ਬਾਗੀਆਂ ਦੀ ਮੰਗ: ਗੱਦਾਫੀ ਦਾ ਪਰਿਵਾਰ ਸਾਡੇ ਹਵਾਲੇ ਕਰੇ ਅਲਜੀਰੀਆ
ਤਹਿਰਾਨ,ਇਰਾਨ ਦੇ ਵਿਦੇਸ਼ ਮੰਤਰੀ ਅਲੀ ਅਕਬਰ ਸਾਲੇਹੀ ਨੇ ਲਿਬੀਆ ਦੇ ਬਾਗੀਆਂ ਦੀ ਕੌਮੀ ਟ੍ਰਾਂਜ਼ੀਸ਼ਨ ਕੌਂਸਲ (ਐਨ.ਟੀ.ਸੀ.) ਨੂੰ ਤਹਿਰਾਨ ਆਉਣ ਦਾ ਸੱਦਾ ਦਿੱਤਾ ਹੈ।
ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਇਕ ਬਿਆਨ ਅਨੁਸਾਰ, ”ਐਨ.ਟੀ.ਸੀ. ਦੇ ਮੁਖੀ ਨਾਲ (ਕੱਲ੍ਹ ਰਾਤੀਂ) ਫੋਨ ‘ਤੇ ਹੋਈ ਗੱਲਬਾਤ ਦੌਰਾਨ ਸਾਲੇਹੀ ਨੇ ਲਿਬੀਆ ਦੇ ਲੋਕਾਂ ਨੂੰ ਜਿੱਤ ਦੀ ਮੁਬਾਰਕਬਾਦ ਦਿੱਤੀ ਅਤੇ ਦੁਵੱਲੇ ਸਬੰਧ ਮਜ਼ਬੂਤ ਬਣਾਉਣ ਦੀ ਇੱਛਾ ਜ਼ਾਹਰ ਕੀਤੀ।” ਬਾਗੀ ਨੇਤਾ ਮੁਸਤਫਾ ਅਬਦਲ ਜਲੀਲ ਵੱਲੋਂ ਸੱਦਾ ਦੇਣ ਤੋਂ ਬਾਅਦ ਸਾਲੇਹੀ ਨੇ ਐਨ.ਟੀ.ਸੀ. ਦੇ ਮੁਖੀ ਨੂੰ ਢੁਕਵੇਂ ਸਮੇਂ ‘ਤੇ ਦੌਰੇ ਦਾ ਸੱਦਾ ਦਿੱਤਾ ਹੈ।
ਲੰਘੇ ... Read Full Story
|
ਸਰਕਾਰ ਵੱਲੋਂ ਜਨਮ ਸਰਟੀਫਿਕੇਟ ਵਿੱਚ 15 ਸਾਲਾਂ ਤੋਂ ਬਾਅਦ ਵੀ ਬੱਚੇ ਦਾ ਨਾਮ ਦਰਜ ਕੀਤੇ ਜਾਣ ਸਬੰਧੀ ਦੋ ਸਾਲਾਂ ਦੀ ਵਿਸ਼ੇਸ਼ ਛੋਟ
ਪਟਿਆਲਾ, 25 ਅਗਸਤ (ਪੀ.ਐਸ.ਗਰੇਵਾਲ) -ਪੰਜਾਬ ਸਰਕਾਰ ਨੇ ਬੱਚੇ ਦੇ ਜਨਮ ਸਰਟੀਫਿਕੇਟ ਵਿੱਚ 15 ਸਾਲਾਂ ਤੋਂ ਬਾਅਦ ਵੀ ਬੱਚੇ ਦਾ ਨਾਮ ਦਰਜ ਕੀਤੇ ਜਾਣ ਸਬੰਧੀ ਦੋ ਸਾਲਾਂ ਦੀ ਵਿਸ਼ੇਸ਼ ਛੋਟ ਦੇ ਦਿੱਤੀ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਵਿਕਾਸ ਗਰਗ ਨੇ ਦੱਸਿਆ ਹੈ ਕਿ ਜਿਹੜੇ ਬੱਚਿਆਂ ਦੇ ਜਨਮ ਇੰਦਰਾਜ ਬੱਚੇ ਦੇ ਨਾਮ ਤੋਂ ਬਿਨਾਂ ਜਨਮ ਰਜਿਸਟਰ ਵਿੱਚ ਦਰਜ ਹੋਏ ਹਨ, ਉਨ੍ਹਾਂ ਬੱਚਿਆਂ ਦੇ ਮਾਪੇ ਜਾਂ ਸਰਪ੍ਰਸਤ ਹੁਣ ਇਸ ਵਿਸ਼ੇਸ਼ ਛੋਟ ਅਧੀਨ ਆਪਣੇ ਬੱਚਿਆਂ ਦੇ ਨਾਮ ਜਨਮ ਰਜਿਸਟਰ ਵਿੱਚ ਦਰਜ ਕਰਵਾ ਸਕਦੇ ਹਨ ।
ਡਿਪਟੀ ਕਮਿਸ਼ਨਰ ਸ਼੍ਰੀ ਗਰਗ ਨੇ ਦੱਸਿਆ ਹੈ ਕਿ ਬੱਚੇ ਦੇ ... Read Full Story
|
ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਹਰ ਸਾਲ 2.5 ਕਰੋੜ ਰੁਪਏ ਖਰਚ ਕੀਤੇ ਜਾਣਗੇ- ਰਾਜੂ ਖੰਨਾਂ
ਪਟਿਆਲਾ:- 8 ਜਨਵਰੀ (ਪੀ.ਐਸ.ਗਰੇਵਾਲ) -Tਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਹੋਰ ਵਧੇਰੇ ਪ੍ਰਫੁੱਲਤ ਕਰਨ ਅਤੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਪੰਜਾਬ ਦੀਆਂ 10 ਪ੍ਰਮੁੱਖ ਖੇਡਾਂ ਦੇ ਮੁਕਾਬਲਿਆਂ ’ਤੇ ਹਰ ਸਾਲ ਢਾਈ ਕਰੋੜ ਰੁਪਏ ਖਰਚ ਕੀਤੇ ਜਾਣਗੇ । ਇਹਨਾਂ ਖੇਡਾਂ ਦੇ ਮੁਕਾਬਲਿਆਂ ਵਿੱਚ ਪਹਿਲੇ ਸਥਾਨ ’ਤੇ ਆਉਣÎ ਵਾਲੀ ਟੀਮ ਨੂੰ 9 ਲੱਖ, ਦੂਜੇ ਸਥਾਨ ’ਤੇ 7 ਲੱਖ ਅਤੇ ਤੀਜੇ ਸਥਾਨ ’ਤੇ ਆਉਣ ਵਾਲੀ ਟੀਮ ਨੂੰ 5 ਲੱਖ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ । U ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਸ੍ਰੀ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ... Read Full Story
|
ਪੰਜਾਬ ਦੀ ਸ਼ਾਨ ਗੁਰਦਾਸ ਮਾਨ ਦੇ ਰੰਗ ’ਚ 14 ਸਾਲਾਂ ਬਾਅਦ ਰੰਗੇ ਪਟਿਆਲਵੀ
ਪਟਿਆਲਾ, 3 ਜਨਵਰੀ (ਪੀ.ਐਸ.ਗਰੇਵਾਲ)- ਨਵੇਂ ਵਰੇ ਦੀ ਆਮਦ ‘ਤੇ ਪੰਜਾਬੀ ਸਭਿਆਚਾਰ ਸੱਥ ਅਤੇ ਦੀ ਪਟਿਆਲਾ ਵੈਲਫੇਅਰ ਸੁਸਾਇਟੀ ਵੱਲੋਂ ਸਥਾਨਕ ਡੀ.ਐਮ ਡਬਲਯੁ ਸਟੇਡੀਅਮ ਵਿਖੇ ‘ਆਪਣਾ ਪੰਜਾਬ’ ਨਾਮ ਦੇ ਸਿਰਲੇਖ ਹੇਠ ਕਰਵਾਏ ਗਏ ਗੁਰਦਾਸ ਮਾਨ ਦੇ ਲਾਈਵ ਸ਼ੋਅ ਨੇ ਪਟਿਆਲਵੀਆਂ ਦੇ ਨਾਲ ਨਾਲ ਦੂਰੋਂ-ਦੂਰੋਂ ਆਏ ਦਰਸ਼ਕਾਂ ਨੂੰ ਕੀਲੀ ਰੱਖਿਆ। 14 ਸਾਲ ਬਾਅਦ ਪਟਿਆਲਾ ਵਿਖੇ ਹੋਏ ਗੁਰਦਾਸ ਮਾਨ ਦੇ ਇਸ ਅਖਾੜੇ ਦੌਰਾਨ ਗੁਰਦਾਸ ਦਾ ਇੱਕ ਵੱਖਰਾ ਰੂਪ ਦੇਖਣ ਨੂੰ ਮਿਲਿਆ। ਇਸ ਲਾਈਵ ਸ਼ੋਅ ਦੇ ਮੁੱਖ ਮਹਿਮਾਨ ਪਟਿਆਲਾ ਰੇਂਜ ਦੇ ਆਈ. ਜੀ. ਸ. ਪਰਮਜੀਤ ਸਿੰਘ ਗਿੱਲ ਸਨ ਜਦਕਿ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ ਦੇ ... Read Full Story
|
ਮਾਮਲਾ ਐਫ਼ਸੀਆਈ ਵਿੱਚ ਨੋਕਰੀ ਕਰਦੇ ਬਿੰਦੇ ਸਿੰਘ ਦੀ 13 ਸਾਲ ਪਹਿਲਾਂ ਹੋਈ ਮੋਤ ਦਾ
ਅੰਮ੍ਰਿਤਸਰ/02ਅਗਸਤ/ਸਰਵਨ ਸਿੰਘ ਰੰਧਾਵਾ:-ਮੇਰੇ ਪਿਤਾ ਬਿੰਦੇ ਸਿੰਘ ਐਫ਼ਸੀਥਆਈ ਵਿੱਚ ਸਰਕਾਰੀ ਨੋਕਰੀ ਕਰਦੇ ਸਨ,ਅੱਜ ਉਹਨਾਂ ਦੀ ਮੋਤ ਨੂੰ ਤਕਰੀਬਨ 13 ਸਾਲ ਹੋ ਚੁੱਕੇ ਹਨ ਪਰ ਅਜੇ ਤੱਕ ਮੇਰੀ ਮਾਂ ਅਤੇ ਮੈਨੂੰ ਨਾਂ ਤਾਂ ਉਹਨਾਂ ਦੀ ਨੋਕਰੀ ਦਿੱਤੀ ਗਈ ਹੈ ਅਤੇ ਨਾਂ ਹੀ ਮੇਰੀ ਮਾਤਾ ਦੀ ਉਹਨਾਂ ਦੀ ਮੋਤ ਉਪਰੰਤ ਕੋਈ ਪੈਂਸ਼ਨ ਲੱਗੀ ਹੈ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜਸਪਾਲ ਸਿੰਘ ਪੁੱਤਰ ਬਿੰਦੇ ਸਿੰਘ ਨੇ ਪੱਤਰਕਾਰਾਂ ਨਾਲ ਵਿਸ਼ੇਸ ਗੱਲਬਾਤ ਦੋਰਾਂਨ ਕੀਤਾ।ਪੱਤਰਕਾਰਾਂ ਨੂੰ ਹਲਫੀਆ ਬਿਆਨ ਦੀਆਂ ਕਾਪੀਆਂ ਜਾਰੀ ਕਰਦਿਆਂ ਦੱਸਿਆ ਕਿ ਮੇਰੇ ਪਿਤਾ ਸ੍ਰਥਬਿੰਦੇ ਸਿੰਘ ... Read Full Story
|
ਸਾਲ ਦੇ ਪਹਿਲੇ ਛੇ ਮਹੀਨਿਆਂ ‘ਚ ਹੀ ਮਨੁੱਖੀ ਅਧੀਕਾਰ ਕਮਿਸ਼ਨ ਕੋਲ ਪੰਜਾਬ ਪੁਲਿਸ ਦੇ ਖਿਲਾਫ ਪੁਾਜੀਆਂ 4900 ਸ਼ਿਕਾਇਤਾਂ
ਸਾਲ ਦੇ ਪਹਿਲੇ ਛੇ ਮਹੀਨਿਆਂ ‘ਚ ਹੀ ਮਨੁੱਖੀ ਅਧੀਕਾਰ ਕਮਿਸ਼ਨ ਕੋਲ ਪੰਜਾਬ ਪੁਲਿਸ ਦੇ ਖਿਲਾਫ ਪੁਾਜੀਆਂ 4900 ਸ਼ਿਕਾਇਤਾਂ
ਇਸ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਦੇ ਲੋਕ ਪੜੇ ਲਿਖੇ ਹਨ ਅਤੇ ਆਪਣੇ ਹੱਕਾਂ ਪ੍ਰਤਿ ਜਾਗਰੱੁਕ ਹੋ ਚੁੱਕੇ ਹਨ
ਅੰਮਿ੍ਰਤਸਰ/30ਜੁਲਾਈ/ਸਰਵਨ ਸਿੰਘ ਰੰਧਾਵਾ:- ਪੰਜਾਬ ਪੁਲਿਸ ਨੂੰ ਪੰਜਾਬੀਆਂ ਦੇ ਜਾਂਣ ਅਤੇ ਮਾਲ ਦੀ ਰਾਖੀ ਲਈ ਤਾਇਨਾਤ ਕੀਤਾ ਗਿਆ ਹੈ,ਪਰ ਕਈ ਵਾਰੀ ਇਹ ਪੁਲਿਸ ਆਂਪਣੇ ਦਾਇਰੇ ਚੋਂ ਬਾਹਰ ਜਾ ਕੇ ਆਂਮ ਲੋਕਾਂ ਨਡਲ ਜਿਆਦਤੀ ਕਰ ਬੈਠਦੀ ਹੈ¢ ਇਹ ਨਹੀ ਕਿ ਪੰਜਾਬ ਦੇ ਸਾਰ ਹੀ ਪੁਲਿਸ ਅਫਸਰ ਲੋਕਾਂ ਨਾਲ ਧੱਕੇਸ਼ਾਹੀਆਂ ਕਰਦੇ ਹਨ ਨਹੀ ਅਿਜਿਹਾ ਨਹੀ ਹੈ,ਕੁੱਝ ... Read Full Story
|
ਸਮੇਂ ਦੀ ਕੀਮਤ
ਜੇਕਰ ਤੁਸੀਂ ਇਕ ਸਾਲ ਦੇ ਸਮੇਂ ਦੀ ਕੀਮਤ ਬਾਰੇ ਜਾਣਨਾ ਚਾਹੁੰਦੇ ਹੋ
ਤਾਂ ਉਸ ਵਿਦਿਆਰਥੀ ਨੂੰ ਪੁੱਛੋਂ ਜੋ ਇੱਕ ਸਾਲ ਪੇਪਰਾਂ ਵਿਚੋਂ ਫੇਲ੍ਹ ਹੋ ਚੁੱਕਾ ਹੋਵੇ ।
ਜੇਕਰ ਤੁਸੀਂ ਇਕ ਮਹੀਨੇ ਦੇ ਸਮੇਂ ਦੀ ਕੀਮਤ ਬਾਰੇ ਜਾਣਨਾ ਚਾਹੁੰਦੇ ਹੋ
ਤਾਂ ਉਸ ਮਾਂ ਨੂੰ ਪੁੱਛੋਂ ਜਿਸ ਨੇ ਸਮੇਂ ਤੋ ਮਹੀਨਾਂ ਪਹਿਲਾਂ ਬੱਚੇ ਨੂੰ ਜਨਮ ਦਿੱਤਾ ਹੋਵੇ ।
ਜੇਕਰ ਤੁਸੀਂ ਇਕ ਹਫਤੇ ਦੇ ਸਮੇਂ ਦੀ ਕੀਮਤ ਬਾਰੇ ਜਾਣਨਾ ਚਾਹੁੰਦੇ ਹੋ
ਤਾਂ ਕਿਸੇ ... Read Full Story
|
ਜਵੱਦੀ ਟਕਸਾਲ ਧਰੂ ਤਾਰੇ ਵਾਂਗ ਚਮਕ ਰਿਹੈ-ਗਿ: ਬਖ਼ਸ਼ੀਸ਼ ਸਿੰਘ
ਲੁਧਿਆਣਾ, 30 ਨਵੰਬਰ (ਜੇਤਲੀ)-18ਵੇਂ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਦੇ ਤੀਜੇ ਦਿਨ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਮੁੱਖ ਕਥਾਵਾਚਕ ਗਿਆਨੀ ਬਖ਼ਸ਼ੀਸ਼ ਸਿੰਘ ਨੇ ਸੰਗਤਾਂ ਦੇ ਅਥਾਹ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿਹਾ ਗੁਰਮਤਿ ਸੰਗੀਤ ਦੇ ਅਕਾਸ਼ ਵਿਚ ਜਵੱਦੀ ਟਕਸਾਲ ਦਾ ਨਾਮ ਧਰੂ ਤਾਰੇ ਵਾਂਗੂ ਚਮਕ ਰਿਹਾ ਹੈ। ਜਵੱਦੀ ਟਕਸਾਲ ਦੇ ਬਾਨੀ ਸੰਤ ਬਾਬਾ ਸੁੱਚਾ ਸਿੰਘ ਵੱਲੋਂ ਕੀਤੇ ਕਾਰਜਾਂ ਤੋਂ ਵੱਡੀਆਂ-ਵੱਡੀਆਂ ਸੰਸਥਾਵਾਂ ਸੇਧ ਪ੍ਰਾਪਤ ਕਰ ਰਹੀਆਂ ਹਨ। ਉਨ੍ਹਾਂ ਤੋਂ ਵਰੋਸਾਏ ਸੰਤ ਅਮੀਰ ਸਿੰਘ ਅਤੇ ਉਨ੍ਹਾਂ ਦੇ ਸਹਿਯੋਗੀਆਂ ਵੱਲੋਂ ਬਾਬਾ ਸੁੱਚਾ ਸਿੰਘ ਦੇ ਪਾਏ ਪੂਰਨਿਆਂ ਤੇ ਚੱਲ ਕੇ ... Read Full Story
|