Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਸਿਖ"
ਪਟਿਆਲਾ, ਸੰਗਰੂਰ ਅਤੇ ਬਰਨਾਲਾ ਦੇ ਬੇਰੁਜ਼ਗਾਰ ਨੌਜਵਾਨਾਂ ਲਈ ਸੀ-ਪਾਈਟ ਵਿਖੇ ਮੁਫਤ ਸਿਖਲਾਈ ਕੈਂਪ ਲੱਗੇਗਾ

ਪਟਿਆਲਾ, 1 ਦਸੰਬਰ (ਪੀ.ਐਸ.ਗਰੇਵਾਲ) - ਪੰਜਾਬ ਸਰਕਾਰ ਦੇ ਅਦਾਰੇ ਸੀ-ਪਾਈਟ ਕੈਂਪ ਵੱਲੋਂ ਭਾਰਤੀ ਫੌਜ, ਹਵਾਈ ਸੈਨਾ ਤੇ ਜਲ ਸੈਨਾ ਦੀਆਂ ਭਰਤੀ ਰੈਲੀਆਂ ਵਿੱਚ ਅਣਫਿੱਟ ਰਹਿਣ ਵਾਲੇ ਜਾਂ ਕਿਸੇ ਹੋਰ ਕਾਰਨ ਭਰਤੀ ਨਾ ਹੋ ਸਕਣ ਵਾਲੇ ਪਟਿਆਲਾ, ਸੰਗਰੂਰ ਅਤੇ ਬਰਨਾਲਾ ਜ਼ਿਲਿਆਂ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਸੁਰੱਖਿਆ ਗਾਰਡ ਦਾ ਕੋਰਸ ਕਰਵਾਉਣ ਲਈ ਸਿਖਲਾਈ ਕੈਂਪ ਲਗਾਇਆ ਜਾ ਰਿਹਾ ਹੈ । ਇਸ ਬਾਰੇ ਜਾਣਕਾਰੀ ਦਿੰਦਿਆਂ ਕੈਂਪ ਕਮਾਂਡੈਂਟ ਮੇਜਰ ਦਵਿੰਦਰਪਾਲ ਪੁਰੀ ਨੇ ਦੱਸਿਆ ਹੈ ਕਿ ਸੀ.ਆਈ.ਐਸ.ਐਫ., ਬੀ.ਐਸ.ਐਫ., ਸੀ.ਆਰ.ਪੀ.ਐਫ., ਐਸ.ਐਸ.ਬੀ., ਆਈ.ਟੀ.ਬੀ.ਪੀ.ਐਫ. ਅਤੇ ਅਸਾਮ ਰਾਈਫਲਜ਼ ਵਿੱਚ ਕਾਂਸਟੇਬਲ ...
Read Full Story


ਰਾਸ਼ਟਰੀ ਆਫਤਾਂ ਬਚਾਓ ਫੋਰਸ (ਐਨ.ਡੀ.ਆਰ.ਐਫ.) ਵੱਲੋਂ ਕੁਦਰਤੀ ਆਫਤਾਂ ਤੇ ਸੜਕ ਹਾਦਸਿਆਂ ਦੇ ਪੀੜਤਾਂ ਨੂੰ ਫੌਰੀ ਮਦਦ ਦੇਣ ਸਬੰਧੀ ਸਿਖਲਾਈ ਕੈਂਪ

ਪਟਿਆਲਾ, 29 ਅਗਸਤ (ਪੀ.ਐਸ.ਗਰੇਵਾਲ) -‘‘ ਦੇਸ਼ ਵਿੱਚ ਹਰ ਸਾਲ ਸੜਕ ਹਾਦਸਿਆਂ ਅਤੇ ਕੁਦਰਤੀ ਆਫਤਾਂ ਕਾਰਨ ਹਜ਼ਾਰਾਂ ਮੌਤਾਂ ਹੁੰਦੀਆਂ ਹਨ ਅਤੇ ਕਈ ਵਾਰ ਮੁਢਲੀ ਸਹਾਇਤਾ ਸਬੰਧੀ ਲੋੜੀਂਦੀ ਜਾਣਕਾਰੀ ਦੀ ਘਾਟ ਕਾਰਨ ਕੀਮਤੀ ਜਾਨਾਂ ਅਜਾਈਂ ਚਲੀਆਂ ਜਾਂਦੀਆਂ ਹਨ ਪਰ ਬਚਾਅ ਤਕਨੀਕਾਂ ਦੀ ਮਦਦ ਨਾਲ ਸੜਕ ਦੁਰਘਟਨਾਵਾਂ ਵਾਪਰਨ ਮੌਕੇ ਜਾਂ ਭੂਚਾਲ, ਹੜਾਂ ਅਤੇ ਅੱਗ ਲੱਗਣ ਦੀਆਂ ਘਟਨਾਵਾਂ ਦੌਰਾਨ ਕਿਸੇ ਵੀ ਲੋੜਵੰਦ ਦੀ ਜਾਨ ਨੂੰ ਬਚਾਇਆ ਜਾ ਸਕਦਾ ਹੈ । ’’ ਇਹ ਜਾਣਕਾਰੀ ਰਾਸ਼ਟਰੀ ਆਫਤਾਂ ਬਚਾਓ ਫੋਰਸ (ਨੈਸ਼ਨਲ ਡਿਜਾਸਟਰ ਰੈਸਕਿਊ ਫੋਰਸ) ਦੇ ਸਹਾਇਕ ਕਮਾਂਡੈਂਟ ਸ਼੍ਰੀ ਅਨਿਲ ਡਬਰਾਲ ਨੇ ਪਟਿਆਲਾ ਦੇ ...
Read Full Story


ਸੜਕ ਹਾਦਸਿਆਂ ਦੇ ਜ਼ਖ਼ਮੀਆਂ ਨੂੰ ਫੌਰੀ ਸਹਾਇਤਾ ਦੇਣ ਲਈ ਤਿੰਨ ਰੋਜ਼ਾ ਸਿਖਲਾਈ ਕੈਂਪ ਸ਼ੁਰੂ

ਪਟਿਆਲਾ, 17 ਜੂਨ (ਪੀ.ਐਸ.ਗਰੇਵਾਲ) -ਜ਼ਿਲਾ ਪੁਲਿਸ ਮੁਖੀ ਪਟਿਆਲਾ ਸ. ਗੁਰਪ੍ਰੀਤ ਸਿੰਘ ਗਿੱਲ ਦੀ ਯੋਗ ਅਗਵਾਈ ਹੇਠ ਸਥਾਨਕ ਪੁਲਿਸ ਲਾਈਨਜ਼ ਵਿਖੇ ਪੀ.ਸੀ.ਆਰ ਅਤੇ ਹਾਈਵੇ ਪੈਟਰੋਲਿੰਗ ਦੇ ਮੁਲਾਜ਼ਮਾਂ ਨੂੰ ਸੜਕ ਹਾਦਸਿਆਂ ਵਿੱਚ ਜ਼ਖ਼ਮੀ ਹੋਏ ਲੋਕਾਂ ਨੂੰ ਤੁਰੰਤ ਮੁਢਲੀ ਸਹਾਇਤਾ ਪ੍ਰਦਾਨ ਕਰਨ, ਨਸ਼ਿਆਂ ਤੋਂ ਦੂਰ ਰਹਿਣ ਅਤੇ ਹੋਰ ਸਮਾਜਿਕ ਬੁਰਾਈਆਂ ਖਿਲਾਫ ਜਾਗਰੂਕ ਕਰਨ ਲਈ ਤਿੰਨ ਦਿਨਾਂ ਸਿਖਲਾਈ ਕੈਂਪ ਸ਼ੁਰੂ ਕੀਤਾ ਗਿਆ ਹੈ । ਇਸ ਕੈਂਪ ਦਾ ਰਸਮੀ ਉਦਘਾਟਨ ਡੀ.ਐਸ.ਪੀ ਪਟਿਆਲਾ ਸ਼੍ਰੀ ਮਨਜੀਤ ਸਿੰਘ ਬਰਾੜ ਨੇ ਕੀਤਾ । ‘ਮਿਸ਼ਨ 3 ਜੀ ਗੌਰੀ’ ਦੇ ਨਾਂਅ ਹੇਠ ਸ਼ੁਰੂ ਹੋਏ ਇਸ ਕੈਂਪ ਨੂੰ ਪੁਲਿਸ ਮੁਲਾਜ਼ਮਾਂ ...
Read Full Story


ਸਿਖਾਂ ਦੀ ਹੋਂਦ ਲਈ ਵੱਖਰੀ ਪਛਾਣ ਜਰੂਰੀ-ਕਰਨੈਲ ਸਿੰਘ ਪੀਰ ਮੁਹੰਮਦ

16 ਮਾਰਚ 2011-ਗੁਰਦੁਆਰਾ ਕਮਿਸ਼ਨ ਨਾਲ ਰਜਿਸਟਰਡ ਜਥੇਬੰਦੀ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਆਉਣ ਵਾਲੀਆਂ 2011 ਦੀਆਂ ਐਸ ਜੀ ਪੀ ਸੀ ਚੋਣਾਂ ਆਪਣੇ ਖੁਦ ਦੇ ਬੈਨਰ ’ਤੇ ਲੜੇਗੀ। ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਦਾ ਬੈਨਰ ਹੋਵੇਗਾ ‘ਪੰਜਾਬ ਪੰਜਾਬੀਆਂ ਦਾ’ ਤੇ ਸਿੰਘ ਸਭਾ ਸਮਾਜਿਕ ਸੁਧਾਰ’ ਜਿਸ ਦੇ ਆਧਾਰ ’ਤੇ ਐਸ ਜੀ ਪੀ ਸੀ ਚੋਣਾਂ ਲੜੀਆਂ ਜਾਣਗੀਆਂ। ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਦੇ ਏਜੰਡੇ ਦਾ ਐਲਾਨ ਕਰਦਿਆਂ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਸਮੇਂ ਦੀ ਮੰਗ ਹੈ ਕਿ ਸਿਖ ਦੀ ਵੱਖਰੀ ਪਛਾਣ ਲਈ ਸੰਘਰਸ਼ ਨੂੰ ਮੁੜ ਸੁਰਜੀਤ ਕੀਤਾ ਜਾਵੇ ਜੋ ਕਿ ਇਕ ...
Read Full Story


ਮਗਸੀਪਾ ਦੇ ਖੇਤਰੀ ਕੇਂਦਰ ਵੱਲੋਂ 146 ਸਿਖਲਾਈ ਪ੍ਰੋਗਰਾਮ ਕਰਵਾ ਕੇ 5113 ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਿਖਲਾਈ ਮੁਹੱਈਆ ਕਰਵਾਈ: ਗਰੇਵਾਲ

ਪਟਿਆਲਾ 29 ਜਨਵਰੀ: (ਪੀ.ਐਸ.ਗਰੇਵਾਲ) -ਰਾਜ ਦੇ ਵੱਖ-ਵੱਖ ਵਿਭਾਗਾਂ ਦੇ ਆਮ ਪ੍ਰਬੰਧ, ਕਾਰਜਕੁਸ਼ਲਤਾ ਅਤੇ ਵਿੱਤੀ ਮਾਮਲਿਆਂ ਵਿੱਚ ਹੋਰ ਸੁਧਾਰ ਲਿਆਉਣ ਲਈ ਮਗਸੀਪਾ ਦੇ ਖੇਤਰੀ ਕੇਂਦਰ ਪਟਿਆਲਾ ਵੱਲੋਂ ਅਪ੍ਰੈਲ ਤੋਂ ਦਸੰਬਰ 2010 ਤੱਕ 146 ਸਿਖਲਾਈ ਪ੍ਰੋਗਰਾਮ ਕਰਵਾ ਕੇ 5113 ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਿਖਲਾਈ ਮੁਹੱਈਆ ਕਰਵਾਈ ਗਈ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਵੀਜ਼ਨਲ ਕਮਿਸ਼ਨਰ ਪਟਿਆਲਾ ਅਤੇ ਚੇਅਰਮੈਨ ਮਗਸੀਪਾ ਸ੍ਰ: ਗੁਰਿੰਦਰ ਸਿੰਘ ਗਰੇਵਾਲ ਨੇ ਮਹਾਤਮਾ ਗਾਂਧੀ ਰਾਜ ਲੋਕ ਪ੍ਰਸਾਸ਼ਨ ਸੰਸਥਾਨ ਪੰਜਾਬ ਦੇ ਖੇਤਰੀ ਕੇਂਦਰ ਪਟਿਆਲਾ ਦੀ ਕਾਰਜ਼ਕਾਰੀ ਕਮੇਟੀ ਦੀ ਤਿਮਾਹੀ ਮੀਟਿੰਗ ਦੀ ...
Read Full Story


ਜਨਗਣਨਾਂ-2011 ਦੇ 9 ਫਰਵਰੀ ਨੂੰ ਸ਼ੁਰੂ ਹੋ ਰਹੇ ਦੂਜੇ ਪੜਾਅ ਲਈ ਮਾਸਟਰ ਟਰੇਨਰਾਂ ਨੂੰ 6 ਰੋਜਾ ਸਿਖਲਾਈ ਦਿੱਤੀ- ਵਿਰਕ

ਪਟਿਆਲਾ: 22 ਦਸੰਬਰ(ਪੀ.ਐਸ.ਗਰੇਵਾਲ) -ਪਟਿਆਲਾ ਜ਼ਿਲੇ ਵਿੱਚ ਜਨ ਗਣਨਾਂ 2011 ਦੇ ਪਹਿਲੇ ਪੜਾਅ ਦਾ ਕੰਮ ਸਫਲਤਾ ਪੂਰਬਕ ਸਮਾਪਤ ਹੋ ਚੁੱਕਾ ਹੈ ਅਤੇ ਦੂਸਰੇ ਪੜਾਅ ਦਾ ਕੰਮ 9 ਫਰਵਰੀ 2011 ਤੋਂ 28 ਫਰਵਰੀ 2011 ਤੱਕ ਚੱਲੇਗਾ। ਇਸ ਲਈ ਸਮੂਹ ਮਾਸਟਰ ਟਰੇਨਰ ਸੁਪਰਵਾਈਜ਼ਰਾਂ ਤੇ ਗਿਣਤੀਕਾਰਾਂ ਨੂੰ ਪੂਰੀ ਤਰਾਂ ਸਿੱਖਿਅਤ ਕਰਕੇ ਜਨ ਗਣਨਾਂ ਦਾ ਕੰਮ ਮੁਕੰਮਲ ਕਰਵਾਉਣ । ’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਏ.ਪੀ.ਐਸ. ਵਿਰਕ ਨੇ ਅੱਜ ਮਿੰਨੀ ਸਕੱਤਰੇਤ ਵਿਖੇ ਮਾਸਟਰ ਟਰੇਨਰਾਂ ਨੂੰ ਸਿਖਲਾਈ ਦੇਣ ਲਈ ਲਗਾਏ ਗਏ 6 ਰੋਜ਼ਾ ਸਿਖਲਾਈ ਕੈਂਪ ਦੇ ਅੰਤਿਮ ਦਿਨ ਕੀਤਾ। ਉਹਨਾਂ ਦੱਸਿਆ ਕਿ ਮਾਸਟਰ ...
Read Full Story


ਸਿਖਸ ਫਾਰ ਜਸਟਿਸ ਦੀ ‘ਸੇਵਾ ਸੰਭਾਲ ਲਹਿਰ’-ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ

ਬਹੁਤ ਹੀ ਅਫਸੋਸ ਵਾਲੀ ਗਲ ਹੈ ਕਿ ਨਵੰਬਰ 1984 ਸਿਖ ਨਸਲਕੁਸ਼ੀ ਦੇ ਬੇਹੱਦ ਮਹੱਤਵਪੂਰਨ ਮੁੱਦੇ ’ਤੇ ਅਸੀਂ ਇੱਥੇ ਅਮਰੀਕਾ ਤੇ ਭਾਰਤ ਵਿਚ ਲੜੀ ਜਾ ਰਹੀ ਕਾਨੂੰਨੀ ਲੜਾਈ ਵਿਚ ਇਕ ਅਹਿਮ ਪੜਾਅ ’ਤੇ ਪਹੁੰਚੇ ਹੋਏ ਹਾਂ ਤੇ ਮਨੁੱਖੀ ਅਤੇ ਵਿਤੀ ਪੱਖੋਂ ਸੀਮਤ ਸਾਧਨਾਂ ਦੀ ਚੁਣੌਤੀ ਦਾ ਸਾਹਮਣਾ ਕਰਨ ਤੋਂ ਇਲਾਵਾ ਸਾਨੂੰ ਬੇਹੁਦਾ ਹਰਕਤਾਂ ਦਾ ਜਵਾਬ ਦੇਣ ਲਈ ਆਪਣੀ ਊਰਜਾ ਤੇ ਸਮਾਂ ਬਰਬਾਦ ਕਰਨਾ ਪੈ ਰਿਹਾ ਹੈ ਜਿਸ ਤਰਾਂ ਦੀ ਹਰਕਤ ਅਪਨਾ ਪੰਜਾਬ ਨਿਊਜ਼ਵੀਕਲੀ ਦੇ ਮੁੱਖ ਸੰਪਾਦਕ ਗੁਰਮੀਤ ਸਿੰਘ ਨੇ ਆਪਣੇ ਰਸਾਲੇ ਦੇ 8-15 ਦਸੰਬਰ ਦੇ ਅੰਕ ਵਿਚ ਇਕ ਬੇਹੁਦਾ ਤੇ ਬੇਬੁਨਿਆਦ ਲੇਖ ਛਾਪ ਕੇ ਕੀਤੀ ਹੈ। ਇਸ ...
Read Full Story


ਕਮਲ ਨਾਥ ਨੇ ਅਮਰੀਕਾ ਸਰਕਾਰ ਤੌੰ ਮੰਗੀ ਛੋਟ, ਸਿਖ ਨਸਲਕੁਸ਼ੀ ਕੇਸ ਦੀ ਅਗਲੀ ਸੁਣਵਾਈ 9 ਫਰਵਰੀ ਨੂੰ

ਨਿਊਯਾਰਕ, 13 ਦਸੰਬਰ 2010-1984 ਸਿਖ ਨਸਲਕੁਸ਼ੀ ਦੇ ਮਾਮਲੇ ਵਿਚ ਦੋਸ਼ੀ ਭਾਰਤ ਦੇ ਕੇਂਦਰੀ ਮੰਤਰੀ ਕਮਲ ਨਾਥ ਦੇ ਖਿਲਾਫ ਅਮਰੀਕਾ ਦੀ ਅਦਾਲਤ ਵਿਚ ਦਰਜ ਕਰਵਾਏ ਗਏ ਕੇਸ ਦੇ ਚਲਦਿਆਂ ਕਮਲ ਨਾਥ ਦੀ ਪੈਰਵਾਈ ਕਰ ਰਹੀ ਕਾਨੂੰਨੀ ਟੀਮ ਨੇ ਅਮਰੀਕਾ ਦੇ ਗ੍ਰਹਿ ਵਿਭਾਗ ਤੱਕ ਪਹੁੰਚ ਕਰਕੇ ਕਿਹਾ ਹੈ ਕਿ ਉਨ੍ਹਾਂ ਦੇ ਭਾਰਤ ਸਰਕਾਰ ਵਿਚ ਕੇਂਦਰੀ ਮੰਤਰੀ ਹੋਣ ਦੇ ਰੁਤਬੇ ਦਾ ਖਿਆਲ ਕਰਦਿਆਂ ਉਨ੍ਹਾਂ ਨੂੰ ਇਸ ਕੇਸ ਤੋਂ ਛੋਟ ਦਿੱਤੀ ਜਾਵੇ। ਇਸ ਮਾਮਲੇ ਦੇ ਜੱਜ ਰਾਬਰਟ ਸਵੀਟ ਦੇ ਸਾਹਮਣੇ ਬੀਤੀ 8 ਦਸੰਬਰ ਨੂੰ ਪੇਸ਼ ਹੋਈ ਕਾਨੂੰਨੀ ਟੀਮ ਨੇ ਪ੍ਰੀ ਟਰਾਇਲ ਕਾਨਫਰੰਸ ਦੌਰਾਨ ਅਦਾਲਤ ਨੂੰ ਬੇਨਤੂੀ ਕੀਤੀ ਕਿ ਉਨ੍ਹਾਂ ...
Read Full Story


ਸਿਰ ਢਕਣ ਦਾ ਤਾਂ ਬਹਾਨਾ ਹੈ! ਉਬਾਮਾ ਜੂਨ 1984 ਚ ਕਤਲ ਕੀਤੇ ਬੇਕਸੂਰ ਨੂੰ ਸ਼ਰਧਾਂਜਲੀ ਦੇਣ ਤੋਂ ਕਨੀ ਕਤਰਾ ਗਏ! - ਸਿਖਸ ਫਾਰ ਜਸਟਿਸ

ਨਿੳੂਯਾਰਕ-22 ਅਕਤੂਬਰ-ਰਾਸ਼ਟਰਪਤੀ ਉਬਾਮਾ ਵਲੋਂ ਦਰਬਾਰ ਸਾਹਿਬ ਆਉਣ ਤੋਂ ਇਨਕਾਰ ਕਰਨ ’ਤੇ ਪ੍ਰਤੀਕਿ੍ਰਆ ਪ੍ਰਗਟ ਕਰਦੇ ਹੋਏ ਅਮਰੀਕਾ ਸਥਿਤ ਕੌਮਾਂਤਰੀ ਮਨੁਖੀ ਅਧਿਕਾਰਾਂ ਬਾਰੇ ਸੰਸਥਾ ਸਿਖਸ ਫਾਰ ਜਸਟਿਸ ਜਿਸ ਨੂੰ ਸਮੁੱਚੇ ਉੱਤਰੀ ਅਮਰੀਕਾ ਦੇ ਸੈਂਕੜੇ ਸਿਖ ਗੁਰਦੁਆਰਿਆਂ ਦਾ ਸਮਰਥਨ ਪ੍ਰਾਪਤ ਹੈ ਨੇ ਕਿਹਾ ਕਿ ਰਾਸ਼ਟਰਪਤੀ ਵਲੋਂ ਦਰਬਾਰ ਸਾਹਿਬ ਨਾ ਜਾਣ ਦਾ ਕਾਰਨ ਸਿਰ ਢੱਕਣ ਦਾ ਨਹੀਂ ਹੈ ਜਿਵੇਂ ਕਿ ਸਾਰੀ ਭਾਰਤੀ ਅਫਸਰਸ਼ਾਹੀ ਚਾਹੁੰਦੀ ਹੈ ਕਿ ਸਾਰੇ ਇੰਝ ਹੀ ਸਮਝਣ ਸਗੋਂ ਇਸ ਕਰਕੇ ਹੈ ਕਿ ਰਾਸ਼ਟਪਤੀ ਜੂਨ 1984 ਵਿਚ ਭਾਰਤੀ ਫੌਜ ਵਲੋਂ ਦਰਬਾਰ ਸਾਹਿਬ ’ਤੇ ਕੀਤੇ ਹਮਲੇ ਵਿਚ ਕਤਲ ...
Read Full Story


ਮਨੁੱਖੀ ਅਧਿਕਾਰ ਸੰਸਥਾ ਨੇ ਸਿਖ ਨਸਲਕੁਸ਼ੀ ਦਾ ਮੁੱਦਾ ਰਾਸ਼ਟਰਪਤੀ ਉਬਾਮਾ ਕੋਲ ਉਠਾਇਆ

ਅਮਰੀਕੀ ਰਾਸ਼ਟਰਪਤੀ ਬਰਾਕ ਉਬਾਮਾ ਦੀ ਨਵੰਬਰ 2010 ਵਿਚ ਹੋਣ ਵਾਲੇ ਭਾਰਤ ਦੌਰੇ , ਜਿਸ ਦੌਰਾਨ ਉਹ ਸ੍ਰੀ ਦਰਬਾਰ ਸਾਹਿਬ ਵੀ ਜਾਣਗੇ, ਦੇ ਮੱਦੇ ਨਜ਼ਰ ਕੌਮਾਂਤਰੀ ਮਨੁੱਖੀ ਅਧਿਕਾਰ ਸੰਸਥਾ ਸਿਖਸ ਫਾਰ ਜਸਟਿਸ ਦਾ ਇਕ ਵਫਦ 20 ਸਤੰਬਰ 2010 ਨੂੰ ਫਿਲਾਡੈਲਫੀਆ ਵਿਚ ਰਾਸ਼ਟਰਪਤੀ ਬਰਾਕ ਉਬਾਮਾ ਨੂੰ ਮਿਲਿਆ ਤੇ ਉਨ੍ਹਾਂ ਨੂੰ ਸਿਖ ਨਸਲਕੁਸ਼ੀ ਬਾਰੇ ਜਾਣੂ ਕਰਵਾਇਆ। ਸਿਖਸ ਫਾਰ ਜਸਟਿਸ ਦੇ ਇਸ ਵਫਦ ਨੇ ਰਾਸ਼ਟਰਪਤੀ ਉਬਾਮਾ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਭਾਰਤ ਦੌਰੇ ਦੌਰਾਨ ਸਿਖ ਨਸਲਕੁਸ਼ੀ ਤੇ ਇਸ ਦੇ ਪੀੜਤਾਂ ਨੂੰ ਇਨਸਾਫ ਨਾ ਦੇਣ ਦਾ ਮੁੱਦਾ ਭਾਰਤ ਸਰਕਾਰ ਕੋਲ ਉਠਾਉਣ। ਮੀਟਿੰਗ ਦੌਰਾਨ ਸਿਖਸ ਫਾਰ ...
Read Full Story


ਸਿੱਖ ਕੌਮ ਦੀ ਪੁਰਾਤਨ ਰਵਾਇਤੀ ਖਡ ਗਤਕਾ ਨੰੂ ਪ੍ਰਫੁੱਲਤ ਕਰਨ ਲੋੜ - ਬੱਬੀ ਬਾਦਲ

ਸਾਹਿਬਜ਼ਾਦਾ ਅਜੀਤ ਸਿੰਘ ਨਗਰ – ਗੁਰਮਿਤ ਪ੍ਰਚਾਰ ਸਭਾ ਰਜਿ. ਪਿੰਡ ਗਡਾਣਾ ਵੱਲੋਂ ਚਲਾਈ ਜਾ ਰਹੀਂ ਗਤਕਾਂ ਸਿਖਲਾਈ ਅਕੈਡਮੀ ’ਚ ਅੱਜ ਸਾਲਾਨਾ ਸਮਾਗਮ ਕਰਵਾਇਆ ਗਿਆ ਜਿਸ ’ਚ ਆਲ ਇੰਡੀਆ ਯੂਥ ਅਕਾਲੀ ਦਲ ਦ ਮੁੱਖ ਬੁਲਾਰ ਅਤ ਕੌਮੀ ਜਨਰਲ ਸਕੱਤਰ ਸ: ਹਰਸੁਖਇੰਦਰ ਸਿੰਘ ਬੱਬੀ ਬਾਦਲ ਉਚਚ ਤੌਰ ਤ ਹਾਜ਼ਰ ਹੋੲ। ਬੱਬੀ ਬਾਦਲ ਨ ਗੁਰਮਿਤ ਪ੍ਰਚਾਰ ਸਭਾ ਰਾਜਿ: ਪਿੰਡ ਗਡਾਣਾਂ ਦ ਨੌਜਵਾਨ ਅਹੁਦਦਾਰਾਂ ਵੱਲੋਂ ਛੋਟ ਬੱਚਿਆਂ ਨੰੂ ਗੱਤਕਾ ਸਿਖਾਲਾਈ ਦਣ ਅਤ ਉਨਾਂ ਨੰੂ ਸਿੱਖੀ ਸਰੂਪ ਨਾਲ ਜੋੜਨ ਦ ਕੀਤ ਜਾ ਰਹ ਨਕ ਕਾਰਜ ਦੀ ਪ੍ਰਸੰਸਾਂ ਕੀਤੀ। ਪਿਛਲ ਦਿਨੀ ਕਲਰ ਟੀ.ਵੀ. ਤ ਪ੍ਰਸਾਰਤ ਪ੍ਰੋਗਰਾਮ ਦ ਜੱਜ ...
Read Full Story


1

Loading...

© 2012 punjabinfoline.com

punjab infoline arash info