E-Paper

|
| Tag Search for "ਸਿਖਲਾਈ" |
ਭਾਰਤੀ ਫੌਜ, ਬੀ.ਐਸ.ਐਫ, ਸੀ.ਆਰ.ਪੀ.ਐਫ ਅਤੇ ਪੁਲਿਸ ਵਿੱਚ ਭਰਤੀ ਲਈ ਪ੍ਰੀ-ਰਿਕਰੂਟਮੈਂਟ ਸਿਖਲਾਈ ਕੋਰਸ 5 ਜੂਨ ਤੋਂ ਸ਼ੁਰੂ ਹੋਵੇਗਾ : ਸੰਘਾ
ਪਟਿਆਲਾ, 24 ਮਈ (ਪਰਮਿੰਦਰ ਗਰੇਵਾਲ) - ਭਾਰਤੀ ਫੌਜ, ਬਾਰਡਰ ਸਕਿਓਰਟੀ ਫੋਰਸ, ਸੀ.ਆਰ.ਪੀ.ਐਫ ਅਤੇ ਪੁਲਿਸ ਵਿੱਚ ਸ਼ਾਮਲ ਹੋਣ ਦੇ ਚਾਹਵਾਨ ਉਮੀਦਵਾਰਾਂ ਨੂੰ ਭਰਤੀ ਸਿਖਲਾਈ ਦੇਣ ਲਈ ਜ਼ਿਲਾ ਸੈਨਿਕ ਭਲਾਈ ਦਫ਼ਤਰ ਪਟਿਆਲਾ ਵਿਖੇ 5 ਜੂਨ ਤੋਂ ਪ੍ਰੀ-ਰਿਕਰੂਟਮੈਂਟ ਸਿਖਲਾਈ ਕੋਰਸ ਸ਼ੁਰੂ ਕੀਤਾ ਜਾ ਰਿਹਾ ਹੈ । ਇਹ ਜਾਣਕਾਰੀ ਦਿੰਦਿਆਂ ਜ਼ਿਲਾ ਸੈਨਿਕ ਭਲਾਈ ਅਫਸਰ ਕਰਨਲ (ਰਿਟਾ.) ਸ਼੍ਰੀ ਐਸ.ਐਸ. ਸੰਘਾ ਨੇ ਦੱਸਿਆ ਕਿ 45 ਦਿਨਾਂ ਦੇ ਇਸ ਕੋਰਸ ਵਿੱਚ ਕਿਸੇ ਵੀ ਜ਼ਿਲੇ ਦੇ ਉਮੀਦਵਾਰ ਦਾਖਲਾ ਲੈ ਸਕਦੇ ਹਨ ਅਤੇ ਦਾਖਲਾ ਲੈਣ ਦੇ ਚਾਹਵਾਨ ਉਮੀਦਵਾਰ ਦੀ ਉਮਰ ਸਾਢੇ 17 ਸਾਲ ਤੋਂ 23 ਸਾਲ ਦੇ ਦਰਮਿਆਨ, ਕੱਦ 170 ਸੈਂਟੀਮੀਟਰ, ... Read Full Story
|
ਪਟਿਆਲਾ, ਸੰਗਰੂਰ ਅਤੇ ਬਰਨਾਲਾ ਦੇ ਬੇਰੁਜ਼ਗਾਰ ਨੌਜਵਾਨਾਂ ਲਈ ਸੀ-ਪਾਈਟ ਵਿਖੇ ਮੁਫਤ ਸਿਖਲਾਈ ਕੈਂਪ ਲੱਗੇਗਾ
ਪਟਿਆਲਾ, 1 ਦਸੰਬਰ (ਪੀ.ਐਸ.ਗਰੇਵਾਲ) - ਪੰਜਾਬ ਸਰਕਾਰ ਦੇ ਅਦਾਰੇ ਸੀ-ਪਾਈਟ ਕੈਂਪ ਵੱਲੋਂ ਭਾਰਤੀ ਫੌਜ, ਹਵਾਈ ਸੈਨਾ ਤੇ ਜਲ ਸੈਨਾ ਦੀਆਂ ਭਰਤੀ ਰੈਲੀਆਂ ਵਿੱਚ ਅਣਫਿੱਟ ਰਹਿਣ ਵਾਲੇ ਜਾਂ ਕਿਸੇ ਹੋਰ ਕਾਰਨ ਭਰਤੀ ਨਾ ਹੋ ਸਕਣ ਵਾਲੇ ਪਟਿਆਲਾ, ਸੰਗਰੂਰ ਅਤੇ ਬਰਨਾਲਾ ਜ਼ਿਲਿਆਂ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਸੁਰੱਖਿਆ ਗਾਰਡ ਦਾ ਕੋਰਸ ਕਰਵਾਉਣ ਲਈ ਸਿਖਲਾਈ ਕੈਂਪ ਲਗਾਇਆ ਜਾ ਰਿਹਾ ਹੈ । ਇਸ ਬਾਰੇ ਜਾਣਕਾਰੀ ਦਿੰਦਿਆਂ ਕੈਂਪ ਕਮਾਂਡੈਂਟ ਮੇਜਰ ਦਵਿੰਦਰਪਾਲ ਪੁਰੀ ਨੇ ਦੱਸਿਆ ਹੈ ਕਿ ਸੀ.ਆਈ.ਐਸ.ਐਫ., ਬੀ.ਐਸ.ਐਫ., ਸੀ.ਆਰ.ਪੀ.ਐਫ., ਐਸ.ਐਸ.ਬੀ., ਆਈ.ਟੀ.ਬੀ.ਪੀ.ਐਫ. ਅਤੇ ਅਸਾਮ ਰਾਈਫਲਜ਼ ਵਿੱਚ ਕਾਂਸਟੇਬਲ ... Read Full Story
|
ਰਾਸ਼ਟਰੀ ਆਫਤਾਂ ਬਚਾਓ ਫੋਰਸ (ਐਨ.ਡੀ.ਆਰ.ਐਫ.) ਵੱਲੋਂ ਕੁਦਰਤੀ ਆਫਤਾਂ ਤੇ ਸੜਕ ਹਾਦਸਿਆਂ ਦੇ ਪੀੜਤਾਂ ਨੂੰ ਫੌਰੀ ਮਦਦ ਦੇਣ ਸਬੰਧੀ ਸਿਖਲਾਈ ਕੈਂਪ
ਪਟਿਆਲਾ, 29 ਅਗਸਤ (ਪੀ.ਐਸ.ਗਰੇਵਾਲ) -‘‘ ਦੇਸ਼ ਵਿੱਚ ਹਰ ਸਾਲ ਸੜਕ ਹਾਦਸਿਆਂ ਅਤੇ ਕੁਦਰਤੀ ਆਫਤਾਂ ਕਾਰਨ ਹਜ਼ਾਰਾਂ ਮੌਤਾਂ ਹੁੰਦੀਆਂ ਹਨ ਅਤੇ ਕਈ ਵਾਰ ਮੁਢਲੀ ਸਹਾਇਤਾ ਸਬੰਧੀ ਲੋੜੀਂਦੀ ਜਾਣਕਾਰੀ ਦੀ ਘਾਟ ਕਾਰਨ ਕੀਮਤੀ ਜਾਨਾਂ ਅਜਾਈਂ ਚਲੀਆਂ ਜਾਂਦੀਆਂ ਹਨ ਪਰ ਬਚਾਅ ਤਕਨੀਕਾਂ ਦੀ ਮਦਦ ਨਾਲ ਸੜਕ ਦੁਰਘਟਨਾਵਾਂ ਵਾਪਰਨ ਮੌਕੇ ਜਾਂ ਭੂਚਾਲ, ਹੜਾਂ ਅਤੇ ਅੱਗ ਲੱਗਣ ਦੀਆਂ ਘਟਨਾਵਾਂ ਦੌਰਾਨ ਕਿਸੇ ਵੀ ਲੋੜਵੰਦ ਦੀ ਜਾਨ ਨੂੰ ਬਚਾਇਆ ਜਾ ਸਕਦਾ ਹੈ । ’’ ਇਹ ਜਾਣਕਾਰੀ ਰਾਸ਼ਟਰੀ ਆਫਤਾਂ ਬਚਾਓ ਫੋਰਸ (ਨੈਸ਼ਨਲ ਡਿਜਾਸਟਰ ਰੈਸਕਿਊ ਫੋਰਸ) ਦੇ ਸਹਾਇਕ ਕਮਾਂਡੈਂਟ ਸ਼੍ਰੀ ਅਨਿਲ ਡਬਰਾਲ ਨੇ ਪਟਿਆਲਾ ਦੇ ... Read Full Story
|
ਸੜਕ ਹਾਦਸਿਆਂ ਦੇ ਜ਼ਖ਼ਮੀਆਂ ਨੂੰ ਫੌਰੀ ਸਹਾਇਤਾ ਦੇਣ ਲਈ ਤਿੰਨ ਰੋਜ਼ਾ ਸਿਖਲਾਈ ਕੈਂਪ ਸ਼ੁਰੂ
ਪਟਿਆਲਾ, 17 ਜੂਨ (ਪੀ.ਐਸ.ਗਰੇਵਾਲ) -ਜ਼ਿਲਾ ਪੁਲਿਸ ਮੁਖੀ ਪਟਿਆਲਾ ਸ. ਗੁਰਪ੍ਰੀਤ ਸਿੰਘ ਗਿੱਲ ਦੀ ਯੋਗ ਅਗਵਾਈ ਹੇਠ ਸਥਾਨਕ ਪੁਲਿਸ ਲਾਈਨਜ਼ ਵਿਖੇ ਪੀ.ਸੀ.ਆਰ ਅਤੇ ਹਾਈਵੇ ਪੈਟਰੋਲਿੰਗ ਦੇ ਮੁਲਾਜ਼ਮਾਂ ਨੂੰ ਸੜਕ ਹਾਦਸਿਆਂ ਵਿੱਚ ਜ਼ਖ਼ਮੀ ਹੋਏ ਲੋਕਾਂ ਨੂੰ ਤੁਰੰਤ ਮੁਢਲੀ ਸਹਾਇਤਾ ਪ੍ਰਦਾਨ ਕਰਨ, ਨਸ਼ਿਆਂ ਤੋਂ ਦੂਰ ਰਹਿਣ ਅਤੇ ਹੋਰ ਸਮਾਜਿਕ ਬੁਰਾਈਆਂ ਖਿਲਾਫ ਜਾਗਰੂਕ ਕਰਨ ਲਈ ਤਿੰਨ ਦਿਨਾਂ ਸਿਖਲਾਈ ਕੈਂਪ ਸ਼ੁਰੂ ਕੀਤਾ ਗਿਆ ਹੈ । ਇਸ ਕੈਂਪ ਦਾ ਰਸਮੀ ਉਦਘਾਟਨ ਡੀ.ਐਸ.ਪੀ ਪਟਿਆਲਾ ਸ਼੍ਰੀ ਮਨਜੀਤ ਸਿੰਘ ਬਰਾੜ ਨੇ ਕੀਤਾ ।
‘ਮਿਸ਼ਨ 3 ਜੀ ਗੌਰੀ’ ਦੇ ਨਾਂਅ ਹੇਠ ਸ਼ੁਰੂ ਹੋਏ ਇਸ ਕੈਂਪ ਨੂੰ ਪੁਲਿਸ ਮੁਲਾਜ਼ਮਾਂ ... Read Full Story
|
ਮਗਸੀਪਾ ਦੇ ਖੇਤਰੀ ਕੇਂਦਰ ਵੱਲੋਂ 146 ਸਿਖਲਾਈ ਪ੍ਰੋਗਰਾਮ ਕਰਵਾ ਕੇ 5113 ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਿਖਲਾਈ ਮੁਹੱਈਆ ਕਰਵਾਈ: ਗਰੇਵਾਲ
ਪਟਿਆਲਾ 29 ਜਨਵਰੀ: (ਪੀ.ਐਸ.ਗਰੇਵਾਲ) -ਰਾਜ ਦੇ ਵੱਖ-ਵੱਖ ਵਿਭਾਗਾਂ ਦੇ ਆਮ ਪ੍ਰਬੰਧ, ਕਾਰਜਕੁਸ਼ਲਤਾ ਅਤੇ ਵਿੱਤੀ ਮਾਮਲਿਆਂ ਵਿੱਚ ਹੋਰ ਸੁਧਾਰ ਲਿਆਉਣ ਲਈ ਮਗਸੀਪਾ ਦੇ ਖੇਤਰੀ ਕੇਂਦਰ ਪਟਿਆਲਾ ਵੱਲੋਂ ਅਪ੍ਰੈਲ ਤੋਂ ਦਸੰਬਰ 2010 ਤੱਕ 146 ਸਿਖਲਾਈ ਪ੍ਰੋਗਰਾਮ ਕਰਵਾ ਕੇ 5113 ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਿਖਲਾਈ ਮੁਹੱਈਆ ਕਰਵਾਈ ਗਈ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਵੀਜ਼ਨਲ ਕਮਿਸ਼ਨਰ ਪਟਿਆਲਾ ਅਤੇ ਚੇਅਰਮੈਨ ਮਗਸੀਪਾ ਸ੍ਰ: ਗੁਰਿੰਦਰ ਸਿੰਘ ਗਰੇਵਾਲ ਨੇ ਮਹਾਤਮਾ ਗਾਂਧੀ ਰਾਜ ਲੋਕ ਪ੍ਰਸਾਸ਼ਨ ਸੰਸਥਾਨ ਪੰਜਾਬ ਦੇ ਖੇਤਰੀ ਕੇਂਦਰ ਪਟਿਆਲਾ ਦੀ ਕਾਰਜ਼ਕਾਰੀ ਕਮੇਟੀ ਦੀ ਤਿਮਾਹੀ ਮੀਟਿੰਗ ਦੀ ... Read Full Story
|
ਜਨਗਣਨਾਂ-2011 ਦੇ 9 ਫਰਵਰੀ ਨੂੰ ਸ਼ੁਰੂ ਹੋ ਰਹੇ ਦੂਜੇ ਪੜਾਅ ਲਈ ਮਾਸਟਰ ਟਰੇਨਰਾਂ ਨੂੰ 6 ਰੋਜਾ ਸਿਖਲਾਈ ਦਿੱਤੀ- ਵਿਰਕ
ਪਟਿਆਲਾ: 22 ਦਸੰਬਰ(ਪੀ.ਐਸ.ਗਰੇਵਾਲ) -ਪਟਿਆਲਾ ਜ਼ਿਲੇ ਵਿੱਚ ਜਨ ਗਣਨਾਂ 2011 ਦੇ ਪਹਿਲੇ ਪੜਾਅ ਦਾ ਕੰਮ ਸਫਲਤਾ ਪੂਰਬਕ ਸਮਾਪਤ ਹੋ ਚੁੱਕਾ ਹੈ ਅਤੇ ਦੂਸਰੇ ਪੜਾਅ ਦਾ ਕੰਮ 9 ਫਰਵਰੀ 2011 ਤੋਂ 28 ਫਰਵਰੀ 2011 ਤੱਕ ਚੱਲੇਗਾ। ਇਸ ਲਈ ਸਮੂਹ ਮਾਸਟਰ ਟਰੇਨਰ ਸੁਪਰਵਾਈਜ਼ਰਾਂ ਤੇ ਗਿਣਤੀਕਾਰਾਂ ਨੂੰ ਪੂਰੀ ਤਰਾਂ ਸਿੱਖਿਅਤ ਕਰਕੇ ਜਨ ਗਣਨਾਂ ਦਾ ਕੰਮ ਮੁਕੰਮਲ ਕਰਵਾਉਣ । ’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਏ.ਪੀ.ਐਸ. ਵਿਰਕ ਨੇ ਅੱਜ ਮਿੰਨੀ ਸਕੱਤਰੇਤ ਵਿਖੇ ਮਾਸਟਰ ਟਰੇਨਰਾਂ ਨੂੰ ਸਿਖਲਾਈ ਦੇਣ ਲਈ ਲਗਾਏ ਗਏ 6 ਰੋਜ਼ਾ ਸਿਖਲਾਈ ਕੈਂਪ ਦੇ ਅੰਤਿਮ ਦਿਨ ਕੀਤਾ। ਉਹਨਾਂ ਦੱਸਿਆ ਕਿ ਮਾਸਟਰ ... Read Full Story
|
ਸਿੱਖ ਕੌਮ ਦੀ ਪੁਰਾਤਨ ਰਵਾਇਤੀ ਖਡ ਗਤਕਾ ਨੰੂ ਪ੍ਰਫੁੱਲਤ ਕਰਨ ਲੋੜ - ਬੱਬੀ ਬਾਦਲ
ਸਾਹਿਬਜ਼ਾਦਾ ਅਜੀਤ ਸਿੰਘ ਨਗਰ – ਗੁਰਮਿਤ ਪ੍ਰਚਾਰ ਸਭਾ ਰਜਿ. ਪਿੰਡ ਗਡਾਣਾ ਵੱਲੋਂ ਚਲਾਈ ਜਾ ਰਹੀਂ ਗਤਕਾਂ ਸਿਖਲਾਈ ਅਕੈਡਮੀ ’ਚ ਅੱਜ ਸਾਲਾਨਾ ਸਮਾਗਮ ਕਰਵਾਇਆ ਗਿਆ ਜਿਸ ’ਚ ਆਲ ਇੰਡੀਆ ਯੂਥ ਅਕਾਲੀ ਦਲ ਦ ਮੁੱਖ ਬੁਲਾਰ ਅਤ ਕੌਮੀ ਜਨਰਲ ਸਕੱਤਰ ਸ: ਹਰਸੁਖਇੰਦਰ ਸਿੰਘ ਬੱਬੀ ਬਾਦਲ ਉਚਚ ਤੌਰ ਤ ਹਾਜ਼ਰ ਹੋੲ। ਬੱਬੀ ਬਾਦਲ ਨ ਗੁਰਮਿਤ ਪ੍ਰਚਾਰ ਸਭਾ ਰਾਜਿ: ਪਿੰਡ ਗਡਾਣਾਂ ਦ ਨੌਜਵਾਨ ਅਹੁਦਦਾਰਾਂ ਵੱਲੋਂ ਛੋਟ ਬੱਚਿਆਂ ਨੰੂ ਗੱਤਕਾ ਸਿਖਾਲਾਈ ਦਣ ਅਤ ਉਨਾਂ ਨੰੂ ਸਿੱਖੀ ਸਰੂਪ ਨਾਲ ਜੋੜਨ ਦ ਕੀਤ ਜਾ ਰਹ ਨਕ ਕਾਰਜ ਦੀ ਪ੍ਰਸੰਸਾਂ ਕੀਤੀ। ਪਿਛਲ ਦਿਨੀ ਕਲਰ ਟੀ.ਵੀ. ਤ ਪ੍ਰਸਾਰਤ ਪ੍ਰੋਗਰਾਮ ਦ ਜੱਜ ... Read Full Story
|
1 |
 Loading...
|
|
|