Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
 |
|
|
E-Paper

|
| Tag Search for "ਸ਼ੇਖਾਵਤ" |
ਇਕ ਕਰੋੜ ਜ਼ਬਤ ਹੋਣ 'ਤੇ ਰਾਸ਼ਟਰਪਤੀ ਦੇ ਪੁੱਤਰ ਤੋਂ ਪੁੱਛਗਿੱਛ
ਅਮਰਾਵਤੀ(ਮਹਾਰਾਸ਼ਟਰ), ਅਮਰਾਵਤੀ ਪੁਲਸ ਨੇ ਸਥਾਨਕ ਚੋਣਾਂ ਤੋਂ ਪਹਿਲਾਂ ਇਕ ਕਰੋੜ ਰੁਪਏ ਜ਼ਬਤ ਕੀਤੇ ਜਾਣ ਦੇ ਮਾਮਲੇ 'ਚ ਅੱਜ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਦੇ ਪੁੱਤਰ ਅਤੇ ਕਾਂਗਰਸ ਦੇ ਵਿਧਾਇਕ ਰਾਵਸਾਹੇਬ ਸ਼ੇਖਾਵਤ ਤੋਂ ਪੁੱਛਗਿੱਛ ਕੀਤੀ। ਮਹਾਰਾਸ਼ਟਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਗਣੇਸ਼ ਪਾਟਿਲ ਅਤੇ ਵਕੀਲਾਂ ਨਾਲ ਸ਼ੇਖਾਵਤ ਅੱਜ ਸਵੇਰੇ ਪੁਲਸ ਕਮਿਸ਼ਨਰ ਦੇ ਦਫਤਰ ਪੁੱਜੇ ਜਿੱਥੇ ਉਨ੍ਹਾਂ ਦਾ ਬਿਆਨ ਦਰਜ ਕੀਤਾ ਗਿਆ। ਅਮਰਾਵਤੀ ਦੇ ਪੁਲਸ ਕਮਿਸ਼ਨਰ ਅਮੀਤੇਸ਼ ਕੁਮਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਸੀਂ ਜ਼ਬਤ ਕੀਤੇ ਗਏ ਪੈਸੇ ਦੇ ਸਰੋਤ ਬਾਰੇ ਪੁੱਛਗਿੱਛ ... Read Full Story
|
ਰਾਸ਼ਟਰਪਤੀ ਦੇ ਪੁੱਤਰ ਨੂੰ ਨੋਟਿਸ
ਅਮਰਾਵਤੀ, ਭਾਰਤ ਦੀ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਦੇ ਪੁੱਤਰ ਅਤੇ ਕਾਂਗਰਸ ਦੇ ਵਿਧਾਇਕ ਰਾਓ ਸਾਹਿਬ ਸ਼ੇਖਾਵਤ ਨੂੰ ਜ਼ਿਲਾ ਕੁਲੈਕਟਰ ਨੇ ਸਥਾਨਕ ਸਰਕਾਰ ਦੀਆਂ ਚੋਣਾਂ ਹੋਣ ਦੇ ਦਰਮਿਆਨ ਅਮਰਾਵਤੀ 'ਚੋਂ ਮਿਲੀ 1 ਕਰੋੜ ਰੁਪਏ ਦੀ ਬੇਹਿਸਾਬੀ ਰਕਮ ਦੇ ਬਰਾਮਦ ਹੋਣ ਸਬੰਧੀ ਨੋਟਿਸ ਜਾਰੀ ਕੀਤਾ ਹੈ। ਜ਼ਿਲਾ ਕੁਲੈਕਟਰ ਨੇ ਵੀਰਵਾਰ ਦੱਸਿਆ ਕਿ ਸ਼ੇਖਾਵਤ ਦੇ ਨਾਲ-ਨਾਲ ਇਕ ਰਾਜ ਮੰਤਰੀ ਰਾਜਿੰਦਰ ਮੁਲਕ, ਮਹਾਰਾਸ਼ਟਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਗਣੇਸ਼ ਪਾਟਿਲ ਅਤੇ ਕੁਝ ਹੋਰਨਾਂ ਨੂੰ ਵੀ ਇਹ ਨੋਟਿਸ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸੁਣਵਾਈ 21 ਫਰਵਰੀ ਨੂੰ ਹੋਵੇਗੀ ... Read Full Story
|
1 |
 Loading...
|
|
|
© 2012 punjabinfoline.com
|