Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਸਿਹਤ"
ਦਵਾਈਆਂ ਦੀਆਂ ਦੁਕਾਨਾਂ ’ਤੇ ਛਾਪਾ

ਜੀਂਦ,ਇੱਥੇ ਸ਼ਹਿਰ ਵਿਚ ਸਿਹਤ ਵਿਭਾਗ ਦੀ ਟੀਮ ਵੱਲੋਂ ਕੈਮਿਸਟਾਂ ਦੀਆਂ ਦੁਕਾਨਾਂ ਉੱਤੇ ਛਾਪੇ ਮਾਰ ਕੇ ਚਾਰ ਦੁਕਾਨਦਾਰਾਂ ਵੱਲੋਂ ਵਰਤੀ ਜਾ ਰਹੀ ਲਾਪ੍ਰਵਾਹੀ ਕਾਰਨ ਨੋਟਿਸ ਜਾਰੀ ਕੀਤੇ ਹਨ ਤੇ ਇਕ ਪ੍ਰਾਈਵੇਟ ਹਸਪਤਾਲ ਵਿਚ ਛਾਪਾ ਮਾਰ ਕੇ ਉਥੇ ਕੀਤੇ ਜਾ ਰਹੇ ਗਰਭਵਤੀ ਔਰਤਾਂ ਦੇ ਅਲਟਰਾਸਾਊਂਡ ਕਾਰਨ ਉਸ ਦੀ ਮਸ਼ੀਨ ਸੀਲ ਕਰ ਦਿੱਤੀ ਹੈ। ਸਿਵਲ ਸਰਜਨ ਡਾ. ਰਵਿੰਦਰ ਵਧਵਾ ਨੇ ਕਿਹਾ ਕਿ ਕਿਸੇ ਵੀ ਕੈਮਿਸਟ ਜਾਂ ਨਿੱਜੀ ਹਸਪਤਾਲ ਵਿਚ ਬੇਨੇਮੀਆਂ ਸਹਿਣ ਨਹੀਂ ਕੀਤੀਆਂ ਜਾਣਗੀਆਂ। ਜ਼ਿਲ੍ਹਾ ਡਰੱਗ ਇੰਸਪੈਕਟਰ ਪਰਵਿੰਦਰ ਮਲਿਕ ਦੀ ਅਗਵਾਈ ਹੇਠ ਤਿਆਰ ਕੀਤੀ ਗਈ ਟੀਮ ਨੇ ਸ਼ਹਿਰ ਦੀਆਂ 4 ਕੈਮਿਸਟ ...
Read Full Story


ਲੋਕਾਂ ਨੂੰ ਠੱਗਣ ਵਾਲੀ ਔਰਤ ਪੁਲਿਸ ਅੜਿੱਕੇ

ਮਾਨਸਾ, 5 ਫਰਵਰੀ (ਧਾਲੀਵਾਲ)-ਸਥਾਨਕ ਸ਼ਹਿਰੀ ਪੁਲਿਸ ਨੇ ਜ਼ਿਲ੍ਹੇ ਦੇ ਪਿੰਡ ਤਾਮਕੋਟ ਦੀ ਵਾਸੀ ਇਕ ਅਜਿਹੀ ਨੌਜਵਾਨ ਔਰਤ ਨੂੰ ਗ੍ਰਿਫਤਾਰ ਕੀਤਾ ਹੈ ਜੋ ਸਿਹਤ ਵਿਭਾਗ ’ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਲੋਕਾਂ ਨਾਲ ਠੱਗੀ ਮਾਰ ਰਹੀ ਸੀ। ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਔਰਤ ਹੁਣ ਤੱਕ 500 ਦੇ ਕਰੀਬ ਲੋਕਾਂ ਨਾਲ ਠੱਗੀ ਮਾਰ ਚੁੱਕੀ ਹੈ ਅਤੇ ਠੱਗੀ ਦਾ ਸ਼ਿਕਾਰ ਜ਼ਿਆਦਾ ਔਰਤਾਂ ਹੀ ਹੋਈਆਂ ਹਨ। ਸ: ਸੁਲੱਖਣ ਸਿੰਘ ਇੰਸਪੈਕਟਰ ਸ਼ਹਿਰੀ ਥਾਣਾ ਮਾਨਸਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਣੀ ਪਤਨੀ ਰਾਮ ਚੰਦ ਵਾਸੀ ਮਾਨਸਾ ਨੇ ਪੁਲਿਸ ਕੋਲ ਸ਼ਿਕਾਇਕ ਕੀਤੀ ਸੀ ਕਿ ਗੁਰਪ੍ਰੀਤ ਕੌਰ ...
Read Full Story


ਰਾਜੀਵ ਗਾਂਧੀ ਮਜ਼ਦੂਰ ਭਲਾਈ ਯੋਜਨਾ ਹੇਠ ਪੰਜ ਕਰੋੜ ਲਾਭ ਪਾਤਰੀਆਂ ਦਾ ਬੀਮਾ

ਜਲੰਧਰ, 3 ਫਰਵਰੀ (ਪੀ. ਆਈ. ਬੀ.)- ਰਾਜੀਵ ਗਾਂਧੀ ਕਿਰਤ ਭਲਾਈ ਯੋਜਨਾ ਅਪ੍ਰੈਲ 2005 ਵਿੱਚ ਸ਼ੁਰੂ ਕੀਤੀ ਗਈ ਸੀ। ਇਸ ਦਾ ਮੁੱਖ ਉਦੇਸ਼ ਈ.ਐਸ.ਆਈ.ਸੀ. ਵਲੋਂ ਸੰਗਠਿਤ ਖੇਤਰ ਦੇ ਕਾਮਿਆਂ ਨੂੰ ਸਮਾਜਿਕ ਸੁਰੱਖਿਆ ਪ੍ਰਦਾਨ ਕਰਨਾ ਸੀ। ਇਸ ਸਕੀਮ ਵਿੱਚ ਉਨ੍ਹਾਂ ਲੋਕਾਂ ਦਾ ਬੀਮਾ ਕੀਤਾ ਜਾਂਦਾ ਹੈ ਜਿਹੜੇ ਫੈਕਟਰੀਆਂ ਵਿੱਚ ਕੰਮ ਕਰਦਿਆਂ ਅੱਧੇ ਜਾਂ ਪੂਰੇ ਰੂਪ ਵਿੱਚ ਅੰਗਹੀਣ ਹੋ ਜਾਂਦੇ ਸਨ। ਉਨ੍ਹਾਂ ਨੂੰ ਇਸ ਯੋਜਨਾ ਦੇ ਅੰਤਰਗਤ ਇੱਕ ਸਾਲ ਲਈ ਮਾਸਿਕ ਰੋਜ਼ਗਾਰ ਭੱਤਾ ਅਤੇ ਸਿਹਤ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਇਸ ਯੋਜਨਾ ਵਿੱਚ ਕਰਮਚਾਰੀ ਰਾਜ ਬੀਮਾ ਕਾਰਪੋਰੇਸ਼ਨ ਵਲੋਂ ਇੱਕ ਕਰੋੜ 30 ਲੱਖ ਵਿਅਕਤੀਆਂ ...
Read Full Story


ਫਲ-ਸਬਜ਼ੀਆਂ ਅਤੇ ਤੁਹਾਡੀ ਸਿਹਤ

ਤੰਦਰੁਸਤੀ ਤੋਂ ਵਧ ਕੇ ਕੁਝ ਨਹੀਂ ਹੈ। ਚੰਗੀ ਸਿਹਤ ਤੁਹਾਡੇ ਹੱਥ ਵਿਚ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਤਾਜ਼ੇ ਫਲ ਅਤੇ ਸਬਜ਼ੀਆਂ ਸਿਹਤ ਦੇ ਲਈ ਵਰਦਾਨ ਹੁੰਦੇ ਹਨ। ਜਿੰਨੇ ਤਰ੍ਹਾਂ ਦੇ ਫਲ-ਸਬਜ਼ੀਆਂ, ਓਨੀ ਤਰ੍ਹਾਂ ਦੇ ਹੀ ਲਾਭ। ਤਾਂ ਕਿਉਂ ਨਾ ਤੁਸੀਂ ਆਪਣੀ ਸਿਹਤ ਦੇ ਅਨੁਸਾਰ ਆਪਣੇ ਹਰ ਰੋਜ਼ ਦੇ ਆਹਾਰ ਵਿਚ ਇਨ੍ਹਾਂ ਨੂੰ ਸੰਤੁਲਿਤ ਢੰਗ ਨਾਲ ਸ਼ਾਮਿਲ ਕਰੋ ਅਤੇ ਰੋਗਾਂ ਤੋਂ ਰਹੋ ਕੋਹਾਂ ਦੂਰ। ਭਲਾ ਕਿਵੇਂ? ਦੱਸ ਰਹੀ ਹੈ ਇਸ਼ੀ ਖੋਸਲਾ ਅਸੀਂ ਉਚਿਤ ਅਤੇ ਪੌਸ਼ਟਿਕ ਆਹਾਰ ਦੇ ਨਾਂਅ ’ਤੇ ਤਾਜ਼ੇ ਫਲ ਅਤੇ ਸਬਜ਼ੀਆਂ ਦੇ ਜ਼ਿਆਦਾ ਤੋਂ ਜ਼ਿਆਦਾ ਸੇਵਨ ਨੂੰ ਹੀ ਜਾਣਦੇ ਹਾਂ, ਅਸਲ ਵਿਚ ਮਾਹਿਰਾਂ ਦਾ ਮੰਨਣਾ ਹੈ ...
Read Full Story


ਨੰਗੇ ਪੈਰ ਚੱਲਣਾ ਸਿਹਤ ਲਈ ਚੰਗਾ

ਮਾਹਿਰਾਂ ਦਾ ਮੰਨਣਾ ਹੈ ਕਿ ਨੰਗੇ ਪੈਰ ਚੱਲਣਾ ਪੈਰਾਂ ਦੀ ਤੰਦਰੁਸਤੀ ਲਈ ਚੰਗਾ ਹੈ, ਇਸ ਨਾਲ ਪੈਰਾਂ ਦੀਆਂ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ। ਸਵੇਰ ਸਮੇਂ ਹਰੀ ਘਾਹ ’ਤੇ ਨੰਗੇ ਪੈਰ ਸੈਰ ਕਰਨ ਨਾਲ ਤਾਜ਼ਗੀ ਤਾਂ ਮਿਲਦੀ ਹੈ, ਨਾਲ ਹੀ ਨੇਤਰ ਜਿਓਤੀ ਵੀ ਵਧਦੀ ਹੈ। ਇਸ ਲਈ ਜਦੋਂ ਵੀ ਤੁਹਾਨੂੰ ਨੰਗੇ ਪੈਰ ਚੱਲਣ ਦਾ ਮੌਕਾ ਮਿਲੇ ਤਾਂ ਜ਼ਰੂਰ ਚੱਲੋ ਤਾਂ ਕਿ ਤੁਹਾਡੇ ਪੈਰ ਦੀਆਂ ਹੱਡੀਆਂ ਦੀ ਮਜ਼ਬੂਤੀ ਬਣੀ ...
Read Full Story


ਸਿਹਤਮੰਦ ਰਹਿਣ ਲਈ ਫ਼ਲ ਜ਼ਰੂਰ ਖਾਓ

ਸੇਬ : ਇਸ ਫਲ ਨੂੰ ਟਾਨਿਕ ਵੀ ਕਿਹਾ ਜਾਂਦਾ ਹੈ। ਕਿਸੇ ਨੇ ਸਹੀ ਕਿਹਾ ਹੈ ਕਿ ਰੋਜ਼ਾਨਾ ਇਕ ਸੇਬ ਖਾਓ, ਰੋਗਾਂ ਨੂੰ ਦੂਰ ਭਜਾਓ। ਇਹ ਫਲ ਪੇਟ ਨੂੰ ਠੀਕ ਰੱਖਦਾ ਹੈ। ਸਰੀਰ ਦੇ ਟਾਨਿਸਨ ਨੂੰ ਬਾਹਰ ਕੱਢਦਾ ਹੈ ਅਤੇ ਦਿਲ ਤੇ ਗੁਰਦੇ ਦੇ ਰੋਗਾਂ ਨੂੰ ਦੂਰ ਕਰਨ ਵਿਚ ਬਹੁਤ ਹੀ ਲਾਭਦਾਇਕ ਹੁੰਦਾ ਹੈ। ਇਸ ਵਿਚ ਬਹੁਤ ਤਰ੍ਹਾਂ ਦੇ ਵਿਟਾਮਿਨ ਹੁੰਦੇ ਹਨ। ਕੇਲਾ : ਇਸ ਫਲ ਵਿਚ ਕੈਲਸ਼ੀਅਮ ਬਹੁਤ ਹੀ ਹੁੰਦਾ ਹੈ। ਸਰੀਰ ਵਿਚ ਕੈਲਸ਼ੀਅਮ ਨੂੰ ਮਜ਼ਬੂਤ ਰੱਖਣ ਲਈ ਇਹ ਫਲ ਸਭ ਤੋਂ ਉਤਮ ਹੈ। ਕੇਲਾ ਜ਼ਹਿਰੀਲੇ ਪਦਾਰਥਾਂ ਨੂੰ ਸਰੀਰ ’ਚੋਂ ਬਾਹਰ ਕੱਢਣ ਵਿਚ ਪੂਰੀ ਮਦਦ ਕਰਦਾ ਹੈ। ਪਪੀਤਾ : ਇਹ ਫਲ ਦਿਲ ਦੇ ਰੋਗਾਂ ਲਈ ਬਹੁਤ ...
Read Full Story


ਹੰਝੂਆਂ ਨੂੰ ਵਗਣ ਤੋਂ ਰੋਕਣਾ ਸਿਹਤ ਲਈ ਹਾਨੀਕਾਰਕ

ਜਿਵੇਂ ਹੱਸਣ ਵਰਗਾ ਮੂੰਹ ਬਣਾ ਲੈਣ ਤੋਂ ਲੈ ਕੇ ਠਹਾਕੇ ਮਾਰ ਕੇ ਹੱਸਣ ਤੱਕ ਨੂੰ ਕਈ ਵਿਚਕਾਰਲੀਆਂ ਕੜੀਆਂ ਜੋੜਦੀਆਂ ਹਨ, ਐਨ ਉਵੇਂ ਹੀ ਰੋਣ ਵਰਗਾ ਮੂੰਹ ਬਣਾ ਲੈਣ ਤੋਂ ਲੈ ਕੇ ਭੁੱਬਾਂ ਮਾਰ ਕੇ ਰੋਣ ਤੱਕ ਨੂੰ ਕਈ ਵਿਚਕਾਰਲੀਆਂ ਕੜੀਆਂ ਜੋੜਦੀਆਂ ਹਨ, ਜਿਵੇਂ ਮੂੰਹ ਲਟਕਾਉਣਾ, ਬੁਸ-ਬੁਸ ਕਰਨਾ, ਡੁਸਕਣਾ, ਬੁਸਕਣਾ, ਫਿੱਸ-ਫਿੱਸ ਕਰਨਾ, ਸਿਸਕੀਆਂ ਭਰਨਾ, ਹਟਕੋਰੇ ਭਰਨਾ, ਉ¤ਭੇ ਸਾਹ ਭਰਨਾ, ਹਉਕੀਂ ਰੋਣਾ, ਹੁਬਕੀਂ ਰੋਣਾ, ਚੀਕਾਂ ਮਾਰਨੀਆਂ (ਜਿਵੇਂ ਡੋਲੀ ਚੜ੍ਹਨ ਵੇਲੇ ਵਾਰਿਸ ਦੀ ਹੀਰ ਰੋਂਦੀ ਹੈ), ਧਾਹਾਂ ਮਾਰਨੀਆਂ ਆਦਿ। ਦੂਜਾ, ਰੋਣ ਦੀ ਕਿਰਿਆ ਨਾਲ ਹੰਝੂਆਂ ਦਾ ਬੜਾ ਨੇੜਲਾ ਰਿਸ਼ਤਾ ਹੈ। ਸੱਚ ...
Read Full Story


ਆਓ ਸਾਰੇ ਦੌੜੀਏ, ਤੇ....

ਆਓ ਸਾਰੇ ਦੌੜੀਏ ਤੇ ਸਿਹਤ ਬਣਾਈਏ, ਫੀਮ ਭੰਗ ਤੇ ਡੋਡਿਆਂ ਨੂੰ ਘਰੋਂ ਭਜਾਈਏ। ‘ਦੋਆਬਾ ਹੈ¤ਡਲਾਈਨਜ਼’ ਨੇ ਦੌੜ ਲਗਾਉਣੀ, ਕੁੜੀਆਂ ਮੁੰਡਿਆਂ ਦੀ ਹੈ ਸੁਸਤੀ ਦੂਰ ਭਜਾਉਣੀ। ਪਹਿਲੇ ਦੂਜੇ ਨੰਬਰ ’ਤੇ ਹੁਣ ਆਣ ਦਿਖਾਈਏ, ਆਓ ਸਾਰੇ ਦੌੜੀਏ.............। ਬਾਕੀ ਦੇ ਕੰਮ ਬਾਅਦ ’ਚ ਪਹਿਲਾਂ ਸਿਹਤ ਜ਼ਰੂਰੀ, ਸੁਸਤੀ ਪਰਾਂ ਹਟਾਵੋ ਤੁਹਾਨੂੰ ਕੀ ਮਜਬੂਰੀ। ਡੰਡ ਬੈਠਕਾਂ ਮਾਰੀਏ ਤੇ ਚੰਗਾ ਖਾਈਏ, ਆਓ ਸਾਰੇ ਦੌੜੀਏ.............। ਇੱਕ ਦੂਜੇ ਤੋਂ ਪਹਿਲਾਂ ਤੁਸੀਂ ਦੌੜਨ ਲੱਗੇ, ਅੱਗੇ ਪਿੱਛੇ ਵੇਖਣਾ ਤੁਸੀਂ ਸੱਜੇ ਖੱਬੇ। ਮਾੜਾ ਬੰਦਾ ਵੇਖ ਕੇ ਨਾ ਰੋਬ੍ਹ ਜਮਾਈਏ, ਆਓ ਸਾਰੇ ਦੌੜੀਏ.............। ਦੌੜ ਦੌੜ ਕੇ ਚਿਹਰੇ ...
Read Full Story


1

Loading...

© 2012 punjabinfoline.com

punjab infoline arash info