Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਸੁਭਾਸ਼"
ਨਾਬਾਲਗ਼ ਲੜਕੇ ਦੀ ਗ਼ੁਸਲਖ਼ਾਨੇ ਵਿੱਚੋਂ ਲਾਸ਼ ਮਿਲੀ

ਜੰਮੂ, ਜੰਮੂ ਦੀ ਬਾਹਰੀ ਸੈਨਿਕ ਕਾਲੋਨੀ ਸਥਿਤ ਘਰ ਵਿੱਚ ਨੌਕਰ ਵਜੋਂ ਕੰਮ ਕਰਦੇ ਨਾਬਾਲਗ ਲੜਕੇ ਸੁਭਾਸ਼ ਚੰਦਰ ਦੀ ਗੁਸਲਖ਼ਾਨੇ ਵਿੱਚੋਂ ਭੇਤਭਰੀ ਹਾਲਤ ਵਿੱਚ ਫਾਹੇ ਨਾਲ ਲਟਕਦੀ ਲਾਸ਼ ਮਿਲੀ। ਖੇਲਾਨੀ (ਡੋਡਾ) ਵਾਸੀ ਜਗਦੀਸ਼ ਕੁਮਾਰ ਦਾ 13 ਸਾਲਾ ਪੁੱਤਰ ਸੁਭਾਸ਼ ਚੰਦਰ ਇੱਥੇ ਸੈਨਿਕ ਕਾਲੋਨੀ ਵਿੱਚ ਬਲਦੇਵ ਸਿੰਘ ਦੇ ਘਰ ਵਿੱਚ ਕੰਮ ਕਰਦਾ ਸੀ। ਬਲਦੇਵ ਸਿੰਘ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਸੁਭਾਸ਼ ਚੰਦਰ ਸਵੇਰੇ ਨਹਾਉਣ ਲਈ ਗੁਸਲਖ਼ਾਨੇ ਵਿੱਚ ਗਿਆ ਪਰ ਕਾਫ਼ੀ ਦੇਰ ਤੱਕ ਬਾਹਰ ਨਹੀਂ ਆਇਆ। ਉਨ੍ਹਾਂ ਨੇ ਦਰਵਾਜਾ ਖੋਲ੍ਹਣ ਲਈ ਉਸ ਨੂੰ ਆਵਾਜ਼ਾਂ ਦਿੱਤੀਆਂ ਤਾਂ ਅੱਗੋਂ ਕੋਈ ਜਵਾਬ ਨਹੀਂ ਮਿਲਿਆ। ਇਸ ...
Read Full Story


ਨੇਤਾਜੀ ਦੀਆਂ ਅਸਥੀਆਂ ਬਾਰੇ ਫਿਰ ਵਿਵਾਦ

ਨਵੀਂ ਦਿੱਲੀ,ਨੇਤਾਜੀ ਸੁਭਾਸ਼ ਚੰਦਰ ਬੋਸ ਦੀਆਂ ਅਸਥੀਆਂ 2006 ਵਿਚ ਜਪਾਨ ਤੋਂ ਭਾਰਤ ਲਿਆਉਣ ਬਾਰੇ ਨਵਾਂ ਵਿਵਾਦ ਛਿੜ ਗਿਆ ਹੈ। ਕਰੀਬ 65 ਸਾਲ ਪਹਿਲਾਂ ਤਾਇਵਾਨ ਵਿਚ ਹੋਏ ਹਵਾਈ ਹਾਦਸੇ ਵਿਚ ਨੇਤਾਜੀ ਦੀ ਮੌਤ ਹੋਈ ਮੰਨੀ ਗਈ ਸੀ। ਹੁਣ ਪ੍ਰਧਾਨ ਮੰਤਰੀ ਦਫਤਰ ਨੇ ਨੇਤਾਜੀ ਦੀਆਂ ਅਸਥੀਆਂ ਜਪਾਨ ਤੋਂ ਭਾਰਤ ਲਿਆਉਣ ਬਾਰੇ ਕੋਈ ਜਾਣਕਾਰੀ ਨਾ ਹੋਣਾ ਕਹਿ ਕੇ ਵਿਵਾਦ ਛੇੜ ਦਿੱਤਾ ਹੈ ਕਿਉਂਕਿ ਨੇਤਾਜੀ ਦੇ ਰਿਸ਼ਤੇਦਾਰ ਵੱਲੋਂ ਉਨ੍ਹਾਂ ਦੀ ਜ਼ਿੰਦਗੀ ਬਾਰੇ ਲਿਖੀ ਕਿਤਾਬ ਵਿਚ ਕਿਹਾ ਗਿਆ ਹੈ ਕਿ ਅਸਥੀਆਂ ਲਿਆਉਣ ਬਾਰੇ ਪ੍ਰਧਾਨ ਮੰਤਰੀ ਨੂੰ ਦੱਸਿਆ ਗਿਆ ਸੀ। ਜ਼ਿਕਰਯੋਗ ਹੈ ਕਿ ਇੰਡੀਅਨ ਨੈਸ਼ਨਲ ਆਰਮੀ ਦੇ ...
Read Full Story


ਆਜ਼ਾਦੀ ਦਿਵਸ ’ਤੇ ਸੁਤੰਤਰਤਾ ਸੈਨਾਨੀਆਂ ਨੂੰ ਤੋਹਫ਼ਾ

ਮਾਣ ਭੱਤੇ ’ਚ 4 ਹਜ਼ਾਰ ਰੁਪਏ ਦਾ ਵਾਧਾ ਸਿਰਸਾ,ਹਰਿਆਣਾ ਸਰਕਾਰ ਨੇ 15 ਅਗਸਤ ਦੇ ਮੌਕੇ ’ਤੇ ਸੁਤੰਤਰਤਾ ਸੈਨਾਨੀਆਂ ਦਾ ਮਾਣ ਸਨਮਾਨ ਭੱਤਾ 11 ਹਜ਼ਾਰ ਰੁਪਏ ਤੋਂ ਵਧਾ ਕੇ 15 ਹਜ਼ਾਰ ਰੁਪਏ ਕਰ ਦਿੱਤਾ ਹੈ। ਇਹ ਗੱਲ ਹਰਿਆਣਾ ਦੇ ਬਿਜਲੀ ਤੇ ਵਣ ਮੰਤਰੀ ਕੈਪਟਨ ਅਜੈ ਸਿੰਘ ਯਾਦਵ ਨੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿੱਚ ਸੁਤੰਤਰਤਾ ਦਿਵਸ ਦੇ ਮੌਕੇ ’ਤੇ ਬਤੌਰ ਮੁੱਖ ਮਹਿਮਾਨ ਰਾਸ਼ਟਰੀ ਝੰਡਾ ਲਹਿਰਾਉਣ ਤੋਂ ਬਾਅਦ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਕਹੀ। ਇਸ ਤੋਂ ਪਹਿਲਾਂ ਉਨ੍ਹਾਂ ਮਾਰਚ ਪਾਸਟ ਦੀ ਸਲਾਮੀ ਲਈ। ਸ੍ਰੀ ਯਾਦਵ ਨੇ ਸ਼ਹੀਦੀ ਸਮਾਰਕ ਉੱਤੇ ਜਾ ਕੇ ਦੇਸ਼ ਦੇ ਸ਼ਹੀਦਾਂ, ਦੇਸ਼ ਭਗਤਾਂ ਨੂੰ ਫੁੱਲ ...
Read Full Story


1

Loading...

© 2012 punjabinfoline.com

punjab infoline arash info