Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਸਾਹਿਬਜ਼ਾਦਾ"
ਅਕਾਲੀ‑ਭਾਜਪਾ ਗੱਠਜੋੜ ਗਰੀਬਾਂ ਦੀ ਮੱਦਦਗਾਰ ਸਰਕਾਰ ਹੈ ਬੱਬੀ ਬਾਦਲ

ਸਾਹਿਬਜ਼ਾਦਾ ਅਜੀਤ ਸਿੰਘ ਨਗਰ - ਯੂਥ ਅਕਾਲੀ ਦਲ ਦੇ ਸੀਨੀਅਰ ਨੌਜਵਾਨ ਅਕਾਲੀ ਆਗੂ ਸ. ਹਰਸੁਖਇੰਦਰ ਸਿੰਘ ਬੱਬੀ ਬਾਦਲ ਦੇ ਸਿਕਲੀਗਰ ਬਸਤੀ ਪਿੰਡ ਝਾਂਮਪੁਰ ਪਹੁੰਚਣ ਤੇ ਇੱਥੋਂ ਦੇ ਵਸਨੀਕਾਂ ਵੱਲੋਂ ਉਨਾਂ੍ਹ ਦਾ ਭਰਵਾਂ ਸਵਾਗਤ ਕੀਤਾ ਗਿਆ। ਉਹ ਅੱਜ ਸਿਕਲੀਗਰ ਬਸਤੀ ਪਿੰਡ ਝਾਂਮਪੁਰ ਵਿਖੇ ਸਿਕਲੀਗਰ ਬਰਾਦਰੀ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਪਹੁੰਚੇ ਸਨ। ਉਨਾਂ੍ਹ ਸਿਕਲੀਗਰ ਬਰਾਦਰੀ ਦੇ ਲੋਕਾਂ ਦੀਆਂ ਸਮੱਸਿਆਵਾਂ ਨੰੂ ਸੁਣਿਆ ਤੇ ਉਨਾਂ੍ਹ ਨੰੂ ਆਪਣੀ ਨੋਟ ਬੁੱਕ ਵਿੱਚ ਦਰਜ ਕੀਤਾ ਤੇ ਸਮੱਸਿਆਵਾਂ ਨੰੂ ਜਲਦੀ ਹੱਲ ਕਰਨ ਦਾ ਭਰੋਸਾ ਦਿਵਾਇਆ। ਉਹਨਾਂ ਇਸ ਮੌਕੇ ਬੋਲਦਿਆ ਕਿਹਾ ਕਿ ...
Read Full Story


ਕਾਂਗਰਸ ਨੂੰ ਲੋਕਾਂ ਦਾ ਯਾਦ ਕੇਵਲ ਵੋਟਾਂ ਵੇਲੇ ਹੀ ਆਉਦੀ ਹੈ ‑ ਬੱਬੀ ਬਾਦਲ

ਸਾਹਿਬਜ਼ਾਦਾ ਅਜੀਤ ਸਿੰਘ ਨਗਰ - (PI News) – ਮੁਹਾਲੀ ਇਲਾਕੇ ਦੇ ਪਿੰਡ ਹੂਸੈਨਪੁਰ ਦੇ ਅਗਾਂਹਵਧੂ ਨੌਜਵਨ ਸ਼੍ਰੀ ਸੀਸਪਾਲ ਸਿੰਘ ਦੇ ਨੰਬਰਦਾਰ ਬਣਨ ’ਤੇ ਅੱਜ ਪਿੰਡ ਹੂਸੈਨਪੁਰ ਅਤੇ ਮਨਾਣਾਂ ਦੀਆਂ ਗ੍ਰਾਮ ਪੰਚਾਇਤਾਂ ਅਤੇ ਹੋਰਨਾਂ ਪੰਤਵੱਤੇ ਸੱਜਣਾਂ ਵੱਲੋਂ ਯੂਥ ਅਕਾਲੀ ਦਲ ਦੇ ਸੀਨੀਅਰ ਨੌਜਵਾਨ ਅਕਾਲੀ ਆਗੂ ਸ. ਹਰਸੁੱਖਇੰਦਰ ਸਿੰਘ ਬੱਬੀ ਬਾਦਲ ਦਾ ਸਨਮਾਨ ਕੀਤਾ ਗਿਆ ਤੇ ਉਨ੍ਹਾਂ ਨੂੰ ਭਵਿੱਖ ’ਚ ਭਰਪੂਰ ਸਮਰਥਨ ਦੇਣ ਦਾ ਭਰੋਸਾ ਦਿਵਾਇਆ।ਬੱਬੀ ਬਾਦਲ ਨੇ ਸ਼੍ਰੀ ਸੀਸਪਾਲ ਨੰੂ ਵਧਾਈ ਦਿੱਤੀ ਤੇ ਉਹਨਾਂ ਦਾ ਮੂੰਹ ਮਿੱਠਾ ਕਰਵਾਇਆ।{{**ਇਲਾਕੇ ਦੇ ਪੰਚਾ‑ਸਰਪੰਚਾ ਵੱਲੋਂ ਬੱਬੀ ਬਾਦਲ ਦਾ ...
Read Full Story


ਕੇਂਦਰ ਨੌਜਵਾਨਾਂ ਦੀ ਭਲਾਈ ਲਈ ਠੋਸ ਨੀਤੀਆਂ ਬਣਾਏ - ਬੱਬੀ ਬਾਦਲ

*ਬੱਬੀ ਬਾਦਲ ਵੱਲੋਂ ਧਨਾਸ ਕਬੱਡੀ ਕੱਪ ਦੇ ਸਟਿੱਕਰ ਜਾਰੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ - ਕਿਸੇ ਵੀ ਦੇਸ਼ ਦੀ ਤਾਕਤ ਉੱਥੋਂ ਦੇ ਨੌਜਵਾਨ ਹੋਇਆ ਕਰਦੇ ਹਨ, ਪਰ ਜਿਸ ਦੇਸ਼ ਦੇ ਨੌਜਵਾਨ ਹੀ ਨਿਰਾਸ਼ ਹੋਣ ਉਹ ਦੇਸ਼ ਬਹੁਤੀ ਦੇਰ ਤੱਕ ਤਾਕਤਵਰ ਨਹੀਂ ਰਹਿ ਸਕਦਾ, ਇਸ ਲਈ ਕੇਂਦਰ ਸਰਕਾਰ ਨੰੂ ਨੌਜਵਾਨਾਂ ਦੀ ਭਲਾਈ ਲਈ ਅਜਿਹੀਆਂ ਠੋਸ ਨੀਤੀਆ ਬਣਾਉਣੀਆਂ ਚਾਹੀਦੀਆਂ ਹਨ, ਜਿਸ ਦੇ ਨਾਲ ਨੌਜਵਾਨਾਂ ਨੰੂ ਚੰਗੀ ਸਿੱਖਆ ਤੇ ਨੌਕਰੀਆਂ ਹਾਸਲ ਹੋਣ ਅਤੇ ਉਹ ਆਤਮਨਿਰਭਰ ਬਣ ਦੇਸ਼ ਦੀ ਤਰੱਕੀ ਵਿੱਚ ਆਪਣਾ ਹਿੱਸਾ ਪਾ ਸਕਣ। ਇਹ ਵਿਚਾਰ ਆਲ ਇੰਡੀਆ ਯੂਥ ਅਕਾਲੀ ਦਲ ਦੇ ਮੁੱਖ ਬੁਲਾਰੇ ਤੇ ਕੌਮੀ ਜਨਰਲ ਸਕੱਤਰ ...
Read Full Story


ਸਿੱਖ ਕੌਮ ਦੀ ਪੁਰਾਤਨ ਰਵਾਇਤੀ ਖਡ ਗਤਕਾ ਨੰੂ ਪ੍ਰਫੁੱਲਤ ਕਰਨ ਲੋੜ - ਬੱਬੀ ਬਾਦਲ

ਸਾਹਿਬਜ਼ਾਦਾ ਅਜੀਤ ਸਿੰਘ ਨਗਰ – ਗੁਰਮਿਤ ਪ੍ਰਚਾਰ ਸਭਾ ਰਜਿ. ਪਿੰਡ ਗਡਾਣਾ ਵੱਲੋਂ ਚਲਾਈ ਜਾ ਰਹੀਂ ਗਤਕਾਂ ਸਿਖਲਾਈ ਅਕੈਡਮੀ ’ਚ ਅੱਜ ਸਾਲਾਨਾ ਸਮਾਗਮ ਕਰਵਾਇਆ ਗਿਆ ਜਿਸ ’ਚ ਆਲ ਇੰਡੀਆ ਯੂਥ ਅਕਾਲੀ ਦਲ ਦ ਮੁੱਖ ਬੁਲਾਰ ਅਤ ਕੌਮੀ ਜਨਰਲ ਸਕੱਤਰ ਸ: ਹਰਸੁਖਇੰਦਰ ਸਿੰਘ ਬੱਬੀ ਬਾਦਲ ਉਚਚ ਤੌਰ ਤ ਹਾਜ਼ਰ ਹੋੲ। ਬੱਬੀ ਬਾਦਲ ਨ ਗੁਰਮਿਤ ਪ੍ਰਚਾਰ ਸਭਾ ਰਾਜਿ: ਪਿੰਡ ਗਡਾਣਾਂ ਦ ਨੌਜਵਾਨ ਅਹੁਦਦਾਰਾਂ ਵੱਲੋਂ ਛੋਟ ਬੱਚਿਆਂ ਨੰੂ ਗੱਤਕਾ ਸਿਖਾਲਾਈ ਦਣ ਅਤ ਉਨਾਂ ਨੰੂ ਸਿੱਖੀ ਸਰੂਪ ਨਾਲ ਜੋੜਨ ਦ ਕੀਤ ਜਾ ਰਹ ਨਕ ਕਾਰਜ ਦੀ ਪ੍ਰਸੰਸਾਂ ਕੀਤੀ। ਪਿਛਲ ਦਿਨੀ ਕਲਰ ਟੀ.ਵੀ. ਤ ਪ੍ਰਸਾਰਤ ਪ੍ਰੋਗਰਾਮ ਦ ਜੱਜ ...
Read Full Story


ਨੌਜਵਾਨ ਸ਼ਹੀਦ ਊਧਮ ਸਿੰਘ ਦ ਸੁਪਨ ਸਾਕਾਰ ਕਰਨ ਲਈ ਅੱਗ ਆਉਂਣ - ਬੱਬੀ ਬਾਦਲ

ਸਾਹਿਬਜ਼ਾਦਾ ਅਜੀਤ ਸਿੰਘ ਨਗਰ – ਯੂਵਕ ਸਵਾਵਾਂ ਕੱਲਬ ਰਜਿ. ਪਿੰਡ ਗਡਾਣਾ ਵੱਲੋਂ ਅੱਜ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਪਿੰਡ ਗਡਾਣਾਂ ’ਚ ਮਨਾਇਆ ਗਿਆ। ਇਸ ਮੌਕ ਤ ਸ਼੍ਰੀ ਸੁਖਮਨੀ ਸਾਹਿਬ ਜੀ ਦ ਪਾਠ ਦ ਭੋਗ ਪਾੲ ਗੲ। ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਆਲ ਇੰਡੀਆ ਯੂਥ ਅਕਾਲੀ ਦਲ ਦ ਮੁੱਖ ਬੁਲਾਰ ਅਤ ਕੌਮੀ ਜਨਰਲ ਸਕੱਤਰ ਸ: ਹਰਸੁਖਇੰਦਰ ਸਿੰਘ ਬੱਬੀ ਬਾਦਲ ਨ ਸ਼ਿਕਰਤ ਕੀਤੀ। ਸ਼੍ਰੀ ਬੱਬੀ ਬਾਦਲ ਨ ਸ਼ਹੀਦ ਊਧਮ ਸਿੰਘ ਨੰੂ ਸ਼ਰਧਾਜ਼ਲੀ ਭਂਟ ਕਰਦਿਆਂ ਨੌਜਵਾਨਾਂ ਨੰੂ ਅਪੀਲ ਕੀਤੀ ਉਹ ਸ਼ਹੀਦ ਊਧਮ ਸਿੰਘ ਦ ਸੁਪਨ ਸਾਕਾਰ ਕਰਨ ਲਈ ਅੱਗ ਆਉਣ। ਇਸ ਮੌਕ ’ਤ ਯੂਵਕ ਸਵਾਵਾਂ ...
Read Full Story


1

Loading...

© 2012 punjabinfoline.com

punjab infoline arash info