'ਆਈ ਪੀ ਐਲ ਖੇਡ ਦੇ ਨਾਮ 'ਤੇ ਕਲੰਕ'
ਇੰਦੌਰ, ਇੰਡੀਅਨ ਪ੍ਰੀਮੀਅਰ ਲੀਗ ਨੂੰ ਸ਼ਰਮਨਾਕ ਕਰਾਰ ਦਿੰਦੇ ਹੋਏ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕੱਲ ਇੱਥੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਵਿਚ ਆਈ ਪੀ ਐਲ ਮੈਚ ਕਰਵਾਉਣ ਦੀ ਮਨਜ਼ੂਰੀ ਨਹੀਂ ਦੇਵੇਗੀ।
ਚੌਹਾਨ ਨੇ ਕਿਹਾ, ''ਆਈ ਪੀ ਐਲ ਖੇਡ ਦੇ ਨਾਮ 'ਤੇ ਕਲੰਕ ਅਤੇ ਸਮਾਜ ਵਿਚ ਬਹੁਤ ਸ਼ਰਮਨਾਕ ਹਨ।''
ਉਨ੍ਹਾਂ ਨੇ ਨਾਲ ਹੀ ਕਿਹਾ ਕਿ ਸੂਬੇ ਵਿਚ ਕਿਸੇ ਕ੍ਰਿਕਟ ਟੂਰਨਾਮੈਂਟ ਵਿਚ ਚੀਅਰ ਲੀਡਰਜ਼ ਰੱਖਣ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ।
ਉਨ੍ਹਾਂ ਨੇ ਆਈ ਪੀ ਐਲ ਵਿਚ ਸਪਾਟ ਫਿਕਸਿੰਗ ਅਤੇ ਦਿੱਲੀ ਦੇ ਹੋਟਲ ਵਿਚ ਇਕ ਔਰਤ ਨਾਲ ਛੇੜਛਾੜ ਦੇ ਦੋਸ਼ਾਂ ਵਿਚ ... Read Full Story
|
ਸ਼ਾਹਰੂਖ ਫਿਰ ਮਾਈ ਨੇਮ... ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ
ਸ਼ਿਵ ਸੇਨਾ ਪ੍ਰਧਾਨ ਬਾਲ ਠਾਕਰੇ ਨੇ ਸ਼ਾਹਰੂਖ ਖਾਨ ਨੂੰ ਆਪਣਾ ਨਿਸ਼ਾਨਾ ਬਣਾਇਆ। ਸਮਾਨਾ ਦੇ ਸੰਪਾਦਕੀਏ 'ਚ ਠਾਕਰੇ ਨੇ ਲਿਖਿਆ ਕਿ ਅਮੇਰੀਕਾ 'ਚ ਜਦੋਂ ਸ਼ਾਹਰੂਖ ਖਾਨ ਨੂੰ 4-5 ਘੰਟੇ ਰੋਕ ਕੇ ਰੱਖਿਆ ਜਾਂਦਾ ਹੈ,ਉਸਦੇ ਕੱਪੜੇ ਲਹਾ ਕੇ ਤਲਾਸ਼ੀ ਲਈ ਜਾਂਦੀ ਹੈ। ਪਰ ਉਸ ਸਮੇਂ ਉਸ ਦਾ ਗੁੱਸਾ ਨਹੀ ਫੁੱਟਦਾ,ਇਸਦੇ ਬਾਵਜੂਦ ਵੀ ਬਾਰ-ਬਾਰ ਅਮਰੀਕਾ ਜਾਂਦੇ ਰਹਿੰਦੇ ਹਨ। ਪਰ ਵਾਨਖੇੜੇ ਦੇ ਗਰੀਬ ਸਿਕਓਰੀਟੀ ਗਾਰਡ ਨਾਲ ਉਲਝ ਜਾਂਦੇ ਹਨ ਕਿਉਂਕਿ ਇੱਥੇ ਕਿੱਦਾਂ ਦਾ ਵੀ ਵਰਤਾਓ ਕਰਨ, ਉਨ੍ਹਾਂ ਨਾਲ ਕਾਨੂੰਨ ਤੇ ਕਾਂਗਰਸ ਦਾ ਸਾਥ ਹੈ। ਠਾਕਰੇ ਨੇ ਕਿਹਾ ਕਿ ਇਸ ਮਾਮਲੇ 'ਚ ਸ਼ਾਹਰੂਖ ਫਿਰ ਤੋਂ ਮਾਈ ਨੇਮ ਇਜ ... Read Full Story
|
ਡਾਕੂਆਂ ਦਾ ਪ੍ਰਮੋਸ਼ਨ ਹੋਇਆ, ਜੰਗਲਾਂ 'ਚੋਂ ਨਿਕਲ ਕੇ ਦਿੱਲੀ ਪੁੱਜ ਗਏ : ਬਾਬਾ ਰਾਮਦੇਵ
ਮੁਰੈਨਾ, ਯੋਗ ਗੁਰੂ ਬਾਬਾ ਰਾਮਦੇਵ ਨੇ ਕਿਹਾ ਕਿ ਦੇਸ਼ ਤਾਂ ਸੰਸਦ ਵਿਚ ਬੈਠੇ 543 ਲੋਕ ਹੀ ਚਲਾਉਣਗੇ ਪਰ ਉਨ੍ਹਾਂ ਨੂੰ 'ਰੋਗੀ' ਨਹੀਂ ਹੋਣਾ ਚਾਹੀਦਾ। ਮੁਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਹਾਜ਼ਰੀ ਵਿਚ ਅੱਜ ਸਵੇਰੇ 5 ਵਜੇ ਇਥੇ ਸਟੇਡੀਅਮ 'ਤੇ ਆਯੋਜਿਤ ਯੋਗ ਕੈਂਪ ਵਿਚ ਬਾਬਾ ਰਾਮਦੇਵ ਨੇ ਇਕ ਵਾਰ ਫਿਰ ਦੋਸ਼ ਲਗਾਇਆ ਕਿ ਸੰਸਦ ਵਿਚ ਬੈਠੇ ਕੁਝ ਮੈਂਬਰ ਭ੍ਰਿਸ਼ਟਾਚਾਰੀ ਅਤੇ ਹਤਿਆਰੇ ਹਨ। ਜਨਤਾ ਨੂੰ ਚਾਹੀਦਾ ਹੈ ਕਿ ਉਹ ਅਜਿਹੇ ਲੋਕਾਂ ਨੂੰ ਚੁਣ ਕੇ ਦੇਸ਼ ਦੀ ਸਰਵਉਚ ਸੰਸਥਾ ਵਿਚ ਨਾ ਭੇਜਣ। ਇਸ ਤੋਂ ਪਹਿਲਾਂ ਕਲ ਸ਼ਾਮ ਭਿੰਡ ਤੋਂ ਮੁਰੈਨਾ ਆਉਂਦੇ ਹੋਏ ਪੋਰਸਾ ਵਿਚ ਆਯੋਜਿਤ ਇਕ ਸਭਾ ਵਿਚ ... Read Full Story
|
ਰਾਸ਼ਟਰਪਤੀ ਦੇ ਅਹੁਦੇ ਦੀ ਦੌੜ 'ਚ ਪਾਟਿਲ ਵੀ
ਨਵੀਂ ਦਿੱਲੀ, 10 ਜਨਪਥ ਦੇ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਕਾਂਗਰਸ ਪਾਰਟੀ ਰਾਸ਼ਟਰਪਤੀ ਅਹੁਦੇ ਲਈ ਪੰਜਾਬ ਦੇ ਰਾਜਪਾਲ ਸ਼ਿਵਰਾਜ ਪਾਟਿਲ ਦੇ ਨਾਂ 'ਤੇ ਹੱਕ 'ਚ ਤੇ ਵਿਰੋਧ 'ਚ ਸੰਭਾਵਨਾਵਾਂ ਦੀ ਭਾਲ ਕਰ ਰਹੀ ਹੈ ਪਰ ਉਨ੍ਹਾਂ ਦੇ ਨਾਂ 'ਤੇ ਪੂਰਾ ਸਮਰਥਨ ਹੋਣਾ ਇਕ ਮੁਸ਼ਕਲ ਕੰਮ ਹੈ। ਰਾਸ਼ਟਰਪਤੀ ਅਹੁਦੇ ਲਈ ਚੋਣਾਂ ਜੁਲਾਈ 'ਚ ਹੋਣੀਆਂ ਹਨ। ਇਸ ਉੱਚ ਅਹੁਦੇ ਲਈ ਆਮ ਰਾਇ ਬਣਾਉਣੀ ਕਾਂਗਰਸ ਪਾਰਟੀ ਲਈ ਸਭ ਤੋਂ ਵੱਡਾ ਕੰਮ ਹੈ, ਕਿਉਂਕਿ ਉਸ ਕੋਲ ਆਪਣੇ ਉਮੀਦਵਾਰ ਨੂੰ ਖੜ੍ਹਾ ਕਰਨ ਲਈ ਪੂਰੀ ਗਿਣਤੀ ਨਹੀਂ ਹੈ, ਜਿਸ ਨਾਲ ਉਹ ਬਾਕੀ ਪਾਰਟੀਆਂ ਦਾ ਭਰੋਸਾ ਹਾਸਲ ਕਰ ਸਕੇ। ਇਸ ਅਹੁਦੇ ਲਈ ਕਈ ... Read Full Story
|
ਨਰਿੰਦਰ ਕੁਮਾਰ ਦੇ ਕਤਲ ਦੀ ਸੀ. ਬੀ. ਆਈ. ਜਾਂਚ ਹੋਵੇਗੀ : ਚੌਹਾਨ
ਭੋਪਾਲ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਐਲਾਨ ਕੀਤਾ ਹੈ ਕਿ ਮੁਰੈਨਾ ਜ਼ਿਲੇ 'ਚ ਆਈ. ਪੀ. ਐੱਸ. ਦੇ ਨੌਜਵਾਨ ਅਧਿਕਾਰੀ ਨਰਿੰਦਰ ਕੁਮਾਰ ਦੇ ਕਤਲ ਦੀ ਜਾਂਚ ਸੀ. ਬੀ. ਆਈ ਤੋਂ ਕਰਵਾਈ ਜਾਵੇਗੀ। ਮੰਗਲਵਾਰ ਨੂੰ ਉਨ੍ਹਾਂ ਕਿਹਾ ਕਿ ਇਸ ਸੰਬੰਧੀ ਸਰਕਾਰ ਜਲਦੀ ਹੀ ਲੋੜੀਂਦੇ ਕਦਮ ਚੁੱਕੇਗੀ। ਪਹਿਲਾਂ ਮੁੱਖ ਵਿਰੋਧੀ ਪਾਰਟੀ ਕਾਂਗਰਸ ਦੇ ਮੈਂਬਰਾਂ ਨੇ ਵਿਧਾਨ ਸਭਾ 'ਚ ਪ੍ਰਸ਼ਨ ਕਾਲ ਨਹੀਂ ਚੱਲਣ ਦਿੱਤਾ ਅਤੇ ਇਸ ਮੁੱਦੇ 'ਤੇ ਕੰਮ ਰੋਕੂ ਮਤੇ ਅਧੀਨ ਚਰਚਾ ਕਰਵਾਉਣ ਦੀ ਮੰਗ ਕੀਤੀ। ਸਪੀਕਰ ਨੇ ਮੁੱਖ ਮੰਤਰੀ ਦੀ ਬੇਨਤੀ 'ਤੇ ਪ੍ਰਸ਼ਨ ਕਾਲ ਮੁਲਤਵੀ ਕਰਕੇ ਚਰਚਾ ਕਰਵਾਉਣ ਦਾ ... Read Full Story
|
ਬਾਬਰੀ ਮਸਜਿਦ ਦਾ ਡਿਗਣਾ ਸਿਰਫ ਇਕ ਘਟਨਾ : ਸੁਪਰੀਮ ਕੋਰਟ
ਨਵੀਂ ਦਿੱਲੀ, ਸੁਪਰੀਮ ਕੋਰਟ ਨੇ ਭਾਜਪਾ ਦੇ ਸੀਨੀਅਰ ਨੇਤਾ ਐੱਲ. ਕੇ. ਅਡਵਾਨੀ, ਸ਼ਿਵ ਸੈਨਾ ਦੇ ਬਾਲ ਠਾਕਰੇ ਅਤੇ 16 ਹੋਰ ਵਿਅਕਤੀਆਂ ਵਿਰੁੱਧ ਅਪਰਾਧਿਕ ਸਾਜਿਸ਼ ਦਾ ਮਾਮਲਾ ਚਲਾਉਣ ਲਈ ਦਾਇਰ ਸੀ. ਬੀ. ਆਈ. ਦੀ ਪਟੀਸ਼ਨ ਨੂੰ 27 ਮਾਰਚ ਲਈ ਸੂਚੀਬੱਧ ਕਰਦੇ ਹੋਏ ਸੋਮਵਾਰ ਕਿਹਾ ਕਿ ਬਾਬਰੀ ਮਸਜਿਦ ਦਾ ਡਿਗਣਾ ਸਿਰਫ ਇਕ ਘਟਨਾ ਹੈ ਅਤੇ ਇਸ ਬਾਰੇ ਕੋਈ ਪ੍ਰਸਿੱਧੀ ਜਾਂ ਬਦਨਾਮੀ ਵਾਲੀ ਗੱਲ ਨਹੀਂ ਹੈ। ਮਾਣਯੋਗ ਜੱਜ ਐੱਚ. ਐੱਲ. ਦਾਤੂ ਅਤੇ ਸੀ. ਕੇ. ਪ੍ਰਸਾਦ 'ਤੇ ਆਧਾਰਿਤ ਇਕ ਬੈਂਚ ਨੇ ਕਿਹਾ ਕਿ ਇਸ ਬਾਰੇ ਕੀ ਪ੍ਰਸਿੱਧ ਹੈ? ਇਹ ਇਕ ਘਟਨਾ ਸੀ ਜੋ ਵਾਪਰ ਗਈ ਤੇ ਸਭ ਧਿਰਾਂ ਸਾਡੇ ਸਾਹਮਣੇ ਹਨ। ਇਹ ਪ੍ਰਸਿੱਧੀ ... Read Full Story
|
ਸੂਰਜ ਨਮਸਕਾਰ ਨੂੰ ਲੈ ਕੇ ਮੱਧ ਪ੍ਰਦੇਸ਼ 'ਚ ਵਿਰੋਧ ਦੇ ਸੁਰ
ਭੋਪਾਲ, ਮੱਧ ਪ੍ਰਦੇਸ਼ ਸਰਕਾਰ ਇਕ ਪਾਸੇ ਜਿਥੇ ਹਜ਼ਾਰਾਂ ਸਕੂਲੀ ਵਿਦਿਆਰਥੀਆਂ ਨੂੰ ਇਕੱਠੇ ਸੂਰਿਆ ਨਮਸਕਾਰ ਕਰਵਾ ਕੇ ਗਿੰਨੀਜ਼ ਬੁਕ 'ਚ ਨਾਂ ਦਰਜ ਕਰਵਾਉਣ ਦੀ ਤਿਆਰੀ ਵਿਚ ਹਨ, ਉਥੇ ਹੀ ਮੁਸਲਿਮ ਨੇਤਾਵਾਂ ਨੇ ਸੂਰਜ ਸਾਹਮਣੇ ਝੁਕਣ ਨੂੰ ਗੈਰ-ਇਸਲਾਮਿਕ ਅਤੇ ਬੁੱਤ ਪੂਜਾ ਦੱਸਦਿਆਂ ਇਸ ਦਾ ਵਿਰੋਧ ਕੀਤਾ ਹੈ। ਪ੍ਰਦੇਸ਼ ਦੇ ਮੌਲਵੀਆਂ ਨੇ ਸੂਰਜ ਨਮਸਕਾਰ ਖਿਲਾਫ ਕੱਲ ਫਤਵਾ ਜਾਰੀ ਕਰ ਦਿੱਤਾ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਸਰਕਾਰ ਘਾਤਕ ਤਰੀਕੇ ਨਾਲ ਪ੍ਰਦੇਸ਼ ਵਿਚ ਸਿੱਖਿਆ ਦੇ ਰਹੀ ਹੈ। ਉਨ੍ਹਾਂ ਨੇ ਸਰਕਾਰ ਨੂੰ ਅਗਾਹ ਕੀਤਾ ਕਿ ਸਰਕਾਰ ਆਪਣੇ ... Read Full Story
|
28 ਦੀ ਉਮਰ 'ਚ ਕੀਤੀ ਸੀ ਚੋਰੀ, 60 ਦੀ ਉਮਰ 'ਚ ਹੋਇਆ ਗ੍ਰਿਫਤਾਰ
ਸ਼ਿਵਪੁਰੀ, ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲੇ ਦੇ ਤੇਂਦੂਆ ਥਾਣਾ ਖੇਤਰ 'ਚ ਪਿੰਡ ਖਰਾਈ ਤੋਂ ਅੱਜ ਪੁਲਸ ਨੇ ਲੱਗਭਗ 32 ਸਾਲਾਂ ਤੋਂ ਫਰਾਰ ਚੋਰੀ ਦੇ ਮਾਮਲੇ 'ਚ ਇਕ ਦੋਸ਼ੀ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀ ਨੇ ਜਦੋਂ ਚੋਰੀ ਕੀਤੀ ਸੀ ਉਸ ਵੇਲੇ ਉਸ ਦੀ ਉਮਰ ਲੱਗਭਗ 28 ਸਾਲ ਦੀ ਸੀ ਅਤੇ ਅੱਜ ਉਹ 60 ਸਾਲ ਦਾ ਹੋ ਗਿਆ ਹੈ। ਪੁਲਸ ਸੂਤਰਾਂ ਨੇ ਗ੍ਰਿਫਤਾਰ ਕੀਤੇ ਦੋਸ਼ੀ ਦਾ ਨਾਂ ਬੁਧ ਯਾਦਵ ਦੱਸਿਆ ਹੈ ਅਤੇ ਇਹ ਗਵਾਲੀਅਰ ਦੇ ਜਨਕਗੰਜ ਥਾਣਾ ਲੱਛਮੀਗੰਜ ਖੇਤਰ ਦਾ ਰਹਿਣ ਵਾਲਾ ਹੈ। ਸੂਤਰਾਂ ਨੇ ਦੱਸਿਆ ਕਿ ਉਕਤ ਦੋਸ਼ੀ ਨੇ ਸਨ 1979 'ਚ ਖਰਾਈ 'ਚ ਲੱਗੇ ਮੇਲੇ ਦੌਰਾਨ ਅਪਣੇ ਦੋ ਸਾਥੀਆਂ ਨਾਲ ਆਂਵਲਿਆਂ ਦੀ ... Read Full Story
|
'ਮਾਈ ਨੇਮ ਇਜ਼ ਖਾਨ' ਦਾ ਵਿਰੋਧ, ਸ਼ਿਵਸੈਨਿਕ ਗ੍ਰਿਫ਼ਤਾਰ
ਫਿਲਮ ਨਿਰਮਾਤਾ-ਨਿਰਦੇਸ਼ਕ ਕਰਨ ਜੌਹਰ ਨੂੰ ਭਲਾ ਹੀ ਮੁੰਬਈ ਪੁਲਿਸ ਨੇ ਸੁਰੱਖਿਆ ਦੇਣ ਦਾ ਭਰੋਸਾ ਦੇ ਦਿੱਤਾ ਹੈ, ਪਰ ਸ਼ਿਵਸੈਨਾ ਆਪਣੀ ਜਿੱਦ ਤੇ ਕਾਇਮ ਹੈ। ਸ਼ਿਵਸੈਨਿਕਾਂ ਨੇ ਅੱਜ 'ਮਾਈ ਨੇਮ ਇਜ਼ ਖਾਨ' ਲਈ ਹੋ ਰਹੀ ਟਿਕਟਾਂ ਦੀ ਅਡਵਾਂਸ ਬੁਕਿੰਗ ਤੇ ਹੰਗਾਮਾ ਕੀਤਾ।
ਦੱਸਿਆ ਜਾ ਰਿਹਾ ਹੈ ਕਿ ਸ਼ਾਹਰੁਖ ਖਾਨ ਦੀ ਫਿਲਮ 'ਮਾਈ ਨੇਮ ਇਜ਼ ਖਾਨ' ਦਾ ਵਿਰੋਧ ਕਰ ਰਹੇ ਸ਼ਿਵਸੈਨਿਕਾਂ ਨੇ ਫਿਲਮ ਦੀਆਂ ਟਿਕਟਾਂ ਦੀ ਅਡਵਾਂਸ ਬੁਕਿੰਗ ਦੇ ਦੌਰਾਨ ਮੁੰਬਈ ਦੇ ਮੁਲੁੰਡ ਇਲਾਕੇ ਵਿੱਚ ਹੁਮਾ ਮਾਲ ਵਿੱਚ ਅਤੇ ਭਾਂਡੁਪ ਦੇ ਮੇਹੁਲ ਸਿਨੇਮਾ ਦੇ ਬਾਹਰ ਹੰਗਾਮਾ ਕੀਤਾ। ਇਸ ਮਾਮਲੇ ਵਿੱਚ ਪੁਲਿਸ ਨੇ 35 ਲੋਕਾਂ ... Read Full Story
|
ਬਾਲ ਠਾਕਰੇ ਖਿਲਾਫ਼ ਸ਼ਿਕਾਇਤ ਦੀ ਸੁਣਵਾਈ ਹੋਵੇਗੀ
ਦਿੱਲੀ ਦੀ ਇਕ ਅਦਾਲਤ ਸ਼ਿਵ ਸੈਨਾ ਦੇ ਮੁਖੀ ਬਾਲ ਠਾਕਰੇ, ਉਨ੍ਹਾਂ ਦੇ ਪੁੱਤਰ ਊਧਵ ਠਾਕਰੇ, ਉਨ੍ਹਾਂ ਦੇ ਭਤੀਜੇ ਅਤੇ ਮਹਾਰਾਸ਼ਟਰ ਨਵਨਿਰਮਾਣ ਸੈਨਾ ਮੁਖੀ ਰਾਜ ਠਾਕਰੇ ਖਿਲਾਫ ਭੜਕਾਊ ਬਿਆਨਾਂ ਰਾਹੀਂ ਵੱਖ-ਵੱਖ ਫਿਰਕਿਆਂ 'ਚ ਨਫਰਤ ਫੈਲਾਉਣ ਦੇ ਦੋਸ਼ ਤਹਿਤ ਦਾਇਰ ਸ਼ਿਕਾਇਤ 'ਤ ਸੁਣਵਾਈ ਕਰਨ ਲਈ ਸਹਿਮਤ ਹੋ ... Read Full Story
|