Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਸਿੱਧ"
ਭ੍ਰਿਸ਼ਟਾਚਾਰ ਖਿਲਾਫ ਅੰਨਾ ਦਾ ਅੰਦੋਲਨ ਹੁਣ ਮਹਾਰਾਸ਼ਟਰ 'ਚ

ਰਾਲੇਗਣ ਸਿੱਧੀ, ਸਮਾਜ ਸੇਵੀ ਅੰਨਾ ਹਜ਼ਾਰੇ ਨੇ ਹੁਣ ਮਹਾਰਾਸ਼ਟਰ 'ਚ ਹੁੰਕਾਰ ਭਰੀ ਹੈ। ਅੰਨਾ ਨੇ ਸੂਬੇ 'ਚ ਭ੍ਰਿਸ਼ਟਾਚਾਰ ਰੋਕਣ ਲਈ ਸਖਤ ਕਾਨੂੰਨ ਨੂੰ ਜ਼ਰੂਰੀ ਦੱਸਿਆ ਅਤੇ ਕਿਹਾ ਕਿ ਕੇਂਦਰ ਵਾਂਗ ਹੀ ਸੂਬਾ ਸਰਕਾਰ ਵੀ ਸਖਤ ਲੋਕਪਾਲ ਅਤੇ ਲੋਕਾਯੁਕਤ ਦੇ ਪੱਖ 'ਚ ਨਹੀਂ ਦਿਖਦੀ। ਭ੍ਰਿਸ਼ਟਾਚਾਰ ਖਤਮ ਕਰਨ ਲਈ ਮਹਾਰਾਸ਼ਟਰ 'ਚ ਅੰਦੋਲਨ ਦੀ ਲੋੜ ਦੱਸਦੇ ਹੋਏ ਅੰਨਾ ਨੇ ਕਿਹਾ ਕਿ ਸੂਬੇ 'ਚ 60 ਥਾਵਾਂ 'ਤੇ ਉਹ ਬੈਠਕਾਂ ਕਰਨਗੇ। ਅੰਨਾ ਨੇ ਮਹਾਰਾਸ਼ਟਰ 'ਚ ਭ੍ਰਿਸ਼ਟਾਚਾਰ ਖਤਮ ਕਰਨ ਲਈ ਲੋਕਾਂ ਨੂੰ ਸੜਕਾਂ 'ਤੇ ਉਤਰਨ ਦੀ ਅਪੀਲ ਕੀਤੀ। ਅੰਨਾ ਨੇ ਕਿਹਾ ਕਿ ਲੋੜ ਪੈਣ 'ਤੇ ਲੋਕ ਸਰਕਾਰੀ ਦਫਤਰਾਂ ਬਾਹਰ ...
Read Full Story


'ਪੰਜਾਬੀ ਆਇਕਨ' ਚੁਣੇ ਗਏ ਪ੍ਰਿਯੰਕਾ ਤੇ ਸਿੱਧੂ

ਮੁੰਬਈ, ਬਾਲੀਵੁੱਡ ਅਭਿਨੇਤਰੀ ਪ੍ਰਿਯੰਕਾ ਚੋਪੜਾ ਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੂੰ ਇਥੇ ਵਿਸਾਖੀ ਸਮਾਰੋਹ 'ਚ ਸਨਮਾਨਿਤ ਕੀਤਾ ਗਿਆ। ਐਤਵਾਰ ਰਾਤ ਹੋਏ ਸਮਾਰੋਹ 'ਚ ਸਿੱਧੂ ਤੋਂ ਇਲਾਵਾ ਪ੍ਰਸਿੱਧ ਅਭਿਨੇਤਾ ਓਮ ਪੁਰੀ, ਲਲਿਤ ਗਰੁੱਪ ਆਫ ਹੋਟਲਜ਼ ਦੀ ਪ੍ਰਮੁੱਖ ਜਯੋਤਿਸਨਾ ਪੁਰੀ, ਦਿੱਲੀ ਦੇ ਕਾਨੂੰਨ ਵਿਸ਼ੇਸ਼ ਵਿਜੇ ਸੋਂਧੀ ਤੇ ਦੁਬਈ 'ਚ ਰਹਿਣ ਵਾਲੇ ਸਮਾਜਿਕ ਵਰਕਰ ਐੱਸ. ਪੀ. ਓਬਰਾਏ ਨੂੰ ਵੀ ਪੰਜਾਬੀ ਆਇਕਨ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਪੰਜਾਬੀ ਕਲਚਰਲ ਹੈਰੀਟੇਜ ਬੋਰਡ ਦੇ ਪ੍ਰਮੁੱਖ ਤੇ ਕਾਂਗਰਸ ਵਿਧਾਇਕ ਚਰਨ ਸਿੰਘ ਸਪਰਾ ਨੇ ਦੱਸਿਆ ਕਿ ਇਨ੍ਹਾਂ ਮਹਾਨ ਹਸਤੀਆਂ ...
Read Full Story


ਅਮ੍ਰਿਤਸਰ ਤੋਂ ਭਾਜਪਾ ਦੀ ਡਾ: ਨਵਜੋਤ ਕੌਰ ਸਿੱਧੂ ਨੇ ਵੀ ਆਖ਼ਿਰਕਰ ਵਿਧਾਇਕ ਪਦ ਦੀ ਸਹੁੰ ਚੁੱਕ ਲਈ

ਚੰਡੀਗੜ, ਅੱਜ ਅਮ੍ਰਿਤਸਰ ਤੋਂ ਭਾਜਪਾ ਦੀ ਡਾ: ਨਵਜੋਤ ਕੌਰ ਸਿੱਧੂ ਨੇ ਵੀ ਆਖ਼ਿਰਕਰ ਵਿਧਾਇਕ ਪਦ ਦੀ ਸਹੁੰ ਚੁੱਕ ਲਈ ਹਾਲਾਂਕਿ ਸਾਰੇ ਵਿਧਾਇਕ ਵੀਹ ਦਿਨ ਪਹਿਲਾਂ ਹੀ ਸਹੁੰ ਲੈ ਚੁੱਕੇ ਹਨ ਪਰ ਡਾ: ਸਿੱਧੂ ਬੀਮਾਰ ਹੋਣ ਦੇ ਕਾਰਨ ਸਹੁੰ ਨਹੀਂ ਲੈ ਸਕੀ ਸੀ । ਉਨ੍ਹਾਂ ਨੂੰ ਸੋਮਵਾਰ ਸ਼ਾਮ ਨੂੰ ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਆਪਣੇ ਕਮਰੇ ਵਿੱਚ ਸਹੁੰ ਦਵਾਈ। ਇਸ ਮੌਕੇ ਉੱਤੇ ਉਨ੍ਹਾਂ ਦੇ ਸਾਂਸਦ ਪਤੀ ਨਵਜੋਤ ਸਿੰਘ ਸਿੱਧੂ ਅਤੇ ਸਾਬਕਾ ਸੇਹਿਤ ਮੰਤਰੀ ਸਤਪਾਲ ਗੋਸਾਈਂ ਵੀ ਹਾਜਿਰ ਸਨ। ਡਾ: ਸਿੱਧੂ ਨੇ ਪੰਜਾਬੀ ਵਿੱਚ ਸਹੁੰ ਲਈ। ਦਰਅਸਲ ਕੱਲ ਉਨ੍ਹਾਂ ਨੂੰ ਮੁੱਖ ਸੰਸਦੀ ਸਕੱਤਰ ਦੀ ਸਹੁੰ ...
Read Full Story


ਹਜ਼ਾਰੇ ਨੇ ਮਜ਼ਬੂਤ ਲੋਕਪਾਲ ਬਿੱਲ ਦੀ ਸਮਾਂ ਹੱਦ 2014 ਤਕ ਵਧਾਈ

ਰਾਲੇਗਨ ਸਿੱਧੀ, ਅੰਨਾ ਹਜ਼ਾਰੇ ਮਜ਼ਬੂਤ ਲੋਕਪਾਲ ਬਿੱਲ ਨੂੰ ਪਾਸ ਕਰਵਾਉਣ ਲਈ ਸਮਾਂ-ਹੱਦ ਨੂੰ 2014 'ਚ ਹੋਣ ਵਾਲੀਆਂ ਆਮ ਚੋਣਾਂ ਤਕ ਵਧਾਉਂਦੇ ਹੋਏ ਦਿਖਾਈ ਦਿੱਤੇ ਹਨ ਅਤੇ ਉਨ੍ਹਾਂ ਨੇ ਅੱਜ ਕਿਹਾ ਕਿ ਅਜਿਹਾ ਨਾ ਹੋਣ 'ਤੇ ਉਹ ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਪਰਤਣਗੇ। ਹਜ਼ਾਰੇ ਨੇ ਕਿਹਾ ਕਿ ਪ੍ਰਭਾਵੀ ਲੋਕਪਾਲ ਬਿੱਲ ਦੀ ਮੁਹਿੰਮ ਦੇ ਤਹਿਤ ਉਹ ਦੋ ਮਹੀਨੇ ਬਾਅਦ ਆਪਣਾ ਰਾਸ਼ਟਰਵਿਆਪੀ ਦੌਰਾ ਸ਼ੁਰੂ ...
Read Full Story


ਰਾਲੇਗਣ ਸਿੱਧੀ ਦੇ ਸਰਪੰਚ ਨੇ ਕਿਹਾ- ਮੈਨੂੰ ਵੀ ਦਿਓ ਟਿਕਟ

ਰਾਲੇਗਣ ਸਿੱਧੀ, ਅੰਨਾ ਹਜ਼ਾਰੇ ਦੇ ਪਿੰਡ ਰਾਲੇਗਣ ਸਿੱਧੀ ਦੇ ਸਰਪੰਚ ਸ਼ਰਦ ਪਵਾਰ ਦੀ ਪਾਰਟੀ ਐਨ. ਸੀ. ਪੀ. ਦੀ ਟਿਕਟ 'ਤੇ ਚੋਣ ਲੜਨਾ ਚਾਹੁੰਦੇ ਹਨ। ਮਹਾਰਾਸ਼ਟਰ 'ਚ ਹੋਣ ਵਾਲੀਆਂ ਜ਼ਿਲਾ ਪਰੀਸ਼ਦ ਦੀਆਂ ਚੋਣਾਂ 'ਚ ਅੰਨਾ ਹਜ਼ਾਰੇ ਦੇ ਕੱਟਰ ਸਮਰਥਕ ਅਤੇ ਰਾਲੇਗਣ ਸਿੱਧੀ ਦੇ ਸਰਪੰਚ ਜੈ ਸਿੰਘ ਮਾਪਾਰੀ ਉਤਰਨਾ ਚਾਹੁੰਦੇ ਹਨ। ਸਰਪੰਚ ਜੈ ਸਿੰਘ ਮਾਪਾਰੀ ਮੁਤਾਬਕ 'ਮੈਂ ਐਨ. ਸੀ. ਪੀ. ਦੀ ਟਿਕਟ 'ਤੇ ਮਹਾਰਾਸ਼ਟਰ ਜ਼ਿਲਾ ਪਰੀਸ਼ਦ ਦੀ ਚੋਣ ਲੜਨਾ ਚਾਹੁੰਦਾ ਹਾਂ। ਮੈਨੂੰ ਅੰਨਾ ਨੇ ਇਸ ਦੀ ਇਜਾਜ਼ਤ ਦੇ ਦਿੱਤੀ ਹੈ। ਉਨ੍ਹਾਂ ਦਾ ਆਸ਼ੀਰਵਾਦ ਮੇਰੇ ਨਾਲ ...
Read Full Story


ਅੰਨਾ ਭਗੌੜਾ ਸਿਪਾਹੀ

ਨਵੀਂ ਦਿੱਲੀ, ਅੰਨਾ ਹਜ਼ਾਰੇ ਦੀ ਭੁਖ-ਹੜਤਾਲ ਤੋਂ ਪਹਿਲਾਂ ਉਨ੍ਹਾਂ ਨੇ ਜ਼ੋਰਦਾਰ ਹਮਲਾ ਬੋਲ ਦਿੱਤਾ ਹੈ। ਇਸਪਾਤ ਮੰਤਰੀ ਬੈਨੀ ਪ੍ਰਸਾਦ ਵਰਮਾ ਨੇ ਬੇਹੱਦ ਅਪਮਾਨਜਨਕ ਭਾਸ਼ਾ 'ਚ ਅੰਨਾ ਉਪਰ ਨਿੱਜੀ ਦੋਸ਼ ਲਗਾਉਂਦੇ ਹੋਏ ਕਿਹਾ ਕਿ 1965 ਦੀ ਭਾਰਤ-ਪਾਕਿ ਜੰਗ ਦਾ ਭਗੌੜਾ ਸਿਪਾਹੀ ਹੈ। ਇਸ ਦੇ ਪਿੰਡ ਰਾਲੇਗਣਸਿੱਧੀ 'ਚ ਸਰਪੰਚ ਇਸ ਦੇ ਵਿਰੁੱਧ ਜਿੱਤਿਆ ਹੈ। ਮਹਾਰਾਸ਼ਟਰ 'ਚ ਇਹ ਸ਼ਰਦ ਪਵਾਰ ਦਾ ਵਿਰੋਧ ਕਰ ਰਿਹਾ ਸੀ। ਇਸ ਦੇ ਬਾਵਜੂਦ ਕਾਂਗਰਸ-ਐੱਨ. ਸੀ. ਪੀ. ਦਾ ਗਠਜੋੜ ਨਗਰਪਾਲਿਕਾ ਚੋਣਾਂ 'ਚ ਜਿੱਤਿਆ। ਜਦ ਤੋਂ ਅੰਨਾ ਨੇ ਕਾਂਗਰਸ ਦੇ ਯੁਵਰਾਜ ਰਾਹੁਲ ਗਾਂਧੀ 'ਤੇ ਨਿਸ਼ਾਨਾ ਵਿੰਨ੍ਹਿਆ ਹੈ, ਉਦੋਂ ਤੋਂ ...
Read Full Story


ਅੰਨਾ ਹਜ਼ਾਰੇ ਦੇ ਪ੍ਰੋਗਰਾਮ 'ਚ ਤਬਦੀਲ

ਨਵੀਂ ਦਿੱਲੀ, ਅੰਨਾ ਹਜ਼ਾਰੇ ਦੇ ਪ੍ਰੋਗਰਾਮ ਵਿਚ ਸੋਮਵਾਰ ਅਚਾਨਕ ਤਬਦੀਲੀ ਹੋ ਗਈ। ਇਸ ਨਵੇਂ ਪ੍ਰੋਗਰਾਮ ਮੁਤਾਬਿਕ ਅੰਨਾ ਹਜ਼ਾਰੇ ਨੇ ਚੇਨਈ ਤੋਂ ਦਿੱਲੀ ਆਉਣ ਦਾ ਆਪਣਾ ਪ੍ਰੋਗਰਾਮ ਬਦਲ ਦਿੱਤਾ ਹੈ ਅਤੇ ਉਹ ਚੇਨਈ ਤੋਂ ਸਿੱਧੇ ਪੁਣੇ ਚਲੇ ਗਏ ਹਨ। ਉਥੋਂ ਉਹ ਆਪਣੇ ਪਿੰਡ ਰਾਲੇਗਣ ਸਿੱਧੀ ਪਹੁੰਚਣਗੇ। ਪਹਿਲਾਂ ਬਣਾਏ ਗਏ ਪ੍ਰੋਗਰਾਮ ਮੁਤਾਬਿਕ ਅੰਨਾ ਨੇ ਦਿੱਲੀ ਆਉਣਾ ਸੀ। ਅੰਨਾ ਦੇ ਇਕ ਸਹਿਯੋਗੀ ਨੇ ਦੱਸਿਆ ਕਿ ਅੰਨਾ ਅਜੇ ਤਿੰਨ-ਚਾਰ ਦਿਨ ਤਕ ਆਪਣੇ ਪਿੰਡ ਆਰਾਮ ਕਰਨਗੇ। ਉਨ੍ਹਾਂ ਦੇ ਇਸ ਪ੍ਰੋਗਰਾਮ ਵਿਚ ਹੋਈ ਤਬਦੀਲੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ...
Read Full Story


ਪੰਜਾਬ 'ਚ ਕਾਨੂੰਨ ਬਣਾਉਣ ਵਾਲੇ ਹੀ ਉਸ ਨੂੰ ਆਪਣੇ ਹੱਥਾਂ 'ਚ ਲੈ ਰਹੇ ਹਨ : ਤਿਵਾੜੀ

ਨਵੀਂ ਦਿੱਲੀ, ਕਾਂਗਰਸ ਨੇ ਅੱਜ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ 'ਤੇ ਸਖ਼ਤ ਨੁਕਤਾਚੀਨੀ ਕੀਤੀ ਅਤੇ ਕਿਹਾ ਕਿ ਉਥੇ ਕਾਨੂੰਨ ਬਣਾਉਣ ਵਾਲੇ ਹੀ ਕਾਨੂੰਨ ਨੂੰ ਆਪਣੇ ਹੱਥ ਵਿਚ ਲੈ ਰਹੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਾਂਗਰਸ ਦੇ ਬੁਲਾਰੇ ਮੁਨੀਸ਼ ਤਿਵਾੜੀ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਇਕ ਤੋਂ ਬਾਅਦ ਇਕ ਧੱਕਾ-ਮੁੱਕੀ ਵਿਚ ਸ਼ਾਮਲ ਹੋ ਰਹੀ ਹੈ। ਅਕਾਲੀ ਦਲ ਦੇ ਸਰਪੰਚ ਨੇ ਇਕ ਸਕੂਲ ਟੀਚਰ ਨੂੰ ਥੱਪੜ ਮਾਰ ਦਿੱਤਾ, ਜਦਕਿ ਅੰਮ੍ਰਿਤਸਰ ਦੇ ਲੋਕ ਸਭਾ ਮੈਂਬਰ ਨਵਜੋਤ ਸਿੰਘ ਸਿੱਧੂ ਨੇ ਆਂਧਰਾ ਪ੍ਰਦੇਸ਼ ਦੇ ਇਕ ਟੋਲ ਪਲਾਜ਼ਾ 'ਤੇ ਸਕਿਓਰਿਟੀ ਗਾਰਡ ਨੂੰ ਧੱਕਾ ਦੇ ਦਿੱਤਾ। ਉਨ੍ਹਾਂ ...
Read Full Story


ਆਂਧਰਾ 'ਚ ਸੁਰੱਖਿਆ ਗਾਰਡਾਂ ਨਾਲ ਨਵਜੋਤ ਸਿੱਧੂ ਵਲੋਂ ਬੋਲ-ਬੁਲਾਰਾ

ਹੈਦਰਾਬਾਦ, ਸਾਬਕਾ ਕ੍ਰਿਕਟਰ ਤੇ ਭਾਜਪਾ ਦੇ ਐੱਮ. ਪੀ. ਨਵਜੋਤ ਸਿੰਘ ਸਿੱਧੂ ਦਾ ਮੰਗਲਵਾਰ ਨੂੰ ਆਂਧਰਾ ਪ੍ਰਦੇਸ਼ ਦੇ ਮੈਲੋਰ ਨੇੜੇ ਇਕ ਟੋਲ ਗੇਟ 'ਤੇ ਉਸ ਸਮੇਂ ਸੁਰੱਖਿਆ ਗਾਰਡਾਂ ਨਾਲ ਬੋਲ-ਬੁਲਾਰਾ ਹੋ ਗਿਆ, ਜਦੋਂ ਉਨ੍ਹਾਂ ਦੇ ਡਰਾਈਵਰ ਨੇ ਸੁਰੱਖਿਆ ਗਾਰਡਾਂ ਦੀ ਚੇਤਾਵਨੀ 'ਤੇ ਮੋਟਰਗੱਡੀ ਨੂੰ ਨਹੀਂ ਰੋਕਿਆ। ਸਿੱਧੂ ਚੇਨਈ ਤੋਂ ਨੈਲੋਰ ਦੇ ਵੇਂਕੇਟਚਲਮ ਜਾ ਰਹੇ ਸਨ, ਜਿਥੇ ਉਨ੍ਹਾਂ ਭਾਜਪਾ ਦੇ ਸੀਨੀਅਰ ਨੇਤਾ ਵੈਂਕਈਆ ਨਾਇਡੂ ਵਲੋਂ ਆਯੋਜਿਤ ਇਕ ਸਮਾਰੋਹ ਵਿਚ ਹਿੱਸਾ ਲੈਣਾ ਸੀ। ਨੈਲੋਰ ਦੇ ਪੁਲਸ ਮੁਖੀ ਨੇ ਭਾਸ਼ਾ ਨੂੰ ਦੱਸਿਆ ਕਿ ਸੁਰੱਖਿਆ ਗਾਰਡਾਂ ਨੇ ਟੋਲ ਟੈਕਸ ਦੀ ਅਦਾਇਗੀ ਲਈ ਨਵਜੋਤ ...
Read Full Story


ਪੰਜਾਬ ਵਿਧਾਨ ਸਭਾ ਚੋਣਾਂ ਲਈ ਤਾਮਿਲਨਾਡੂ ਦਾ ਮੁੱਖ ਚੋਣ ਅਧਿਕਾਰੀ ਤਾਇਨਾਤ

ਚੰਡੀਗੜ੍ਹ, ਆਗਾਮੀ ਵਿਧਾਨ ਸਭਾ ਚੋਣਾਂ ਮੌਕੇ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਤਾਮਿਲਨਾਡੂ ਦੇ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਪ੍ਰਵੀਨ ਕੁਮਾਰ ਨੂੰ ਪੰਜਾਬ ਦੀ ਮੁੱਖ ਚੋਣ ਅਧਿਕਾਰੀ ਬੀਬੀ ਕੁਸੁਮਜੀਤ ਸਿੱਧੂ ਨਾਲ ਸਹਿਯੋਗੀ ਵਜੋਂ ਤਾਇਨਾਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਤਾਮਿਲਨਾਡੂ ਦੇ ਸੀ.ਈ.ਓ. ਦੀ ਤਾਇਨਾਤੀ ਦਾ ਫ਼ੈਸਲਾ ਉਥੇ ਹਾਲ ਹੀ ‘ਚ ਹੋਈਆਂ ਵਿਧਾਨ ਸਭਾ ਚੋਣਾਂ ਕੇ ਚੋਣ ਕਮਿਸ਼ਨ ਦੀ ਭੂਮਿਕਾ ਪ੍ਰਭਾਵੀ ਰਹਿਣ ਸਦਕਾ ਲਿਆ ਗਿਆ ਹੈ। ਪ੍ਰਵੀਨ ਕੁਮਾਰ ਨੂੰ 2010 ਦੀਆਂ ਬਿਹਾਰ ਵਿਧਾਨ ਸਭਾ ਚੋਣਾਂ ਦੌਰਾਨ ਪਟਨਾ ਵੀ ਭੇਜਿਆ ਗਿਆ ਸੀ। ਚੋਣ ਕਮਿਸ਼ਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੇਸ਼ ...
Read Full Story


ਦੋਸਤ ਤੋਂ ਕਰਜ਼ ਲੈ ਕੇ ਇਨਕਮ ਟੈਕਸ ਦਾ ਬਕਾਇਆ ਚੁਕਾਉਣਗੇ ਕੇਜਰੀਵਾਲ

ਨਵੀਂ ਦਿੱਲੀ, ਟੀਮ ਅੰਨਾ ਦੇ ਮੈਂਬਰ ਅਰਵਿੰਦ ਕੇਜਰੀਵਾਲ ਨੇ ਆਖਰਕਾਰ ਇਨਕਮ ਟੈਕਸ ਵਿਭਾਗ ਦਾ ਬਕਾਇਆ ਚੁਕਾਉਣ ਦਾ ਫੈਸਲਾ ਕੀਤਾ ਹੈ। ਇਸ ਲਈ ਅਰਵਿੰਦ ਆਪਣੇ ਦੋਸਤ ਤੋਂ ਕਰਜ਼ ਲੈ ਕੇ ਇਹ ਬਕਾਇਆ ਅਦਾ ਕਰਨਗੇ। ਇਸ ਵਿਚਾਲੇ, ਟੀਮ ਅੰਨਾ ਦੇ ਤਿੰਨ ਮੈਂਬਰ ਅਰਵਿੰਦ ਕੇਜਰੀਵਾਲ, ਪ੍ਰਸ਼ਾਂਤ ਭੂਸ਼ਣ ਅਤੇ ਕਿਰਨ ਬੇਦੀ ਅੰਨਾ ਹਜ਼ਾਰੇ ਦੇ ਪਿੰਡ ਰਾਲੇਗਣ ਸਿੱਧੀ 'ਚ ਉਨ੍ਹਾਂ ਨਾਲ ਮੁਲਾਕਾਤ ਕਰ ਰਹੇ ਹਨ। ਸਮਝਿਆ ਜਾ ਰਿਹਾ ਹੈ ਕਿ ਤਿੰਨੋਂ ਮੈਂਬਰ ਸ਼ਨੀਵਾਰ ਨੂੰ ਗਾਜ਼ੀਆਬਾਦ 'ਚ ਹੋਈ ਟੀਮ ਅੰਨਾ ਦੀ ਕੋਰ ਕਮੇਟੀ ਲਈ ਕੀਤੇ ਗਏ ਫੈਸਲਿਆਂ ਦਾ ਬਿਊਰੋ ਦੇਣਗੇ। ਰਾਲੇਗਣ ਸਿੱਧੀ 'ਚ ਪਹੁੰਚਣ ਤੋਂ ਬਾਅਦ ਕਿਰਨ ਬੇਦੀ ...
Read Full Story


ਹਜ਼ਾਰੇ ਦੇ ਪਿੰਡ ਦਾ ਸਰਪੰਚ ਰਾਹੁਲ ਗਾਂਧੀ ਨੂੰ ਮਿਲੇ ਬਿਨਾਂ ਪਰਤਿਆ

ਨਵੀਂ ਦਿੱਲੀ: ਅੰਨਾ ਹਜ਼ਾਰੇ ਦੇ ਪਿੰਡ ਰਾਲੇਗਣ ਸਿੱਧੀ ਦਾ ਸਰਪੰਚ ਜੈ ਸਿੰਘ ਮਪਾਰੀ ਅਤੇ ਉਸ ਦੇ ਸਾਥੀ ਅੱਜ ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਨੂੰ ਨਾ ਮਿਲ ਸਕਣ ਕਰਕੇ ਮਾਯੂਸ ਪਰਤ ਗਏ। ਸ੍ਰੀ ਹਜ਼ਾਰੇ ਦੇ ਕਰੀਬੀ ਸਾਥੀ ਸੁਰੇਸ਼ ਪਠਾਰੇ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਕਾਂਗਰਸ ਐਮ.ਪੀ. ਪੀ.ਟੀ. ਥੌਮਸ ਨੇ ਉਨ੍ਹਾਂ ਦੀ ਰਾਹੁਲ ਗਾਂਧੀ ਨਾਲ ਮੁਲਾਕਾਤ ਦਾ ਸਮਾਂ ਤੈਅ ਕਰਵਾਇਆ ਸੀ। ਹੁਣ ਉਹ ਇਹ ਆਖ ਰਹੇ ਹਨ ਕਿ ‘ਸੁਨੇਹੇ ‘ਚ ਕਮੀ’ ਰਹਿ ਗਈ। ਉਨ੍ਹਾਂ ਕਿਹਾ ਕਿ ਕੋਈ ਹਉਮੈ ਸਮੱਸਿਆ ਆਉਣ ਕਰਕੇ ਇਹ ਮੁਲਾਕਾਤ ਨਹੀਂ ਹੋ ਸਕੀ। ਭਵਿੱਖ ਵਿਚ ਜੇ ਮੁਲਾਕਾਤ ਦਾ ਸਬੱਬ ਬਣਦਾ ਹੈ ਤਾਂ ਪਿੰਡ ਦੀ ...
Read Full Story


ਅੰਨਾ ਦੇ ਦੂਤਾਂ ਨੂੰ ਰਾਹੁਲ ਨੇ ਬੇਰੰਗ ਵਾਪਸ ਭੇਜਿਆ

ਨਵੀਂ ਦਿੱਲੀ, ਆਪਣੇ ਸਹਿਯੋਗੀਆਂ ਨਾਲ ਰਾਹੁਲ ਗਾਂਧੀ ਦੀ ਮੁਲਾਕਾਤ ਨੂੰ ਲੈ ਕੇ ਹੋਏ ਵਿਵਾਦ ਕਾਰਨ ਅੰਨਾ ਹਜ਼ਾਰੇ ਤੋਂ ਉਨ੍ਹਾਂ ਦੇ ਸਹਿਯੋਗੀ ਬਹੁਤ ਨਾਰਾਜ਼ ਹਨ। ਮੰਗਲਵਾਰ ਨੂੰ ਅੰਨਾ ਹਜ਼ਾਰੇ ਦੇ 3 ਸਹਿਯੋਗੀਆਂ ਨੂੰ ਰਾਹੁਲ ਵਲੋਂ ਮੁਲਾਕਾਤ ਦਾ ਸਮਾਂ ਨਹੀਂ ਦਿੱਤਾ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੀ ਕੋਈ ਮੁਲਾਕਾਤ ਤੈਅ ਨਹੀਂ ਸੀ, ਜਦੋਂਕਿ ਅੰਨਾ ਦੇ ਸਹਿਯੋਗੀਆਂ ਮੁਤਾਬਕ ਸੋਮਵਾਰ ਰਾਤ ਤਕ ਇਹ ਤੈਅ ਸੀ ਕਿ ਮੰਗਲਵਾਰ ਸਵੇਰੇ 9 ਵਜੇ ਉਨ੍ਹਾਂ ਦੀ ਰਾਹੁਲ ਨਾਲ ਮੁਲਾਕਾਤ ਤੈਅ ਹੈ। ਐਤਵਾਰ ਤੋਂ ਮੌਨ ਵਰਤ 'ਤੇ ਬੈਠੇ ਹੋਏ ਅੰਨਾ ਨੇ ਆਪਣੇ ਸਹਿਯੋਗੀਆਂ ਨੂੰ ਤੁਰੰਤ ਰਾਲੇਗਣ ਸਿੱਧੀ ਪਰਤ ...
Read Full Story


ਰਾਹੁਲ ਗਾਂਧੀ ਨੂੰ ਮਿਲਣਗੇ ਹਜ਼ਾਰੇ ਦੇ ਪਿੰਡ ਦੇ ਸਰਪੰਚ

ਮੁੰਬਈ, ਸਮਾਜ ਸੇਵੀ ਅੰਨਾ ਹਜ਼ਾਰੇ ਦੇ ਪਿੰਡ ਰਾਲੇਗਨ ਸਿੱਧੀ ਦੇ ਸਰਪੰਚ ਮੰਗਲਵਾਰ ਨੂੰ ਦਿੱਲੀ ਵਿਚ ਕਾਂਗਰਸ ਜਨਰਲ ਸਕੱਤਰ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨਗੇ। ਹਜ਼ਾਰੇ ਦੇ ਸਹਿਯੋਗੀ ਦੱਤਾ ਅਵਾਰੀ ਨੇ ਦਸਿਆ ਕਿ ਸਾਡੇ ਪਿੰਡ ਦੇ ਸਰਪੰਚ ਮੰਗਲਵਾਰ ਨੂੰ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨਗੇ ਅਤੇ ਉਨ੍ਹਾਂ ਨੂੰ ਪਿੰਡ ਆਉਣ ਦੀ ਅਪੀਲ ਕਰਨਗੇ। ਉਨ੍ਹਾਂ ਕਿਹਾ ਕਿ ਪਿੰਡ ਦੇ ਲੋਕ ਰਾਹੁਲ ਨੂੰ ਪਿੰਡ ਵਲੋਂ ਕੀਤੀ ਤਰੱਕੀ ਦਿਖਾਉਣਾ ਚਾਹੁੰਦੇ ...
Read Full Story


ਅੰਨਾ ਹਜ਼ਾਰੇ ਬਚਕਾਨਾ ਬਿਆਨ ਬੰਦ ਕਰਨ : ਠਾਕਰੇ

ਮੁੰਬਈ, ਸ਼ਿਵ ਸੈਨਾ ਦੇ ਆਗੂ ਸ਼੍ਰੀ ਬਾਲ ਠਾਕਰੇ ਨੇ ਕਿਹਾ ਹੈ ਕਿ ਅੰਨਾ ਹਜ਼ਾਰੇ ਨੂੰ ਬਚਕਾਨਾ ਬਿਆਨ ਨਹੀਂ ਦੇਣੇ ਚਾਹੀਦੇ। ਇਥੇ ਇਕ ਬਿਆਨ ਵਿਚ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਮੇਰੇ ਨਾਲ ਦੁਸ਼ਮਣੀ ਮੁੱਲ ਨਹੀਂ ਲੈਣੀ ਚਾਹੀਦੀ। ਉਹ ਮੇਰੇ ਨਾਲੋਂ ਉਮਰ ਵਿਚ ਛੋਟੇ ਹਨ। ਉਨ੍ਹਾਂ ਕਿਹਾ ਕਿ ਸ਼੍ਰੀ ਹਜ਼ਾਰੇ ਵਿਰੁੱਧ ਮੈਂ ਕੁਝ ਨਹੀਂ ਕਿਹਾ ਹੈ। ਲੱਗਦਾ ਹੈ ਕਿ ਕਿਸੇ ਉਨ੍ਹਾਂ ਦੇ ਕੰਨਾਂ ਵਿਚ ਜ਼ਹਿਰ ਭਰਿਆ ਹੈ। ਭ੍ਰਿਸ਼ਟਾਚਾਰ ਵਿਰੁੱਧ ਉਨ੍ਹਾਂ ਦੇ ਸੰਘਰਸ਼ ਬਾਰੇ ਸ਼੍ਰੀ ਬਾਲ ਠਾਕਰੇ ਨੇ ਕਿਹਾ ਕਿ ਵਰਤਾਂ ਨਾਲ ਭ੍ਰਿਸ਼ਟਾਚਾਰ ਦਾ ਖਾਤਮਾ ਨਹੀਂ ਕੀਤਾ ਜਾ ਸਕਦਾ। ਇਸੇ ਦੌਰਾਨ ਆਪਣੇ ਜੱਦੀ ਪਿੰਡ ...
Read Full Story


ਅੰਨਾ ਹਜ਼ਾਰੇ ਹਸਪਤਾਲੋਂ ਛੁੱਟੀ ਮਿਲਣ ਮਗਰੋਂ ਪਿੰਡ ਪਹੁੰਚੇ

ਨਵੀਂ ਦਿੱਲੀ,ਸਮਾਜ ਸੇਵੀ ਅੰਨਾ ਹਜ਼ਾਰੇ ਨੂੰ ਦੇਰ ਰਾਤ ਗੁੜਗਾਉ ਦੇ ਇਕ ਹਸਪਤਾਲ ‘ਚੋਂ ਚਾਰ ਦਿਨ ਬਾਅਦ ਛੁੱਟੀ ਦੇ ਦਿੱਤੀ ਗਈ। ਲੰਘੇ ਐਤਵਾਰ ਆਪਣਾ 12 ਦਿਨਾਂ ਦਾ ਮਰਨ ਵਰਤ ਤੋੜਨ ਤੋਂ ਬਾਅਦ ਸ੍ਰੀ ਹਜ਼ਾਰੇ ਇਸ ਹਸਪਤਾਲ ‘ਚ ਭਰਤੀ ਹੋਏ ਸਨ। ਉਹ ਦੇਰ ਰਾਤ ਹੀ ਪੂਨੇ ਲਈ ਰਵਾਨਾ ਹੋ ਗਏ ਜਿੱਥੋਂ ਉਹ ਆਪਣੇ ਜੱਦੀ ਪਿੰਡ ਰਾਲੇਗਨ ਸਿੱਧੀ ਗਏ। ਅੰਨਾ ਨੇ ਆਪਣੇ ਪਿੰਡ ਮੰਦਿਰ ਵਿੱਚ ਮੱਥਾ ਟੇਕਿਆ। ਸ੍ਰੀ ਹਜ਼ਾਰੇ ਦੀ ਦੇਖ-ਰੇਖ ਕਰ ਰਹੇ ਸੀਨੀਅਰ ਡਾਕਟਰ ਨਰੇਸ਼ ਤ੍ਰੇਹਨ ਨੇ ਦੱਸਿਆ ਕਿ ਉਨ੍ਹਾਂ ਦੀ ਸਿਹਤ ਬਿਲਕੁੱਲ ਠੀਕ ਹੈ। ਉਨ੍ਹਾਂ ਦੱਸਿਆ ਕਿ ਸ੍ਰੀ ਹਜ਼ਾਰੇ ਦਾ ਬਲੱਡ ਪ੍ਰੈਸ਼ਰ 140/90 ਹੈ, ਜਦਕਿ ਦਿਲ ਦੀ ...
Read Full Story


ਨੋਜਵਾਂਨ ਪੀੜੀ ਨੂੰ ਨਸ਼ਿਆਂ ਵਿਰੁੱਧ ਜਾਗਰੁੱਕ ਕਰਨਾਂ ਮੇਰੀ ਜਿੰਦਗੀ ਦਾ ਮੁੱਖ ਮਕਸਦ:-ਨਵਜੋਤ ਸਿੰਘ ਸਿੱਧੂ

ਅਮ੍ਰਿਤਸਰ/01ਅਗਸਤ/ਸਰਵਨ ਸਿੰਘ ਰੰਧਾਵਾ/ ਪਿਛਲੇ ਕਾਫੀ ਸਮੇ ਤੋਂ ਨਵਜੋਤ ਸਿੰਘ ਸਿੱਦੂ ਅੰਮ੍ਰਿਤਸਰ ਤੋਂ ਬਾਹਰ ਸਨ।ਉਹਨਾਂ ਦੀ ਪਤਨੀ ਦੀ ਬਿਮਾਰੀ ਦੇ ਚੱਲਦਿਆਂ ਉਹਨਾਂ ਦੇ ਇਲਾਜ ਲਈ ਸਿੱਧੂ ਸਾਹਿਬ ਨੂੰ ਕਾਫੀ ਸਮਾਂ ਅੰਮ੍ਰਿਤਸਰ ਤੋਂ ਬਾਹਰ ਰਹਿਣਾਂ ਪਿਆ।ਭਾਰਤੀ ਜਨਤਾ ਜਵਾਨ ਮੋਰਚੇ ਦੇ ਰਾਸ਼ਟਰੀ ਸਾਥੀ ਪ੍ਰਭਾਰੀ ਬਨਣ ਦੇ ਬਾਅਦ ਪਹਿਲੀ ਵਾਰ ਆਪਣੇ ਲੋਕਸਭਾ ਹਲਕਾ ਅਮ੍ਰਿਤਸਰ ਪੁੱਜਣ ਤੇ ਭਾਜਪਾ ਦੇ ਰਾਸ਼ਟਰੀ ਸਕੱਤਰ ਅਤੇ ਸੰਸਦ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਦੇ ਰਾਸ਼ਟਰੀ ਮਹਾਸਚਿਵ ਰਾਹੁਲ ਗਾਂਧੀ ਪਰ ਇਸ਼ਾਰੀਆਂ ਵਿੱਚ ਹੀ ਕਰੜੀ ਚੋਟ ਕੀਤੀ । ਉਨਾਂ ਨੇ ਕਿਹਾ ਕਿ ਗਰੀਬਾਂ ਦੇ ...
Read Full Story


ਤੇਲ ਕੀਮਤਾਂ 'ਤੇ ਕਾਬੂ ਪਾਉਣ ਲਈ ਕਦਮ ਚੁੱਕੇ ਜਾਣ-ਸਿੱਧੂ

ਭਾਜਪਾ ਦੇ ਕੌਮੀ ਜਨਰਲ ਸਕੱਤਰ ਨਵਜੋਤ ਸਿੰਘ ਸਿੱਧੂ ਨੇ ਅੱਜ ਕਿਹਾ ਕਿ 3 ਜੀ ਸਪੈਕਟ੍ਰਮ ਦੀ ਨਿਲਾਮੀ ਤੋਂ ਹੋਈ ਆਮਦਨ ਨੂੰ ਪੈਟਰੋਲੀਅਮ ਪਦਾਰਥਾਂ ਦੀਆਂ ਵਧ ਰਹੀਆਂ ਕੀਮਤਾਂ 'ਤੇ ਕਾਬੂ ਪਾਉਣ ਲਈ ਵਰਤਿਆ ਜਾਣਾ ਚਾਹੀਦਾ ਹੈ। ਇਥੇ ਪਾਰਟੀ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ. ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਆਪਣੇ ਮਹਿੰਗਾਈ ਖਿਲਾਫ ਅੰਦੋਲਨ ਦੇ ਇਕ ਹਿੱਸੇ ਵਜੋਂ 5 ਜੁਲਾਈ ਨੂੰ ਭਾਰਤ ਬੰਦ ਰੱਖ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ 3 ਜੀ ਸਪੈਕਟ੍ਰਮ ਤੋਂ ਇਕ ਲੱਖ ਕਰੋੜ ਰੁਪਏ ਕਮਾਏ ...
Read Full Story


ਉਦਯੋਗਪਤੀ ਜੀ.ਪੀ. ਬਿੜਲਾ ਦਾ ਦੇਹਾਂਤ

ਕੋਲਕਾਤਾ - ਪ੍ਰਸਿੱਧ ਉਦਯੋਗਪਤੀ ਜੀ.ਪੀ. ਬਿੜਲਾ ਦਾ ਸ਼ੁੱਕਰਵਾਰ ਰਾਤ ਦੇਹਾਂਤ ਹੋ ਗਿਆ। ਉਹ 86 ਵਰਿ੍ਹਆਂ ਦੇ ਸਨ। ਉਨ੍ਹਾਂ ਦੇ ਪਰਿਵਾਰ ਦੇ ਇਕ ਮੈਂਬਰ ਨੇ ਦੱਸਿਆ ਕਿ ਬਿੜਲਾ ਨੇ ਕੋਲਕਾਤਾ ਵਿਚ ਆਪਣੀ ਰਿਹਾਇਸ਼ ਤੇ ਆਖਰੀ ਸਾਹ ਲਿਆ। ਉਨ੍ਹਾਂ ਦੇ ਪਰਿਵਾਰ ਵਿਚ ਉਨ੍ਹਾਂ ਦੀ ਪਤਨੀ, ਬੇਟਾ ਤੇ ਬੇਟੀ ਹਨ। ਸ੍ਰੀ ਬਿੜਲਾ ਜੀ.ਪੀ-ਸੀ.ਕੇ. ਬਿੜਲਾ ਸਮੂਹ ਦੇ ਮੁਖੀ ਸਨ ਅਤੇ ਬਿ੍ਰਜਮੋਹਨ ਬਿੜਲਾ ਦੇ ਪੁੱਤਰ ਸਨ। ਇਸ ਸਮੂਹ ਦਾ ਕਈ ਖੇਤਰਾਂ ਵਿਚ ਕਾਰੋਬਾਰ ਹੈ। ਇਸ ਕੰਪਨੀ ਸਮੂਹ ਵਿਚ ਹਿੰਦੋਸਤਾਨ ਮੋਟਰਸ, ਓਰੀਐਂਟ ਫੈਨ ਅਤੇ ਓਰੀਐਂਟ ਪੇਪਰਸ ਸ਼ਾਮਿਲ ...
Read Full Story


ਨਾਜਾਇਜ਼ ਤੌਰ ’ਤੇ ਮੰਦਿਰ ’ਚ ਬੈਠੇ ਲੋਕਾਂ ਨੂੰ ਬਾਹਰ ਕੱਢਣ ਲਈ ਦਿੱਤਾ ਮੰਗ ਪੱਤਰ

ਜਲੰਧਰ, 18 ਜਨਵਰੀ (ਸ਼ਿਵ)-ਸ੍ਰੀ ਸਿੱਧ ਬਾਬਾ ਸੋਢਲ ਟਰੱਸਟ ਨੇ ਪ੍ਰਸ਼ਾਸਨ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਮੰਦਿਰ ਵਿਚੋਂ 146 ਧਾਰਾ ਖ਼ਤਮ ਕਰਨ ਤੋਂ ਇਲਾਵਾ ਮੰਦਿਰ ਵਿਚ ਜਿਹੜੇ ਲੋਕ ਨਾਜਾਇਜ਼ ਤੌਰ ’ਤੇ ਰਹਿ ਕੇ ਕੰਮ ਕਰਵਾ ਰਹੇ, ਉਨ੍ਹਾਂ ਨੂੰ ਬੰਦ ਕਰਵਾਇਆ ਜਾਏ। ਟਰੱਸਟ ਨੇ ਇਸ ਮਾਮਲੇ ਵਿਚ ਮੰਗ ਪੱਤਰ ਦੀ ਕਾਪੀ ਡਿਪਟੀ ਕਮਿਸ਼ਨਰ ਤੋਂ ਇਲਾਵਾ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਨੂੰ ਵੀ ਭੇਜੀ ਹੈ। ਮੰਗ ਪੱਤਰ ਵਿਚ ਟਰਸੱਟ ਦੇ ਜਨਰਲ ਸਕੱਤਰ ਸ੍ਰੀ ਸੁਰਿੰਦਰ ਚੱਢਾ ਨੇ ਕਿਹਾ ਹੈ ਕਿ ਜਦ ਮੰਦਿਰ ਵਿਚੋਂ ਧਾਰਾ 145 ਖ਼ਤਮ ਕਰ ਦਿੱਤੀ ਗਈ ਹੈ ਤਾਂ 146 ਧਾਰਾ ਕਿਉਂ ਨਹੀਂ ਖਤਮ ਕੀਤੀ ਜਾ ਰਹੀ ...
Read Full Story


1 2 > >>

Loading...

© 2012 punjabinfoline.com

punjab infoline arash info