ਸੰਯੁਕਤ ਰਾਸ਼ਟਰ ਸੰਸਥਾ ਵਲੋਂ ਸ਼੍ਰੀਲੰਕਾ ਵਿਰੁੱਧ ਮਤਾ ਪ੍ਰਵਾਨ
ਜਨੇਵਾ, ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਨੇ ਇਕ ਮਤਾ ਪਾਸ ਕਰਕੇ ਸ਼੍ਰੀਲੰਕਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਤਾਮਿਲ ਟਾਈਗਰਾਂ ਨਾਲ ਚੱਲੇ 26 ਸਾਲ ਲੰਮੇ ਝਗੜੇ ਦੌਰਾਨ ਹੋਏ ਜੰਗੀ ਜੁਰਮਾਂ ਦੀ ਯੋਗ ਢੰਗ ਨਾਲ ਪੜਤਾਲ ਕਰੇ। ਭਾਰਤ ਨੇ ਮਤੇ ਦੇ ਹੱਕ ਵਿਚ ਅਤੇ ਚੀਨ ਨੇ ਮਤੇ ਦੇ ਵਿਰੋਧ ਵਿਚ ਵੋਟ ਪਾਈ।
ਇਹ ਮਤਾ ਅਮਰੀਕਾ, ਨਾਰਵੇ ਅਤੇ ਫਰਾਂਸ ਵਲੋਂ ਰੱਖਿਆ ਗਿਆ, ਜਿਸਦੇ ਹੱਕ ਵਿਚ 24 ਦੇਸ਼ਾਂ ਨੇ ਤੇ ਵਿਰੋਧ ਵਿਚ 15 ਦੇਸ਼ਾਂ ਨੇ ਵੋਟ ਪਾਈ, ਜਦੋਂ ਕਿ 8 ਦੇਸ਼ਾਂ ਨੇ ਵੋਟਿੰਗ ਵਿਚ ਹਿੱਸਾ ਨਹੀਂ ਲਿਆ। ਮਤੇ ਵਿਚ ਸ਼੍ਰੀਲੰਕਾ ਸਰਕਾਰ ਅਤੇ ਤਾਮਿਲ ਟਾਈਗਰਾਂ 'ਤੇ ਜਬਰ-ਜ਼ੁਲਮ ਦਾ ਇਲਜ਼ਾਮ ਲਾਇਆ ... Read Full Story
|
ਸ਼੍ਰੀਲੰਕਾ ਦੇ ਮਾਮਲੇ 'ਚ ਅਮਰੀਕਾ ਦੇ ਦਬਾਅ ਹੇਠ ਨਾ ਆਏ ਯੂ. ਪੀ. ਏ. ਸਰਕਾਰ : ਸੰਘ
ਨਵੀਂ ਦਿੱਲੀ, ਸੰਯੁਕਤ ਰਾਸ਼ਟਰ ਵਿਚ ਸ਼੍ਰੀਲੰਕਾ ਦੀ ਸਰਕਾਰ ਵਿਰੁੱਧ ਅਮਰੀਕੀ ਪ੍ਰਸਤਾਵ ਨੂੰ ਲੈ ਕੇ ਭਾਜਪਾ ਤੋਂ ਵੱਖਰਾ ਰੁਖ ਅਪਣਾਉਂਦੇ ਹੋਏ ਆਰ. ਐੱਸ. ਐੱਸ. ਨੇ ਸਰਕਾਰ ਨੂੰ ਚੌਕਸ ਕੀਤਾ ਹੈ ਕਿ ਉਹ ਇਸ ਮਾਮਲੇ ਵਿਚ ਅਮਰੀਕਾ ਦੇ ਦਬਾਅ ਹੇਠ ਨਾ ਆਏ, ਨਹੀਂ ਤਾਂ ਭਾਰਤ ਇਕ ਦਿਨ ਆਪਣੇ ਆਪ ਨੂੰ ਅਜਿਹੇ ਕਟਹਿਰੇ ਵਿਚ ਖੜ੍ਹਾ ਹੋਣ ਲਈ ਮਜਬੂਰ ਹੋ ਸਕਦਾ ਹੈ। ਸੰਘ ਨੇ ਅਮਰੀਕਾ ਦਾ ਤਿੱਖਾ ਵਿਰੋਧ ਕਰਦੇ ਹੋਏ ਕਿਹਾ ਕਿ ਪੱਛਮ ਉਤਾਰ ਵੱਲ ਹੈ। ਅਮਰੀਕਾ ਲਈ ਚੰਗਾ ਇਹੀ ਹੋਵੇਗਾ ਕਿ ਦੂਜਿਆਂ ਦੇ ਮਾਮਲੇ ਵਿਚ ਦਖਲ ਦੇਣ ਦੀ ਬਜਾਏ ਆਪਣੇ ਆਪ ਨੂੰ ਸੰਭਾਲਿਆ ਜਾਵੇ।
ਉਸ ਨੇ ਕਿਹਾ ਕਿ ਸ਼੍ਰੀਲੰਕਾ ਵਿਚ ... Read Full Story
|
ਅੱਧਨੰਗਾ ਕਰਕੇ ਗੋਲੀਆਂ ਨਾਲ ਭੁੰਨ ਦਿੱਤਾ ਸੀ ਪ੍ਰਭਾਕਰਨ ਦੇ ਬੇਟੇ ਨੂੰ
ਚੇਨਈ, ਤਾਮਿਲ ਬਾਗੀ ਸੰਗਠਨ ਲਿੱਟੇ ਦੇ ਨੇਤਾ ਪ੍ਰਭਾਕਰਨ ਦੇ 12 ਸਾਲ ਦੇ ਪੁੱਤਰ ਨੂੰ ਗੋਲੀਆਂ ਨਾਲ ਭੁੰਨ ਕੇ ਮੌਤ ਦੀ ਨੀਂਦ ਸੁਆਉਂਦੇ ਹੋਏ ਦਿਖਾਉਣ ਵਾਲੇ ਫੁਟੇਜ ਕਾਰਨ ਸ਼੍ਰੀਲੰਕਾ ਸਰਕਾਰ ਲਈ ਨਵੀਆਂ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ। ਇਹ ਵੀਡੀਓ ਫੁਟੇਜ ਚੈਨਲ 4 ਦੀ ਇਕ ਡਾਕੂਮੈਂਟਰੀ ਦਾ ਹਿੱਸਾ ਹੈ ਜਿਸ ਦਾ ਪ੍ਰਸਾਰਨ 14 ਮਾਰਚ ਬੁੱਧਵਾਰ ਨੂੰ ਕੀਤਾ ਜਾਵੇਗਾ। ਇਸ ਡਾਕੂਮੈਂਟਰੀ ਨੂੰ ਤਿਆਰ ਕਰਨ ਵਾਲੇ ਇਕ ਬਰਤਾਨਵੀ ਪੱਤਰਕਾਰ ਦਾ ਦਾਅਵਾ ਹੈ ਕਿ ਪ੍ਰਭਾਕਰਨ ਦੇ ਪੁੱਤਰ ਨੂੰ ਅੱਧਨੰਗਾ ਕਰਨ ਪਿੱਛੋਂ ਗੋਲੀਆਂ ਮਾਰ ਦਿੱਤੀਆਂ ... Read Full Story
|
ਸ਼੍ਰੀਲੰਕਾ ਦੇ ਰਾਸ਼ਟਰਪਤੀ ਵਿਰੁੱਧ ਮਾਮਲਾ ਅਮਰੀਕਾ ਦੀ ਅਦਾਲਤ 'ਚ ਰੱਦ
ਵਾਸ਼ਿੰਗਟਨ, ਅਮਰੀਕਾ ਦੀ ਇਕ ਅਦਾਲਤ ਨੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਮਹਿੰਦਾ ਰਾਜਪਕਸ਼ੇ ਵਿਰੁੱਧ ਤੰਗ ਪ੍ਰੇਸ਼ਾਨ ਕਰਨ ਦੇ ਇਕ ਮਾਮਲੇ ਨੂੰ ਇਹ ਕਹਿ ਕਿ ਰੱਦ ਕਰ ਦਿੱਤਾ ਹੈ ਕਿ ਉਹ ਇਕ ਦੇਸ਼ ਦੇ ਮੁਖੀ ਹਨ ਅਤੇ ਇਸ ਅਹੁਦੇ 'ਤੇ ਰਹਿੰਦਿਆਂ ਉਨ੍ਹਾਂ ਨੂੰ ਮੁਕੱਦਮੇ ਤੋਂ ਛੋਟ ਹਾਸਿਲ ਹੈ।
ਸ਼੍ਰੀਲੰਕਾ ਦੇ ਤਿੰਨ ਪੀੜਤਾਂ ਦੇ ਪਰਿਵਾਰਕ ਮੈਂਬਰਾਂ ਨੇ ਕੋਲੰਬੀਆ ਦੀ ਜ਼ਿਲਾ ਅਦਾਲਤ 'ਚ ਦਾਇਰ ਆਪਣੀ ਪਟੀਸ਼ਨ 'ਚ ਰਾਜਪਕਸ਼ੇ 'ਤੇ ਪੀੜਤਾਂ ਨੂੰ ਤੰਗ ਪ੍ਰੇਸ਼ਾਨ ਕਰਨ ਨਾਲ ਸੰਬੰਧਤ ਕਾਨੂੰਨ ਦੀ ਉਲੰਘਣਾ ਕਰਨ ਦਾ ਦੋਸ਼ ਲਾਉਂਦਿਆਂ ਤਿੰਨ ਕਰੋੜ ਡਾਲਰ ਦੇ ਮੁਆਵਜ਼ੇ ਦੀ ਮੰਗ ਕੀਤੀ ਸੀ ਪਰ ਅਦਾਲਤ ਦੇ ... Read Full Story
|
ਸ਼੍ਰੀਲੰਕਾ 'ਚ ਸ਼ਰਨ ਨਹੀਂ ਲਵਾਂਗਾ : ਨਸ਼ੀਦ
ਮਾਲਦੀਵ ਦੀ ਨਵੀਂ ਸਰਕਾਰ ਨੀਤੀ ਖਰੜਾ ਪੇਸ਼ ਕਰੇਗੀ
ਮਾਲੇ, ਮਾਲਦੀਵ ਦੇ ਅਹੁਦਿਓਂ ਲੱਥੇ ਰਾਸ਼ਟਰਪਤੀ ਮੁਹੰਮਦ ਨਸ਼ੀਦ ਨੇ ਸ਼੍ਰੀਲੰਕਾ ਵਿਚ ਸ਼ਰਨ ਲੈਣ ਸੰਬੰਧੀ ਸਭ ਅਟਕਲਾਂ 'ਤੇ ਰੋਕ ਲਗਾ ਦਿੱਤੀ ਹੈ ਕਿ ਉਹ ਮਾਲਦੀਵ ਵਿਖੇ ਹੀ ਰਹਿ ਕੇ ਲੋਕਰਾਜ ਲਈ ਲੜਾਈ ਲੜਦੇ ਰਹਿਣਗੇ।
ਸੋਮਵਾਰ ਇਕ ਅਖਬਾਰ ਨੂੰ ਦਿੱਤੇ ਬਿਆਨ ਵਿਚ ਸਾਬਕਾ ਰਾਸ਼ਟਰਪਤੀ ਨੇ ਕਿਹਾ ਕਿ ਮੈਂ ਮਾਲਦੀਵ ਵਿਖੇ ਰਹਿ ਕੇ ਹੀ ਲੜਾਂਗਾ। ਮੈਂ ਹਾਰ ਮੰਨਣ ਵਾਲਾ ਨਹੀਂ। ਮੈਂ ਦੇਸ਼ ਛੱਡ ਕੇ ਨਹੀਂ ਜਾਵਾਂਗਾ। ਮੇਰਾ ਪਰਿਵਾਰ ਸ਼੍ਰੀਲੰਕਾ ਵਿਚ ਹੈ ਪਰ ਮੈਂ ਉਥੇ ਨਹੀਂ ਜਾ ਰਿਹਾ। ਉਨ੍ਹਾਂ ਮਾਲਦੀਵ ਵਿਖੇ ਰਹਿ ਰਹੇ ਸ਼੍ਰੀਲੰਕਾ ... Read Full Story
|
ਭਾਰਤ-ਚੀਨ ਰਿਸ਼ਤਿਆਂ ਦੀ ਨੀਂਹ ਮਜ਼ਬੂਤ : ਕ੍ਰਿਸ਼ਨਾ
ਵਿਦੇਸ਼ ਮੰਤਰੀ ਐੱਸ. ਐੱਮ. ਕ੍ਰਿਸ਼ਨਾ ਨੇ ਕਿਹਾ ਹੈ ਕਿ ਚੀਨ ਨਾਲ ਭਾਰਤ ਦੇ ਸੰਬੰਧਾਂ ਦੀ ਨੀਂਹ ਮਜ਼ਬੂਤ ਹੈ ਅਤੇ ਕਿਸੇ ਨੂੰ ਇਸ ਨੂੰ ਲੈ ਕੇ ਬਹੁਤਾ ਨਾਜ਼ੁਕ ਨਹੀਂ ਹੋਣਾ ਚਾਹੀਦਾ। ਸ਼੍ਰੀਲੰਕਾ ਦੀ ਯਾਤਰਾ 'ਤੇ ਗਏ ਹੋਏ ਕ੍ਰਿਸ਼ਨਾ ਨੇ ਵਾਪਸ ਆਉਂਦਿਆਂ ਰਾਹ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚੀਨ ਨਾਲ ਸਾਡੇ ਸੰਬੰਧਾਂ ਨੂੰ ਲੈ ਕੇ ਕਿਸੇ ਨੂੰ ਵੀ ਬਹੁਤਾ ਨਾਜ਼ੁਕ ਹੋਣ ਦੀ ਲੋੜ ਨਹੀਂ। ਭਾਰਤ ਤੇ ਚੀਨ ਦੇ ਸੰਬੰਧ ਮਜ਼ਬੂਤ ਹਨ।
ਭਾਰਤੀ ਵਪਾਰੀਆਂ ਨੂੰ ਚੀਨ ਵਿਚ ਫੜੇ ਜਾਣ ਅਤੇ ਬੀਜਿੰਗ ਵਲੋਂ ਅਰੁਣਾਂਚਲ ਪ੍ਰਦੇਸ਼ ਨਾਲ ਸੰੰਬੰਧ ਰੱਖਣ ਵਾਲੇ ਭਾਰਤੀ ਫੌਜੀ ਅਧਿਕਾਰੀ ਨੂੰ ... Read Full Story
|
ਸ਼੍ਰੀਲੰਕਾ ਨੇ 12 ਭਾਰਤੀ ਮਛੁਆਰਿਆਂ ਨੂੰ ਕੀਤਾ ਗ੍ਰਿਫਤਾਰ
ਨਗਾਪਟਿੱਮ (ਤਾਮਿਲਨਾਡੂ), ਸ਼੍ਰੀਲੰਕਾ ਜਲ ਸੈਨਾ ਨੇ ਮੱਛੀ ਫੜਦੇ ਸਮੇਂ ਕਥਿਤ ਤੌਰ 'ਤੇ ਕੌਮਾਂਤਰੀ ਸਰਹੱਦ ਪਾਰ ਕਰਨ 'ਤੇ 13 ਮਛੁਆਰਿੱਾਂ ਨੂੰ ਕੱਲ ਰਾਤ ਹਿਰਾਸਤ 'ਚ ਲੈ ਲਿਆ। ਮੱਛੀ ਵਿਭਾਗ ਦੇ ਸੂਤਰਾਂ ਨੇ ਇਥੇ ਦੱਸਿਆ ਕਿ ਤਾਮਿਲਨਾਡੂ ਦੇ ਨਗਾਪਟਿੱਮ ਜ਼ਿਲੇ 'ਚ ਅੱਕਾਰਾਈਪੇਟਾਈ ਪਿੰਡ ਦੇ 13 ਮਛੁਆਰੇ ਮੱਛੀ ਫੜਨ ਗਏ ਸਨ। ਉਨ੍ਹਾਂ ਨੂੰ ਸ਼੍ਰੀਲੰਕਾ ਦੀ ਸਮੁੱਤਰੀ ਸਰਹੱਦ 'ਚ ਪ੍ਰਵੇਸ਼ ਕਰਨ ਦੇ ਦੋਸ਼ 'ਚ ਹਿਰਾਸਤ 'ਚ ਲੈ ਲਿਆ। ਜ਼ਿਕਰਯੋਗ ਹੈ ਕਿ ਭਾਰਤੀ ਜਲ ਸੈਨਾ ਅਤੇ ਤਾਮਿਲਨਾਡੂ ਮੱਛੀ ਵਿਭਾਗ ਨੇ ਰਾਮੇਸ਼ਵਰਮ 'ਚ ਤਾਮਿਲ ਸਮਰੱਥਕ ਸੰਗਠਨਾਂ ਵਲੋਂ ਸ਼੍ਰੀਲੰਕਾ ਦੇ ਰਾਸ਼ਟਰਪਤੀ ਮਹਿਦਾ ... Read Full Story
|
ਸ਼੍ਰੀਲੰਕਾ ਦੇ 9 ਨਾਗਰਿਕ ਹਿਰਾਸਤ 'ਚ
ਪੁੱਡੂਕੋਟਈ, ਸਮੁੰਦਰੀ ਕੰਢਿਆਂ ਦੀ ਰਾਖੀ ਕਰਨ ਵਾਲੀ ਫੋਰਸ ਦੇ ਜਵਾਨਾਂ ਨੇ ਤਾਮਿਲਨਾਡੂ ਦੇ ਪੁੱਡੂਕੋਟਈ ਜ਼ਿਲੇ ਵਿਚ ਸਮੁੰਦਰੀ ਕੰਢੇ ਤੋਂ ਵੀਰਵਾਰ ਸ਼੍ਰੀਲੰਕਾ ਦੇ 9 ਨਾਗਰਿਕਾਂ ਨੂੰ ਹਿਰਾਸਤ ਵਿਚ ਲੈ ਲਿਆ। ਪੁਲਸ ਨੇ ਦੱਸਿਆ ਕਿ ਸ਼੍ਰੀਲੰਕਾ ਦੇ ਇਹ ਨਾਗਰਿਕ ਚੋਰੀ-ਛੁਪੇ ਭਾਰਤੀ ਕੰਢੇ 'ਤੇ ਪੁੱਜੇ। ਉਨ੍ਹਾਂ ਤਾਮਿਲ ਸ਼ਰਨਾਰਥੀ ਹੋਣ ਦਾ ਦਾਅਵਾ ਕੀਤਾ। ਉਨ੍ਹਾਂ ਨੂੰ ਸਥਾਨਕ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ... Read Full Story
|