Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
 |
|
|
E-Paper

|
| Tag Search for "ਸਿਆਸਤ" |
ਅਮਰੀਕਾ ਦੀ ਇਕ ਬਸਤੀ ਬਣ ਕੇ ਰਹਿ ਗਿਐ ਪਾਕਿਸਤਾਨ: ਇਮਰਾਨ ਖ਼ਾਨ
ਲਾਹੌਰ, 8 ਮਾਰਚ: ਕ੍ਰਿਕਟ ਖਿਡਾਰੀ ਤੋਂ ਸਿਆਸਤਦਾਨ ਬਣੇ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਪਾਕਿਸਤਾਨ ਨਾ ਤਾਂ ਇਸਲਾਮਿਕ ਦੇਸ਼ ਹੈ ਅਤੇ ਨਾ ਹੀ ਇਕ ਕਲਿਆਣਕਾਰੀ ਰਾਜ ਕਿਉਂਕਿ ਇਹ ਅਮਰੀਕਾ ਦੀ ਇਕ ਬਸਤੀ ਬਣ ਗਿਆ ਹੈ। ਇਮਰਾਨ ਨੇ ਕਿਹਾ ਕਿ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਅਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ੇ ਸ਼ਰੀਫ਼ ਕ੍ਰਮਵਾਰ ਕੇਂਦਰ ਅਤੇ ਪੰਜਾਬ ਪ੍ਰਾਂਤ ਵਿਤ ਅਪਣੀ ਸੱਤਾ ਨੂੰ ¦ਮੇ ਸਮੇਂ ਤਕ ਕਾਇਮ ਰਖਣ ਲਈ ਅਮਰੀਕੀ ਨੀਤੀਆਂ ਦਾ ਪਾਲਣ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਲੋਂ ਪਾਕਿਸਤਾਨ ਨੂੰ ਇਕ ਅਮਰੀਕੀ ਬਸਤੀ ਵਿਚ ਤਬਦੀਲ ਕਰ ਦਿਤਾ ਗਿਆ ਹੈ। ਇਮਰਾਨ ਨੇ ਦਾਅਵਾ ਕੀਤਾ ਕਿ ... Read Full Story
|
ਲਿਬਰਹਾਨ ਕਮਿਸ਼ਨ ਦੀ ਰਿਪੋਰਟ ’ਚੋਂ ਉਠੇ ਸਵਾਲ
17 ਸਾਲਾਂ ਦੇ ਲੰਮੇ ਅਰਸੇ ਤੋਂ ਬਾਅਦ ਅਯੁੱਧਿਆ ਵਿਖੇ ਬਾਬਰੀ ਮਸਜਿਦ ਨੂੰ ਢਾਹੁਣ ਸਬੰਧੀ ਵਿਵਾਦ ਇਕ ਵਾਰ ਫਿਰ ਭਖ ਗਿਆ ਹੈ। ਸਰਕਾਰ ਵੱਲੋਂ ਲਿਬਰਹਾਨ ਕਮਿਸ਼ਨ ਦੀ ਰਿਪੋਰਟ ਸੰਸਦ ਵਿਚ ਪੇਸ਼ ਕਰ ਦਿੱਤੀ ਗਈ ਹੈ। ਇਸ ਸਬੰਧੀ ਸੰਸਦ ਦੇ ਦੋਵਾਂ ਸਦਨਾਂ ਵਿਚ ਮੈਂਬਰਾਂ ਵੱਲੋਂ ਤਿੱਖੇ ਪ੍ਰਤੀਕਰਮ ਵੀ ਪ੍ਰਗਟ ਕੀਤੇ ਗਏ ਹਨ। 6 ਦਸੰਬਰ, 1992 ਨੂੰ ਇਸ ਮਸਜਿਦ ਦਾ ਢਾਂਚਾ ਡੇਗ ਦਿੱਤਾ ਗਿਆ ਸੀ। ਇਸ ਘਟਨਾ ਤੋਂ ਬਾਅਦ ਦਸ ਦਿਨਾਂ ਦੇ ਅੰਦਰ ਹੀ 16 ਦਸੰਬਰ, 1992 ਨੂੰ ਸੁਪਰੀਮ ਕੋਰਟ ਦੇ ਜੱਜ ਐਮ. ਐਸ. ਲਿਬਰਹਾਨ ਨੂੰ ਇਸ ਘਟਨਾ ਸਬੰਧੀ ਜਾਂਚ ਕਰਨ ਲਈ ਕਿਹਾ ਗਿਆ ਸੀ। ਜਸਟਿਸ ਲਿਬਰਹਾਨ ਨੇ ਇਹ ਕੰਮ ਤਿੰਨ ਮਹੀਨਿਆਂ ਵਿਚ ... Read Full Story
|
1 |
 Loading...
|
|
|
© 2013 punjabinfoline.com
|