Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਸ਼੍ਰੀ"
ਕਸ਼ਮੀਰ ਦੀ ਆਜ਼ਾਦੀ ਮੰਗਣ ਵਾਲਿਆਂ ਵਿਚਾਲੇ ਚੱਲੀਆਂ ਕੁਰਸੀਆਂ

ਸ਼੍ਰੀ ਨਗਰ, ਹੁਰੀਅਤ ਕਾਨਫਰੰਸ ਦੇ ਨਰਮਪੰਥੀ ਧੜੇ ਦੇ ਮੁੱਖ ਦਫਤਰ ਵਿਚ ਅੱਜ ਆਯੋਜਿਤ ਸੈਮੀਨਾਰ ਵਿਚ ਉਸ ਸਮੇਂ ਸਥਿਤੀ ਖੌਫਨਾਕ ਹੋ ਗਈ, ਜਦੋਂ ਹੁਰੀਅਤ ਦੇ ਜਨਰਲ ਪ੍ਰੀਸ਼ਦ ਮੈਂਬਰਾਂ ਤੇ ਕਾਰਜਕਾਰੀ ਪ੍ਰੀਸ਼ਦ ਮੈਂਬਰਾਂ ਦੇ ਸਮਰਥਕਾਂ ਵਿਚਾਲੇ ਬਹਿਸ ਛਿੜ ਗਈ ਅਤੇ ਸਮਰਥਕਾਂ ਨੇ ਇਕ ਦੂਜੇ 'ਤੇ ਦੋਸ਼ਾਂ ਦੀ ਝੜੀ ਲਾਉਣ ਤੋਂ ਇਲਾਵਾ ਕੁਰਸੀਆਂ ਨਾਲ ਵਾਰ ਕੀਤੇ। ਇਥੋਂ ਤੱਕ ਕਿ ਮਾਹੌਲ ਇੰਨਾ ਵਿਗੜ ਗਿਆ ਕਿ ਕਈ ਵੱਖਵਾਦੀ ਨੇਤਾਵਾਂ ਵਿਚਾਲੇ ਗਾਲੀ ਗਲੋਚ ਦੀ ਨੌਬਤ ਤਕ ਪੈਦਾ ਹੋ ਗਈ। ਅੱਜ ਇਥੇ ਹੁਰੀਅਤ (ਐੱਮ) ਦੇ ਮੁੱਖ ਦਫਤਰ ਵਿਚ ਆਯੋਜਿਤ ਸੈਮੀਨਾਰ ਵਿਚ ਉਸ ਸਮੇਂ ਤਣਾਅ ਫੈਲ ਗਿਆ ਜਦੋਂ ...
Read Full Story


ਅਮਰਨਾਥ ਯਾਤਰਾ : ਇਕ ਹਫਤੇ 'ਚ 1.37 ਲੱਖ ਸ਼ਿਵ ਭਗਤ ਰਜਿਸਟਰਡ

ਸ਼੍ਰੀਨਗਰ, ਪਵਿੱਤਰ ਅਮਰਨਾਥ ਗੁਫਾ 'ਚ ਸਜੇ ਹਿਮ ਸ਼ਿਵਲਿੰਗ ਦੇ ਦਰਸ਼ਨਾਂ ਲਈ ਦੇਸ਼-ਵਿਦੇਸ਼ ਤੋਂ ਹੁਣ ਤਕ 1,37,096 ਸ਼ਿਵ ਭਗਤਾਂ ਨੇ ਸ਼੍ਰੀ ਅਮਰਨਾਥ ਯਾਤਰਾ ਲਈ ਰਜਿਸਟਰੇਸ਼ਨ ਕਰਵਾ ਲਿਆ ਹੈ। ਇਨ੍ਹਾਂ ਵਿਚੋਂ 70,158 ਸ਼ਰਧਾਲੂ ਪਹਿਲਗਾਮ ਚੰਦਨਵਾੜੀ ਰੂਟ 'ਤੇ 66,911 ਸ਼ਰਧਾਲੂ ਬਾਲਟਾਲ ਰੂਟ ਰਾਹੀਂ ਯਾਤਰਾ ਕਰਨਗੇ। ਇਸ ਦੇ ਨਾਲ ਹੀ ਦੇਸ਼ ਦੇ 7 ਸੂਬਿਆਂ ਦੇ 100 ਡਾਕਘਰਾਂ ਵਿਚ ਵੀ ਅੱਜ ਤੋਂ ਯਾਤਰਾ ਲਈ ਰਜਿਸਟਰੇਸ਼ਨ ਸ਼ੁਰੂ ਹੋ ਗਈ ...
Read Full Story


ਪਵਿੱਤਰ ਗੁਫਾ 'ਚ ਆਮ ਨਾਲੋਂ 4 ਫੁੱਟ ਉੱਚਾ ਬਣਿਆ ਹਿਮ ਸ਼ਿਵਲਿੰਗ

ਸ਼੍ਰੀ ਅਮਰਨਾਥ ਦੀ ਪਵਿੱਤਰ ਗੁਫਾ 'ਚ ਇਸ ਵਾਰ ਹਿਮ ਸ਼ਿਵਲਿੰਗ ਪਿਛਲੇ ਸਾਲ ਦੇ ਮੁਕਾਬਲੇ ਚਾਰ ਫੁੱਟ ਉੱਚਾ ਬਣਿਆ ਹੈ। ਪੂਰੇ ਯਾਤਰਾ ਮਾਰਗ ਵਿਚ ਮੰਗਲਵਾਰ ਸ਼ਾਮ ਤਕ ਭਾਰੀ ਬਰਫਬਾਰੀ ਹੋ ਰਹੀ ਸੀ। ਸ਼੍ਰੀ ਅਮਰਨਾਥ ਸੇਵਾ ਦਲ ਰਾਜਪੁਰਾ ਦੇ ਮੁਖੀ ਏ. ਐੱਨ. ਗੋਰਾ ਨੇ ਦੱਸਿਆ ਕਿ ਉਹ ਜੰਮੂ ਵਿਚ ਸ਼੍ਰੀ ਅਮਰਨਾਥ ਸ਼ਰਾਈਨ ਬੋਰਡ ਦੇ ਅਧਿਕਾਰੀਆਂ ਨੂੰ ਮਿਲੇ ਸਨ ਜਿਨ੍ਹਾਂ ਨੇ ਉਨ੍ਹਾਂ ਨੂੰ ਸੂਚਿਤ ਕੀਤਾ ਸੀ ਕਿ ਇਸ ਵਾਰ ਹਿਮ ਸ਼ਿਵਲਿੰਗ ਦਾ ਅਕਾਰ 15 ਤੋਂ 16 ਫੁੱਟ ਦੇ ਲਗਭਗ ਹੈ ਜਦਕਿ ਬੀਤੇ ਸਾਲ 12 ਫੁੱਟ ਦਾ ਹਿਮ ਸ਼ਿਵਲਿੰਗ ਬਣਿਆ ਸੀ। ਉਨ੍ਹਾਂ ਦੱਸਿਆ ਕਿ ਚੰਦਨਵਾੜੀ ਤੋਂ ਪਿੱਸੂ ਘਾਟੀ ਤਕ ਬਰਫ ਹੀ ...
Read Full Story


ਏਅਰ ਲਾਈਨ ਵਿੱਚ 57 ਅਲਕੋਹਲ ਗ੍ਰਸਤ ਪਾਇਲਟਾਂ ਨੂੰ ਸਜ਼ਾ

ਨਵੀਂ ਦਿੱਲੀ, ਸ਼ਹਿਰੀ ਹਵਾਬਾਜ਼ੀ ਬਾਰੇ ਮੰਤਰੀ ਸ਼੍ਰੀ ਅਜੀਤ ਸਿੰਘ ਨੇ ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦੱਸਿਆ ਕਿ ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ ਨੇ 30 ਨਵੰਬਰ, 2010 ਨੂੰ ਐਕਟ ਵਿੱਚ ਸੋਧ ਕੀਤੀ ਸੀ । ਇਸ ਮੁਤਾਬਿਕ ਹਵਾਈ ਜਹਾਜ਼ ਚਲਾਉਣ ਤੋਂ ਪਹਿਲਾਂ ਮੈਡੀਕਲ ਚੈਕਅੱਪ ਕਰਵਾਏ ਜਾਣ ‘ਤੇ ਪਹਿਲੀਵਾਰੀ ਪੱਕੜੇ ਜਾਣ ‘ਤੇ ਤਿੰਨ ਮਹੀਨਿਆਂ ਲਈ ਲਾਇਸੰਸ ਰੱਦ ਕੀਤਾ ਜਾਂਦਾ ਹੈ। ਦੂਜੀਵਾਰ ਪੱਕੜੇ ਜਾਣ ਉਤੇ ਲਾਈਸੰਸ ਪੰਜ ਸਾਲਾਂ ਲਈ ਰੱਦ ਕੀਤਾ ਜਾਂਦਾ ਹੈ। ਨਿਯਮਿਕ ਰੂਪ ਨਾਲ ਘਰੇਲੂ ਏਅਰ ਲਾਈਨਾਂ ਵੱਲੋਂ ਘਰੇਲੂ ਉਡਾਣਾਂ ਤੋਂ ਪਹਿਲਾਂ ਚੈਕੱਅੱਪ ਕੀਤਾ ਜਾਂਦਾ ...
Read Full Story


ਸ਼੍ਰੀ ਅਮਰਨਾਥ ਗੁਫਾ 'ਚ ਵਿਰਾਜੇ ਬਾਬਾ ਬਰਫਾਨੀ

ਹਿਮਸ਼ਿਵਲਿੰਗ ਲਗਭਗ 18 ਫੁੱਟ ਦੇ ਵਿਸ਼ਾਲ ਰੂਪ ਵਿਚ ਬਣ ਕੇ ਤਿਆਰ ਗੋਰਾਇਆ, ਸ਼ਿਵ ਭਗਤਾਂ ਲਈ ਚੰਗੀ ਖ਼ਬਰ, ਲਓ ਕਰ ਲਓ ਦਰਸ਼ਨ ਬਾਬਾ ਬਰਫਾਨੀ ਦੇ । ਜੰਮੂ-ਕਸ਼ਮੀਰ ਵਿਚ ਸਥਿਤ ਪਾਵਨ ਸ਼੍ਰੀ ਅਮਰਨਾਥ ਗੁਫਾ ਵਿਚ ਬਾਬਾ ਬਰਫਾਨੀ ਆਪਣੇ ਵਿਸ਼ਾਲ ਹਿਮਸ਼ਿਵਲਿੰਗ ਦੇ ਰੂਪ ਵਿਚ ਬਿਰਾਜਮਾਨ ਹੋ ਚੁੱਕੇ ਹਨ। ਸ਼੍ਰੀ ਅਮਰਨਾਥ ਜੀ ਦੀ ਇਤਿਹਾਸਕ ਯਾਤਰਾ ਜੋ ਇਸ ਸਾਲ ਸ਼੍ਰੀ ਅਮਰਨਾਥ ਸ਼ਰਾਈਨ ਬੋਰਡ ਨੇ 25 ਜੂਨ ਨੂੰ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਤੇ ਸ਼ਿਵ ਭਗਤ ਇਸ ਪਾਵਨ ਯਾਤਰਾ ਸਬੰਧੀ ਬਹੁਤ ਉਤਸ਼ਾਹਿਤ ਹਨ। ਕੁਝ ਸ਼ਿਵ ਭਗਤ ਇਸ ਤਰ੍ਹਾਂ ਦੇ ਵੀ ਹਨ ਜਿਨ੍ਹਾਂ ਨੂੰ ਨਾ ਤਾਂ ਖਰਾਬ ਮੌਸਮ ਦਾ ਡਰ ਹੈ ...
Read Full Story


ਅੰਨਾ, ਬਾਬਾ, ਸ਼੍ਰੀ ਸ਼੍ਰੀ

ਗੁੜਗਾਓਂ, ਜਨ ਲੋਕਪਾਲ ਅਤੇ ਕਾਲੇ ਧਨ ਦੇ ਮੁੱਦੇ 'ਤੇ ਸਮਾਜ ਸੇਵੀ ਅੰਨਾ ਹਜ਼ਾਰੇ ਅਤੇ ਯੋਗਗੁਰੂ ਬਾਬਾ ਰਾਮਦੇਵ ਅਤੇ ਸ਼੍ਰੀ ਸ਼੍ਰੀ ਰਵਿਸ਼ੰਕਰ ਇਕ ਹੋ ਗਏ ਹਨ ਅਤੇ ਹੁਣ ਤਿੰਨੋਂ ਮਿਲ ਕੇ ਕੇਂਦਰ ਸਰਕਾਰ ਨਾਲ ਇਸ ਮੁੱਦੇ ਨੂੰ ਲੈ ਕੇ 'ਲੜਾਈ' ਲੜਨਗੇ। ਇਸ ਦੇ ਲਈ ਤਿੰਨਾਂ ਨੇ 1 ਮਈ ਤੋਂ ਮਿਲ ਕੇ ਰਾਸ਼ਟਰਵਿਆਪੀ ਅੰਦੋਲਨ ਚਲਾਉਣ ਦਾ ਐਲਾਨ ਕੀਤਾ ਹੈ ਜੋ ਕਿ ਸਾਲ 2014 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੱਕ ਚੱਲੇਗਾ। ਹਜ਼ਾਰੇ ਨੇ ਬਾਬਾ ਰਾਮਦੇਵ ਨਾਲ ਅੱਜ ਗੁੜਗਾਓਂ ਵਿਚ ਆਯੋਜਿਤ ਸਾਂਝੇ ਪੱਤਰਕਾਰ ਸੰਮੇਲਨ ਵਿਚ ਦੱਸਿਆ ਕਿ ਉਹ ਆਉਂਦੀ 1 ਮਈ ਤੋਂ ਸ਼ਿਰਡੀ ਵਿਚ ਆਪਣੀ ਯਾਤਰਾ ਸ਼ੁਰੂ ਕਰਨਗੇ, ...
Read Full Story


ਦੇਸ਼ 'ਚ ਵੱਧਦੀਆਂ ਅੱਤਵਾਦੀ ਤਾਕਤਾਂ ਤੇ ਹਿੰਸਾ ਚਿੰਤਾਜਨਕ : ਮਨਮੋਹਨ

ਨਵੀਂ ਦਿੱਲੀ, ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅੱਜ ਦੇਸ਼ ਵਿਚ ਅੱਤਵਾਦੀ ਤਾਕਤਾਂ ਦੇ ਦਿਨ-ਬ-ਦਿਨ ਜ਼ੋਰ ਫੜਨ ਅਤੇ ਹਿੰਸਾ ਦੀਆਂ ਵੱਧਦੀਆਂ ਘਟਨਾਵਾਂ 'ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਭਗਵਾਨ ਮਹਾਵੀਰ ਦੇ ਅਹਿੰਸਾ, ਸ਼ਾਂਤੀ ਅਤੇ ਜੀਓ ਅਤੇ ਜਿਊਣ ਦਿਓ ਦੇ ਸਿਧਾਂਤਾਂ ਦੀ ਮੌਜੂਦਾ ਸਮੇਂ 'ਚ ਸਭ ਤੋਂ ਜ਼ਿਆਦਾ ਲੋੜ ਹੈ। ਉਨ੍ਹਾਂ ਕਿਹਾ ਕਿ ਦੇਸ਼ 'ਚ ਸ਼ਾਂਤੀ ਅਤੇ ਭਾਈਚਾਰਾ ਰਹੇਗਾ ਤਾਂ ਹੀ ਵਿਕਾਸ ਸੰਭਵ ਹੈ। ਪ੍ਰਧਾਨ ਮੰਤਰੀ ਅੱਜ ਆਪਣੀ ਰਿਹਾਇਸ਼ 'ਤੇ ਮਹਾਵੀਰ ਜਯੰਤੀ 'ਤੇ ਆਯੋਜਿਤ ਪ੍ਰੋਗਰਾਮ 'ਚ ਬੋਲ ਰਹੇ ਸਨ। ਸਮਾਰੋਹ 'ਚ ਕੇਂਦਰੀ ਮੰਤਰੀ ਸ਼੍ਰੀ ਪ੍ਰਕਾਸ਼ ਜਾਇਸਵਾਲ ਸਮੇਤ ਦੇਸ਼ ...
Read Full Story


ਅੰਨਾ ਵਲੋਂ ਸੋਨੇ 'ਤੇ ਟੈਕਸ ਦਾ ਵਿਰੋਧ

ਨਵੀਂ ਦਿੱਲੀ, ਸ਼੍ਰੀ ਅੰਨਾ ਹਜ਼ਾਰੇ ਨੇ ਕਿਹਾ ਹੈ ਕਿ ਉਨ੍ਹਾਂ ਦੀ ਟੀਮ ਸੋਨੇ 'ਤੇ ਟੈਕਸ ਲਾਉਣ ਦਾ ਵਿਰੋਧ ਕਰਦੀ ਹੈ। ਇਥੇ ਸੁਨਿਆਰਿਆਂ ਦੇ ਇਕ ਵਫਦ ਨਾਲ ਭੇਂਟ-ਵਾਰਤਾ ਵਿਚ ਸ਼੍ਰੀ ਹਜ਼ਾਰੇ ਨੇ ਕਿਹਾ ਕਿ ਉਹ ਛੇਤੀ ਹੀ ਵਿੱਤ ਮੰਤਰੀ ਸ਼੍ਰੀ ਪ੍ਰਣਬ ਮੁਖਰਜੀ ਨੂੰ ਇਸ ਸਬੰਧੀ ਪੱਤਰ ਲਿਖ ਕੇ ਸਰਕਾਰੀ ਫੈਸਲਾ ਵਾਪਸ ਲਏ ਜਾਣ ਦੀ ਮੰਗ ...
Read Full Story


ਜੰਮੂ-ਕਸ਼ਮੀਰ 'ਚ ਭੂਚਾਲ ਦੇ ਹਲਕੇ ਝਟਕੇ

ਸ਼੍ਰੀਨਗਰ, ਕਸ਼ਮੀਰ ਘਾਟੀ 'ਚ ਸ਼ੁੱਕਰਵਾਰ ਸਵੇਰੇ ਭੂਚਾਲ ਦਾ ਹਲਕਾ ਝਟਕਾ ਮਹਿਸੂਸ ਕੀਤਾ ਗਿਆ। ਇਸ 'ਚ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਕੁਦਰਤੀ ਮੁਸੀਬਤ ਪ੍ਰਬੰਧਨ ਇਕਾਈ ਦੇ ਅਮਿਰ ਅਲੀ ਨੇ ਦੱਸਿਆ ਕਿ ਕਸ਼ਮੀਰ ਘਾਟੀ 'ਚ ਸਵੇਰੇ 9.46 ਵਜੇ 5.2 ਤੀਬਰਤਾ ਦਾ ਭੂਚਾਲ ਮਹਿਸੂਸ ਕੀਤਾ ਗਿਆ। ਉਨ੍ਹਾਂ ਕਿਹਾ ਕਿ ਭੂਚਾਲ ਦਾ ਕੇਂਦਰ ਅਫਗਾਨਿਸਤਾਨ ਦਾ ਹਿੰਦੂਕੁਸ਼ ਖੇਤਰ ਸੀ। ਇਸ ਮਹੀਨੇ ਘਾਟੀ ਨੂੰ ਹਿਲਾ ਦੇਣ ਵਾਲਾ ਇਹ ਦੂਜਾ ਭੂਚਾਲ ਹੈ। ਇਸ ਤੋਂ ਪਹਿਲਾਂ 12 ਮਾਰਚ ਨੂੰ ਘਾਟੀ 'ਚ ਭੂਚਾਲ ਦਾ ਹਲਕਾ ਝਟਕਾ ਮਹਿਸੂਸ ਕੀਤਾ ਗਿਆ ...
Read Full Story


ਪੁਲੀਸ ਦੀ ਹਿਰਾਸਤ ਚੋਂ ਦੋ ਖਤਰਨਾਕ ਅਤਿਵਾਦੀ ਫਰਾਰ

ਜੰਮੂ, ਜੰਮੂ-ਸ਼੍ਰੀਨਗਰ ਸ਼ਾਹ ਮਾਰਗ ਉੱਤੇ ਪੈਂਦੇ ਪਤਨੀਟਾਪ – ਬਟੋਤ ਇਲਾਕੇ ’ਚ ਪੁਲੀਸ ਹਿਰਾਸਤ ਵਿੱਚੋਂ ਦੋ ਖਤਰਨਾਕ ਅਤਿਵਾਦੀ ਦੌੜਨ ਵਿੱਚ ਸਫ਼ਲ ਹੋ ਗਏ। ਪੁਲੀਸ ਫਰਾਰ ਹੋਏ ਦੋਵਾਂ ਅਤਿਵਾਦੀਆਂ ਨੂੰ ਕਿਸ਼ਤਵਾੜ ਅਦਾਲਤ ਵਿਚ ਪੇਸ਼ ਕਰਨ ਤੋਂ ਬਾਅਦ ਵਾਪਸ ਊਧਮਪੁਰ ਜੇਲ੍ਹ ਵਿੱਚ ਲਿਆ ਰਹੀ ਸੀ। ਫਰਾਰ ਅਤਿਵਾਦੀਆਂ ਵਿੱਚੋਂ ਇੱਕ ਅਤਿਵਾਦੀ ਹਰਕਤ-ਉਲ-ਜੇਹਾਦ ਇਸਲਾਮੀ (ਹੂਜੀ) ਦਾ ਡਿਵੀਜ਼ਨਲ ਕਮਾਂਡਰ ਦੱਸਿਆ ਜਾਂਦਾ ਹੈ। ਘਟਨਾ ਦੀ ਖ਼ਬਰ ਮਿਲਦੇ ਹੀ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਦੀ ਘੇਰਾਬੰਦੀ ਕਰਕੇ ਤਲਾਸ਼ੀ ਅਭਿਆਨ ਸ਼ੁਰੂ ਕਰ ਦਿੱਤਾ। ਪੁਲੀਸ ਵਿਭਾਗ ਨੇ ਤੁਰੰਤ ਕਾਰਵਾਈ ...
Read Full Story


ਸੰਯੁਕਤ ਰਾਸ਼ਟਰ ਸੰਸਥਾ ਵਲੋਂ ਸ਼੍ਰੀਲੰਕਾ ਵਿਰੁੱਧ ਮਤਾ ਪ੍ਰਵਾਨ

ਜਨੇਵਾ, ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਨੇ ਇਕ ਮਤਾ ਪਾਸ ਕਰਕੇ ਸ਼੍ਰੀਲੰਕਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਤਾਮਿਲ ਟਾਈਗਰਾਂ ਨਾਲ ਚੱਲੇ 26 ਸਾਲ ਲੰਮੇ ਝਗੜੇ ਦੌਰਾਨ ਹੋਏ ਜੰਗੀ ਜੁਰਮਾਂ ਦੀ ਯੋਗ ਢੰਗ ਨਾਲ ਪੜਤਾਲ ਕਰੇ। ਭਾਰਤ ਨੇ ਮਤੇ ਦੇ ਹੱਕ ਵਿਚ ਅਤੇ ਚੀਨ ਨੇ ਮਤੇ ਦੇ ਵਿਰੋਧ ਵਿਚ ਵੋਟ ਪਾਈ। ਇਹ ਮਤਾ ਅਮਰੀਕਾ, ਨਾਰਵੇ ਅਤੇ ਫਰਾਂਸ ਵਲੋਂ ਰੱਖਿਆ ਗਿਆ, ਜਿਸਦੇ ਹੱਕ ਵਿਚ 24 ਦੇਸ਼ਾਂ ਨੇ ਤੇ ਵਿਰੋਧ ਵਿਚ 15 ਦੇਸ਼ਾਂ ਨੇ ਵੋਟ ਪਾਈ, ਜਦੋਂ ਕਿ 8 ਦੇਸ਼ਾਂ ਨੇ ਵੋਟਿੰਗ ਵਿਚ ਹਿੱਸਾ ਨਹੀਂ ਲਿਆ। ਮਤੇ ਵਿਚ ਸ਼੍ਰੀਲੰਕਾ ਸਰਕਾਰ ਅਤੇ ਤਾਮਿਲ ਟਾਈਗਰਾਂ 'ਤੇ ਜਬਰ-ਜ਼ੁਲਮ ਦਾ ਇਲਜ਼ਾਮ ਲਾਇਆ ...
Read Full Story


ਜੰਮੂ-ਕਸ਼ਮੀਰ ਦੇ ਬੀਜਬਹੇੜਾ ਖੇਤਰ 'ਚ ਕਾਰ ਬੰਬ ਧਮਾਕਾ, 2 ਮਰੇ, 30 ਜ਼ਖਮੀ

ਸ਼੍ਰੀਨਗਰ, ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲੇ ਦੇ ਬੀਜਬਹੇੜਾ ਖੇਤਰ ਵਿਚ ਇਕ ਕਾਰ ਬੰਬ ਧਮਾਕੇ ਵਿਚ ਘੱਟੋ-ਘੱਟ 2 ਵਿਅਕਤੀ ਮਾਰੇ ਗਏ ਤੇ 30 ਹੋਰ ਜ਼ਖਮੀ ਹੋ ਗਏ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਜੰਮੂ-ਸ਼੍ਰੀਨਗਰ ਜਰਨੈਲੀ ਸੜਕ 'ਤੇ ਇਕ ਦੇਸੀ ਬੰਬ ਨਾਲ ਕੀਤੇ ਗਏ ਧਮਾਕੇ ਕਾਰਨ ਕਈ ਮੋਟਰ- ਗੱਡੀਆਂ ਨੂੰ ਵੀ ਨੁਕਸਾਨ ਪੁੱਜਾ। ਇਸ ਘਟਨਾ ਦੌਰਾਨ ਕਾਰ ਵਿਚ ਸਫਰ ਕਰ ਰਹੇ ਦੋ ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਕਈ ਜ਼ਖਮੀਆਂ ਦੀ ਹਾਲਤ ਗੰਭੀਰ ਹੋਣ ਕਾਰਨ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਡਰ ਹੈ। ਸੁਰੱਖਿਆ ਫੋਰਸਾਂ ਤੇ ਪੁਲਸ ਅਧਿਕਾਰੀਆਂ ਨੇ ਪੂਰੇ ਖੇਤਰ ਦੀ ਨਾਕਾਬੰਦੀ ਕਰ ਦਿੱਤੀ ਅਤੇ ...
Read Full Story


ਹੁਣ ਮੈਂ ਬੁੱਢਾ ਹੋ ਰਿਹਾ ਹਾਂ : ਉਮਰ ਅਬਦੁੱਲਾ

ਸ਼੍ਰੀਨਗਰ, ਭਾਰਤ 'ਚ ਸਭ ਤੋਂ ਛੋਟੀ ਉਮਰ ਦਾ ਮੁੱਖ ਮੰਤਰੀ ਬਣਨ ਦਾ ਮੈਡਲ ਗਵਾਉਣ ਤੋਂ ਕੁਝ ਦਿਨ ਬਾਅਦ ਹੀ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਹੁਣ ਬੁੱਢੇ ਹੋ ਰਹੇ ਹਨ। ਮਾਈਕ੍ਰੋ ਬਲਾਗਿੰਗ ਸਾਈਟ ਟਵੀਟਰ 'ਤੇ ਉਮਰ ਨੇ ਵੀਰਵਾਰ ਲਿਖਿਆ ਕਿ ਮੈਂ ਬੁੱਢਾ ਹੋ ਰਿਹਾ ਹਾਂ ਅਤੇ ਪੜ੍ਹਨ ਲਈ ਐਨਕਾਂ ਲਾਉਣ ਲੱਗ ਪਿਆ ਹਾਂ। ਮੇਰੀ ਨਜ਼ਰ ਕਮਜ਼ੋਰ ਹੋ ਗਈ ਹੈ। ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਨੇ ਟਵੀਟਰ 'ਤੇ ਆਪਣੀ ਇਕ ਉਹ ਤਸਵੀਰ ਵੀ ਪਾਈ ਹੈ ਜਿਸ 'ਚ ਉਹ ਪੜ੍ਹਨ ਸਮੇਂ ਐਨਕਾਂ ਲਾਈ ਨਜ਼ਰ ਆ ਰਹੇ ਹਨ। ਇਥੇ ਇਹ ਗੱਲ ਦੱਸਣਯੋਗ ਹੈ ਕਿ ਅਖਿਲੇਸ਼ ...
Read Full Story


ਸ਼੍ਰੀ ਸ਼੍ਰੀ ਰਵੀਸੰਕਰ ਪਾਗਲ ਹੋ ਗਏ ਹਨ : ਸਿੱਬਲ

ਨਵੀ ਦਿੱਲੀ, ਆਰਟ ਆਫ ਲਿਵਿੰਗ ਦੇ ਸੰਸਥਾਪਕ ਸ਼੍ਰੀ ਸ਼੍ਰੀ ਰਵੀਸ਼ੰਕਰ ਗੁਲਾਬੀ ਸ਼ਹਿਰ ਜੈਪੁਰ 'ਚ ਅਪਣੇ ਇਕ ਬਿਆਨ ਦੇ ਬਾਅਦ ਵਿਵਾਦਾਂ 'ਚ ਆ ਗਏ ਹਨ। ਸ਼੍ਰੀ ਸ਼੍ਰੀ ਰਵੀਸੰਕਰ ਦੇ ਬਿਆਨ 'ਤੇ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਕੇਂਦਰੀ ਮੰਤਰੀ ਕਪਿਲ ਸਿੱਬਲ ਨੇ ਕਿਹਾ ਹੈ ਕਿ ਸ਼੍ਰੀ ਸ਼੍ਰੀ ਰਵੀਸੰਕਰ ਅਪਣਾ ਮਾਨਸਿਕ ਸੰਤੁਲਨ ਗੁਆ ਬੈਠੇ ਹਨ। ਉਧਰ ਭਾਜਪਾ ਨੇ ਵੀ ਸ਼੍ਰੀ ਸ਼੍ਰੀ ਰਵੀਸੰਕਰ ਦੇ ਬਿਆਨ ਦੀ ਅਲੋਚਨਾ ਕੀਤੀ ਹੈ। ਬੀ.ਜੇ.ਪੀ. ਦੇ ਬੁਲਾਰੇ ਸੈਯਦ ਸ਼ਾਹਨਵਾਜ ਹੁਸੈਨ ਨੇ ਵੀ ਕਿਹਾ ਕਿ ਗਰੀਬ ਬੱਚੇ ਸਰਕਾਰੀ ਸਕੂਲਾਂ 'ਚ ਹੀ ਪੜਦੇ ਹਨ। ਸਰਕਾਰੀ ਸਕੂਲ ਦੇਸ਼ ਦੀ ਨੀਂਹ ਹਨ। ਇਨ੍ਹਾਂ ...
Read Full Story


ਹਿੰਸਕ ਹੁੰਦੇ ਨੇ ਸਰਕਾਰੀ ਸਕੂਲਾਂ ਦੇ ਬੱਚੇ- ਰਵੀਸ਼ੰਕਰ

ਆਰਟ ਆਫ ਲਿਵਿੰਗ ਵਾਲੇ ਅਧਿਆਤਕ ਗੁਰੂ ਸ਼੍ਰੀ ਸ਼੍ਰੀ ਰਵੀਸ਼ੰਕਰ ਜੈਪੁਰ ਵਿਚ ਦਿੱਤੇ ਗਏ ਆਪਣੇ ਇਕ ਬਿਆਨ ਨੂੰ ਲੈ ਕੇ ਵਿਵਾਦਾਂ ਵਿਚ ਫਸ ਗਏ ਹਨ। ਰਵੀਸ਼ੰਕਰ ਨੇ ਕਿਹਾ, ''ਸਰਕਾਰ ਨੂੰ ਕੋਈ ਸਕੂਲ ਨਹੀਂ ਚਲਾਉਣਾ ਚਾਹੀਦਾ। ਅਜਿਹੇ ਸਕੂਲਾਂ ਵਿਚ ਬੱਚੇ ਹਿੰਸਕ ਅਤੇ ਨਕਸਲੀ ਸੁਭਾਅ ਦੇ ਹੁੰਦੇ ਹਨ। ਸਰਕਾਰੀ ਸਕੂਲਾਂ ਵਿਚ ਬਚਿਆਂ ਵਿਚ ਆਦਰਸ਼ਾਂ ਦੀ ਘਾਟ ਹੈ। ਸਰਕਾਰੀ ਸਕੂਲ ਬੰਦ ਕਰ ਦੇਣੇ ਚਾਹੀਦੇ ਹਨ।'' ਜਾਹਿਰ ਹੈ ਕਿ ਰਵੀਸ਼ੰਕਰ ਨੇ ਜੋ ਬਿਆਨ ਦਿੱਤਾ ਹੈ ਉਹ ਆਉਣ ਵਾਲੇ ਦਿਨਾਂ ਬਵਾਲ ਤਾਂ ਜ਼ਰੂਰ ਪੈਦਾ ਕਰੇਗਾ ਅਤੇ ਉਸ ਤੋਂ ਵੀ ਖਾਸ ਗੱਲ ਇਹ ਹੈ ਕਿ ਉਨ੍ਹਾਂ ਦਾ ਇਹ ਬਿਆਨ ਆਰ. ਐਸ. ਐਸ. ਦੇ ਇਕ ...
Read Full Story


ਅਗਨੀਵੇਸ਼ ਵਲੋਂ ਵਿਚੋਲਗੀ ਦੀ ਪੇਸ਼ਕਸ਼

ਨਵੀਂ ਦਿੱਲੀ, ਸਵਾਮੀ ਅਗਨੀਵੇਸ਼ ਨੇ ਅਗ਼ਵਾ ਕੀਤੇ 2 ਇਤਾਲਵੀ ਸੈਲਾਨੀਆਂ ਦੀ ਰਿਹਾਈ ਲਈ ਮਾਓਵਾਦੀਆਂ ਤੇ ਉੜੀਸਾ ਸਰਕਾਰ ਵਿਚਕਾਰ ਵਿਚੋਲਗਿਰੀ ਦੀ ਪੇਸ਼ਕਸ਼ ਕੀਤੀ ਹੈ। ਸੈਲਾਨੀਆਂ ਨੂੰ ਕੋਈ ਨੁਕਸਾਨ ਨਾ ਪਹੁੰਚਾਉਣ ਦੀ ਮਾਓਵਾਦੀਆਂ ਨੂੰ ਅਪੀਲ ਕਰਦੇ ਹੋਏ ਸਵਾਮੀ ਅਗਨੀਵੇਸ਼ ਨੇ ਕਿਹਾ ਕਿ ਮੁੱਖ ਮੰਤਰੀ ਸ਼੍ਰੀ ਨਵੀਨ ਪਟਨਾਇਕ ਨੂੰ ਵਾਰਤਾਵਾਂ ਦੇ ਅਮਲ ਵਿਚ ਸਰਗਰਮ ਰੋਲ ਅਦਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਾਓਵਾਦੀਆਂ ਵਲੋਂ ਚੁੱਕੀਆਂ ਗਈਆਂ ਮੰਗਾਂ ਉਹੀ ਹਨ, ਜਿਹੜੀਆਂ ਆਈ. ਏ. ਐੱਸ. ਅਫ਼ਸਰ ਆਰ. ਵਿਨੀਲ ਕ੍ਰਿਸ਼ਨ ਦੇ ਪਿਛਲੇ ਵਰ੍ਹੇ ਉਧਾਲੇ ਸਮੇਂ ਚੁੱਕੀਆਂ ਗਈਆਂ ਹਨ। ਇਸਦਾ ...
Read Full Story


ਮੀਮੋਗੇਟ ਕਾਂਡ : ਪਾਕਿ ਕਮਿਸ਼ਨ ਦੇ ਸਾਹਮਣੇ ਬਿਆਨ ਦੇਣਾ ਚਾਹੁੰਦੇ ਹਨ ਮਲਿਕ

ਸ਼੍ਰੀਨਗਰ, ਜੇ.ਕੇ. ਐੱਲ. ਐੱਫ. ਦੇ ਮੁਖੀ ਯਾਸ਼ਿਨ ਮਲਿਕ ਨੇ ਮੀਮੋ ਗੇਟ ਕਾਂਡ ਦੀ ਜਾਂਚ ਕਰ ਰਹੇ ਵਿਸ਼ੇਸ਼ ਕਮਿਸ਼ਨ ਦੇ ਸਾਹਮਣੇ ਗਵਾਹੀ ਦੇਣ ਦੀ ਮੰਗ ਕੀਤੀ ਹੈ ਜਿਸ ਦਾ ਗਠਨ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਕੀਤਾ ਸੀ। ਇਸ ਸਬੰਧੀ ਉਨ੍ਹਾਂ ਇਕ ਪਟੀਸ਼ਨ ਦਾਇਰ ਵੀ ਕੀਤੀ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਇਕ ਸਾਬਕਾ ਸੀਨੀਅਰ ਰਾਅ ਅਧਿਕਾਰੀ ਨਾਲ ਉਨ੍ਹਾਂ ਦੇ ਸਬੰਧਾਂ ਬਾਰੇ ਵਾਦ-ਵਿਵਾਦ ਵਾਲੇ ਅਮਰੀਕੀ ਕਾਰੋਬਾਰੀ ਵਲੋਂ ਕੀਤੇ ਗਏ ਦਾਅਵਿਆਂ ਦੇ ਖੰਡਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਦੀ ਪਾਕਿਸਤਾਨੀ ਪਤਨੀ ਮਿਸ਼ਾਲ ਨੇ ਇਹ ਪਟੀਸ਼ਨ ਸ਼ਨੀਵਾਰ ਦਾਖਲ ਕਰਕੇ ਮੀਮੋ ...
Read Full Story


ਸ਼੍ਰੀਲੰਕਾ ਦੇ ਮਾਮਲੇ 'ਚ ਅਮਰੀਕਾ ਦੇ ਦਬਾਅ ਹੇਠ ਨਾ ਆਏ ਯੂ. ਪੀ. ਏ. ਸਰਕਾਰ : ਸੰਘ

ਨਵੀਂ ਦਿੱਲੀ, ਸੰਯੁਕਤ ਰਾਸ਼ਟਰ ਵਿਚ ਸ਼੍ਰੀਲੰਕਾ ਦੀ ਸਰਕਾਰ ਵਿਰੁੱਧ ਅਮਰੀਕੀ ਪ੍ਰਸਤਾਵ ਨੂੰ ਲੈ ਕੇ ਭਾਜਪਾ ਤੋਂ ਵੱਖਰਾ ਰੁਖ ਅਪਣਾਉਂਦੇ ਹੋਏ ਆਰ. ਐੱਸ. ਐੱਸ. ਨੇ ਸਰਕਾਰ ਨੂੰ ਚੌਕਸ ਕੀਤਾ ਹੈ ਕਿ ਉਹ ਇਸ ਮਾਮਲੇ ਵਿਚ ਅਮਰੀਕਾ ਦੇ ਦਬਾਅ ਹੇਠ ਨਾ ਆਏ, ਨਹੀਂ ਤਾਂ ਭਾਰਤ ਇਕ ਦਿਨ ਆਪਣੇ ਆਪ ਨੂੰ ਅਜਿਹੇ ਕਟਹਿਰੇ ਵਿਚ ਖੜ੍ਹਾ ਹੋਣ ਲਈ ਮਜਬੂਰ ਹੋ ਸਕਦਾ ਹੈ। ਸੰਘ ਨੇ ਅਮਰੀਕਾ ਦਾ ਤਿੱਖਾ ਵਿਰੋਧ ਕਰਦੇ ਹੋਏ ਕਿਹਾ ਕਿ ਪੱਛਮ ਉਤਾਰ ਵੱਲ ਹੈ। ਅਮਰੀਕਾ ਲਈ ਚੰਗਾ ਇਹੀ ਹੋਵੇਗਾ ਕਿ ਦੂਜਿਆਂ ਦੇ ਮਾਮਲੇ ਵਿਚ ਦਖਲ ਦੇਣ ਦੀ ਬਜਾਏ ਆਪਣੇ ਆਪ ਨੂੰ ਸੰਭਾਲਿਆ ਜਾਵੇ। ਉਸ ਨੇ ਕਿਹਾ ਕਿ ਸ਼੍ਰੀਲੰਕਾ ਵਿਚ ...
Read Full Story


ਅਧਿਆਤਮਕ ਗੁਰੂ ਸ਼੍ਰੀ ਸ਼੍ਰੀ ਰਵੀਸ਼ੰਕਰ ਤਾਲਿਬਾਨ ਨਾਲ ਗੱਲਬਾਤ ਲਈ ਤਿਆਰ

ਇਸਲਾਮਾਬਾਦ, ਭਾਰਤੀ ਅਧਿਆਤਮਕ ਗੁਰੂ ਸ਼੍ਰੀ ਸ਼੍ਰੀ ਰਵੀਸ਼ੰਕਰ ਨੇ ਖਿੱਤੇ 'ਚ ਅਮਨ-ਸ਼ਾਂਤੀ ਲਿਆਉਣ ਲਈ ਅੱਜ ਤਾਲਿਬਾਨ ਨਾਲ ਗੱਲਬਾਤ ਦੀ ਪੇਸ਼ਕਸ਼ ਕੀਤੀ। ਰਵੀਸ਼ੰਕਰ ਨੇ ਇਥੇ ਪੱਤਰਕਾਰਾਂ ਅਤੇ ਆਮ ਲੋਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਤਾਲਿਬਾਨ ਨਾਲ ਗੱਲਬਾਤ ਲਈ ਜਾਣ ਨੂੰ ਤਿਆਰ ਹਾਂ। ਮੈਂ ਉਨ੍ਹਾਂ ਨਾਲ ਗੱਲਬਾਤ ਰਾਹੀਂ ਉਨ੍ਹਾਂ ਨੂੰ ਸਮਝਾਉਣਾ ਚਾਹੁੰਦਾ ਹਾਂ ਅਤੇ ਆਪਣੇ ਵਿਚਾਰਾਂ ਤੋਂ ਜਾਣੂ ਕਰਵਾਉਣਾ ਚਾਹੁੰਦਾ ...
Read Full Story


ਅੱਧਨੰਗਾ ਕਰਕੇ ਗੋਲੀਆਂ ਨਾਲ ਭੁੰਨ ਦਿੱਤਾ ਸੀ ਪ੍ਰਭਾਕਰਨ ਦੇ ਬੇਟੇ ਨੂੰ

ਚੇਨਈ, ਤਾਮਿਲ ਬਾਗੀ ਸੰਗਠਨ ਲਿੱਟੇ ਦੇ ਨੇਤਾ ਪ੍ਰਭਾਕਰਨ ਦੇ 12 ਸਾਲ ਦੇ ਪੁੱਤਰ ਨੂੰ ਗੋਲੀਆਂ ਨਾਲ ਭੁੰਨ ਕੇ ਮੌਤ ਦੀ ਨੀਂਦ ਸੁਆਉਂਦੇ ਹੋਏ ਦਿਖਾਉਣ ਵਾਲੇ ਫੁਟੇਜ ਕਾਰਨ ਸ਼੍ਰੀਲੰਕਾ ਸਰਕਾਰ ਲਈ ਨਵੀਆਂ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ। ਇਹ ਵੀਡੀਓ ਫੁਟੇਜ ਚੈਨਲ 4 ਦੀ ਇਕ ਡਾਕੂਮੈਂਟਰੀ ਦਾ ਹਿੱਸਾ ਹੈ ਜਿਸ ਦਾ ਪ੍ਰਸਾਰਨ 14 ਮਾਰਚ ਬੁੱਧਵਾਰ ਨੂੰ ਕੀਤਾ ਜਾਵੇਗਾ। ਇਸ ਡਾਕੂਮੈਂਟਰੀ ਨੂੰ ਤਿਆਰ ਕਰਨ ਵਾਲੇ ਇਕ ਬਰਤਾਨਵੀ ਪੱਤਰਕਾਰ ਦਾ ਦਾਅਵਾ ਹੈ ਕਿ ਪ੍ਰਭਾਕਰਨ ਦੇ ਪੁੱਤਰ ਨੂੰ ਅੱਧਨੰਗਾ ਕਰਨ ਪਿੱਛੋਂ ਗੋਲੀਆਂ ਮਾਰ ਦਿੱਤੀਆਂ ...
Read Full Story


1 2 3 > >>

Loading...

© 2012 punjabinfoline.com

punjab infoline arash info