Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
 |
|
|
E-Paper

|
| Tag Search for "ਸਾਊਥ" |
ਵਿਗਿਆਨਿਕਾਂ ਨੇ ਲੱਭਿਆ ਧਰਤੀ ਵਰਗਾ ਗ੍ਰਹ
ਸਿਡਨੀ, ਵਿਗਿਆਨਿਕਾਂ ਨੇ ਧਰਤੀ ਤੋਂ 22 ਪ੍ਰਕਾਸ਼ ਸਾਲ ਦੀ ਦੂਰੀ 'ਤੇ ਇਕ ਨਵੇਂ ਗ੍ਰਹ ਦੀ ਖੋਜ ਕੀਤੀ ਹੈ ਜਿੱਥੇ ਧਰਤੀ ਵਾਂਗ ਹੀ ਪਾਣੀ ਅਤੇ ਜੀਵਨ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਨਵੇਂ ਗ੍ਰਹ ਜੇ. ਜੀ. 66 ਸੀ. ਸੀ. ਦੀ ਖੋਜ ਕਰਨ ਵਾਲੇ ਆਸਟ੍ਰੇਲੀਆ ਦੀ ਨਿਊ ਸਾਊਥ ਵੇਲਸ ਯੂਨੀਵਰਸਿਟੀ ਦੇ ਪ੍ਰੋਫੈਸਰ ਕ੍ਰਿਸਟੀਨੀ ਨੇ ਦੱਸਿਆ ਕਿ ਇਸ ਗ੍ਰਹਿ ਨੂੰ ਧਰਤੀ ਵਾਗੰ ਹੀ ਸੂਰਜ ਤੋਂ ਲਗਭਗ 90 ਫੀਸਦੀ ਪ੍ਰਕਾਸ਼ ਮਿਲਦਾ ਹੈ। ਇਸ ਗ੍ਰਹ ਨੂੰ ਮਿਲਣ ਵਾਲੇ ਪ੍ਰਕਾਸ਼ ਦਾ ਜ਼ਿਆਦਾਤਰ ਹਿੱਸਾ ਇਨਫਰਾਰੈਡ ਯਾਨੀ ਕਿਰਨਾਂ ਦੇ ਰੂਪ 'ਚ ਹੁੰਦਾ ਹੈ। ਜਿਸਦਾ ਜ਼ਿਆਦਾਤਰ ਹਿੱਸਾ ਇਸ ਗ੍ਰਹਿ ਵਲੋਂ ਵਰਤਿਆ ਜਾਂਦਾ ... Read Full Story
|
ਸਾਊਥਾਲ 'ਚ ਅਪਰਾਧ ਪਿਛਲੇ ਸਾਲ ਦੇ ਮੁਕਾਬਲੇ 11 ਫੀਸਦੀ ਘਟਿਆ
ਲੰਡਨ, ਇੰਗਲੈਂਡ ਦੇ ਸੰਘਣੀ ਵਸੋਂ ਵਾਲੇ ਕਸਬੇ ਸਾਊਥਾਲ 'ਚ ਅਪਰਾਧਕ ਘਟਨਾਵਾਂ ਅਕਸਰ ਹੀ ਹੁੰਦੀਆਂ ਰਹਿੰਦੀਆਂ ਹਨ। ਜਿਸ ਸੰਬੰਧੀ ਈਲਿੰਗ ਬਾਰੋਅ ਪੁਲਸ ਵਲੋਂ ਸਮੇਂ-ਸਮੇਂ 'ਤੇ ਕਾਰਵਾਈਆਂ ਕੀਤੀਆਂ ਜਾਂਦੀਆਂ ਹਨ। ਘਟਨਾਵਾਂ 'ਚ ਕਮੀ ਲਿਆਉਣ ਦੇ ਮਨਸ਼ੇ ਨਾਲ ਈਲਿੰਗ ਪੁਲਸ ਵਲੋਂ ਸਾਊਥਾਲ ਦੇ ਡੋਮੀਨੀਅਨ ਸੈਂਟਰ ਵਿਖੇ ਇਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ 'ਚ ਆਪਣੇ ਵਿਚਾਰ ਪੇਸ਼ ਕਰਦਿਆਂ ਚੀਫ ਕਮਾਂਡਰ ਐਂਡੀ ਰੋਵੈੱਲ ਨੇ ਕਿਹਾ ਕਿ ਪੁਲਸ ਵਲੋਂ ਸਾਊਥਾਲ ਨੂੰ ਜੁਰਮ ਮੁਕਤ ਕਰਨ ਦੀ ਮੁਹਿੰਮ ਤਹਿਤ ਬਹੁਤ ਹੀ ਇਮਾਨਦਾਰੀ ਤੇ ਤਨਦੇਹੀ ਨਾਲ ਜੁਟੀ ਹੋਈ ਹੈ। ਸਾਡਾ ਨਿਸ਼ਾਨਾ ਡਰੱਗਜ਼, ਸ਼ਰਾਬਨੋਸ਼ੀ ... Read Full Story
|
ਅੰਨਾ ਹਜ਼ਾਰੇ ਦੇ ਹੱਕ ਵਿੱਚ ਡਟੇ ਟੋਰਾਂਟੋ ਵਾਸੀ
ਟੋਰਾਂਟੋ,ਇੱਥੋਂ ਦੇ ਸਾਊਥ ਏਸ਼ੀਅਨ ਮੀਡੀਆ ਦੇ ਸਾਂਝੇ ਉੱਦਮ ਨਾਲ ਅੰਨਾ ਹਜ਼ਾਰੇ ਦੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਨੂੰ ਹਮਾਇਤ ਦੇਣ ਲਈ ਬੀਤੇ ਐਤਵਾਰ ਮਿਸੀਸਾਗਾ ਦੇ ਮੂਨਲਾਈਟ ਬੈਂਕੁਇਟ ਹਾਲ ਵਿੱਚ ਮੀਟਿੰਗ ਹੋਈ। ਇਸ ਮੌਕੇ ਸਥਾਨਕ ਪੱਤਰਕਾਰ ਵਿਪੁਲ ਜਾਨੀ ਨੇ ਕਿਹਾ ਕਿ ਭ੍ਰਿਸ਼ਟਾਚਾਰ ਖ਼ਿਲਾਫ਼ ਲੜਾਈ ਸਿਰਫ ਅੰਨਾ ਹਜ਼ਾਰੇ ਜਾਂ ਕਿਸੇ ਐਨ.ਜੀ.ਓ. ਦਾ ਕੰਮ ਨਹੀਂ ਬਲਕਿ ਸਾਡੀ ਸਭ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਬਦਲਾਅ ਵਾਸਤੇ ਇਕੱਠੇ ਹੋਈਏ। ਉਨ੍ਹਾਂ ਕਿਹਾ ਕਿ ਜੇਕਰ ਮੀਡੀਆ ਦੇ ਲਿਖਣ ਅਤੇ ਦਿਖਾਉਣ ਨਾਲ ਬਦਲਾਅ ਆਉਣਾ ਹੁੰਦਾ ਤਾਂ ਹੁਣ ਤੱਕ ਆ ਗਿਆ ਹੁੰਦਾ ਪਰ ਹੁਣ ਸਾਨੂੰ ਇਸ ਤੋਂ ਅਗਾਂਹ ... Read Full Story
|
1 |
 Loading...
|
|
|
© 2012 punjabinfoline.com
|