Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਸਿੰਗਾਪੁਰ"
ਆਸੀਆਨ, ਸਿੰਗਾਪੁਰ ਨਾਲ ਸੰਬੰਧ 'ਲੁਕ ਈਸਟ' ਦਾ ਹਿੱਸਾ : ਪ੍ਰਧਾਨ ਮੰਤਰੀ

ਨਵੀਂ ਦਿੱਲੀ, ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਹੈ ਕਿ ਆਸੀਆਨ, ਸਿੰਗਾਪੁਰ ਨਾਲ ਸੰਬੰਧ 'ਲੁਕ ਈਸਟ' ਨੀਤੀ ਦਾ ਇਕ ਹਿੱਸਾ ਹਨ। ਵੀਰਵਾਰ ਸਵੇਰੇ ਇਥੋਂ ਬਾਲੀ ਅਤੇ ਸਿੰਗਾਪੁਰ ਦੀ ਚਾਰ ਦਿਨ ਦੀ ਯਾਤਰਾ 'ਤੇ ਰਵਾਨਾ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੱਖਣੀ ਪੂਰਬੀ ਏਸ਼ੀਆਈ ਦੇਸ਼ਾਂ ਦੇ ਸੰਗਠਨ ਆਸੀਆਨ ਨਾਲ ਭਾਰਤ ਦੀ ਭਾਈਵਾਲੀ 20 ਸਾਲ ਪੁਰਾਣੀ ਹੋ ਗਈ ਹੈ ਅਤੇ ਨਾਲ ਹੀ ਹੁਣ 10 ਦੇਸ਼ਾਂ ਦਾ ਇਹ ਸੰਗਠਨ ਭਾਰਤ ਦੀ 'ਲੁਕ ਈਸਟ' ਨੀਤੀ ਦਾ ਇਕ ਅਹਿਮ ਹਿੱਸਾ ਬਣ ਗਿਆ ਹੈ। ਮਨਮੋਹਨ ਸਿੰਘ ਵੀਰਵਾਰ ਸ਼ਾਮ ਨੂੰ ਬਾਲੀ ਵਿਖੇ ਪੁੱਜੇ, ਜਿਥੇ ਉਹ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਅਤੇ ...
Read Full Story


ਅਮਰ ਸਿੰਘ ਨੂੰ ਇਲਾਜ ਲਈ ਵਿਦੇਸ਼ ਜਾਣ ਦੀ ਇਜਾਜ਼ਤ

ਨਵੀਂ ਦਿੱਲੀ, ਵੋਟ ਬਦਲੇ ਨੋਟ ਘੁਟਾਲੇ ‘ਚ ਇਸਤਗਾਸੇ ਦਾ ਸਾਹਮਣਾ ਕਰ ਰਹੇ ਰਾਜ ਸਭਾ ਮੈਂਬਰ ਅਮਰ ਸਿੰਘ ਨੂੰ ਦਿੱਲੀ ਦੀ ਇਕ ਅਦਾਲਤ ਨੇ ਇਲਾਜ ਲਈ ਵਿਦੇਸ਼ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਸਪੈਸ਼ਲ ਜੱਜ ਸੰਗੀਤਾ ਢੀਂਗਰਾ ਨੇ ਅਮਰ ਸਿੰਘ ਨੂੰ 5 ਲੱਖ ਰੁਪਏ ਜ਼ਮਾਨਤ ਵਜੋਂ ਜਮ੍ਹਾਂ ਕਰਾਉਣ ਤੋਂ ਬਾਅਦ 8 ਤੋਂ 30 ਨਵੰਬਰ ਤਕ ਸਿੰਗਾਪੁਰ ਇਲਾਜ ਲਈ ਜਾਣ ਦੀ ਇਜਾਜ਼ਤ ਦਿੱਤੀ ਹੈ। ਸ੍ਰੀ ਸਿੰਘ ਨੇ ਇਸ ਹਫਤੇ ਹੀ ਅਦਾਲਤ ‘ਚ ਵਿਦੇਸ਼ ਜਾਣ ਲਈ ਅਰਜ਼ੀ ਦਿੱਤੀ ...
Read Full Story


ਅਮਰ ਸਿੰਘ ਦੀ ਜ਼ਮਾਨਤ ਦੀ ਅਰਜ਼ੀ ਬਾਰੇ ਫੈਸਲਾ ਸੋਮਵਾਰ ਨੂੰ

ਨਵੀਂ ਦਿੱਲੀ, ਨੋਟ ਬਦਲੇ ਵੋਟ ਸਕੈਂਡਲ ਵਿਚ ਗ੍ਰਿਫਤਾਰ ਪਾਰਲੀਮੈਂਟ ਮੈਂਬਰ ਸ਼੍ਰੀ ਅਮਰ ਸਿੰਘ ਬਾਰੇ ਦਿੱਲੀ ਹਾਈ ਕੋਰਟ ਨੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਅਦਾਲਤ ਹੁਣ ਉਨ੍ਹਾਂ ਦੀ ਪੱਕੀ ਜ਼ਮਾਨਤ ਬਾਰੇ ਆਪਣਾ ਫੈਸਲਾ ਸੋਮਵਾਰ ਨੂੰ ਸੁਣਵਾਏਗੀ। ਸ਼੍ਰੀ ਅਮਰ ਸਿੰਘ ਨੇ ਅਦਾਲਤ ਨੂੰ ਆਪਣੀ ਬੇਨਤੀ ਵਿਚ ਕਿਹਾ ਸੀ ਕਿ ਉਹ ਬੀਮਾਰ ਹਨ ਤੇ ਉਨ੍ਹਾਂ ਨੂੰ ਗੁਰਦਿਆਂ ਦੇ ਰੋਗ ਦੀ ਸ਼ਿਕਾਇਤ ਹੈ ਜਿਹੜੇ ਉਨ੍ਹਾਂ ਨੇ ਪਿਛਲੇ ਦਿਨੀਂ ਸਿੰਗਾਪੁਰ ਵਿਚ ਬਦਲਵਾਏ ਹਨ ਤੇ ਉਹ ਉਧਾਰ ਦੀ ਜ਼ਿੰਦਗੀ ਜੀਅ ਰਹੇ ...
Read Full Story


ਪੰਜ ਭਾਰਤੀ ਕਲਾਕਾਰ ਸਿੰਗਾਪੁਰ ਦੇ ਪੁਰਸਕਾਰ ਲਈ ਨਾਮਜ਼ਦ

ਨਵੀਂ ਦਿੱਲੀ,ਭਾਰਤ ਦੇ ਪੰਜ ਕਲਾਕਾਰਾਂ ਅਤੁਲ ਭੱਲਾ, ਪ੍ਰਭਾਵਤੀ ਮੇਪਾਇਲ, ਰਵੀ ਸ਼ਾਹ, ਸ਼ੇਬਾ ਛਾਛੀ ਅਤੇ ਸ਼੍ਰੇਅਸ ਕਾਰਲੇ ਨੂੰ ਸਿੰਗਾਪੁਰ ਦੇ ਅਜਾਇਬਘਰ ਨੇ 45 ਹਜ਼ਾਰ ਅਮਰੀਕੀ ਡਾਲਰ ਦੀ ਇਨਾਮੀ ਰਾਸ਼ੀ ਵਾਲੇ ਕਲਾ ਪੁਰਸਕਾਰ ਲਈ ਨਾਮਜ਼ਦ ਕੀਤਾ ਹੈ। ਏਸ਼ੀਆ ਪ੍ਰਸ਼ਾਤ ਖਿੱਤੇ ਵਿਚ ਸਮਕਾਲੀ ਕਲਾ ਦੇ ਖੇਤਰ ਵਿਚ ਵਡਮੁੱਲੇ ਯੋਗਦਾਨ ਲਈ ਦਿੱਤਾ ਜਾਂਦਾ ਇਹ ਪੁਰਸਕਾਰ 2008 ਵਿਚ ਸ਼ੁਰੂ ਕੀਤਾ ਗਿਆ ਸੀ। ਇਸ ਲਈ ਸੁਮਨ ਗੋਪੀਨਾਥ ਅਤੇ ਪੂਜਾ ਸੂਦ ਨੇ ਕਲਾਕਾਰਾਂ ਨੂੰ ਨਾਮਜ਼ਦ ਕੀਤਾ। ਇਨ੍ਹਾਂ ਵਿਚ ਪ੍ਰਿੰਟ ਮੀਡੀਆ, ਫੋਟੋਗ੍ਰਾਫੀ ਵਰਗੇ ਵਿਸ਼ੇ ਸ਼ਾਮਲ ਹਨ ਅਤੇ ਇਸ ਲਈ ਵਾਤਾਵਰਣਕ ਸਰੋਕਾਰਾਂ ਵਰਗੇ ਮੁੱਦਿਆਂ ‘ਤੇ ...
Read Full Story


1

Loading...

© 2012 punjabinfoline.com

punjab infoline arash info