E-Paper

|
| Tag Search for "ਸੁਨਾਮ" |
ਸੁਨਾਮੀ ਪੀੜਤਾਂ ਨੂੰ ਸਮਰਪਿਤ ਗੀਤ ਇੰਟਰਨੈੱਟ 'ਤੇ ਹੋ ਰਿਹਾ ਹੈ ਮਸ਼ਹੂਰ
ਟੋਕੀਓ, ਦੁਨੀਆਭਰ 'ਚ ਵੱਡੀ ਗਿਣਤੀ 'ਚ ਸੰਗੀਤਕਾਰ ਜਾਪਾਨ 'ਚ ਪਿਛਲੇ ਸਾਲ 11 ਮਾਰਚ ਨੂੰ ਆਈ ਸੁਨਾਮੀ ਦਾ ਸ਼ਿਕਾਰ ਹੋਏ ਲੋਕਾਂ ਦੀ ਯਾਦ 'ਚ ਇਕ ਸੰਗੀਤ ਧੁਨ ਦੇ ਵੀਡੀਓ ਨੂੰ ਇੰਟਰਨੈੱਟ 'ਤੇ ਪੀੜਤਾਂ ਨੂੰ ਸਮਰਪਿਤ ਕਰ ਰਹੇ ਹਨ। 'ਏ ਸਾਂਗ ਫਾਰ ਜਾਪਾਨ' ਗੀਤ ਦੇ ਅਜੇ ਤੱਕ 160 ਤੋਂ ਵੱਧ ਵੀਡੀਓ ਇੰਟਰਨੈੱਟ 'ਤੇ ਪਾਏ ਗਏ ਹਨ। ਇਸ ਗੀਤ ਨੂੰ ਵੱਖ-ਵੱਖ ਸੰਗੀਤ ਯੰਤਰਾਂ ਦੀ ਸਹਾਇਤਾ ਨਾਲ ਤਿਆਰ ਕੀਤਾ ਗਿਆ ਹੈ। ਇਸ ਧੁਨ ਨੂੰ ਸਟੀਵਨ ਵਰਹੇਲਸਟ ਨੇ ਤਿਆਰ ਕੀਤਾ ਹੈ ਅਤੇ ਇਸ ਨੂੰ ਪਹਿਲੀ ਵਾਰ ਅਗਲੇ ਮਹੀਨੇ ਮਿਯਾਗੀ ਪ੍ਰਾਂਤ ਦੇ ਸੇਨਦਾਈ 'ਚ 'ਸੇਨਦਾਈ ਫਿਲਹਾਰਮੋਨਸ ਆਰਕੈਸਟਰਾ' 'ਚ ਵਜਾਇਆ ਜਾਏਗਾ।
ਬੈਲਜੀਆਈ 30 ... Read Full Story
|
ਬੈਂਕ ਬਰਾਂਚ ਨੂੰ 10 ਹਜ਼ਾਰ ਰੁਪਏ ਜੁਰਮਾਨਾ
ਸੁਨਾਮ, 5 ਫਰਵਰੀ (ਪੱਤਰ ਪ੍ਰੇਰਕ) -ਜ਼ਿਲ੍ਹਾ ਖ਼ਪਤਕਾਰ ਫ਼ੋਰਮ ਸੰਗਰੂਰ ਵਲੋਂ ਚੈਕ ਬੁੱਕ ਨਾ ਦੇਣ ਦੀ ਕੀਤੀ ਸ਼ਿਕਾਇਤ ਉਤੇ ਬੈਂਕ ਨੂੰ 10 ਹਜ਼ਾਰ ਰੁਪਏ ਜ਼ੁਰਮਾਨਾ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਘੀਰਥ ਚੰਦ ਸੁਨਾਮ ਨੇ ਸਟੇਟ ਬੈਂਕ ਖਿਲਾਫ਼ ਜ਼ਿਲ੍ਹਾ ਖ਼ਪਤਕਾਰ ਫੋਰਮ ਵਿਚ ਕੇਸ ਦਾਖ਼ਲ ਕੀਤਾ ਸੀ ਕਿ ਉਸ ਵਲੋਂ ਮੰਗੀ ਗਈ ਚੈਕ ਬੁੱਕ ਦੇਣ ਵਿਚ ਬੈਂਕ ਕਰਮਚਾਰੀ ਆਣਾਕਾਨੀ ਕਰਦੇ ਰਹੇ ਜਿਸ ਕਾਰਨ ਉਸ ਵਲੋਂ ਪਾਰਟੀਆਂ ਨੂੰ ਕੀਤੀ ਜਾਣ ਵਾਲੀ ਅਦਾਇਗੀ ਲੇਟ ਹੋਈ ਤੇ ਉਨ੍ਹਾਂ ਦੇ ਲੈਣ ਦੇਣ ਦੇ ਵਿਵਹਾਰ ’ਤੇ ਮਾੜਾ ਅਸਰ ਪਿਆ ਅਤੇ ਵਾਧੂ ਵਿਆਜ਼ ਵੀ ਅਦਾ ਕਰਨਾ ਪਿਆ। ਫੋਰਮ ਨੇ ਇਸ ਦਾ ਫੈਸਲਾ ਸੁਣਾਉਂਦੇ ... Read Full Story
|
ਨਸ਼ੀਲੇ ਪਦਾਰਥਾਂ ਸਮੇਤ ਆਏ ਪੁਲਿਸ ਅੜਿੱਕੇ
ਸੁਨਾਮ, 5 ਫਰਵਰੀ (ਜੈਨ) - ਅੱਜ ਸਥਾਨਕ ਸਿਟੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ, ਜਦੋਂ ਪੁਲਿਸ ਨੇ ਵੱਖ ਵੱਖ ਥਾਵਾਂ ’ਤੇ ਲਾਏ ਨਾਕਿਆਂ ਦੌਰਾਨ ਵੱਡੀ ਪੱਧਰ ’ਤੇ ਨਸ਼ੀਲੇ ਪਥਾਰਥ ਫੜ ਕੇ ਦੋਸ਼ੀਆਂ ਨੂੰ ਕੀਤਾ। ਅੱਜ ਸਥਾਨਕ ਸਿਟੀ ਪੁਲਿਸ ਵਿਖੇ ਐਸ.ਐਚ.ਓ ਸ: ਜਸਪਾਲ ਸਿੰਘ ਚੋਪੜਾ ਨੇ ਇਸ ਬਾਰੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ ਤਿੰਨ ਦਿਨ ਤੋਂ ਪੁਲਿਸ ਵੱਲੋਂ ਵੱਖ ਵੱਖ ਥਾਂ ’ਤੇ ਲਾਏ ਨਾਕਿਆਂ ਅਤੇ ਕੀਤੀ ਗਸ਼ਤ ਦੌਰਾਨ ਸਥਾਨਕ ਇੰਦਰਾ ਬਸਤੀ ਦੇ ਇਕ ਔਰਤ ਬਲਵੀਰ ਕੌਰ ਤੋਂ ਛੇ ਗ੍ਰਾਂਮ ਸਮੈਕ, ਮਨਜੀਤ ਕੌਰ ਤੋਂ 14 ਬੋਤਲਾਂ ਸ਼ਰਾਬ ਦੇਸੀ, ਹਰਪਾਲ ਕੌਰ ਤੋਂ 12 ਬੋਤਲਾਂ ਸ਼ਰਾਬ ... Read Full Story
|
1 |
 Loading...
|
|
|