E-Paper

|
| Tag Search for "ਸੂਰਜ" |
ਵਿਦਿਆਰਥੀਆਂ ਨੇ ਵੇਖਿਆ ਸੂਰਜ ਗ੍ਰਹਿਣ ਦਾ ਨਜ਼ਾਰਾ
ਜਲੰਧਰ, 18 ਜਨਵਰੀ (ਵਿਸ਼ੇਸ਼ ਪ੍ਰਤੀਨਿਧੀ)-ਇਸ ਸਦੀ ਦੇ ਸਭ ਤੋਂ ਲੰਬੇ ਸੂਰਜ ਗ੍ਰਹਿਣ ਦਾ ਨਜ਼ਾਰਾ ਵੇਖਣ ਲਈ ਵਿਦਿਆਰਥੀ ਵਰਗ ਦੇ ਵਿਚ ਕਾਫੀ ਉਤਸ਼ਾਹ ਵੇਖਿਆ ਗਿਆ। ਇੱਕ ਦਿਨ ਪਹਿਲਾਂ ਹੀ ਕਈ ਸਕੂਲਾਂ-ਕਾਲਜਾਂ ਵਿਚ ਇਸ ਸਬੰਧੀ ਤਿਆਰੀ ਕਰ ਲਈ ਗਈ ਸੀ। ਇਸਦੇ ਨਾਲ ਹੀ ਵਿਦਿਆਰਥੀਆਂ ਨੂੰ ਵੀ ਦੱਸ ਦਿੱਤਾ ਗਿਆ ਸੀ ਕਿ ਸੂਰਜ ਗ੍ਰਹਿਣ ਨੂੰ ਵੇਖਣ ਵੇਲੇ ਕਿਸ ਤਰ੍ਹਾਂ ਦੇ ਪਰਹੇਜ਼ ਕਰਨੇ ਚਾਹੀਦੇ ਹਨ। ਐਚ. ਐਮ. ਵੀ. ਕਾਲਜ ਵਿਖੇ ਵਿਦਿਆਰਥਣਾਂ ਅਤੇ ਅਧਿਆਪਕਾਵਾਂ ਵਲੋਂ ਸੂਰਜ ਗ੍ਰਹਿਣ ਨੂੰ ਵੇਕਣ ਦੇ ਲਈ ਪੂਰਾ ਇੰਤਜ਼ਾਮ ਕੀਤਾ ਗਿਆ ਸੀ।
ਕਾਲਜ ਵਿਚ ਭੌਤਿਕ ਵਿਗਿਆਨ ਵਿਭਾਗ ਦੇ ਮੁਖੀ ਰੇਨੂਕਾ ਭੱਟੀ ਦੇ ... Read Full Story
|
ਸੂਰਜਮੁਖੀ ਦੀ ਬਿਜਾਈ ਜਨਵਰੀ ਦੇ ਦੂਜੇ ਪੰਦਰਵਾੜੇ ਵਿਚ ਕੀਤੀ ਜਾਵੇ-ਡਾ: ਪਰਮਾਰ
ਨਵਾਂਸ਼ਹਿਰ, 17 ਜਨਵਰੀ (ਕੁਲਵਿੰਦਰ)-ਡਾ: ਜਸਬੀਰ ਸਿੰਘ ਪਰਮਾਰ ਮੁੱਖ ਖੇਤੀਬਾੜੀ ਅਫਸਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਦੱਸਿਆ ਕਿ ਜਿਨ੍ਹਾਂ ਕਿਸਾਨਾਂ ਨੇ ਦਸੰਬਰ ਮਹੀਨੇ ਵਿਚ ਕਣਕ ਦੀ ਬਿਜਾਈ ਕੀਤੀ ਹੈ ਉਹ ਕਣਕ ਦੇ ਖੇਤਾਂ ਨੂੰ ਦੂਸਰਾ ਪਾਣੀ ਲਗਾ ਦੇਣ। ਹਲਕੀਆਂ ਜਮੀਨਾਂ ਵਿਚ ਨਾਈਟ੍ਰੋਜਨ ਤੱਤ ਦੀ ਘਾਟ ਆ ਜਾਂਦੀ ਹੈ ਇਸ ਲਈ ਕਿਸਾਨਾਂ ਨੂੰ 27 ਕਿਲੋ ਯੂਰੀਆ ਪ੍ਰਤੀ ਏਕੜ ਦੂਸਰੇ ਪਾਣੀ ਨਾਲ ਪਾਉਣ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਤੇਲ ਬੀਜ ਫਸਲਾਂ ਜਿਵੇਂ ਸਰੋਂ, ਰਾਇਆ ਆਦਿ ਨੂੰ ਕੋਰੇ ਤੋਂ ਬਚਾਉਣ ਲਈ ਫੁੱਲਾਂ ’ਤੇ ਆਈ ਫਸਲ ਨੂੰ ਹਲਕਾ ਪਾਣੀ ਦਿਓ, ਸਰੋਂ ’ਤੇ ਤੇਲੇ ਦੇ ਹਮਲੇ ਨੂੰ ਰੋਕਣ ਲਈ 40 ... Read Full Story
|
ਸਕੂਲੀ ਬੱਚਿਆਂ ਨੂੰ ਕੋਟੀਆਂ ਵੰਡੀਆਂ
ਸ਼ਾਹਕੋਟ, 28 ਦਸੰਬਰ (ਕੇਵਲ ਕ੍ਰਿਸ਼ਨ ਮੱਟੂ) ਸਰਕਾਰੀ ਹਾੈਈ ਸਕੂਲ ਅਤੇ ਸਰਕਾਰੀ ਐਲੀਮੈਂਟਰੀ ਸਕੂਲ ਕੋਟਲਾਂ ਸੂਰਜ ਮੱਲ ਵਿਖੇ ਐਨ. ਆਰ. ਆਈ. ਗੁਰਦਿਆਲ ਸਿੰਘ ਅਤੇ ਮਨਜੀਤ ਸਿੰਘ ਨੇ ਪਹਿਲੀ ਤੋਂ ਦੱਸਵੀ ਕਲਾਸ ਤੱਕ ਦੇ ਗਰੀਬ ਅਤੇ ਲੋੜਵੰਦ ਬੱਚਿਆਂ ਨੂੰ ਕੋਟੀਆਂ ਵੰਡੀਆਂ। ਇਸ ਮੌਕੇ ’ਤੇ ਕਰਵਾਏ ਗਏ ਇੱਕ ਛੋਟੇ ਅਤੇ ਪ੍ਰਭਾਵਸ਼ਾਲੀ ਸਮਾਗਮ ਦੇ ਦੌਰਾਨ ਪਿੰਡ ਦੇ ਸਰਪੰਚ ਜਗਤਾਰ ਸਿੰਘ ਤਾਰੀ ਅਤੇ ਸਕੂਲ ਮੁਖੀ ਕੰਵਲਜੀਤ ਸਿੰਘ ਨੇ ਕਿਹਾ ਕਿ ਐਨ. ਆਈ. ਆਈਜ਼. ਦੇ ਸਹਿਯੋਗ ਸਦਕਾ ਹਰ ਸਾਲ ਹੀ ਗਰੀਬ ਅਤੇ ਲੋੜਵੰਦ ਬੱਚਿਆਂ ਨੂੰ ਗਰਮ ਕੋਟੀਆਂ ਵੰਡੀਆਂ ਜਾਂਦੀਆਂ ਹਨ। ਇਹ ਉਪਰਾਲਾ ਬਹੁਤ ਹੀ ਸੁਲਾਘਾਯੋਗ ... Read Full Story
|
ਜਿਹਦੇ ਰਾਹਾਂ ’ਚ ਪਲਕਾਂ
ਜਿਹਦੇ ਰਾਹਾਂ ਵਿੱਚ ’ਚ ਪਲਕਾਂ ਵਿਛਾਉਦਾ ਸੀ ਮੈ
ਜਿਹਦੀ ਹਾਂ ਵਿੱਚ ਹਾਂ ਮਿਲਾਉਦਾ ਸੀ ਮੈਂ
ਉਹੀ ਕਰ ਗਏ ਨੇ ਧੋਖਾ ਸੱਜਣ ਮੇਰੇ ਨਾਲ
ਜਿਹਨੂੰ ਰਾਗ ਮੁਹੱਬਤ ਸੁਣਾਉਦਾ ਸੀ ਮੈਂ......
ਮੈ ਜਿਹਦੇ ਨਾਲ ਰੋਸ਼ਨ ਕਰ ਕਿ ਇਹ ਦਿਲ
ਰੋਸ਼ਨੀ ਨਾਲ ਅਟਖੇਲੀਆਂ ਕਰਦਾ ਸੀ
ਪਰ ਜਦ ਅੱਖਾ ਖੁਲੀਆ ਨਜ਼ਰ ਆ ਗਿਆ
ਕਿ ਹਨੇਰੇ ’ਚ ਹੱਥ ਹਿਲਾਉਦਾ ਸੀ ਮੈ
ਜਿਹਦੇ ਰਾਹਾਂ ’ਚ ਪਲਕਾਂ.......
ਚੰਨ ਤੇ ਸੂਰਜ ਗੁਵਾਹ ਨੇ ਮੇਰੇ ਪਿਆਰ ਦੇ
ਕਿ ਮੈ ਉਹਨਾਂ ਨੂੰ ਚਾਹਿਆ ਸੀ ਸੱਚੇ ਦਿਲੋ
ਦਿਲ ਦੇ ਜਾਨੀ ਹੋਰਾਂ ਸੰਗ ਲਾ ਤੁਰ ਗਏ
ਨੈਣੀ ਸੁਪਣਾ ਅਜੇ ਤਾਂ ਸਜਾਉਦਾ ਸੀ ਮੈ
ਜਿਹਦੇ ਰਾਹਾਂ ’ਚ ਪਲਕਾਂ.........
ਲਿਖਿਆ ਰੋਣਾ ਨਸੀਬਾ ’ਚ ਰੋਣੇ ... Read Full Story
|
1 |
 Loading...
|
|
|