ਸਰਕਾਰ ਨੇ ਚਿਦੰਬਰਮ ਖ਼ਿਲਾਫ਼ ਸਵਾਮੀ ਦੇ ਦੋਸ਼ ਨਕਾਰੇ
ਨਵੀਂ ਦਿੱਲੀ, ਸਰਕਾਰ ਨੇ ਏਅਰਸੈੱਲ-ਮੈਕਸਿਸ ਹਿੱਸਾ-ਪੱਤੀ ਮਾਮਲੇ ’ਚ ਜਨਤਾ ਪਾਰਟੀ ਦੇ ਮੁਖੀ ਸੁਬਰਾਮਨੀਅਮ ਸਵਾਮੀ ਵੱਲੋਂ ਗ੍ਰਹਿ ਮੰਤਰੀ ਪੀ. ਚਿਦੰਬਰਮ ਖ਼ਿਲਾਫ਼ ਲਾਏ ਦੋਸ਼ਾਂ ਨੂੰ ਅੱਜ ਪੂਰੀ ਤਰ੍ਹਾਂ ਬੇਬੁਨਿਆਦ ਕਰਾਰ ਦਿੱਤਾ ਹੈ। ਵਿਦੇਸ਼ੀ ਨਿਵੇਸ਼ ਪ੍ਰੋਮੋਸ਼ਨ ਬੋਰਡ (ਐਫ.ਆਈ.ਪੀ.ਬੀ.) ਦਾ ਰਿਕਾਰਡ ਵਾਚਣ ਤੋਂ ਬਾਅਦ ਜਾਰੀ ਕੀਤੇ ਇਕ ਸਰਕਾਰੀ ਬਿਆਨ ’ਚ ਕਿਹਾ ਗਿਆ, ‘‘ਇਹ ਬਿਲਕੁਲ ਸਾਫ਼ ਹੈ ਕਿ ਕਿਸੇ ਤਰ੍ਹਾਂ ਦੀ ਕੋਈ ਦੇਰੀ ਨਹੀਂ ਕੀਤੀ ਗਈ। ਇਹ ਅਫ਼ਸੋਸਨਾਕ ਗੱਲ ਹੈ ਕਿ ਤੱਥਾਂ ਦੀ ਤਸਦੀਕ ਤੋਂ ਬਿਨਾਂ ਹੀ ਬੇਥਵੇ ਦੋਸ਼ ਲਾਏ ਗਏ ਹਨ।’’ ਦੋ ਦਿਨ ਪਹਿਲਾਂ ਸ੍ਰੀ ਸਵਾਮੀ ਨੇ ਦੋਸ਼ ... Read Full Story
|
ਚਿਦਾਂਬਰਮ ਮਾਮਲੇ ਦੀ 24 ਤਕ ਸੁਪਰੀਮ ਕੋਰਟ 'ਚ ਅਪੀਲ : ਸਵਾਮੀ ਸੁਬਰਾਮਨੀਅਮ
ਭੋਪਾਲ, ਭਾਜਪਾ ਨੇਤਾ ਸੁਬਰਾਮਨੀਅਮ ਸਵਾਮੀ ਨੇ ਕਿਹਾ ਹੈ ਕਿ 2-ਜੀ ਘਪਲੇ ਵਿਚ ਤੱਤਕਾਲੀਨ ਵਿੱਤ ਮੰਤਰੀ ਪੀ. ਚਿਦਾਂਬਰਮ ਦੀ ਭੂਮਿਕਾ ਨੂੰ ਲੈ ਕੇ ਉਹ ਦਿੱਲੀ ਹਾਈ ਕੋਰਟ ਦੇ ਫੈਸਲੇ ਖਿਲਾਫ 24 ਤਰੀਕ ਤਕ ਸੁਪਰੀਮ ਕੋਰਟ ਵਿਚ ਅਪੀਲ ਦਾਇਰ ਕਰਨਗੇ। ਸਵਾਮੀ ਨੇ ਅੱਜ ਇਥੇ ਪੱਤਰਕਾਰ ਭਵਨ ਵਿਚ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿਚ ਕਿਹਾ ਕਿ ਹਾਈ ਕੋਰਟ ਦੇ ਜੱਜ ਨੇ 77 ਸਫਿਆਂ ਦੇ ਫੈਸਲੇ ਵਿਚੋਂ 65 ਸਫਿਆਂ ਵਿਚ ਇਹ ਮੰਨਿਆ ਹੈ ਕਿ ਉਨ੍ਹਾਂ ਦੀ ਪਟੀਸ਼ਨ ਵਿਚ ਚਿਦਾਂਬਰਮ 'ਤੇ ਲਗਾਏ ਗਏ ਦੋਸ਼ ਸਹੀ ਹਨ ਪਰ ਉਨ੍ਹਾਂ ਇਸ ਆਧਾਰ 'ਤੇ ਪਟੀਸ਼ਨ ਖਾਰਜ ਕਰ ਦਿੱਤੀ ਕਿ ਉਹ ਉਨ੍ਹਾਂ ਦੇ ਖਿਲਾਫ ਅਪਰਾਧਿਕ ਮਾਮਲਾ ... Read Full Story
|
ਚਿਦੰਬਰਮ ਨੂੰ ਰਾਹਤ, ਸਵਾਮੀ ਦੀ ਪਟੀਸ਼ਨ ਖਾਰਜ
ਨਵੀਂ ਦਿੱਲੀ, ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਦੀ ਵਿਸ਼ੇਸ਼ ਅਦਾਲਤ ਨੇ ਅੱਜ ਇਕ ਮਹੱਤਵਪੂਰਣ ਫੈਸਲੇ 'ਚ ਟੂ-ਜੀ ਸਪੈਕਟ੍ਰਮ ਵੰਡ ਘੋਟਾਲੇ 'ਚ ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਨੂੰ ਸਹਿ ਦੋਸ਼ੀ ਬਣਾਉਣ ਸੰਬੰਧੀ ਪਟੀਸ਼ਨ ਖਾਰਜ ਕਰ ਦਿੱਤੀ। ਵਿਸ਼ੇਸ਼ ਜੱਜ ਓ. ਪੀ. ਸੈਨੀ ਨੇ ਜਨਤਾ ਪਾਰਟੀ ਦੇ ਪ੍ਰਧਾਨ ਸੁਬਰਾਮਨੀਅਮ ਸਵਾਮੀ ਦੀ ਸ਼੍ਰੀ ਚਿਦੰਬਰਮ ਨੂੰ ਇਸ ਮਾਮਲੇ 'ਚ ਸਹਿ ਦੋਸ਼ੀ ਬਣਾਉਣ ਸੰਬੰਧੀ ਪਟੀਸ਼ਨ ਖਾਰਜ ਕਰ ਦਿੱਤੀ।
ਇਸ ਫੈਸਲੇ ਨਾਲ ਸ਼੍ਰੀ ਚਿਦੰਬਰਮ ਨੂੰ ਵੱਡੀ ਰਾਹਤ ਮਿਲੀ ਹੈ। ਹਾਲਾਂਕਿ ਸਾਵੀ ਨੇ ਕੋਰਟ ਦੇ ਇਸ ਫੈਸਲੇ 'ਤੇ ਹੈਰਾਨੀ ਜਤਾਉਂਦੇ ਹੋਏ ਉਪਰੀ ਅਦਾਲਤ 'ਚ ਅਪੀਲ ... Read Full Story
|
ਸਵਾਮੀ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਕੀਤੀ ਤਿੱਖੀ ਟਿੱਪਣੀ
ਮਾਮਲੇ 'ਚ ਦੇਰੀ ਲਈ ਪੀ. ਐੱਮ. ਓ. ਦੋਸ਼ੀ
ਨਵੀਂ ਦਿੱਲੀ, ਸੁਪਰੀਮ ਕੋਰਟ ਨੇ 2-ਜੀ ਸਪੈਕਟਰਮ ਮਾਮਲੇ ਵਿਚ ਸਾਬਕਾ ਦੂਰਸੰਚਾਰ ਮੰਤਰੀ ਏ. ਰਾਜਾ ਵਿਰੁੱਧ ਮੁਕੱਦਮਾ ਚਲਾਉਣ ਦੀ ਆਗਿਆ ਦੇਣ ਵਿਚ ਦੇਰੀ ਦੇ ਮਾਮਲੇ 'ਚ ਜਨਤਾ ਪਾਰਟੀ ਦੇ ਪ੍ਰਧਾਨ ਸੁਬਰਾਮਣੀਅਮ ਸਵਾਮੀ ਦੀ ਪਟੀਸ਼ਨ ਨੂੰ ਪ੍ਰਵਾਨ ਕਰ ਕੇ ਕੇਂਦਰ ਨੂੰ ਇਕ ਝਟਕਾ ਦਿਤਾ ਹੈ। ਸੁਪਰੀਮ ਕੋਰਟ ਨੂੰ ਲੋਕ ਸੇਵਕਾਂ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਐਕਟ ਅਧੀਨ ਕਾਰਵਾਈ ਦੀ ਆਗਿਆ ਸਬੰਧੀ ਅਰਜ਼ੀ 'ਤੇ ਸਰਕਾਰ ਨੂੰ ਤਿੰਨ ਮਹੀਨੇ ਅੰਦਰ ਫੈਸਲਾ ਲੈਣ ਲਈ ਕਿਹਾ। ਸੁਪਰੀਮ ਕੋਰਟ ਨੇ ਇਹ ਗੱਲ ਜਨਤਾ ਪਾਰਟੀ ਦੇ ਪ੍ਰਧਾਨ ਸੁਬਰਾਮਨੀਅਮ ਸਵਾਮੀ ਦੀ ਉਸ ... Read Full Story
|
ਸੁਬਰਾਮਣੀਅਮ ਸਵਾਮੀ ਨੂੰ ਮਿਲੀ ਅਗਾਊਂ ਜ਼ਮਾਨਤ
ਨਵੀਂ ਦਿੱਲੀ, ਜਨਤਾ ਪਾਰਟੀ ਦੇ ਪ੍ਰਧਾਨ ਸੁਬਰਾਮਨੀਅਮ ਸਵਾਮੀ ਨੂੰ ਅੱਜ ਦਿੱਲੀ ਹਾਈ ਕੋਰਟ ਨੇ ਅਗਾਊਂ ਜ਼ਮਾਨਤ ਦੇ ਦਿੱਤੀ। ਉਨ੍ਹਾਂ ਖ਼ਿਲਾਫ਼ ਮੁੰਬਈ ਦੀ ਇਕ ਅਖਬਾਰ ਵਿਚ ਕਥਿਤ ਤੌਰ ’ਤੇ ਭੜਕਾਊ ਲੇਖ ਲਿਖਣ ਦਾ ਦੋਸ਼ ਹੈ। ਜਸਟਿਸ ਐਮ.ਐਲ. ਮਹਿਤਾ ਨੇ ਕਿਹਾ ਕਿ ਗ੍ਰਿਫਤਾਰੀ ਦੀ ਸੂਰਤ ਵਿਚ ਸਵਾਮੀ ਨੂੰ ਨਿੱਜੀ ਬਾਂਡ ਅਤੇ 25,000 ਰੁਪਏ ਗਰੰਟੀ ਨਾਲ ਰਿਹਾਅ ਕੀਤਾ ਜਾਵੇ।
ਜਸਟਿਸ ਮਹਿਤਾ ਨੇ ਕਿਹਾ ਕਿ ਕੋਈ ਲੇਖ ਲੇਖਣਾ ਭਾਵੇਂ ਕਿਸੇ ਵੀ ਨਾਗਰਿਕ ਦਾ ਮੁੱਢਲਾ ਅਧਿਕਾਰ ਹੈ ਪਰ ਇਸ ਦੀ ਵੀ ਕੋਈ ਸੀਮਾ ਤਾਂ ਹੋਣੀ ਚਾਹੀਦੀ ਹੈ। ਉਨ੍ਹਾਂ ਸ੍ਰੀ ਸਵਾਮੀ ਨੂੰ ਕਿਹਾ ਕਿ ਉਹ ਇਸ ਮਸਲੇ ਦੀ ਅਹਿਮੀਅਤ ਨੂੰ ... Read Full Story
|
ਬਾਬਾ ਰਾਮਦੇਵ ਤੇ ਸਵਾਮੀ ਵਿਰੁੱਧ ਮਾਮਲਾ ਦਰਜ
ਨਵੀਂ ਦਿੱਲੀ, ਯੋਗ ਗੁਰੂ ਬਾਬਾ ਰਾਮਦੇਵ 'ਤੇ 14 ਜਨਵਰੀ ਨੂੰ ਸਿਆਹੀ ਸੁੱਟਣ ਕਾਰਨ ਉਨ੍ਹਾਂ ਦੇ ਹਮਾਇਤੀਆਂ ਵਲੋਂ ਕੀਤੀ ਗਈ ਕੁੱਟਮਾਰ ਸੰਬੰਧੀ ਪੀੜਤ ਵਿਅਕਤੀ ਕਾਮਰਾਨ ਸਿਦੀਕੀ ਨੇ ਬਾਬਾ ਰਾਮਦੇਵ ਅਤੇ ਸੁਬਰਾਮਨੀਅਮ ਸਵਾਮੀ ਵਿਰੁੱਧ ਸੋਮਵਾਰ ਮਾਮਲਾ ਦਰਜ ਕਰਵਾਇਆ। ਕਾਮਰਾਨ ਨੇ ਦੋਹਾਂ ਵਿਰੁੱਧ ਧਾਰਾ 153 ਏ, 355, 307 ਤੇ 323 ਅਧੀਨ ਇਹ ਮਾਮਲਾ ਦਰਜ ਕਰਵਾਇਆ ਹੈ ਜਿਸ 'ਤੇ ਐਡੀਸ਼ਨਲ ਮੁਖ ਮੈਟਰੋਪਾਲਿਟਨ ਮੈਜਿਸਟਰੇਟ ਦੀ ਅਦਾਲਤ ਵਿਚ ਸੁਣਵਾਈ ਜਨਵਰੀ ਨੂੰ ... Read Full Story
|
ਭੜਕਾਊ ਲੇਖ ਲਿਖਣ ਦੇ ਮਾਮਲੇ 'ਚ ਸਵਾਮੀ ਕੋਲੋਂ ਪੁੱਛਗਿੱਛ
ਨਵੀਂ ਦਿੱਲੀ, ਇਕ ਅਖਬਾਰ ਵਿਚ ਭੜਕਾਊ ਲੇਖ ਲਿਖਣ ਦੇ ਮਾਮਲੇ ਵਿਚ ਦਿੱਲੀ ਪੁਲਸ ਨੇ ਸੋਮਵਾਰ ਨੂੰ ਜਨਤਾ ਪਾਰਟੀ ਦੇ ਪ੍ਰਧਾਨ ਸੁਬਰਾਮਨੀਅਮ ਸਵਾਮੀ ਕੋਲੋਂ ਪੁੱਛਗਿੱਛ ਕੀਤੀ। ਵਕੀਲ ਦੇ ਨਾਲ ਸਵਾਮੀ ਇਥੇ ਦਿੱਲੀ ਪੁਲਸ ਦੀ ਅਪਰਾਧਿਕ ਸ਼ਾਖਾ ਦੇ ਅੰਤਰਰਾਜੀ ਸੈੱਲ ਵਿਖੇ ਸੋਮਵਾਰ ਸਵੇਰੇ 10.50 ਵਿਖੇ ਪੁੱਜੇ ਅਤੇ ਉਨ੍ਹਾਂ ਕੋਲੋਂ ਲਗਭਗ 2 ਘੰਟਿਆਂ ਲਈ ਪੁੱਛਗਿੱਛ ਹੋਈ। ਜਨਤਾ ਪਾਰਟੀ ਦੇ ਪ੍ਰਧਾਨ ਨੂੰ ਇਸ ਮਾਮਲੇ ਵਿਚ ਸੰਭਾਵਿਤ ਗ੍ਰਿਫਤਾਰੀ ਵਿਰੁੱਧ ਦਿੱਲੀ ਹਾਈ ਕੋਰਟ ਨੇ 30 ਜਨਵਰੀ ਤੱਕ ਅੰਤਰਿਮ ਸੁਰੱਖਿਆ ਮੁਹੱਈਆ ਕਰਵਾਈ ਹੈ।
ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ... Read Full Story
|
ਖਪਤਕਾਰ ਅਦਾਲਤ ਨੇ ਸੁਬਰਾਮਨੀਅਮ ਸਵਾਮੀ ਖਿਲਾਫ ਵਾਰੰਟ ਜਾਰੀ ਕੀਤੇ
ਤ੍ਰਿਸ਼ੂਰ, ਤ੍ਰਿਸ਼ੂਰ ਦੀ ਇਕ ਖਪਤਕਾਰ ਅਦਾਲਤ ਨੇ ਜਨਤਾ ਪਾਰਟੀ ਦੇ ਪ੍ਰਧਾਨ ਸੁਬਰਾਮਨੀਅਮ ਸਵਾਮੀ ਨਾਲ ਜ਼ਮਾਨਤੀ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ। ਖਪਤਕਾਰ ਸ਼ਿਕਾਇਤ ਨਿਵਾਰਨ ਮੰਚ ਦੀ ਪ੍ਰਧਾਨ ਪਦਮਨੀ ਸਧੀਸ਼ ਨੇ ਇਹ ਵਾਰੰਟ ਜਾਰੀ ਕੀਤਾ ਅਤੇ ਦਿੱਲੀ ਪੁਲਸ ਨੂੰ ਸਵਾਮੀ ਨੂੰ ਗ੍ਰਿਫਤਾਰ ਕਰ ਕੇ 2 ਅਪ੍ਰੈਲ ਨੂੰ ਮੰਚ ਸਾਹਮਣੇ ਪੇਸ਼ ਕਰਨ ਦਾ ਨਿਰਦੇਸ਼ ਦਿਤਾ। ਸ਼ਿਕਾਇਤਕਰਤਾ ਵੀ. ਐੱਨ. ਨਾਰਾਇਣ ਅਨੁਸਾਰ ਉਸ ਨੇ 1986 ਵਿਚ ਐਕਸਪ੍ਰੈੱਸ ਮਲਿਆਲਮ ਪ੍ਰਾਈਵੇਟ ਲਿਮਟਿਡ ਵਿਚ 3 ਸਾਲ ਲਈ 10 ਹਜ਼ਾਰ ਰੁਪਏ ਜਮ੍ਹਾ ਕੀਤੇ ਸਨ ਪਰ ਇਹ ਰਾਸ਼ੀ ਉਸ ਨੂੰ ਵਾਪਸ ਨਹੀਂ ਕੀਤੀ ਗਈ। ਉਸ ਸਮੇਂ ਇਸ ਕੰਪਨੀ ਦੇ ਚੇਅਰਮੈਨ ... Read Full Story
|
ਜਨਤਾ ਪਾਰਟੀ ਹੋ ਸਕਦੀ ਹੈ ਰਾਜਗ ਵਿਚ ਸ਼ਾਮਲ
ਨਵੀਂ ਦਿੱਲੀ, ਸੁਬਰਾਮਨੀਅਮ ਸਵਾਮੀ ਦੀ ਜਨਤਾ ਪਾਰਟੀ ਭਾਜਪਾ ਦੀ ਅਗਵਾਈ ਵਾਲੀ ਰਾਜਗ ਵਿਚ ਸ਼ਾਮਲ ਹੋ ਸਕਦੀ ਹੈ ਕਿਉਂਕਿ ਇਸ ਬਾਰੇ ਦੋਵਾਂ ਪਾਰਟੀਆਂ ਵਿਚਾਲੇ ਗੱਲਬਾਤ ਹੋ ਰਹੀ ਹੈ। ਸਵਾਮੀ ਨੇ ਕਿਹਾ ਕਿ ਮੈਂ ਇਸ ਵਿਚਾਰ ਪ੍ਰਤੀ ਖੁੱਲ੍ਹਾ ਹਾਂ। ਮੇਰੀ ਪਾਰਟੀ ਅਤੇ ਭਾਜਪਾ ਵਿਚਾਲੇ ਕੋਈ ਵਿਚਾਰਕ ਟਕਰਾਅ ਨਹੀਂ ਹੈ। ਮੈਨੂੰ ਲੱਗਦਾ ਹੈ ਕਿ ਇਹ ਕਦਮ ਦੇਸ਼ ਭਗਤ ਵੋਟਾਂ ਨੂੰ ਮਜ਼ਬੂਤ ਕਰੇਗਾ। ਰਾਜਗ ਨਾਲ ਸਾਨੂੰ ਕੋਈ ਪਰੇਸ਼ਾਨੀ ਨਹੀਂ ਹੈ। ਇਸ ਬਾਰੇ ਫੈਸਲਾ ਭਾਜਪਾ ਪ੍ਰਧਾਨ ਨੂੰ ਲੈਣਾ ਚਾਹੀਦਾ ... Read Full Story
|
ਅੰਨਾ ਦੇ ਮਨ ਵਿਚ ਕੋਈ ਦੁਖ ਹੋਵੇਗਾ ਤਾਂ ਹੀ ਉਨ੍ਹਾਂ ਮੌਨ ਰੱਖਿਆ ਹੈ : ਸਵਾਮੀ
ਕਾਨਪੁਰ, ਸਮਾਜ ਸੇਵੀ ਅੰਨਾ ਹਜ਼ਾਰੇ ਨੂੰ ਆਪਣਾ ਦੋਸਤ ਦੱਸਦੇ ਹੋਏ ਸਾਬਕਾ ਮੰਤਰੀ ਡਾ. ਸੁਬਰਾਮਨੀਅਮ ਸਵਾਮੀ ਨੇ ਅੱਜ ਕਿਹਾ ਕਿ ਉਨ੍ਹਾਂ ਦੇ ਮਨ ਵਿਚ ਕੋਈ ਦੁਖ ਤੇ ਪਰੇਸ਼ਾਨੀ ਹੋਵੇਗੀ ਤਾਂ ਹੀ ਅੰਨਾ ਮੌਨ ਵਰਤ ਰੱਖਿਆ ਹੈ। ਵੈਸੇ ਤਾਂ ਅੰਨਾ ਪੂਰੀ ਤਰ੍ਹਾਂ ਗੈਰ-ਸਿਆਸੀ ਅਤੇ ਸੰਤ ਸੁਭਾਅ ਦੇ ਵਿਅਕਤੀ ਹਨ ਪਰ ਉਨ੍ਹਾਂ ਦੀ ਟੀਮ ਦੇ ਕੁਝ ਮੈਂਬਰਾਂ ਦਾ ਝੁਕਾਅ ਰਾਜਨੀਤੀ ਵੱਲ ਹੈ। ਉਨ੍ਹਾਂ ਕਿਹਾ ਕਿ ਅੰਨਾ ਮੇਰਾ ਮਿੱਤਰ ਹੈ ਅਤੇ ਜਦ ਵੀ ਉਨ੍ਹਾਂ ਦੇ ਮਨ ਵਿਚ ਕੋਈ ਪਰੇਸ਼ਾਨੀ ਹੁੰਦੀ ਹੈ ਤਾਂ ਉਹ ਮੌਨ ਰੱਖ ਲੈਂਦੇ ਹਨ। ਆਰ. ਟੀ. ਆਈ. ਵਿਚ ਸੋਧ ਦੇ ਮਾਮਲੇ 'ਤੇ ਉਨ੍ਹਾਂ ਕਿਹਾ ਕਿ ਉਹ ਖੁਦ ਚਾਹੁੰਦੇ ਹਨ ਕਿ ... Read Full Story
|
ਸਵਾਮੀ ਵੱਲੋਂ ਚਿਦੰਬਰਮ ਨੂੰ ਸਹਿ ਮੁਲਜ਼ਮ ਬਣਾਉਣ ਦੀ ਮੰਗ
ਨਵੀਂ ਦਿੱਲੀ, ਜਨਤਾ ਪਾਰਟੀ ਦੇ ਪ੍ਰਧਾਨ ਸੁਬਰਾਮਨੀਅਮ ਸਵਾਮੀ ਨੇ ਦਿੱਲੀ ਦੀ ਇਕ ਅਦਾਲਤ ਨੂੰ ਕਿਹਾ ਹੈ ਕਿ ਉਹ ਬਿਆਨ ਦਰਜ ਕਰਵਾਉਣਾ ਚਾਹੁੰਦੇ ਹਨ ਕਿ 2ਜੀ ਸਪੈਕਟ੍ਰਮ ਘੁਟਾਲੇ ’ਚ ਗ੍ਰਹਿ ਮੰਤਰੀ ਪੀ. ਚਿਦੰਬਰਮ ਨੂੰ ਸਹਿ-ਦੋਸ਼ੀ ਕਿਉਂ ਬਣਾਇਆ ਜਾਵੇ। ਸ੍ਰੀ ਸਵਾਮੀ ਨੇ ਵਿਸ਼ੇਸ਼ ਸੀ.ਬੀ.ਆਈ. ਜੱਜ ਓ.ਪੀ. ਸੈਨੀ ਦੀ ਅਦਾਲਤ ’ਚ ਪੇਸ਼ ਹੋ ਕੇ ਕਿਹਾ ਕਿ ਪੀ. ਚਿਦੰਬਰਮ ਨੂੰ 2ਜੀ ਸਪੈਕਟ੍ਰਮ ’ਚ ਸਹਿ ਮੁਲਜ਼ਮ ਬਣਾਇਆ ਜਾਣਾ ਚਾਹੀਦਾ ਹੈ। ਅਦਾਲਤ ਨੇ ਇਹ ਮਾਮਲਾ 24 ਅਕਤੂਬਰ ਤੱਕ ਟਾਲ ਦਿੱਤਾ ਹੈ। ਸ੍ਰੀ ਸਵਾਮੀ ਨੇ ਅਦਾਲਤ ਨੂੰ ਦੱਸਿਆ ਕਿ 2ਜੀ ਘੁਟਾਲੇ ’ਚ ਪੀ. ਚਿਦੰਬਰਮ ਦੀ ਭੂਮਿਕਾ ਦੀ ਜਾਂਚ ਲਈ ਉਨ੍ਹਾਂ ਦੀ ... Read Full Story
|