Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਸੀਚੇਵਾਲ"
ਪਿੰਡ ਸੀਚੇਵਾਲ ਨੂੰ ਕੈਨੇਡਾ ਤੋਂ ਮਿਲੇਗੀ ਪਾਣੀ ਸਾਫ ਕਰਨ ਵਾਲੀ ਮਸ਼ੀਨ

ਟੋਰਾਂਟ,ਕੈਨੇਡਾ ਦੀ ਇਕ ਕੰਪਨੀ ਨੇ ਪੰਜਾਬ ਦੇ ਪਿੰਡ ਸੀਚੇਵਾਲ ਨੂੰ ਪਾਣੀ ਸਾਫ ਕਰਨ ਵਾਲੀ ਮਸ਼ੀਨ ਦਾਨ ਕਰਨ ਦਾ ਐਲਾਨ ਕੀਤਾ ਹੈ। ਇਹ ਐਲਾਨ ਇਥੇ ਇਕ ਸਮਾਗਮ ਵਿਚ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਹਾਜ਼ਰੀ ਵਿਚ ਕੀਤਾ ਗਿਆ। ਕੈਨੇਡੀਅਨ ਤਕਨਾਲੋਜੀ ਅਤੇ ਬਿਜ਼ਨਸ ਨਾਮੀ ਇਸ ਕੰਪਨੀ ਵੱਲੋਂ ਦਾਨ ਕੀਤੇ ਜਾਣ ਵਾਲੇ ਇਸ ਢਾਂਚੇ ਦੀ ਕੁਲ ਕੀਮਤ ਕਰੀਬ 55,000 ਡਾਲਰ ਹੈ। ਕੰਪਨੀ ਦੇ ਚੇਅਰਮੈਨ ਹਰਜੀਤ ਬਜਾਜ ਨੇ ਦੱਸਿਆ ਕਿ ਇਹ ਸਿਸਟਮ ਅਕਤੂਬਰ ਵਿਚ ਸੀਚੇਵਾਲ ਪਿੰਡ ਵਿਚ ਸਥਾਪਤ ਕੀਤਾ ਜਾਵੇਗਾ। ਸ੍ਰੀ ਬਜਾਜ ਅਨੁਸਾਰ ਉਹ ਕੁਝ ਮਹੀਨੇ ਪਹਿਲਾਂ ਪੰਜਾਬ ਫੇਰੀ ਦੌਰਾਨ ਇਸ ਪਿੰਡ ਗਿਆ ਅਤੇ ਸੰਤ ਸੀਚੇਵਾਲ ਦੇ ...
Read Full Story


ਵੱਖ-ਵੱਖ ਸ਼ਖ਼ਸੀਅਤਾਂ ਵੱਲੋਂ ਮਾਤਾ ਚੰਨਣ ਕੌਰ ਨੂੰ ਸ਼ਰਧਾਂਜ਼ਲੀਆਂ ਭੇਟ

ਨਕੋਦਰ/ਸ਼ਾਹਕੋਟ/ਲੋਹੀਆਂ, 25 ਜਨਵਰੀ (ਪ੍ਰਿਤਪਾਲ ਬਾਂਸਲ, ਤਰਲੋਕ, ਸਿਮਰਨਜੀਤ, ਸੁਰਜੀਤ, ਬਲਵਿੰਦਰ )-ਉ¤ਘੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਮਾਤਾ ਚੰਨਣ ਕੌਰ ਨਮਿੱਤ ਅੰਤਿਮ ਅਰਦਾਸ ਤੇ ਸ਼ਰਧਾਂਜ਼ਲੀ ਸਮਾਗਮ ਨਿਰਮਲ ਕੁਟੀਆ ਸੀਚੇਵਾਲ ਵਿਖੇ ਹੋਇਆ। ਇਸ ਮੌਕੇ ਸੰਤ ਜਗਜੀਤ ਸਿੰਘ ਲੋਪੋ, ਅਮਰਜੀਤ ਸਿੰਘ ਸਾਹੀ ਵਿਧਾਇਕ, ਅਮਰਜੀਤ ਸਿੰਘ ਸਮਰਾ ਵਿਧਾਇਕ, ਸੰਤ ਗੁਰਚਰਨ ਸਿੰਘ, ਸੰਤ ਗੁਰਮੇਜ ਸਿੰਘ, ਜਥੇ: ਜਰਨੈਲ ਸਿੰਘ ਡੋਗਰਾਂਵਾਲਾ, ਡਾ: ਰਘਬੀਰ ਸਿੰਘ ਬੈਂਸ, ਡਾ: ਨਿਰਮਲ ਸਿੰਘ ਲਾਂਬੜਾ, ਉਮਿੰਦਰ ਦੱਤ, ਪ੍ਰੋ: ਨਿਰੰਜਣ ਸਿੰਘ ਢੇਸੀ, ਡਾ: ਬਲਬੀਰ ਸਿੰਘ ਭੌਰਾ, ਚਰਨ ਸਿੰਘ ਸੀਚੇਵਾਲੀ, ...
Read Full Story


ਕਾਲਾ ਸੰਘਿਆਂ ਨਾਲੇ ’ਚ ਦੂਸ਼ਿਤ ਪਾਣੀ ਪਾਉਣ ਦਾ ਮਾਮਲਾ ਚਿੰਤਾਜਨਕ

ਜਲੰਧਰ, 6 ਜਨਵਰੀ (ਵਿ. ਪ੍ਰ.)-ਪ੍ਰਦੂਸ਼ਣ ਰੋਕਥਾਮ ਬੋਰਡ ਦੇ ਮੈਂਬਰ ਸਕੱਤਰ ਸ੍ਰੀ ਬਾਬੂ ਰਾਮ ਤੇ ਮੈਂਬਰ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਕਾਲਾ ਸੰਘਿਆ ਨਾਲੇ ਵਿਚ ਪਾਏ ਜਾ ਰਹੇ ਦੂਸ਼ਿਤ ਪਾਣੀ ਪਾਉਣ ਦੇ ਮਾਮਲੇ ਨੂੰ ਚਿੰਤਾਜਨਕ ਤੇ ਵਾਤਾਵਰਣ ਲਈ ਖਤਰਨਾਕ ਦੱਸਿਆ ਹੈ ਤੇ ਕਿਹਾ ਹੈ ਕਿ ਇਸ ਮਾਮਲੇ ਵਿਚ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਕਿਸੇ ਨੂੰ ਵੀ ਵਾਤਾਵਰਣ ਨੂੰ ਖਰਾਬ ਕਰਨ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ ਹੈ। ਦੂਸ਼ਿਤ ਪਾਣੀ ਕਾਲਾ ਸੰਘਿਆ ਨਾਲੇ ਵਿਚ ਪੈਣ ਕਰਕੇ ਸਤਲੁਜ ਦਰਿਆ ਵੀ ਪ੍ਰਦੂਸ਼ਿਤ ਹੋ ਰਿਹਾ ਹੈ। ਸ੍ਰੀ ਬਾਬੂ ਰਾਮ, ਸੰਤ ਬਾਬਾ ਸੀਚੇਵਾਲ ਅੱਜ ਕਾਲਾ ਸੰਘਿਆ ਨਾਲੇ ਤੇ ...
Read Full Story


ਧਰਤੀ ਦੇ ਚੱਪੇ-ਚੱਪੇ ’ਤੇ ਦਰੱਖਤ ਲੱਗਾਉਣ ਦੀ ਲੋੜ-ਸੰਤ ਸੀਚੇਵਾਲ

ਸੁਲਤਾਨਪੁਰ ਲੋਧੀ, 11 ਦਸੰਬਰ (ਪੱਤਰ ਪ੍ਰੇਰਕ)- ਗਲੋਬਲ ਪੀਸ ਇਨੀਸ਼ੇਟਿਵ ਆਫ ਵੋਮੈਨ ਦੀ ਸਰਪ੍ਰਸਤੀ ਹੇਠ ਸੰਯੁਕਤ ਰਾਸ਼ਟਰ ਦੀ ਮਦਦ ਨਾਲ ਕੋਪਨਹੈਗਨ ਵਿਖੇ ਧਾਰਮਿਕ ਆਗੂਆਂ ਦੇ ਸੰਮੇਲਨ ਵਿੱਚ ਰਾਜਨੀਤਿਕ ਆਗੂੁਆਂ ਅਤੇ ਕਾਰਪੋਰੇਟ ਸੈਕਟਰ ਦੇ ਗਠਜੋੜ ਨੂੰ ਤੋੜਨ ਦੀ ਲੋੜ ਉ¤ਪਰ ਜ਼ੋਰ ਦਿੱਤਾ ਗਿਆ। ਧਾਰਮਿਕ ਆਗੂਆਂ ਨੇ ਦੋਸ਼ ਲਗਾਇਆ ਕਿ ਰਾਜਨੀਤਿਕ ਆਗੂਆਂ ਦੀ ਪੁਸ਼ਤਪਨਾਹੀ ਕਾਰਨ ਹੀ ਕਾਰਪੋਰੇਟ ਸੈਕਟਰ ਆਪਣੇ ਮੁਨਾਫਿਆ ਦੀ ਹਵਸ ਵਿਚ ਧਰਤੀ ਦੇ ਵਾਤਾਵਰਨ ਦੀ ਚਿੰਤਾ ਵਿਸਾਰਕੇ ਕੰਮ ਕਰ ਰਿਹਾ ਹੈ। ਬਹੁਤ ਸਾਰੇ ਧਾਰਮਿਕ ਆਗੂਆਂ ਨੇ ਦੁਨੀਆਂ ਦੇ ਵਿਕਾਸਸ਼ੀਲ ਦੇਸ਼ਾਂ ਨੂੰ ਅਮਰੀਕਾ ਦੇ ਜੂਲੇ ਹੇਠੋਂ ...
Read Full Story


1

Loading...

© 2012 punjabinfoline.com

punjab infoline arash info