ਦਾਮਿਨੀ ਦੀ ਯਾਦ 'ਚ ਬਣੇਗਾ ਸਾਇੰਸ ਮਿਊਜ਼ੀਅਮ
ਨਵੀਂ ਦਿੱਲੀ, ਦਿੱਲੀ ਗੈਂਗਰੇਪ ਦੀ ਪੀੜਤ ਦਾਮਿਨੀ ਦੇ ਨਾਂ 'ਤੇ ਇਥੇ ਇਕ ਸਾਇੰਸ ਮਿਊਜ਼ੀਅਮ ਖੋਲ੍ਹਿਆ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦਿੱਲੀ ਦੇ ਭਾਜਪਾ ਪ੍ਰਧਾਨ ਵਜਿੰਦਰ ਗੁਪਤਾ ਨੇ ਦਸਿਆ ਕਿ ਉਨ੍ਹਾਂ ਨੇ ਦਾਮਿਨੀ ਦੇ ਪਿਤਾ ਨਾਲ ਇਸ ਸੰਬੰਧੀ ਗੱਲਬਾਤ ਕੀਤੀ ਸੀ, ਜਿਸ ਦੀ ਉਨ੍ਹਾਂ ਇਜਾਜ਼ਤ ਦੇ ਦਿਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੱਲ ਦੱਖਣੀ ਦਿੱਲੀ ਦੇ ਮੇਅਰ ਇਸ ਬਾਰੇ ਐਲਾਨ ਕਰ ਸਕਦੇ ... Read Full Story
|
ਸਾਇੰਸ ਨੇ ਭਾਵੇਂ ਬਹੁਤ ਤਰੱਕੀ ਕਰ ਲਈ ਹੈ ਪਰ ਕੁਦਰਤੀ ਆਫਤਾਂ ਦੇ ਆਉਣ ਤੋਂ ਪਹਿਲਾਂ ਪਤਾ ਲੱਗਣ ਬਾਰੇ ਕੋਈ ਖੋਜ਼ ਕੰਮ ਨਹੀਂ ਆਈ: ਆਹਲੂਵਾਲੀਆ
ਪਟਿਆਲਾ: 29 ਮਾਰਚ (ਪੀ.ਐਸ.ਗਰੇਵਾਲ) -ਬੀਤੇ ਦਿਨੀਂ ਜਾਪਾਨ ਵਿੱਚ ਆਏ ਭੂਚਾਲ ਅਤੇ ਸੁਨਾਮੀ ਨੇ ਅਨੇਕਾਂ ਅਨਮੋਲ ਜਾਨਾਂ ਲਈਆਂ ਹਨ ਭਾਵੇਂ ਅੱਜ ਸਾਇੰਸ ਨੇ ਜਿੰਨੀ ਮਰਜ਼ੀ ਤਰੱਕੀ ਕਰ ਲਈ ਹੋਵੇ ਪਰ ਕੁਦਰਤੀ ਆਫਤਾਂ ਦੇ ਪਹਿਲਾਂ ਆਉਣ ਬਾਰੇ ਪਹਿਲਾਂ ਪਤਾ ਲੱਗਣ ਬਾਰੇ ਕੋਈ ਖੋਜ਼ ਕੰਮ ਨਹੀਂ ਆਈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮਿੰਨੀ ਸਕੱਤਰੇਤ ਵਿਖੇ ਮਹਾਤਮਾਂ ਗਾਂਧੀ ਰਾਜ ਇੰਸਟੀਚਿਊਟ ਆਫ ਪਬਲਿਕ ਐਡਮਨਿਸਟ੍ਰੇਸ਼ਨ ਪੰਜਾਬ ਦੀ ਖੇਤਰੀ ਸੰਸਥਾ ਪਟਿਆਲਾ ਵੱਲੋਂ ‘ਕੁਦਰਤੀ ਆਫਤਾਂ ਨਾਲ ਨਜਿੱਠਣ ਲਈ ਢੁਕਵੀਂ ਵਿਊਂਤਬੰਦੀ ਸਬੰਧੀ ਵਿਚਾਰ ਗੋਸ਼ਟੀ’ ਨੂੰ ਸੰਬੋਧਨ ਕਰਦੇ ਹੋਏ ਖੇਤਰੀ ਸੰਸਥਾ ... Read Full Story
|
ਹੋਮ ਸਾਇੰਸ ਵਿਭਾਗ ਵੱਲੋਂ ਪ੍ਰਦਰਸ਼ਨੀ
ਨਕੋਦਰ, 17 ਜਨਵਰੀ (ਪਾਪੀ/ਤਰਲੋਕ)-ਗੁਰੂ ਨਾਨਕ ਨੈਸ਼ਨਲ ਕਾਲਜ ਫਾਰ ਵਿਮੈਨ, ਨਕੋਦਰ ਦੇ ਪ੍ਰਿੰ: ਡਾ: ਸੁਖਵਿੰਦਰ ਕੌਰ ਸੰਘਾ ਨੇ ਸਾਲ 2010 ਦੀ ਪਹਿਲੀ ਅਸੰਬਲੀ ਵਿਚ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਨਵੇਂ ਸਾਲ ਦੀਆਂ ਸ਼ੁੱਭਕਾਮਨਾਵਾਂ ਦਿੰਦਿਆਂ ਖੂਬ ਮਿਹਨਤ ਕਰਨ ਦਾ ਸੰਦੇਸ਼ ਦਿੱਤਾ। ਇਸ ਸਮੇਂ ਕਾਲਜ ਦੇ ਹੋਮ ਸਾਇੰਸ ਵਿਭਾਗ ਵੱਲੋਂ ਪ੍ਰਦਰਸ਼ਨੀ/ਲੈਕਚਰ ਕਰਵਾਇਆ ਗਿਆ, ਜਿਸ ਵਿਚ ‘ਸਿਗਮਾ ਇੰਟਰਪ੍ਰਾਈਜ਼ਜ਼’, ਰਾਜਕੋਟ, ਗੁਜਰਾਤ ਵੱਲੋਂ ਜੋਗਾ ਸਿੰਘ ਅਤੇ ਗੁਰਮੀਤ ਸਿੰਘ ਨੇ 6 ਇਨ 1 ਮੈਨੂਅਲ ਕੁਕਿੰਗ ਪ੍ਰੋਡਕਟ ਬਾਰੇ ਵਿਸਥਾਰ ਪੂਰਵਕ ਜਾਣਕਾਰੀ ... Read Full Story
|
ਵਿਦਿਆਰਥੀਆਂ ਵੱਲੋਂ ਚੱਕਾ ਜਾਮ
ਕਾਦੀਆ, 24 ਦਸੰਬਰ (ਹਰਜਿੰਦਰ ਸਿੰਘ)- ਜੁਲਕਾ ਇੰਸਟੀਚਿਉੂਟ ਆਫ਼ ਨਰਸਿੰਗ ਐਂਡ ਹੈਂਲਥ ਸਾਇੰਸ ਦੇ ਵਿਦਿਆਰਥੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕਾਦੀਆਂ ਬਟਾਲਾ ਰੋਡ ਤੇ ਚੱਕਾ ਜਾਮ ਕੀਤਾ। ਤੀਸਰੇ ਸਾਲ ਦੀ ਵਿਦਿਆਰਥੀਆਂ ਨੇ ਇੰਸਟੀਚਿਊਟ ਦੇ ਖਿਲਾਫ਼ ਜੰਮ ਕੇ ਨਾਅਰੇਬਾਜੀ ਕੀਤੀ। ਕੁਝ ਵਿਦਿਆਰਥੀਆਂ ਨੇ ਦੱਸਿਆ ਕਿ ਸਾਡੇ ਕੋਲੋ ਪਹਿਲਾਂ ਕਿਸਤਾਂ ਵਿੱਚ ਲੈਂਦੇ ਸੀ ਪਰ ਇਸ ਵਾਰ ਸਾਨੂੰ ਸਾਰੀ ਫੀਸ ਇਕ ਦੋ ਦਿਨ ਵਿੱਚ ਜਮਾਂ ਕਰਵਾਉਣ ਲਈ ਕਿਹਾ ਜੋ ਸਾਡੇ ਘਰ ਵਾਲੇ ਇਕੱਠੀ ਫੀਸ ਭਰਨ ਤੋਂ ਅਸਮੱਰਥ ਹਨ। ਵਿਦਿਆਰਥੀਆਂ ਨੇ ਪ੍ਰਿਸੀਪਲ ਖਿਲਾਫ਼ ਵੀ ਜੰਮਕੇ ਨਾਅਰੇਬਾਜੀ ਕੀਤੀੇ ਤੇ ਜਾਣ ਬੁੱਝ ਕੇ ... Read Full Story
|
ਆਂਡੇ ਖਾਣ ਦੇ ਮਾਮਲੇ ’ਚ ਸਾਇੰਸ ਬਦਲੀ
ਆਂਡੇ ਦੀ ਹਰਮਨ ਪਿਆਰਤਾ ਅਤੇ ਉਜਲੇ ਭਵਿੱਖ ਨੂੰ ਉਦੋਂ ਹੋਰ ਪੱਕੀ ਮੋਹਰ ਲੱਗ ਗਈ ਜਦੋਂ ਸਾਇੰਸ ਨੇ ਇਹ ਸਾਬਤ ਕਰ ਦਿੱਤਾ ਕਿ ਆਂਡਾ ਖਾਣ ਨਾਲ ਕੋਈ ਕੋਲ੍ਯੈਸਟਰੋਲ ਨਹੀਂ ਵਧਦੀ ਜਦ ਕਿ ਪਹਿਲਾਂ ਇਹ ਸਮਝਿਆ ਜਾਂਦਾ ਸੀ ਕਿ ਆਂਡੇ ਵਿਚਲੀ ਪੀਲੀ ਜਰਦੀ ਵਿਚ ਕੋਲੈਸਟਰੋਲ ਦੀ ਭਰਮਾਰ ਹੁੰਦੀ ਹੈ। ਬ੍ਰਿਟੇਨ ਦੇ ਸਾਇੰਸਦਾਨਾਂ ਨੇ ਪਹਿਲਾਂ ਇਹ ਸੁਝਾਅ ਦਿੱਤਾ ਹੋਇਆ ਸੀ ਕਿ ਜ਼ਿਆਦਾ ਅਤੇ ਹਰ ਰੋਜ਼ ਆਂਡੇ ਖਾਣ ਨਾਲ ਸਰੀਰ ਅੰਦਰ ਕੋਲੈਸਟਰੋਲ ਦੀ ਮਾਤਰਾ ਵਧਦੀ ਹੈ ਪਰ ਹੁਣ ਉਨ੍ਹਾਂ ਆਪਣੇ ਵਿਚਾਰ ਬਦਲਦਿਆਂ ਕਿਹਾ ਕਿ ਜਿੰਨੇ ਮਰਜ਼ੀ ਆਂਡੇ ਖਾਓ, ਕੋਈ ਕੋਲੈਸਟਰੋਲ ਦਾ ਡਰ ਨਹੀਂ। ਇਹ ਵੀ ਮੰਨਿਆ ਜਾਂਦਾ ਸੀ ਕਿ ... Read Full Story
|
ਵਿਗਿਆਨਕ ਸੇਧ ਲਈ ਭਾਰਤੀ ਫਲਸਫ਼ਾ ਪੂਰੀ ਤਰ੍ਹਾਂ ਸਮਰੱਥ-ਸੀਚੇਵਾਲ
ਸੁਲਤਾਨਪੁਰ ਲੋਧੀ, 12 ਦਸੰਬਰ (ਨਰਿੰਦਰ)-ਕੋਪਨਹੈਗਨ ’ਚ ਜਲਵਾਯੂ ਤਬਦੀਲੀ ਬਾਰੇ ਰਾਜਸੀ ਆਗੂਆਂ ਦੇ ਸਮਾਨ-ਅੰਤਰ ਸੰਸਾਰ ਦੇ ਧਾਰਮਿਕ ਆਗੂੁਆਂ ਦੀ ਚੱਲ ਰਹੀ ਕਾਨਫਰੰਸ ’ਚ ਧਰਮ ਤੇ ਸਾਇੰਸ ਦੀ ਆਪਸੀ ਸਾਝੇਦਾਰੀ ਤੇ ਗਲੋਬਲ ਵਾਰਮਿੰਗ ਨਾਲ ਨਜਿੱਠਣ ਲਈ ਆਪਸੀ ਸਮਝਦਾਰੀ ਪੈਦਾ ਕਰਨ ਬਾਰੇ ਖੁੱਲ੍ਹੀ ਵਿਚਾਰ ਚਰਚਾ ਹੋਈ। ਮੈਲਟਿਕਸ ਪੈਲੇ ਵਿੱਚ ਰਾਤ ਭਰ ਚੱਲੀ ਵਿਚਾਰ ਚਰਚਾ ਦੌਰਾਨ ਮਨੁੱਖ ਦੇ ਕੁਦਰਤ ਨਾਲ ਰਿਸ਼ਤਿਆਂ ਸਬੰਧੀ ਵੱਖ-ਵੱਖ ਧਰਮਾਂ ਵਿੱਚ ਪੇਸ਼ ਦ੍ਰਿਸ਼ਟੀਕੋਣ, ਉਨ੍ਹਾਂ ਦੀ ਅੱਜ ਦੇ ਯੁੱਗ ਵਿੱਚ ਸਾਰਥਿਕਤਾ ਅਤੇ ਕੁਦਰਤ ਨਾਲ ਮਨੁੱਖ ਦੀ ਬਣ ਗਈ ਦੂਰੀ ਬਾਰੇ ਖੁੱਲ੍ਹਕੇ ਵਿਚਾਰ ਚਰਚਾ ... Read Full Story
|
ਭਾਸ਼ਣ ਮੁਕਾਬਲਿਆਂ ’ਚੋਂ ਹਰਪ੍ਰੀਤ ਕੌਰ ਦਾ ਤੀਜਾ ਸਥਾਨ
ਖਰੜ, 30 ਨਵੰਬਰ (ਮਾਨ)-ਕੌਂਮੀ ਵਿਗਿਆਨ ਦਿਵਸ ਮਨਾਉਣ ਦੇ ਸਬੰਧ ਵਿੱਚ ਚੌਧਰੀ ਬਲਬੀਰ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰਪੁਰ ਵਿੱਖੇ ਰਾਜ ਪੱਧਰੀ ਸਕੂਲੀ ਵਿਦਿਆਰਥੀਆਂ ਦੇ ਵਾਤਾਵਰਣ ਵਿੱਚ ਫੈਲ ਰਹੇ ਪ੍ਰਦੂਸ਼ਣ ਵਿਸ਼ੇ ਤੇ ਭਾਸ਼ਣ ਅਤੇ ਸਲੋਗਨ ਲਿਖਣ ਦੇ ਮੁਕਾਬਲੇ ਕਰਵਾਏ ਗਏ। ਇਸ ਸਬੰਧੀ ਸ੍ਰੀਮਤੀ ਸਤਿੰਦਰਜੀਤ ਕੌਰ ਡਿਪਟੀ ਡਾਇਰੈਕਟਰ ਰਾਜ ਸਾਇੰਸ ਸਿੱਖਿਆ ਪੰਜਾਬ ਅਤੇ ਡਾ. ਆਨੰਦ ਗੁਪਤਾ ਵਾਤਾਵਰਣ ਵਿਸ਼ਾ ਮਾਹਿਰ ਨੇ ਵਿਸ਼ੇਸ਼ ਜਾਣਕਾਰੀ ਦਿੱਤੀ।
ਰਾਜ ਪੱਧਰੀ ਵਾਤਾਵਰਣ ਵਿੱਚ ਫੈਲ ਰਹੇ ਪ੍ਰਦੂਸ਼ਣ ਸਬੰਧੀ ਕਰਵਾਏ ਗਏ ਸਲੋਗਨ ਲਿੱਖਣ ਅਤੇ ਭਾਸ਼ਣ ਮੁਕਾਬਲਿਆਂ ਵਿੱਚ ਪਹਿਲਾ ਸਥਾਨ ... Read Full Story
|