Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਸਾਈਕਲ"
ਮਨੀਪੁਰ 'ਚ ਬੈਂਬੂ ਸਾਈਕਲ ਲਾਂਚ

ਇੰਫਾਲ, ਇਸ ਹਫਤੇ ਇਥੇ 'ਸਾਈਕਲ ਆਫ ਲਾਈਫ' ਚਾਰ ਰੋਜ਼ਾ ਸਮਾਗਮ ਦੌਰਾਨ ਬਾਂਸ ਤੋਂ ਬਣੇ ਬਾਈਸਾਈਕਲ ਮੰਡੀ ਵਿਚ ਉਤਾਰੇ ਗਏ। ਇਹ ਸਮਾਗਮ ਮਨੀਪੁਰ ਬਾਈਸਾਈਕਲ ਕਲੱਬ ਨੇ ਮਨੀਪੁਰ ਬੈਂਬੂ ਮਿਸ਼ਨ ਅਤੇ ਸਾਊਥ ਏਸ਼ੀਆ ਬੈਂਬੂ ਫਾਊਂਡੇਸ਼ਨ ਦੇ ਸਹਿਯੋਗ ਨਾਲ ਕਰਵਾਇਆ। ਐੱਸ. ਏ. ਬੀ. ਐੱਫ ਦੇ ਮੋਢੀ ਕਾਮੇਸ ਸਲਾਮ ਨੇ ਦੱਸਿਆ ਕਿ ਅਫਰੀਕਾ ਵਿਚ ਘਾਨਾ ਦੇ ਦੌਰੇ ਤੋਂ ਬਾਅਦ ਉਨ੍ਹਾਂ ਨੂੰ ਮਨੀਪੁਰ ਦੀਆਂ ਸੜਕਾਂ 'ਤੇ ਬੈਂਬੂ ਸਾਈਕਲ ਉਤਾਰਨ ਦੀ ਪ੍ਰੇਰਨਾ ਮਿਲੀ। ਉਨ੍ਹਾਂ ਦੱਸਿਆ ਕਿ ਮਨੀਪੁਰ ਸਾਈਕਲ ਕਲੱਬ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਸੀ ਕਿ ਸਾਨੂੰ ਬੈਂਬੂ ਸਾਈਕਲ ਬਣਾਉਣਾ ਚਾਹੀਦਾ ਹੈ ਅਤੇ ਉਨ੍ਹਾਂ ...
Read Full Story


ਰੱਖੜਾ ਵੱਲੋਂ ਮਾਈ ਭਾਗੋ ਵਿਦਿਆ ਸਕੀਮ ਤਹਿਤ 144 ਵਿਦਿਆਰਥਣਾਂ ਨੂੰ ਮੁਫਤ ਸਾਈਕਲ ਤਕਸੀਮ

ਡਕਾਲਾ, ਪਟਿਆਲਾ: 21 ਨਵੰਬਰ (ਪੀ.ਐਸ.ਗਰੇਵਾਲ) -ਜ਼ਿਲਾ ਯੋਜਨਾ ਕਮੇਟੀ ਪਟਿਆਲਾ ਦੇ ਚੇਅਰਮੈਨ ਸ੍ਰ: ਸੁਰਜੀਤ ਸਿੰਘ ਰੱਖੜਾ ਨੇ ਹਲਕਾ ਡਕਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਬੀਬੀਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਾਈ ਭਾਗੋ ਵਿਦਿਆ ਸਕੀਮ ਤਹਿਤ 11ਵੀਂ ਅਤੇ 12ਵੀਂ ਜਮਾਤ ਦੀਆਂ 144 ਵਿਦਿਆਰਥਣਾ ਨੂੰ ਮੁਫਤ ਸਾਈਕਲ ਵੰਡੇ ਅਤੇ ਪਿੰਡ ਕੱਲਰ ਭੈਣੀ ਤੇ ਡਕਾਲਾ ਦੇ ਵਿਕਾਸ ਲਈ ਵੱਖ-ਵੱਖ ਸਕੀਮਾਂ ਤਹਿਤ 8 ਲੱਖ 75 ਹਜ਼ਾਰ ਰੁਪਏ ਦੇ ਚੈਕ ਤਕਸੀਮ ਕੀਤੇ। ਇਸ ਮੌਕੇ ਸ੍ਰ: ਰੱਖੜਾ ਨੇ ਡਕਾਲਾ ਦੇ ਸਰਕਾਰੀ ਸੈਕੰਡਰੀ ਸਕੂਲ ਵਿੱਚ 13.05 ਲੱਖ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਤਿੰਨ ਕਮਰਿਆਂ ...
Read Full Story


ਪਸਿਆਣਾ, ਵਜੀਦਪੁਰ ਤੇ ਬਾਦਸ਼ਾਹਪੁਰ ਕਾਲੇਕਾ ਦੇ ਸਰਕਾਰੀ ਸਕੂਲਾਂ ਦੀਆਂ 178 ਵਿਦਿਆਰਥਣਾਂ ਨੂੰ ਮਾਈ ਭਾਗੋ ਵਿਦਿਆ ਸਕੀਮ ਤਹਿਤ ਸਾਈਕਲ ਪ੍ਰਦਾਨ

ਪਟਿਆਲਾ, 18 ਨਵੰਬਰ (ਪੀ.ਐਸ.ਗਰੇਵਾਲ) - ਪੰਜਾਬ ਸਰਕਾਰ ਵੱਲੋਂ ਰਾਜ ਦੇ ਸਰਕਾਰੀ ਸਕੂਲਾਂ ਵਿੱਚ ਪੜਦੀਆਂ ਵਿਦਿਆਰਥਣਾਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਕੇ ਉਨ੍ਹਾਂ ਨੂੰ ਭਵਿੱਖ ਵਿੱਚ ਰੁਜ਼ਗਾਰ ਪ੍ਰਾਪਤ ਕਰਨ ਦੇ ਸਮਰੱਥ ਬਣਾਉਣ ਲਈ ਠੋਸ ਕਦਮ ਪੁੱਟੇ ਜਾ ਰਹੇ ਹਨ । ’’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲਾ ਯੋਜਨਾ ਕਮੇਟੀ ਪਟਿਆਲਾ ਦੇ ਚੇਅਰਮੈਨ ਸ. ਸੁਰਜੀਤ ਸਿੰਘ ਰੱਖੜਾ ਨੇ ਅੱਜ ਪਟਿਆਲਾ ਜ਼ਿਲੇ ਦੇ 3 ਪਿੰਡਾਂ ਪਸਿਆਣਾ, ਵਜੀਦਪੁਰ ਅਤੇ ਬਾਦਸ਼ਾਹਪੁਰ ਕਾਲੇਕੇ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ 178 ਲੋੜਵੰਦ ਵਿਦਿਆਰਥਣਾਂ ਨੂੰ ਮਾਈ ਭਾਗੋ ਵਿਦਿਆ ਸਕੀਮ ਤਹਿਤ ਮੁਫਤ ਸਾਈਕਲ ...
Read Full Story


ਪੰਜਾਬ ਸਰਕਾਰ ਦੀ ਮਾਈ ਭਾਗੋ ਵਿਦਿਆ ਸਕੀਮ ਤਹਿਤ 4 ਸਕੂਲਾਂ ਦੀਆਂ 762 ਲੋੜਵੰਦ ਵਿਦਿਆਰਥਣਾਂ ਨੂੰ ਮੁਫਤ ਸਾਈਕਲ ਦਿੱਤੇ * ਪਟਿਆਲਾ ਜ਼ਿਲੇ ਵਿੱਚ 5066 ਵਿਦਿਆਰਥਣਾਂ ਨੂੰ ਦਿੱਤੇ ਜਾਣਗੇ ਸਾਈਕਲ : ਡੀ.ਸੀ

ਨਾਭਾ, ਭਾਦਸੋਂ (ਪਟਿਆਲਾ), 16 ਨਵੰਬਰ (ਪੀ.ਐਸ.ਗਰੇਵਾਲ) - ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵੱਲੋਂ ਰਾਜ ਵਿੱਚ ਲੜਕੀਆਂ ਦੀ ਸਾਖਰਤਾ ਦਰ ਨੂੰ ਵਧਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਉਚੇਰੀ ਸਿੱਖਿਆ ਪ੍ਰਦਾਨ ਕਰਵਾਉਣ ਦੇ ਕੀਤੇ ਜਾ ਰਹੇ ਉਪਰਾਲਿਆਂ ਦੀ ਲੜੀ ਤਹਿਤ ਮਾਈ ਭਾਗੋ ਵਿਦਿਆ ਸਕੀਮ ਗਰੀਬ ਲੜਕੀਆਂ ਲਈ ਵਰਦਾਨ ਸਾਬਿਤ ਹੋ ਰਹੀ ਹੈ । ਰਾਜ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਲੜਕੀਆਂ ਨੂੰ ਬਿਲਕੁਲ ਮੁਫਤ ਵਿਦਿਆ ਦੇਣ ਦੀ ਸਹੂਲਤ ਤੋਂ ਬਾਅਦ 11ਵੀਂ ਅਤੇ 12ਵੀਂ ਦੀਆਂ ਵਿਦਿਆਰਥਣਾਂ ਨੂੰ ਮੁਫਤ ਸਾਈਕਲ ਪ੍ਰਦਾਨ ਕੀਤੇ ਜਾਣਾ ਸਰਕਾਰ ...
Read Full Story


ਭ੍ਰਿਸ਼ਟਾਚਾਰ ਵਿਰੁੱਧ ਰੈਲੀਆਂ ਕੀਤੀਆਂ

ਸ਼ਾਹਕੋਟ,ਹਰਿਆਵਲ ਦਸਤਾ ਇਲਾਕਾ ਪਰਜੀਆਂ ਕਲਾਂ ਦੀ ਅਗਵਾਈ ਵਿੱਚ ਯੂਥ ਵਿੰਗ ਸਭਾਵਾਂ, ਧਾਰਮਿਕ ਸੰਸਥਾਵਾਂ, ਪਿੰਡਾਂ ਦੀਆਂ ਪੰਚਾਇਤਾਂ, ਸਮਾਜ ਸੇਵਾ ਸੰਸਥਾਵਾਂ ਅਤੇ ਹੋਰ ਸਭਾ-ਸੁਸਾਇਟੀਆਂ ਵੱਲੋਂ ਸਾਂਝੇ ਤੌਰ ’ਤੇ ਪਰਜੀਆਂ ਕਲਾਂ ਦੇ ਬੱਸ ਸਟੈਂਡ ਤੋਂ ਮੋਟਰਸਾਈਕਲ ਮਾਰਚ ਸ਼ੁਰੂ ਕਰਕੇ ਮਹਿਤਪੁਰ, ਨਕੋਦਰ, ਮਲਸੀਆਂ, ਸ਼ਾਹਕੋਟ ਦੇ ਇਲਾਕੇ ਵਿੱਚ ਬੱਸ ਸਟੈਂਡਾਂ ’ਤੇ ਰੁਕ-ਰੁਕ ਕੇ ਰੋਸ ਰੈਲੀਆਂ ਕੀਤੀਆਂ ਅਤੇ ਭ੍ਰਿਸ਼ਟਾਚਾਰ ਵਿਰੁੱਧ ਲਾਮਬੰਦ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਅੰਨਾ ਹਜ਼ਾਰੇ ਨੂੰ ਸਮਰਥਨ ਦੇਣ ਲਈ ਐ¤ਸ.ਡੀ.ਐ¤ਮ.ਨੂੰ ਪੱਤਰ ਸੌਂਪਿਆ। ...
Read Full Story


ਰੱਬ ਆਸਰੇ ਚੱਲ ਰਿਹਾ ਹੈ ਪੰਜਾਬ ਨੈਸ਼ਨਲ ਬੈਂਕ ਦਾ ਏ.ਟੀ.ਐਮ

ਖਾਸ਼ਾ ਚੋਂਕੀ ਦੇ ਬਿੱਲਕੁੱਲ ਸਾਹਮਣੇ ਵੀ ਏ.ਟੀ.ਐਮ ਮਸ਼ੀਨ ਨੂੰ ਚੋਰਾਂ ਤੋਂ ਖਤਰਾ? ਅੰਮ੍ਰਿਤਸਰ/19ਅਗਸਤ/ਸਰਵਨ ਸਿੰਘ ਰੰਧਾਵਾ:-ਪੁਲਿਸ ਚੋਰਾਂ ਤੇ ਕਾਬੂ ਪਾਉਣ ਲਈ ਤਾਇਨਾਤ ਕੀਤੀ ਗਈ ਹੈ,ਪਰ ਜੇ ਕਿਤੇ ਪੁਲਿਸ ਦੀਆਂ ਅੱਖਾਂ ਸਾਹਮਣੇ ਹੀ ਚੋਰੀ ਹੋਣ ਦਾ ਡਰ ਮੰਨ ਨੂੰ ਸਤਾਉਣ ਲੱਗੇ ਤਾਂ ਇਸ ਦਾ ਕੀ ਉਪਾਅ ਹੈ ਅਤੇ ਇਸ ਦਾ ਕੀ ਮਤਲੱਬ ਹੈ।ਸਾਡੀ ਨਜਰ ਵਿੱਚ ਤਾਂ ਇਸ ਦਾ ਇਹੀ ਮਤਲਬ ਹੈ ਕਿ ਇਹ ਚਿੰਤਾਂ ਕਰਨ ਵਾਲੇ ਨੂੰ ਨਾਂ ਤਾਂ ਪੁਲਿਸ ਦੀ ਕਾਰਜਗੁਜਾਰੀ ਤੇ ਵਿਸ਼ਵਾਸ ਹੈ ਅਤੇ ਨਾਂ ਹੀ ਉਸ ਦੀ ਕਾਬਲੀਅਤ ਤੇ ਯਕੀਨ ਹੈ। ਬੈਂਕਾ ਵੱਲੋਂ ਆਪਣੇ ਗ੍ਰਾਹਕਾਂ ਦੀ ਸਹੂਲਤ ਲਈ ਏ.ਟੀ.ਐਮ ਦੀ ਵਿਵਸਥਾ ਕੀਤੀ ਹੋਈ ...
Read Full Story


ਹਾਦਸੇ ’ਚ ਭਰਾ ਦੀ ਮੌਤ-ਭੈਣ ਜ਼ਖ਼ਮੀ

ਨਕੋਦਰ, 17 ਜਨਵਰੀ (ਗੁਰਦੀਪ ਸਿੰਘ ਪਾਪੀ, ਧੀਮਾਨ, ਤਰਲੋਕ)-ਸਥਾਨਕ ਕੇ. ਆਰ. ਐਮ. ਡੀ. ਏ. ਵੀ. ਕਾਲਜ ਦਾ ਵਿਦਿਆਰਥੀ ਕੁਲਵੰਤ ਸਿੰਘ (20) ਬੀ. ਏ. ਭਾਗ ਪਹਿਲਾ ਸਵੇਰੇ ਜਦੋਂ ਰੋਜ਼ ਦੀ ਤਰ੍ਹਾਂ ਆਪਣੀ ਗੁਰੂ ਨਾਨਕ ਨੈਸ਼ਨਲ ਕਾਲਜ ਫਾਰ ਵਿਮੈਨ ਵਿਚ ਪੜ੍ਹਦੀ ਭੈਣ ਮਨਜਿੰਦਰ ਕੌਰ ਬੀ. ਏ. ਭਾਗ (ਤੀਜਾ) ਨੂੰ ਆਪਣੇ ਪਿੰਡ ਹੇਰਾਂ ਤੋਂ ਨਕੋਦਰ ਬਾਈਪਾਸ ਰਸਤੇ ਕਾਲਜ ਛੱਡਣ ਆ ਰਿਹਾ ਸੀ ਤਾਂ ਉਸ ਦਾ ਮੋਟਰਸਾਈਕਲ ਟੈਂਪੂ ਟਰੈਵਲਜ਼ ਪੀ. ਬੀ. 01/7240 ਨਾਲ ਟਕਰਾਅ ਗਿਆ। ਇਹ ਟੱਕਰ ਇੰਨੀ ਭਿਆਨਕ ਸੀ ਕਿ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦੋਂ ਕਿ ਉਸ ਦੀ ਭੈਣ ਦੀਆਂ ਦੋਵੇਂ ਲੱਤਾਂ ’ਤੇ ਗੰਭੀਰ ਸੱਟਾਂ ਲੱਗੀਆਂ। ਹਾਜ਼ਰ ਲੋਕਾਂ ਨੇ ...
Read Full Story


ਚੋਰੀ ਦੇ ਮੋਟਰਸਾਈਕਲ ਸਮੇਤ ਦੋ ਕਾਬੂ

ਲਾਂਬੜਾ, 9 ਜਨਵਰੀ (ਬਿੱਲਾ ਤਾਜਪੁਰੀ)-ਲਾਂਬੜਾ ਪੁਲਿਸ ਨੇ ਕਥਿਤ ਚੋਰੀ ਦੇ ਮੋਟਰਸਾਈਕਲ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਥਾਣਾ ਲਾਂਬੜਾ ਦੇ ਮੁਖੀ ਸਬ-ਇੰਸਪੈਕਟਰ ਗੁਲਸ਼ਨ ਲਾਲ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲਣ ’ਤੇ ਏ. ਐਸ. ਆਈ. ਹਰਜਿੰਦਰਜੀਤ ਸਿੰਘ ਸਮੇਤ ਹਵਾਲਦਾਰ ਪ੍ਰੇਮਜੀਤ ਸਿੰਘ, ਅਵਤਾਰ ਸਿੰਘ ਤੇ ਅਨੈਤ ਮਸੀਹ ਪੀ. ਐਚ. ਜੀ. ਨੇ ਨਾਕਾ ਲਗਾਇਆ। ਸਾਹਮਣੇ ਤੋਂ ਆ ਰਹੇ ਟੀ. ਵੀ. ਐਸ. ਮੋਟਰਸਾਈਕਲ ’ਤੇ ਦੋ ਨੌਜਵਾਨ ਆ ਰਹੇ ਸਨ ਜਿਨ੍ਹਾਂ ਨੂੰ ਮੌਕੇ ’ਤੇ ਰੋਕ ਕੇ ਪੁੱਛਗਿੱਛ ਕੀਤੀ ਤੇ ਉਹ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕੇ ਜਿਨ੍ਹਾਂ ਨੂੰ ਥਾਣਾ ਲਾਂਬੜਾ ਵਿਚ ...
Read Full Story


ਪਿਸਤੌਲ ਦਿਖਾ ਕੇ ਆਟਾ ਵਪਾਰੀ ਅਤੇ ਮਾਂ ਨੂੰ ਲੁੱਟਿਆ

ਜਲੰਧਰ, 11 ਦਸੰਬਰ (ਪੱਤਰ ਪ੍ਰੇਰਕ)-ਸਥਾਨਕ ਪੁਰਾਣਾ ਜਵਾਹਰ ਨਗਰ ਨਿਵਾਸੀ ਇਕ ਆਟਾ ਵਪਾਰੀ ਅਤੇ ਉਸ ਦੀ ਮਾਂ ਨੂੰ ਬੀਤੀ ਰਾਤ ਸਥਾਨਕ ਮਾਡਲ ਟਾਊਨ ਖੇਤਰ ਵਿਚ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਪਿਸਤੌਲ ਦਿਖਾ ਕੇ ਲੁੱਟ ਲਿਆ। ਪਾਰਸ ਕੱਕੜ ਪੁੱਤਰ ਸ੍ਰੀ ਅਸ਼ੋਕ ਕੱਕੜ ਵਾਸੀ 31-ਏ, ਪੁਰਾਣਾ ਜਵਾਹਰ ਨਗਰ ਜਲੰਧਰ ਨੇ ਦੱਸਿਆ ਕਿ ਉਨ੍ਹਾਂ ਦੀ ਮੰਡੀ ਫੈਂਟਨ ਗੰਜ ਵਿਚ ਆਟੇ/ਮੈਦੇ ਦੀ ਦੁਕਾਨ ਹੈ। ਬੀਤੀ ਰਾਤ ਉਹ ਆਪਣੀ ਮਾਤਾ ਦੇ ਨਾਲ ਇਕ ਵਿਆਹ ਸਮਾਰੋਹ ਵਿਚ ਸ਼ਾਮਿਲ ਹੋਣ ਲਈ ਵਡਾਲਾ ਚੌਕ ਵਾਲੇ ਪਾਸੇ ਗਿਆ ਸੀ। ਰਾਤ ਕਰੀਬ 11.30 ਵਜੇ ਵਾਪਸ ਪਰਤਦੇ ਸਮੇਂ ਉਹ ਆਪਣੀ ਭਾਣਜੀ ਨੂੰ ਛੱਡਣ ਲਈ ਮਾਡਲ ਟਾਊਨ ਖੇਤਰ ...
Read Full Story


ਦੋ ਔਰਤਾਂ ਦੇ ਪਰਸ ਖੋਹੇ

ਜਲੰਧਰ, 11 ਦਸੰਬਰ (ਪੱਤਰ ਪ੍ਰੇਰਕ) ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਅੱਜ ਇਕ ਵਾਰ ਫਿਰ ਸ਼ਹਿਰ ’ਚ ਵੱਖ-ਵੱਖ ਥਾਈਂ ਲੁੱਟ ਖੋਹ ਦੀਆਂ ਵਾਰਦਾਤਾਂ ਕੀਤੀਆਂ ਮੁੰਬਈ ਦੀ ਇਕ ਫੈਸ਼ਨ ਡਿਜ਼ਾਈਨਿੰਗ ਸੰਸਥਾਂ ਦੀ ਡਾਇਰੈਕਟਰ ਆਰਤੀ ਅੱਜ ਬੱਸ ਅੱਡੇ ਤੋਂ ਸ਼ਹੀਦ ਊਧਮ ਸਿੰਘ ਨਗਰ ਵਿਖੇ ਆਪਣਾ ਮਾਂ ਦੇ ਘਰ ਰਿਕਸ਼ੇ ’ਤੇ ਜਾ ਰਹੀ ਸੀ ਕਿ ਗੁਰੂ ਨਾਨਕ ਮਿਸ਼ਨ ਚੌਕ ਨੇੜੇ ਮੋਟਰਸਾਈਕਲ ਸਵਾਰ ਦੋ ਲੁਟੇਰੇ ਇਸ ਦਾ ਪਰਸ ਖੋਹ ਕੇ ਲੈ ਗਏ। ਪਰਸ ’ਚ ਚਾਰ ਹਜ਼ਾਰ ਰੁਪਏ ਮੋਬਾਈਲ ਅਤੇ ਹੋਰ ਸਾਮਾਨ ਸੀ। ਉਸ ਨੇ ਨੇੜੇ ਖੜੇ ਟਰੈਫਿਕ ਪੁਲਿਸ ਕਰਮਚਾਰੀ ਨੂੰ ਲੁਟੇਰਿਆਂ ਨੂੰ ਕਾਬੂ ਕਰਨ ਲਈ ਕਿਹਾ ਪਰ ਉਸ ਦਾ ਸਕੂਟਰ ਸਟਾਰਟ ਨਹੀਂ ...
Read Full Story


ਮੈਰਿਜ ਪੈਲੇਸ ਦੇ ਬਾਹਰੋਂ ਮੋਟਰਸਾਈਕਲ ਚੋਰੀ

ਜਲਧਰ, 5 ਦਸੰਬਰ (ਪ. ਪ.)-ਸਥਾਨਕ 120 ਫੁੱਟੀ ਰੋਡ ’ਤੇ ਸਥਿਤ ਇਸ ਮੈਰਿਜ ਪੈਲੇਸ ਦੇ ਬਾਹਰੋਂ ਬੀਤੀ ਰਾਤ ਇਕ ਵਿਅਕਤੀ ਦਾ ਡਿਸਕਵਰ ਮੋਟਰਸਾਈਕਲ ਚੋਰੀ ਹੋ ਗਿਆ। ਕਿਸ਼ਨ ਕੁਮਾਰ ਪੁੱਤਰ ਰਾਮ ਲਾਲ ਵਾਸੀ ਲਸੂੜੀ ਮੁਹੱਲਾ, ਬਸਤੀ ਦਾਨਿਸ਼ਮੰਦਾਂ ਬੀਤੀ ਰਾਤ ਆਪਣਾ ਮੋਟਰਸਾਈਕਲ ਪੀ. ਬੀ. 08 ਏ. ਵਾਈ. 7686 ਪੈਲੇਸ ਦੇ ਬਾਹਰ ਖੜ੍ਹਾ ਕਰਕੇ ਅੰਦਰ ਚੱਲ ਰਹੀ ਪਾਰਟੀ ’ਚ ਸ਼ਾਮਿਲ ਹੋਣ ਲਈ ਗਿਆ ਸੀ, ਰਾਤ ਕਰੀਬ 12-00 ਵਜੇ ਉਹ ਬਾਹਰ ਨਿਕਲਿਆ ਤਾਂ ਮੋਟਰਸਾਈਕਲ ਗਾਇਬ ਸੀ। ਇਸ ਸਬੰਧੀ ਥਾਣਾ-5 ਦੀ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ...
Read Full Story


ਲੁਟੇਰਿਆਂ ਵਲੋਂ ਮੋਟਰਸਾਈਕਲ ਖੋਹਣ ਦੀ ਕੋਸ਼ਿਸ਼

ਜਲੰਧਰ, 27 ਨਵੰਬਰ (ਪ.ਪ.)- ਥਾਣਾ ਮਕਸੂਦਾਂ ਦੇ ਅਧੀਨ ਆਉਂਦੀ ਗ੍ਰੇਟਰ ਕਾਲੋਨੀ ਵਿਖੇ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਦੀ ਨੌਕ ’ਤੇ ਇਕ ਮੋਟਰਸਾਈਕਲ ਚਾਲਕ ਤੋਂ ਮੋਟਰਸਾਈਕਲ ਖੋਹਣ ਦੀ ਕੋਸ਼ਿਸ਼ ਕੀਤੀ। ਇਕ ਨਿੱਜੀ ਹਸਪਤਾਲ ’ਚ ਦਾਖਲ ਗ੍ਰੇਟਰ ਕਾਲੋਨੀ ਵਾਸੀ ਮੁਨੀਸ਼ ਨਾਮਕ ਨੌਜਵਾਨ ਨੇ ਦੱਸਿਆ ਕਿ ਉਹ ਆਪਣੇ ਘਰ ਨੂੰ ਪਰਤ ਰਿਹਾ ਸੀ ਕਿ ਇਕ ਮੋਟਰਸਾਈਕਲ ’ਤੇ ਸਵਾਰ ਲੁਟੇਰਿਆਂ ਨੇ ਉਸ ਨੂੰ ਰੋਕ ਕੇ ਉਸ ਦਾ ਮੋਟਰਸਾਈਕਲ ਖੋਹਣ ਦੀ ਕੋਸ਼ਿਸ਼ ਕੀਤੀ, ਪ੍ਰੰਤੂ ਉਸ ਵੱਲੋਂ ਵਿਰੋਧ ਕਰਨ ’ਤੇ ਉਕਤ ਲੁਟੇਰਿਆਂ ਨੇ ਉਸ ਨੂੰ ਜ਼ਖ਼ਮੀ ਕਰਕੇ ਫ਼ਰਾਰ ਹੋ ਗਏ। ਘਟਨਾ ਸਬੰਧੀ ਥਾਣਾ ਮਕਸੂਦਾਂ ਦੀ ...
Read Full Story


1

Loading...

© 2012 punjabinfoline.com

punjab infoline arash info