ਬਿਹਾਰ ਵਿਚ ਨਕਸਲੀਆਂ ਨੇ 4 ਟਰੱਕ ਸਾੜੇ
ਸੀਤਾਮੜ੍ਹੀ, ਬਿਹਾਰ ਦੇ ਸੀਤਾਮੜ੍ਹੀ ਜ਼ਿਲੇ ਦੇ ਰਾਉਣੀ ਸੇਧਪੁਰ ਥਾਣਾ ਇਲਾਕੇ ਵਿਚ ਸੋਮਵਾਰ ਰਾਤ ਨਕਸਲੀਆਂ ਨੇ ਸੜਕ ਦੀ ਉਸਾਰੀ ਵਿਚ ਲੱਗੇ ਇਕ ਪ੍ਰਾਈਵੇਟ ਕੰਪਨੀ ਦੇ ਤਿੰਨ ਡੰਪਰਾਂ ਸਮੇਤ 4 ਮੋਟਰ-ਗੱਡੀਆਂ ਨੂੰ ਸਾੜ ਦਿਤਾ ਹੈ। ਸੀਤਾਮੜ੍ਹੀ ਸਦਰ ਥਾਣੇ ਦੀ ਪੁਲਸ ਸੁਪਰਡੈਂਟ ਆਲੋਕ ਕੁਮਾਰ ਨੇ ਮੰਗਲਵਾਰ ਨੂੰ ਦਸਿਆ ਕਿ ਮੁਜ਼ੱਫਰਪੁਰ-ਸੋਰਬਰਸਾ ਜਰਨੈਲੀ ਸੜਕ ਨੰ. 77 'ਤੇ ਕਟੋਂਛਾ ਪਿੰਡ ਦੇ ਲਾਗੇ ਸੜਕ ਦੀ ਉਸਾਰੀ ਕਰ ਰਹੇ ਚੱਢਾ ਐਂਡ ਚੱਢਾ ਕੰਪਨੀ ਦੇ 3 ਡੰਪਰਾਂ ਤੇ ਇਕ ਹੋਰ ਟਰੱਕ ਨੂੰ ਨਕਸਲੀਆਂ ਨੇ ਸਾੜ ... Read Full Story
|
ਸਰਕਾਰ ਨੇ ਟੇਕੇ ਗੋਡੇ
ਨਵੀਂ ਦਿੱਲੀ, ਕੇਂਦਰ ਸਰਕਾਰ ਨੇ ਮਲਟੀ ਬ੍ਰਾਂਡ ਪ੍ਰਚੂਨ ਵਪਾਰ ਵਿਚ 51 ਫੀਸਦੀ ਸਿੱਧੇ ਵਿਦੇਸ਼ੀ ਨਿਵੇਸ਼ (ਐੱਫ. ਡੀ.ਆਈ.) ਦੀ ਆਗਿਆ ਦੇਣ ਦੇ ਮੁੱਦੇ 'ਤੇ ਵਿਰੋਧੀ ਧਿਰ ਅੱਗੇ ਗੋਡੇ ਟੇਕਦਿਆਂ ਇਸ ਸੰਬੰਧੀ ਆਪਣਾ ਫੈਸਲਾ ਠੰਡੇ ਬਸਤੇ ਵਿਚ ਪਾਉਣ ਦਾ ਫੈਸਲਾ ਕਰ ਲਿਆ ਹੈ ਅਤੇ ਸੰਸਦ ਵਿਚ ਬੁੱਧਵਾਰ ਨੂੰ ਆਪਣੇ ਇਸ ਨਵੇਂ ਰੁਖ਼ ਦਾ ਐਲਾਨ ਕਰਨ ਤੋਂ ਪਹਿਲਾਂ ਉਹ ਇਕ ਸਰਬ ਪਾਰਟੀ ਬੈਠਕ ਵਿਚ ਸਭ ਸਿਆਸੀ ਪਾਰਟੀਆਂ ਨਾਲ ਇਸ ਸੰਬੰਧੀ ਚਰਚਾ ਕਰੇਗੀ।
ਰਾਜ ਸਭਾ ਵਿਚ ਮਾਰਕਸੀ ਮੈਂਬਰ ਸੀਤਾ ਰਾਮ ਯੇਚੁਰੀ ਨੇ ਸੋਮਵਾਰ ਨੂੰ ਦੱਸਿਆ ਕਿ ਵਿੱਤ ਮੰਤਰੀ ਅਤੇ ਲੋਕ ਸਭਾ ਵਿਚ ਹਾਊਸ ਦੇ ਨੇਤਾ ਪ੍ਰਣਬ ਮੁਖਰਜੀ ਨੇ ... Read Full Story
|
ਸੰਸਦ ਨੂੰ ਚਲਾਉਣ ਲਈ ਪ੍ਰਣਬ ਨੇ ਕੀਤੀ ਸੁਸ਼ਮਾ-ਯੇਚੁਰੀ ਨਾਲ ਗੱਲ
ਨਵੀਂ ਦਿੱਲੀ, ਰਿਟੇਲ 'ਚ ਐਫ. ਡੀ. ਆਈ. ਦੇ ਮੁੱਦੇ 'ਤੇ ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਬੀ. ਜੇ. ਪੀ. ਨੇਤਾ ਸੁਸ਼ਮਾ ਸਵਰਾਜ ਅਤੇ ਸੀ. ਪੀ. ਐਮ. ਨੇਤਾ ਸੀਤਾ ਰਾਮ ਯੇਚੁਰੀ ਨਾਲ ਫੋਨ 'ਤੇ ਗੱਲ ਕੀਤੀ। ਪ੍ਰਣਬ ਨੇ ਸੁਸ਼ਮਾ ਸਵਰਾਜ ਤੋਂ ਸੰਸਦ 'ਚ ਐਫ. ਡੀ. ਆਈ. 'ਤੇ ਅੜਿੱਕਾ ਤੋੜ ਕੇ ਠੀਕ ਤਰ੍ਹਾਂ ਨਾਲ ਕੰਮਕਾਜ ਚਲਾਉਂਦੇ ਰਣਿ ਦੀ ਅਪੀਲ ਕੀਤੀ।
ਦੂਜੇ ਪਾਸੇ ਸੁਸ਼ਮਾ ਸਵਰਾਜ ਨੇ ਪ੍ਰਣਬ ਮੁਖਰਜੀ ਨੂੰ ਕਿਹਾ ਕਿ ਬੀ. ਜੇ. ਪੀ. ਸੰਸਦ 'ਚ ਰੀਟੇਲ 'ਚ ਐਫ. ਡੀ. ਆਈ. 'ਤੇ ਸਰਕਾਰ ਦੇ ਪੱਖ ਦਾ ਸਿੱਧਾ ਅਤੇ ਸਾਫ ਬਿਆਨ ਚਾਹੁੰਦੀ ਹੈ। ਜਦੋਂਕਿ ਬੀ. ਜੇ. ਪੀ. ਨੇਤਾ ਯਸ਼ਵੰਤ ਸਿਨਹਾ ਨੇ ਕਿਹਾ ਕਿ ਸਰਕਾਰ ਐਫ. ਡੀ. ਆਈ. ਨੂੰ ਵਾਪਸ ... Read Full Story
|
ਕੇਜਰੀਵਾਲ ਨੇ ਲੋਕਪਾਲ ਦੇ ਮੁੱਦੇ 'ਤੇ ਕੀਤੀ ਯੇਚੁਰੀ ਨਾਲ ਮੁਲਾਕਾਤ
ਨਵੀਂ ਦਿੱਲੀ, ਲੋਕਪਾਲ ਬਿੱਲ 'ਤੇ ਰਿਪੋਰਟ ਨੂੰ ਅੰਤਿਮ ਰੂਪ ਦੇਣ ਲਈ ਸੰਸਦ ਦੀ ਸਥਾਈ ਕਮੇਟੀ ਦੀ ਬੈਠਕ ਤੋਂ ਪਹਿਲਾਂ ਇਸ ਮੁੱਦੇ ਨੂੰ ਲੈ ਕੇ ਅੰਨਾ ਧਿਰ ਦੇ ਮੈਂਬਰ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਮਾਕਪਾ ਨੇਤਾ ਸੀਤਾ ਰਾਮ ਯੇਚੁਰੀ ਨਾਲ ਮੁਲਾਕਾਤ ਕੀਤੀ। ਮੁਲਾਕਾਤ ਪਿੱਛੋਂ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਉਮੀਦ ਹੈ ਕਿ ਸਥਾਈ ਕਮੇਟੀ ਆਪਣੀ ਅੰਤਿਮ ਬੈਠਕ 'ਚ ਅੰਨਾ ਧਿਰ ਦੇ ਸੁਝਾਵਾਂ 'ਤੇ ਸਹਿਮਤ ਹੋਵੇਗੀ। ਪ੍ਰਧਾਨ ਮੰਤਰੀ, ਸਿਟੀਜ਼ਨ ਚਾਰਟਰ ਅਤੇ ਸੀ. ਬੀ. ਆਈ. ਨੂੰ ਲੋਕਪਾਲ ਦੇ ਘੇਰੇ 'ਚ ਲਿਆਉਣ ਦੀ ਆਪਣੀ ਮੰਗ ਦੁਹਰਾਉਂਦੇ ਹੋਏ ਉਨ੍ਹਾਂ ਕਿਹਾ ਕਿ ਇਸ ਤੋਂ ਬਿਨਾਂ ਇਹ ... Read Full Story
|
ਲਾਹੌਰ ਦੀਆਂ ਮਸੀਤਾਂ 'ਤੇ ਅੱਤਵਾਦੀ ਹਮਲਾ, 30 ਮਰੇ
ਪਾਕਿਸਤਾਨ ਦੇ ਲਾਹੌਰ ਸ਼ਹਿਰ ਦੀਆਂ ਦੋ ਮਸੀਤਾਂ ਉੱਪਰ ਅੱਜ ਸਵੇਰੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ।ਇਸ ਵਿਚ ਅਜੇ ਤੱਕ 30 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ।
ਟੀਵੀ ਚੈਨਲ ਜ਼ੀਓ ਨਿਊਜ਼ ਅਨੁਸਾਰ ਸੱਤ ਅੱਤਵਾਦੀ ਲਾਹੌਰ ਦੇ ਗੜ੍ਹੀ ਸ਼ਾਹੂ ਅਤੇ ਮਾਡਲ ਟਾਊਨ ਇਲਾਕੇ ਦੀਆਂ ਦੋ ਮਸੀਤਾਂ ਵਿਚ ਦਾਖਲ ਹੋ ਗਏ।ਇਹਨਾਂ ਵਿਚੋਂ ਇੱਕ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।
ਗੜ੍ਹੀ ਸ਼ਾਹੂ ਵਿਚ ਦੋ ਅੱਤਵਾਦੀਆਂ ਨੇ ਖੁਦ ਨੂੰ ਉਡਾ ਲਿਆ।ਦੱਸਿਆ ਜਾ ਰਿਹਾ ਹੈ ਕਿ ਹਮਲੇ ਵੇਲ੍ਹੇ ਦੋਹਾਂ ਮਸੀਤਾਂ ਵਿਚ ਲਗਭੱਗ 1500 ਲੋਕ ਜੁੰਮੇ ਦੀ ਨਮਾਜ਼ ਲਈ ਮੌਜੂਦ ਸਨ।ਹਮਲੇ ਦੀ ਜੁੰਮੇਵਾਰੀ ਤਹਿਰੀਕੇ ... Read Full Story
|