E-Paper
Photo News
Category
Tags Cloud
Tag Search for "ਸ਼ਾਹਨਵਾਜ਼"
ਪਾਕਿ ਗਲਤੀ 'ਤੇ ਗਲਤੀ ਕਰ ਰਿਹਾ ਹੈ ਅਤੇ ਸ਼ਿੰਦੇ ਬਿਆਨਬਾਜ਼ੀ : ਹੁਸੈਨ

ਨਵੀਂ ਦਿੱਲੀ, ਭਾਜਪਾ ਦੇ ਕੌਮੀ ਬੁਲਾਰੇ ਸਈਅਦ ਸ਼ਾਹਨਵਾਜ਼ ਹੁਸੈਨ ਨੇ ਸ਼੍ਰੀਨਗਰ ਵਿਚ ਅੱਤਵਾਦੀ ਹਮਲੇ ਬਾਰੇ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਦੇ ਸੰਸਦ ਵਿਚ ਬਿਆਨ 'ਤੇ ਨਿਰਾਸ਼ਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਹਰ ਵਾਰ ਦੀ ਤਰ੍ਹਾਂ ਉਨ੍ਹਾਂ ਇਸ ਵਾਰ ਵੀ ਬਿਆਨ ਵਿਚ ਕਿਸੇ ਤਰ੍ਹਾਂ ਦੀ ਕਾਰਵਾਈ ਦਾ ਜ਼ਿਕਰ ਨਹੀਂ ਕੀਤਾ। ਹੁਸੈਨ ਨੇ ਕਿਹਾ ਕਿ ਪਾਕਿਸਾਤਨ ਗਲਤੀ 'ਤੇ ਗਲਤੀ ਕਰ ਰਿਹਾ ਹੈ ਅਤੇ ਭਾਰਤ ਸਰਕਾਰ ਸਿਰਫ ਬਿਆਨ ਦੇ ਕੇ ਆਪਣੀ ਜ਼ਿੰਮੇਵਾਰੀ ਪੂਰੀ ਕਰ ਰਹੀ ...
Read Full Story


ਕੈਸ਼ ਸਬਸਿਡੀ ਯੋਜਨਾ ਕਾਂਗਰਸ ਦੀ ਖੇਡ ਵਿਗਾੜਨ ਵਾਲੀ ਸਾਬਿਤ ਹੋਵੇਗੀ : ਹੁਸੈਨ

ਨਵੀਂ ਦਿੱਲੀ, ਕੇਂਦਰ ਵਲੋਂ ਦੇਸ਼ ਦੇ 20 ਜ਼ਿਲਿਆਂ 'ਚ ਅੱਜ ਤੋਂ ਗਰੀਬਾਂ ਦੇ ਬੈਂਕ ਖਾਤਿਆਂ 'ਚ ਰਾਜ ਸਹਾਇਤਾ ਦੀ ਨਕਦੀ ਦਾ ਸਿੱਧੇ ਟਰਾਂਸਫਰ ਕੀਤੇ ਜਾਣ ਦੀ ਯੋਜਨਾ ਨੂੰ ਭਾਜਪਾ ਨੇ ਜਲਦਬਾਜ਼ੀ ਵਿਚ ਅਤੇ ਸੰਵੇਦਨਸ਼ੀਲ ਸਮੱਸਿਆਵਾਂ ਤੋਂ ਜਨਤਾ ਦਾ ਧਿਆਨ ਹਟਾਉਣ ਦਾ ਕਦਮ ਦੱਸਿਆ। ਉਸ ਨੇ ਕਿਹਾ ਕਿ ਕਾਂਗਰਸ ਇਸ ਨੂੰ 'ਗੇਮ ਚੇਂਜਰ' ਯੋਜਨਾ ਦੱਸ ਰਹੀ ਹੈ ਅਤੇ ਇਹ ਸੱਤਾਧਾਰੀ ਪਾਰਟੀ ਦੀ ਹੀ ਖੇਡ ਖਰਾਬ ਕਰਨ ਵਾਲੀ ਸਾਬਿਤ ਹੋਵੇਗੀ। ਪਾਰਟੀ ਬੁਲਾਰੇ ਸ਼ਾਹਨਵਾਜ਼ ਹੁਸੈਨ ਨੇ ਕਿਹਾ ਕਿ ਮੁਖ ਵਿਰੋਧੀ ਪਾਰਟੀ ਗਰੀਬਾਂ ਨੂੰ ਕੈਸ਼ ਸਬਸਿਡੀ ਦੇ ਰੂਪ ਵਿਚ ਸਿੱਧੇ ਟਰਾਂਸਫਰ ਕੀਤੇ ਜਾਣ ਦੇ ਵਿਰੁੱਧ ਨਹੀਂ ...
Read Full Story


1

Loading...