Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਸੁੱਖ"
ਗੋਲਡ ਸੁੱਖ ਦੇ ਡਾਇਰੈਕਟਰਸ ਲਈ ਲੁਕਆਊਟ ਨੋਟਿਸ ਜਾਰੀ

ਜੈਪੁਰ, ਸੋਨੇ 'ਚ ਨਿਵੇਸ਼ ਦਾ ਸੁਨਹਿਰਾ ਸੁਪਨਾ ਦਿਖਾ ਕੇ ਕਰੀਬ ਡੇਢ ਲੱਖ ਲੋਕਾਂ ਨਾਲ ਕਰੋੜਾਂ ਦੀ ਠੱਕੀ ਕਰਨ ਵਾਲੀ ਗੋਲਡ ਸੁੱਖ ਕੰਪਨੀ ਦੇ ਫਰਾਰ ਨਿਵੇਸ਼ਕਾਂ ਲਈ ਲੁਕ ਆਊਟ ਨੋਟਿਸ ਜਾਰੀ ਕਰ ਦਿੱਤਾ ਹੈ। ਕੰਪਨੀ ਦੇ ਚਾਰ ਨਿਦੇਸ਼ਕ ਨਾਟਕੀ ਢੰਗ ਨਾਲ ਫਰਾਰ ਹੋਏ ਹਨ ਪੁਲਸ ਨੂੰ ਸ਼ੱਕ ਹੈ ਕਿ ਇਸ ਕੰਪਨੀ ਦੇ ਨਿਦੇਸ਼ਕ ਦੇਸ਼ ਛੱਡ ਕੇ ਭੱਜ ਸਕਦੇ ਹਨ। ਪੁਲਸ ਨੇ ਜੈਪੁਰ ਸਣੇ ਪੂਰੇ ਦੇਸ਼ ਦੇ ਏਅਰਪੋਰਟਸ ਨੂੰ ਐਲਰਟ ਕਰ ਦਿੱਤਾ ਗਿਆ ਹੈ। ਗੋਲਡ ਸੁੱਖ ਕੰਪਨੀ ਦੇ ਨਿਦੇਸ਼ਕਾਂ ਦਾ ਫੋਟੋ ਵੀ ਜਾਰੀ ਕੀਤਾ ਗਿਆ ਹੈ। ਪੁਲਸ ਨੇ ਰਾਤ ਭਰ ਗੋਲਡ ਸੁੱਖ ਦਫਤਰ ਦੀ ਤਲਾਸ਼ੀ ਲਈ। ਪੁਲਸ ਨੂੰ ਛਾਪੇਮਾਰੀ 'ਚ 30 ਕੰਪਿਊਟਰ ਅਤੇ ...
Read Full Story


ਭ੍ਰਿਸ਼ਟਾਚਾਰ ਦੇ ਮਾਮਲੇ 'ਚ ਸੁੱਖਰਾਮ ਨੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ

ਨਵੀਂ ਦਿੱਲੀ, ਸਾਬਕਾ ਦੂਰਸੰਚਾਰ ਮੰਤਰੀ ਸੁੱਖਰਾਮ ਨੇ ਅੱਜ ਦਿੱਲੀ ਹਾਈਕੋਰਟ ਦਾ ਦਰਵਾਜ਼ਾ ਖੜਕਾ ਕੇ ਹੇਠਲੀ ਅਦਾਲਤ ਦੇ ਉਸ ਹੁਕਮ ਨੂੰ ਚੁਣੌਤੀ ਦਿੱਤੀ ਹੈ ਜਿਸ ਵਿਚ ਉਨ੍ਹਾਂ ਨੂੰ 1996 'ਚ ਇਕ ਦੂਰਸੰਚਾਰ ਫਰਮ ਨੂੰ ਠੇਕਾ ਦੇਣ ਬਦਲੇ 3 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ 'ਚ ਦੋਸ਼ੀ ਠਹਿਰਾਉਂਦੇ ਹੋਏ 5 ਸਾਲ ਕੈਦ ਦੀ ਸਜ਼ਾ ਸੁਣਾਈ ਗਈ। 86 ਸਾਲਾ ਸੁੱਖਰਾਮ ਨੂੰ ਵੀਰਵਾਰ ਨੂੰ ਠੇਕਾ ਦੇਣ ਨਾਲ ਜੁੜੇ ਇਕ ਮਾਮਲੇ ਵਿਚ ਦੋਸ਼ੀ ਠਹਿਰਾਇਆ ਸੀ। ਉਨ੍ਹਾਂ ਨੂੰ ਵਿਸ਼ੇਸ਼ ਸੀ. ਬੀ. ਆਈ. ਜੱਜ ਆਰ. ਪੀ. ਪਾਂਡੇ ਨੇ ਸ਼ਨੀਵਾਰ ਨੂੰ 5 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ ਅਤੇ ਉਨ੍ਹਾਂ ਨੂੰ ਜੇਲ ਭੇਜ ਦਿੱਤਾ ਗਿਆ। ਰਜਿਸਟਰੀ ...
Read Full Story


ਸੁੱਖ ਚਾਹੁੰਦੇ ਹੋ ਤਾਂ ਰੁੱਖਾਂ ਦੀ ਭਰਮਾਰ ਕਰੋ -ਪ੍ਰੋ. ਲਖਬੀਰ ਸਿੰਘ

ਜਲੰਧਰ, ਹਰਿਆਵਲ ਦਾ ਦੂਜਾ ਨਾਂ ਰੁੱਖਾਂ ਦੀ ਭਰਮਾਰ ਹੈ। ਰੁੱਖ ਸੁੱਖ ਦਿੰਦੇ ਨੇ, ਸਾਹ ਦਿੰਦੇ ਨੇ ਅਤੇ ਸਿਹਤਮੰਦੀ ਦੇ ਕੇ ਉਮਰ ਲੰਬੀ ਕਰਦੇ ਨੇ, ਰੁੱਖਾਂ ਦੀ ਘਾਟ ਪ੍ਰਦੂਸ਼ਣ, ਬੀਮਾਰੀਆਂ ਦਾ ਕਾਰਣ ਬਣਦੇ ਹਨ। ਵਣ-ਜੀਵਨ ਨੂੰ ਵੀ ਅਸੰਤੁਲਿਤ ਕਰਦੀ ਹੈ। ਇਹ ਸ਼ਬਦ ਪ੍ਰੋ. ਲਖਬੀਰ ਸਿੰਘ ਨੇ ਹਰਿਆਵਲ ਦਿਵਸ ’ਤੇ ਇਨੋਸੈਂਟ ਹਰਟ ਐਜੂਕੇਸ਼ਨ ਕਾਲਜ ਵਿੱਚ ਰੁੱਖਾਂ ਬਾਰੇ ਚਰਚਾ ਕਰਦਿਆਂ ਕਹੇ। ਪਹਿਲ ਵੱਲੋਂ ਕਾਲਜ ਦੇ ਸਹਿਯੋਗ ਨਾਲ ਗਰੀਨ ਮਾਡਲ ਟਾਊਨ ਅਤੇ ਲੋਹਾਰਾਂ ਕੈਂਪਸ ਵਿੱਚ ਜਾਮੁਨ, ਡੇਕ, ਕੈਜ਼ੋਰੀਨਾ, ਪੁਤਰਨਜੀਵਾ, ਗੁਲਮੋਹਰ, ਸਾਗਵਾਨ ਦੇ 101 ਪੌਦੇ ਲਗਾਏ ਗਏ। ਇਨੋਸੈਂਟ ਐਜੂਕੇਸ਼ਨ ਟਰੱਸਟ ...
Read Full Story


ਆਧੁਨਿਕ ਸੁੱਖ ਸਹੂਲਤਾਂ ਨੂੰ ਤਰਸ ਰਿਹਾ ਹੈ ਰੇਲਵੇ ਸ਼ਟੇਸ਼ਨ ਛੇਹਰਟਾ

ਅੰਮ੍ਰਿਤਸਰ(ਸਰਵਨ ਸਿੰਘ ਰੰਧਾਵਾ) ਕੇਦਰ ਸਰਕਾਰ ਦੀ ਬੇਰੁੱਖੀ ਕਾਰਨ ਅੱਜ ਰੇਲਵੇ ਸਟੇਸਨ ਛੇਹਰਟਾ ਆਧੁਨਿਕ ਸੁੱਖ ਸਹੁਲਤਾਂ ਨੂੰ ਤਰਸ ਰਿਹਾ ਹੈ।ਛੇਹਰਟਾ ਰੇਲਵੇ ਸ਼ਟੇਸ਼ਨ 'ਤੇ ਪੀਣ ਵਾਲੇ ਪਾਣੀ ਅਤੇ ਲੈਟਰੀਨਾਂ ਦਾ ਕੋਈ ਵਿਸ਼ੇਸ਼ ਪ੍ਰਬੰਧ ਨਾ ਹੋਣ ਕਾਰਨ ਯਾਤਰੂਆਂ ਨੂੰ ਕਾਫੀ ਪ੍ਰਸ਼ਾਨੀ ਦਾ ਸਾਹਮਣਾ ਕਰਨਾ ਪੈਦਾ ਹੈ।ਵਪਾਰ ਮੰਡੀ ਵਜੋ ਪੂਰੇ ਪੰਜਾਬ 'ਚ ਜਾਣੇ ਜਾਦੇ ਇਸ ਰੇਲਵੇ ਸਟੇਸਨ ਤੋ ਰੋਜ਼ਾਨਾ ਦੋ ਡੀ.ਐਮ.ਯੂ. ਗੱਡੀਆਂ ਅੰਮ੍ਰਿਤਸਰ ਤੋ ਚਲ ਕੇ ਅਟਾਰੀ ਨੂੰ ਜਾਦੀਆਂ ਹਨ ਅਤੇ ਇਸ ਤੋ ਇਲਾਵਾ ਸਮਝੋਤਾ ਐਕਸਪ੍ਰੈਸ ਰੇਲ ਗੱਡੀ ਜੋ ਸੋਮਵਾਰ ਤੇ ਵੀਰਵਾਰ ਨੂੰ ਭਾਰਤ ਤੋ ਪਾਕਿਸਤਾਨ ਅਤੇ ਮੰਗਲਵਾਰ ...
Read Full Story


6 ਡਿਪੂ ਹੋਲਡਰਾਂ ਦੀ ਸਪਲਾਈ ਮੁਅੱਤਲ

ਬਠਿੰਡਾ, 5 ਫਰਵਰੀ (ਸ਼ਰਮਾ)-ਡਿਪਟੀ ਕਮਿਸ਼ਨਰ ਬਠਿੰਡਾ ਵੱਲੋਂ ਜ਼ਿਲ੍ਹੇ ਦੇ ਸਮੂਹ ਉਪ ਮੰਡਲ ਮੈਜਿਸਟਰੇਟਾਂ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰਾਂ ਦੀ ਨਿਗਰਾਨੀ ਹੇਠ ਬਠਿੰਡਾ ਜ਼ਿਲ੍ਹੇ ਦੇ ਸਮੂਹ ਪਿੰਡਾਂ ਵਿਚ ਆਟਾ-ਦਾਲ ਸਕੀਮ ਅਧੀਨ ਦਿੱਤੀ ਜਾ ਰਹੀ ਸਪਲਾਈ ਦੀ ਜਾਂਚ ਪੜਤਾਲ ਲਈ ਪਟਵਾਰੀਆਂ ਅਤੇ ਪੰਚਾਇਤ ਸਕੱਤਰਾਂ ਦੀ ਡਿਊਟੀ ਲਾਈ ਗਈ, ਜਿਨ੍ਹਾਂ ਵੱਲੋਂ 30 ਜਨਵਰੀ ਨੂੰ ਜ਼ਿਲ੍ਹੇ ਦੇ ਸਾਰੇ ਪਿੰਡਾਂ ਵਿਚ ਜਾ ਕੇ ਆਮ ਇਜਲਾਸ ਬੁਲਾਇਆ ਗਿਆ ਅਤੇ ਲੋਕਾਂ ਨੂੰ ਆਟਾ-ਦਾਲ ਸਕੀਮ ਅਧੀਨ ਮਿਲ ਰਹੇ ਰਾਸ਼ਨ ਸਬੰਧੀ ਪੁੱਛ ਪੜਤਾਲ ਕੀਤੀ। ਜ਼ਿਲ੍ਹੇ ਦੇ ਬਹੁਤੇ ਪਿੰਡਾਂ ਵਿਚ ਆਮ ਖਪਤਕਾਰਾਂ ਵੱਲੋਂ ਆਟਾ-ਦਾਲ ...
Read Full Story


1

Loading...

© 2012 punjabinfoline.com

punjab infoline arash info