Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਸਿੱਧਵਾਂ"
ਜ਼ਿਲ੍ਹਾ ਪੁਲਿਸ ਮੁਖੀ ਨਸ਼ਾ ਵਿਰੋਧੀ ਮੁਹਿੰਮ ਦਾ ਅਸਰ ਪੁਲਿਸ ਵਿਭਾਗ ’ਚ ਵੀ ਵਿਖਾਉਣ!

ਸਿੱਧਵਾਂ ਬੇਟ, 9 ਜਨਵਰੀ (ਜਸਵੰਤ ਸਿੰਘ)-ਭਾਵੇਂ ਥਾਣਾ ਸਿੱਧਵਾਂ ਬੇਟ ਦੀ ਪੁਲਿਸ ਮੁਖੀ ਵੱਲੋਂ ਸ਼ੁਰੂ ਕੀਤੀ ਨਸ਼ਾ ਵਿਰੋਧੀ ਮੁਹਿੰਮ ਦਾ ਪੂਰਾ ਸਾਥ ਦਿੰਦੇ ਹੋਏ ਪੂਰੇ ਬੇਟ ਇਲਾਕੇ ਵਿਚ ਨਸ਼ਿਆਂ ਦੀ ਤਸਕਰੀ ਨੂੰ ਕਾਫ਼ੀ ਹੱਦ ਤੱਕ ਠੱਲ੍ਹ ਪਾ ਦਿੱਤੀ ਹੈ ਪਰ ਅਜੇ ਵੀ ਬਹੁਤ ਕੁਝ ਹੋਰ ਕਰਨ ਦੀ ਲੋੜ ਹੈ, ਜਿਸ ਵਿਚ ਜ਼ਿਲ੍ਹਾ ਪੁਲਿਸ ਮੁਖੀ ਨੂੰ ਆਪਣੇ ਵਿਭਾਗ ਅੰਦਰ ਨਸ਼ਿਆਂ ਦਾ ਸੇਵਨ ਕਰਨ ਵਾਲੇ ਨਸ਼ੇੜੀ ਪੁਲਿਸ ਮੁਲਾਜ਼ਮਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ, ਜੋ ਨਸ਼ੇ ’ਚ ਧੁੱਤ ਹੋ ਕੇ ਸਿਰਫ਼ ਸ਼ਰੀਫ ਲੋਕਾਂ ਨਾਲ ਖਿਲਵਾੜ ਹੀ ਨਹੀਂ ਕਰਦੇ ਸਗੋਂ ਪੁਲਿਸ ਦੀ ਨਸ਼ਾ ਵਿਰੋਧੀ ਮੁਹਿੰਮ ਦਾ ਜਨਾਜਾ ਵੀ ਕੱਢਦੇ ...
Read Full Story


ਲੋੜਵੰਦ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ

ਸਿੱਧਵਾਂ ਬੇਟ, 4 ਜਨਵਰੀ (ਪ.ਪ.)-ਲਾਗਲੇ ਪਿੰਡ ਸਲੇਮਪੁਰਾ ਦੀ ਬਾਬਾ ਜੀਵਨ ਸਿੰਘ ਵੈਲਫੇਅਰ ਕਲੱਬ ਵੱਲੋਂ ਬਾਬਾ ਜੀਵਨ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਿਲਾਈ ਮਸ਼ੀਨ ਅਤੇ ਸਰਟੀਫਿਕੇਟ ਵੰਡ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ’ਤੇ ਲੋੜਵੰਦ ਔਰਤਾਂ ਨੂੰ ਮੁਫ਼ਤ ਸਿਲਾਈ ਮਸ਼ੀਨਾਂ ਅਤੇ ਸਿਲਾਈ ਕੋਰਸ ਕਰ ਚੁੱਕੀਆਂ ਲੜਕੀਆਂ ਨੂੰ ਸਰਟੀਫਿਕੇਟ ਦਿੱਤੇ ਗਏ, ਜਿਨ੍ਹਾਂ ਦੀ ਵੰਡ ਕਰਦੇ ਹੋਏ ਰਜੀਵ ਗਾਂਧੀ ਪੰਚਾਇਤ ਸੰਗਠਨ ਬੋਰਡ ਦੇ ਬਲਾਕ ਪ੍ਰਧਾਨ ਗੁਰਵਿੰਦਰ ਸਿੰਘ ਪੋਨਾ ਅਤੇ ਲੈਂਡ ਮਾਰਗੇਜ ਬੈਂਕ ਜਗਰਾਉਂ ਦੇ ਡਾਇਰੈਕਟਰ ਸਿਮਰਜੀਤ ਸਿੰਘ ਗਿੱਲ ਨੇ ਕਲੱਬ ਵੱਲੋਂ ਚਲਾਏ ਜਾ ਰਹੇ ਸਮਾਜ ...
Read Full Story


ਦਾਜ ਮੰਗਣ ਦੇ ਦੋਸ਼ ਹੇਠ ਤਿੰਨ ਖਿਲਾਫ਼ ਮਾਮਲਾ ਦਰਜ

ਸਿੱਧਵਾਂ ਬੇਟ, 26 ਦਸੰਬਰ (ਪ. ਪ.)-ਪਿੰਡ ਅਮਰਗੜ੍ਹ ਕਲੇਰ ਦੇ ਦਲਿਤ ਪਰਿਵਾਰ ਨਾਲ ਸਬੰਧਤ ਸੁਖਦੇਵ ਸਿੰਘ ਪੁੱਤਰ ਸਾਧੂ ਸਿੰਘ ਨੇ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿਚ ਦੱਸਿਆ ਕਿ ਉਸ ਦੀ ਲੜਕੀ ਸਰਬਜੀਤ ਕੌਰ ਦਾ ਵਿਆਹ ਪਿੰਡ ਮਲਸੀਹਾ ਭਾਈਕੇ ਥਾਣਾ ਸਿੱਧਵਾਂ ਬੇਟ ਦੇ ਫ਼ੌਜ ਵਿਚ ਨੌਕਰੀ ਕਰਦੇ ਕਮਲਜੀਤ ਸਿੰਘ ਪੁੱਤਰ ਭਜਨ ਸਿੰਘ ਨਾਲ ਕਰੀਬ 6 ਸਾਲ ਪਹਿਲਾਂ ਹੋਈ ਮੈਂ ਆਪਣੀ ਲੜਕੀ ਨੂੰ ਸਮਰਥਾ ਅਨੁਸਾਰ ਵਿਆਹ ’ਚ ਸਾਮਾਨ ਦਿੱਤਾ। ਇਸ ਦੌਰਾਨ ਇਕ ਲੜਕੀ ਨੇ ਵੀ ਜਨਮ ਲਿਆ ਪਰ ਮੇਰੀ ਲੜਕੀ ਨੂੰ ਮੇਰਾ ਜਵਾਈ ਕਮਲਜੀਤ ਸਿੰਘ ਉਸ ਦਾ ਪਿਤਾ ਭਜਨ ਸਿੰਘ ਅਤੇ ਮਾਤਾ ਜੰਗੀਰ ਕੌਰ ਹੋਰ ਦਾਜ ਲਿਆਉਣ ਲਈ ...
Read Full Story


ਦੋ ਔਰਤਾਂ ਕੋਲੋ ਭੁੱਕੀ ਤੇ ਇਕ ਕੋਲੋਂ ਲਾਹਣ ਬਰਾਮਦ

ਸਿੱਧਵਾਂ ਬੇਟ, 22 ਦਸੰਬਰ (ਜਸਵੰਤ)-ਥਾਣਾ ਸਿੱਧਵਾਂ ਬੇਟ ਵਿਖੇ ਤਾਇਨਾਤ ਐਸ. ਆਈ. ਗੁਰਚਰਨ ਸਿੰਘ ਨੇ ਡੀ. ਐਸ. ਪੀ. ਜਗਰਾਉਂ ਭੁਪਿੰਦਰ ਸਿੰਘ ਦੀ ਦਿਸ਼ਾ-ਨਿਰਦੇਸ਼ ਤੇ ਥਾਣਾ ਮੁਖੀ ਬਲਬੀਰ ਸਿੰਘ ਦੀ ਯੋਗ ਅਗਵਾਈ ਥੱਲੇ ਬੇਟ ਇਲਾਕੇ ਵਿਚ ਪੁਲਿਸ ਪਾਰਟੀ ਸਮੇਤ ਦੌਰਾਣੇ ਗਸ਼ਤ ’ਚ ਇਕ ਸ਼ੱਕੀ ਔਰਤ ਨੂੰ ਘੇਰਕੇ ਉਸ ਕੋਲੋ 4 ਕਿਲੋ ਭੁੱਕੀ ਚੂਰਾ ਬਰਾਮਦ ਕੀਤਾ, ਜਿਸ ਦੀ ਮੌਕੇ ’ਤੇ ਪਹਿਚਾਣ ਬਿਮਲ ਕੌਰ ਪਤਨੀ ਅਰਸਾ ਸਿੰਘ ਵਾਸੀ ਢੋਲੇਵਾਲ ਥਾਣਾ ਕੋਟ ਈਸੇ ਖਾਂ ਵਜੋਂ ਹੋਈ। ਇਸੇ ਦੌਰਾਨ ਹੀ ਚੌਂਕੀ ਗਾਲਿਬ ਕਲਾਂ ਦੇ ਇੰਚਾਰਜ ਮਲਕੀਤ ਸਿੰਘ ਨੇ ਵੀ ਗਸ਼ਤ ਦੌਰਾਨ ਇਸੇ ਹੀ ਪਿੰਡ ਦੀ ਸਿਮਰ ਕੌਰ ਉਰਫ਼ ਸਿਮਰੋ ਪਤਨੀ ...
Read Full Story


ਡੀ. ਸੀ. ਤਲਬ

ਸਿੱਧਵਾਂ ਬੇਟ, 12 ਦਸੰਬਰ (ਪ. ਪ.)- ਥਾਣਾ ਸਿੱਧਵਾਂ ਬੇਟ ਵਿਚ ਪੈਦੇ ਪਿੰਡ ਬੰਗਸੀਪੁਰਾ ਦੇ ਇਕ ਸਾਬਕਾ ਫ਼ੌਜੀ ਵੱਲੋਂ ਅਸਲ੍ਹਾ ਲਾਇਸੰਸ ਬਣਾਉਣ ਲਈ ਜਮ੍ਹਾਂ ਕਰਵਾਈ ਅਰਜੀ ’ਤੇ ਕੋਈ ਕਾਰਵਾਈ ਨਾ ਹੋਣ ਉਪਰੰਤ ਡਿਪਟੀ ਰਜਿਸਟਰ ਨੇ ਆਪਣੇ ਸੀ. ਸੀ. ਨੰ: 3589 ਰਾਹੀਂ 21 ਦਸੰਬਰ ਨੂੰ ਸਵੇਰੇ 11 ਵਜੇ ਚੰਡੀਗੜ੍ਹ ਦੇ 17 ਸੈਕਟਰ ਵਿਚ ਸਥਿਤ ਮੁੱਖ ਸੂਚਨਾ ਕਮਿਸ਼ਨਰ ਦੇ ਦਫ਼ਤਰ ਵਿਚ ਤਲਬ ਕੀਤਾ ਹੈ। ਦੱਸਣਯੋਗ ਹੈ ਕਿ ਸਾਬਕਾ ਫ਼ੌਜੀ ਜਿਸ ਨੇ ਇਕ ਨਹੀਂ ਸਗੋਂ ਦੋ ਵਾਰੀ ਪੁਲਿਸ ਪੜਤਾਲ ਕਰਨ ਉਪਰੰਤ ਅਸਲ੍ਹਾ ਲਾਇਸੰਸ ਬਣਾਉਣ ਲਈ ਡਿਪਟੀ ਕਮਿਸ਼ਨਰ ਕੋਲ ਫਾਇਲ ਜਮ੍ਹਾਂ ਕਰਵਾਈ ਸੀ ਪਰ ਲੰਬਾ ਸਮਾਂ ਬੀਤ ਜਾਣ ’ਤੇ ਵੀ ਸਾਬਕਾ ...
Read Full Story


ਚੌਕੀ ਇੰਚਾਰਜ ਨੂੰ ਸੇਵਾਮੁਕਤੀ ’ਤੇ ਵਿਦਾਇਗੀ

ਸਿੱਧਵਾਂ ਬੇਟ, 8 ਦਸੰਬਰ (ਸਲੇਮਪੁਰੀ)-ਪੁਲਿਸ ਚੌਕੀ ਭੂੰਦੜੀ ਦੇ ਇੰਚਾਰਜ ਐਸ. ਆਈ. ਗੁਰਨਾਮ ਸਿੰਘ ਨੂੰ ਸੇਵਾ ਮੁਕਤ ਹੋਣ ’ਤੇ ਵਿਦਾਇਗੀ ਪਾਰਟੀ ਦਿੱਤੀ ਗਈ। ਲੈਂਡ ਮਾਰਗੇਜ਼ ਬੈਂਕ ਜਗਰਾਉਂ ਦੇ ਸਾਬਕਾ ਚੇਅਰਮੈਨ ਜਗਦੀਸ਼ ਸਿੰਘ ਗੋਰਸੀਆਂ, ਮੀਤ ਚੇਅਰਮੈਨ ਮੇਜਰ ਸਿੰਘ ਚੀਮਾ, ਸਰਕਲ ਪ੍ਰਧਾਨ ਸੁਖਵਿੰਦਰ ਸਿੰਘ ਰਾਜਸਥਾਨੀ ਆਦਿ ਨੇ ਚੌਕੀ ਇੰਚਾਰਜ ਵੱਲੋਂ ਡਿਊਟੀ ਦੌਰਾਨ ਕੀਤੀ ਬੇਦਾਗ ਸੇਵਾ ਦੀ ਸਰਾਹਨਾ ਕੀਤੀ। ਉਨ੍ਹਾਂ ਦੇ ਸਨੇਹੀਆਂ ਵੱਲੋਂ ਐਸ. ਆਈ. ਗੁਰਨਾਮ ਸਿੰਘ ਨੂੰ ਯਾਦਗਾਰੀ ਤੋਹਫ਼ੇ ਭੇਟ ਕੀਤੇ ਗਏ। ਇਸ ਮੌਕੇ ਥਾਣਾ ਸਿੱਧਵਾਂ ਬੇਟ ਦੇ ਇੰਚਾਰਜ ਬਲਬੀਰ ਸਿੰਘ, ਬਲਾਕ ਸੰਮਤੀ ਮੈਂਬਰ ...
Read Full Story


ਪਿਪਰਾਮੈਂਟ ਕੰਪਨੀ ਵੱਲੋਂ ਕਿਸਾਨਾਂ ਨੂੰ 200 ਰੁਪਏ ਪ੍ਰਤੀ ਕਿਲੋ ਹੋਰ ਦੇਣ ਦੀ ਪੇਸ਼ਕਸ਼

ਸਿੱਧਵਾਂ ਬੇਟ, 5 ਦਸੰਬਰ (ਪ.ਪ.)-ਕਿਸਾਨਾਂ ਵੱਲੋਂ ਲਗਾਏ ਜਾ ਰਹੇ ਪੁਦੀਨਾ (ਪਿਪਰਾਮੈਂਟ) ਤੇਲ ਨੂੰ ਕਿਸਾਨਾਂ ਨਾਲ ਇਕਰਾਰ ਕਰਕੇ ਖ਼੍ਰੀਦ ਰਹੀ ਅਮਰੀਕਾ ਦੀ ਏ.ਐਮ. ਟੋਡ ਕੰਪਨੀ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਉ¤ਚ ਅਧਿਕਾਰੀਆਂ ਨੇ ਕਿਸਾਨਾਂ ਦੇ ਵਫ਼ਦ ਨਾਲ ਮੀਟਿੰਗ ਕਰਕੇ ਉਨ੍ਹਾਂ ਕਿਸਾਨਾਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ, ਜੋ ਕੰਪਨੀ ਵੱਲੋਂ ਕੀਤੇ ਇਕਰਾਰ ਅਨੁਸਾਰ ਖ਼੍ਰੀਦੇ ਤੇਲ ਦੀ 400 ਰੁਪਏ ਪ੍ਰਤੀ ਕਿਲੋ ਦੀ ਹੋਰ ਮੰਗ ਕਰ ਰਹੇ ਹਨ। ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਰਾਜ ਘੋਗਲੇ ਨੇ ਪੁਦੀਨਾ ਕਾਸ਼ਤਕਾਰਾਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਨ ਉਪਰੰਤ ਦੱਸਿਆ ਕਿ ਭਾਵੇਂ ਕੰਪਨੀ ਵੱਲੋਂ ...
Read Full Story


ਸੁਰਜੀਤ ਸਿੰਘ ਬਲਾਕ ਜਨਰਲ ਸਕੱਤਰ ਬਣੇ

ਸਿੱਧਵਾਂ ਬੇਟ, 29 ਨਵੰਬਰ (ਜਸਵੰਤ ਸਿੰਘ)-ਆਪਣੇ-ਆਪ ਨੂੰ ਗ਼ਰੀਬ ਵਰਗ ਦੀ ਹਿਤੈਸ਼ੀ ਪਾਰਟੀ ਅਖਵਾਉਣ ਵਾਲੀ ਕਾਂਗਰਸ ਦੇ ਰਾਜ ਵਿਚ ਅੱਜ ਉਕਤ ਵਰਗ ਨੂੰ ਦੋ ਡੰਗ ਦੀ ਰੋਟੀ ਵੀ ਨਸੀਬ ਨਹੀਂ ਹੋ ਰਹੀ ਕਿਉਂਕਿ ਹਰ ਚੀਜ਼ ਦਾ ਭਾਅ ਇਕ ਸਾਲ ਵਿਚ ਹੀ ਅਸਮਾਨੀ ਛੂਹ ਗਿਆ ਹੈ, ਜਿਸ ਲਈ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦੀ ਯੂ.ਪੀ.ਏ. ਸਰਕਾਰ ਹੀ ਦੋਸ਼ੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਦਾਖਾ ਦੇ ਸੀਨੀਅਰ ਅਕਾਲੀ ਆਗੂੁ ਅਤੇ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਮਨਪ੍ਰੀਤ ਸਿੰਘ ਇਯਾਲੀ ਨੇ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੁਖਦੇਵ ਸਿੰਘ ਚੱਕ, ਜਗਦੀਸ਼ ਸਿੰਘ ਗੋਰਸੀਆ, ਸਰਪੰਚ ...
Read Full Story


ਮਹਿੰਗਾਈ ’ਚ ਹੋਏ ਵਾਧੇ ਲਈ ਕੇਂਦਰ ਸਰਕਾਰ ਦੋਸ਼ੀ-ਇਯਾਲੀ

ਸਿੱਧਵਾਂ ਬੇਟ, 29 ਨਵੰਬਰ (ਜਸਵੰਤ ਸਿੰਘ)-ਆਪਣੇ-ਆਪ ਨੂੰ ਗ਼ਰੀਬ ਵਰਗ ਦੀ ਹਿਤੈਸ਼ੀ ਪਾਰਟੀ ਅਖਵਾਉਣ ਵਾਲੀ ਕਾਂਗਰਸ ਦੇ ਰਾਜ ਵਿਚ ਅੱਜ ਉਕਤ ਵਰਗ ਨੂੰ ਦੋ ਡੰਗ ਦੀ ਰੋਟੀ ਵੀ ਨਸੀਬ ਨਹੀਂ ਹੋ ਰਹੀ ਕਿਉਂਕਿ ਹਰ ਚੀਜ਼ ਦਾ ਭਾਅ ਇਕ ਸਾਲ ਵਿਚ ਹੀ ਅਸਮਾਨੀ ਛੂਹ ਗਿਆ ਹੈ, ਜਿਸ ਲਈ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦੀ ਯੂ.ਪੀ.ਏ. ਸਰਕਾਰ ਹੀ ਦੋਸ਼ੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਦਾਖਾ ਦੇ ਸੀਨੀਅਰ ਅਕਾਲੀ ਆਗੂੁ ਅਤੇ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਮਨਪ੍ਰੀਤ ਸਿੰਘ ਇਯਾਲੀ ਨੇ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੁਖਦੇਵ ਸਿੰਘ ਚੱਕ, ਜਗਦੀਸ਼ ਸਿੰਘ ਗੋਰਸੀਆ, ਸਰਪੰਚ ...
Read Full Story


1

Loading...

© 2012 punjabinfoline.com

punjab infoline arash info