Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
 |
|
|
E-Paper

|
| Tag Search for "ਸੁਰਿੰਦਰ" |
ਖਾਲਿਸਤਾਨ ਜ਼ਿੰਦਾਬਾਦ ਫੋਰਸ ਦਾ ਸਾਬਕਾ ਅਤਿਵਾਦੀ ਸਪੇਰਾ ਕਾਬੂ
ਜੰਮੂ,ਜੰਮੂ ਦੇ ਥਾਣਾ ਸਤਵਾਰੀ ਅਧੀਨ ਪੈਂਦੇ ਗਾਡੀਗੜ੍ਹ ਇਲਾਕੇ ਤੋਂ ਅਤਿਵਾਦੀ ਜੱਥੇਬੰਦੀ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਸਾਬਕਾ ਅਤਿਵਾਦੀ ਨੂੰ ਪੁਲੀਸ ਨੇ ਕਾਬੂ ਕੀਤਾ ਹੈ । ਪੁਲੀਸ ਦੀ ਸਪੈਸ਼ਲ ਯੂਨਿਟ ਨੇ ਸਾਬਕਾ ਅਤਿਵਾਦੀ ਸੁਰਿੰਦਰ ਸਿੰਘ ਉਰਫ ਸਪੇਰਾ ਨੂੰ ਕੱਲ੍ਹ ਗਾਡੀਗੜ੍ਹ ਇਲਾਕੇ ਤੋਂ ਕਾਬੂ ਕੀਤਾ। ਸੂਤਰਾਂ ਅਨੁਸਾਰ ਸੁਰਿੰਦਰ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਮੁਖੀ ਰਣਜੀਤ ਸਿੰਘ ਨੀਟੇ ਦਾ ਕਾਫੀ ਕਰੀਬੀ ਦੱਸਿਆ ਜਾਂਦਾ ਹੈ ਅਤੇ ਪਿਛਲੇ ਕੁਝ ਮਹੀਨਿਆਂ ਤੋਂ ਉਸਦੇ ਵਿਦੇਸ਼ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ। ਪੁਲੀਸ ਅਧਿਕਾਰੀਆਂ ਨੇ ਭਾਵੇਂ ਉਸਦੀ ਗ੍ਰਿਫ਼ਤਾਰੀ ਦੀ ... Read Full Story
|
ਬੰਦੂਕ ਦੀ ਨੋਕ ’ਤੇ ਲੁੱਟ-ਮਾਰ ਕਰਨ ਵਾਲੇ ਦੋ ਨੌਜਵਾਨਾਂ ਨੂੰ ਤਿੰਨ ਸਾਲ ਦੀ ਕੈਦ
ਨਵੀਂ ਦਿੱਲੀ, ਇੱਥੋਂ ਦੀ ਇਕ ਅਦਾਲਤ ਨੇ ਦੋ ਨੌਜਵਾਨਾਂ ਨੂੰ ਨੋਇਡਾ ਦੇ ਇਕ ਬੀ.ਪੀ.ਓ. ਅਗਜ਼ੈਕਟਿਵ ਦੀ ਬੰਦੂਕ ਦੀ ਨੋਕ ’ਤੇ ਲੁੱਟ-ਮਾਰ ਕਰਨ ਦੇ ਦੋਸ਼ ’ਚ 3 ਸਾਲਾਂ ਦੀ ਸਜ਼ਾ ਸੁਣਾਈ ਹੈ। ਐਡੀਸ਼ਨਲ ਸੈਸ਼ਨ ਜੱਜ ਸੁਰਿੰਦਰ ਕੁਮਾਰ ਸ਼ਰਮਾ ਨੇ ਉੱਤਰ ਪ੍ਰਦੇਸ਼ ਵਾਸੀ ਫਿਰੋਜ਼ ਖ਼ਾਨ ਇਲੀਆਸ ਫ਼ੌਜੀ ਅਤੇ ਐਸ਼ ਮੁਹੰਮਦ ਨੂੰ ਇਰਫ਼ਾਨ ਖ਼ਾਨ ਤੋਂ ਬੰਦੂਕ ਦੀ ਨੋਕ ’ਤੇ ਉਸ ਦੀਆਂ ਕੀਮਤੀ ਚੀਜ਼ਾਂ ਲੁੱਟਣ ਦੇ ਦੋਸ਼ ’ਚ 3 ਸਾਲ ਦੀ ਸਖ਼ਤ ਕੈਦ ਸੁਣਾਈ ਹੈ। ਜ਼ਿਕਰਯੋਗ ਹੈ ਕਿ 15 ਅਤੇ 16 ਫਰਵਰੀ 2009 ਦੀ ਅੱਧੀ ਰਾਤ ਨੂੰ ਸਵੇਰੇ ਲਗਪਗ 3 ਵਜੇ ਫਿਰੋਜ਼, ਐਸ਼ ਅਤੇ ਉਨ੍ਹਾਂ ਦੇ ਸਾਥੀ ਫਿਰੋਜ਼ ਧੋਬੀ ਨੇ ਇਰਫਾਨ ਨੂੰ ਲੋਨੀ ਰੋਡ ’ਤੇ ਸਥਿਤ ... Read Full Story
|
ਪ੍ਰਿੰ. ਸੁਰਿੰਦਰ ਸਿੰਘ ਜੀ ਨੂੰ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਟਿਕਟ ਮਿਲਣ ਤੇ ਸਮੁੱਚੇ ਪੰਥ ਵਿਚ ਖੁਸ਼ੀ
ਅਨੰਦਪੁਰ ਸਾਹਿਬ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਨੰਦਪੁਰ ਸਾਹਿਬ ਰਿਜਰਵ ਸੀਟ ਲਈ ਪ੍ਰਸਿੱਧ ਸਿੱਖ ਵਿਦਵਾਨ ਤੇ ਸਿੱਖ ਮਿਸ਼ਨਰੀ ਕਾਲਜ ਦੇ ਪ੍ਰਿੰ ਸੁਰਿੰਦਰ ਸਿੰਘ ਨੇ ਅੱਜ ਆਪਣੀ ਚੋਣ ਮੁਹਿੰਮ ਸ਼ੁਰੂ ਕਰ ਦਿਤੀ। ਆਪਣੇ ਸੈਂਕੜੇ ਸਾਥੀਆਂ ਸਮੇਤ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਅਰਦਾਸ ਕਰਕੇ ਚੋਣ ਮੁਹਿੰਮ ਦਾ ਆਗਾਜ ਕਰਨ ਮੋਕੇ ਉਨਾਂ ਨੂੰ ਤਖਤ ਸਾਹਿਬ ਦੇ ਮੁੱਖ ਸੇਵਾਦਾਰ ਗਿ:ਤਰਲੋਚਨ ਸਿੰਘ ਨੇ ਸਿਰੋਪਾਉ ਦਿਤਾ। ਇਸ ਤੋ ਪਹਿਲਾਂ ਅਕਾਲੀ ਆਗੂਆਂ ਤੇ ਵਰਕਰਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਉਨਾਂ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਪਾਰਟੀ ... Read Full Story
|
1 |
 Loading...
|
|
|
© 2012 punjabinfoline.com
|