ ਸਹਿਕਾਰੀ ਸਭਾਵਾਂ ਦੇ ਕਰਮਚਾਰੀਆਂ ਵਲੋਂ ਧਰਨਾ 16 ਅਗਸਤ ਨੂੰ

ਪਟਿਆਲਾ, ( ਪੀ ਐਸ ਗਰੇਵਾਲ) -- ਪੰਜਾਬ ਰਾਜ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਜਿਲਾ ਪਟਿਆਲਾ ਦੇ ਪ੍ਰਧਾਨ ਹਰਜਿੰਦਰ ਸਿੰਘ ਦੇ ਸਰਪ੍ਰਸਤੀ ਹੇਠ ਇੱਕ ਮੀਟਿੰਗ ਹੋਈ । ਜਿਸ ਵਿੱਚ ਪ੍ਰਧਾਨ ਨੇ ਅਪੀਲ ਕੀਤੀ ਕਿ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ਜਿਹਡ਼ਾ ਧਰਨਾ 16 ਅਗਸਤ ਨੂੰ ਪਟਿਆਲਾ ਸਹਿਕਾਰੀ ਬੈਂਕ, ਪਟਿਆਲਾ ਸਾਹਮਣੇ ਹੋਣਾ ਹੈ ਉਸ ਵਿੱਚ ਵੱਧ ਤੋਂ ਵੱਧ ਹਾਜਰ ਹੋ ਕੇ ਆਪਣਾ ਰੋਸ ਪ੍ਰਗਟ ਕਰੋ। ਤਾਂ ਜੋ ਆਪਣੀਆ ਮੰਗਾ ਜੋ ਕਿ ਪਿਛਲੇ ਕਾਫੀ ਸਮੇਂ ਤੋਂ ਪੈਂਡਿੰਗ ਹਨ ਸਰਕਾਰ ਨੂੰ ਜਾਣੂ ਕਰਵਾਇਆ ਜਾ ਸਕੇ। ...
Read Full Story


ਕੋਈ ਵੀ ਸਹਿਕਾਰੀ ਬੈਂਕ ਬੰਦ ਨਹੀਂ ਹੋ ਰਿਹਾ

ਬੰਡਾਲਾ, 1 ਫਰਵਰੀ (ਅਮਰਪਾਲ ਸਿੰਘ)-ਪੰਜਾਬ ਵਿਚ ਕੋਈ ਵੀ ਸਹਿਕਾਰੀ ਬੈਂਕ ਬੰਦ ਨਹੀਂ ਹੋ ਰਿਹਾ। ਇਸ ਸਬੰਧ ਵਿਚ ਕੇਂਦਰੀ ਸਹਿਕਾਰੀ ਬੈਂਕ ਤਰਨ ਤਾਰਨ ਦੇ ਜ਼ਿਲ੍ਹਾ ਮੈਨੇਜਰ ਸ: ਹਰਿੰਦਰ ਸਿੰਘ ਸੰਧੂ ਮਰਹਾਣਾ ਨੇ ਦੱਸਿਆ ਕਿ ਪਿਛਲੇ ਦਿਨੀਂ ਛਪੀ ਖ਼ਬਰ ਕਿ ਪੰਜਾਬ ਵਿਚ 60 ਸਹਿਕਾਰੀ ਬੈਂਕਾਂ ਨੂੰ ਬੰਦ ਕੀਤਾ ਜਾ ਰਿਹਾ ਹੈ, ਗ਼ਲਤ ਹੈ। ਉਨ੍ਹਾਂ ਕਿਹਾ ਕਿ ਇਸ ਵਿਚ ਜ਼ਿਲ੍ਹਾ ਤਰਨ ਤਾਰਨ ਦੀਆਂ ਵੀ ਕੁਝ ਬ੍ਰਾਂਚਾਂ ਨੂੰ ਬੰਦ ਕਰਨ ਦਾ ਹਵਾਲਾ ਦਿੱਤਾ ਗਿਆ ਸੀ। ਅਸਲ ਵਿਚ ਇਹ ਖ਼ਬਰ ਖੇਤੀਬਾੜੀ ਵਿਕਾਸ ਬੈਂਕ ਨਾਲ ਸੰਬੰਧਿਤ ਹੈ। ਉਨ੍ਹਾਂ ਦੱਸਿਆ ਕਿ ਸਾਰੇ ਪੰਜਾਬ ਦੀਆਂ ਸਹਿਕਾਰੀ ਬੈਂਕਾਂ ਦਾ 3400 ਕਰੋੜ ਦਾ ...
Read Full Story


1

Loading...

© 2012 punjabinfoline.com

punjab infoline arash info