E-Paper

|
| Tag Search for "ਸੇਨ" |
ਸ਼ਾਹਰੂਖ ਫਿਰ ਮਾਈ ਨੇਮ... ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ
ਸ਼ਿਵ ਸੇਨਾ ਪ੍ਰਧਾਨ ਬਾਲ ਠਾਕਰੇ ਨੇ ਸ਼ਾਹਰੂਖ ਖਾਨ ਨੂੰ ਆਪਣਾ ਨਿਸ਼ਾਨਾ ਬਣਾਇਆ। ਸਮਾਨਾ ਦੇ ਸੰਪਾਦਕੀਏ 'ਚ ਠਾਕਰੇ ਨੇ ਲਿਖਿਆ ਕਿ ਅਮੇਰੀਕਾ 'ਚ ਜਦੋਂ ਸ਼ਾਹਰੂਖ ਖਾਨ ਨੂੰ 4-5 ਘੰਟੇ ਰੋਕ ਕੇ ਰੱਖਿਆ ਜਾਂਦਾ ਹੈ,ਉਸਦੇ ਕੱਪੜੇ ਲਹਾ ਕੇ ਤਲਾਸ਼ੀ ਲਈ ਜਾਂਦੀ ਹੈ। ਪਰ ਉਸ ਸਮੇਂ ਉਸ ਦਾ ਗੁੱਸਾ ਨਹੀ ਫੁੱਟਦਾ,ਇਸਦੇ ਬਾਵਜੂਦ ਵੀ ਬਾਰ-ਬਾਰ ਅਮਰੀਕਾ ਜਾਂਦੇ ਰਹਿੰਦੇ ਹਨ। ਪਰ ਵਾਨਖੇੜੇ ਦੇ ਗਰੀਬ ਸਿਕਓਰੀਟੀ ਗਾਰਡ ਨਾਲ ਉਲਝ ਜਾਂਦੇ ਹਨ ਕਿਉਂਕਿ ਇੱਥੇ ਕਿੱਦਾਂ ਦਾ ਵੀ ਵਰਤਾਓ ਕਰਨ, ਉਨ੍ਹਾਂ ਨਾਲ ਕਾਨੂੰਨ ਤੇ ਕਾਂਗਰਸ ਦਾ ਸਾਥ ਹੈ। ਠਾਕਰੇ ਨੇ ਕਿਹਾ ਕਿ ਇਸ ਮਾਮਲੇ 'ਚ ਸ਼ਾਹਰੂਖ ਫਿਰ ਤੋਂ ਮਾਈ ਨੇਮ ਇਜ ... Read Full Story
|
ਅਮ੍ਰਤਿਯਾ ਸੇਨ ਨੂੰ ਓਬਾਮਾ ਨੇ ਕੀਤਾ ਸਨਮਾਨਿਤ
ਵਾਸ਼ਿੰਗਟਨ, ਭਾਰਤੀ ਅਰਥ ਸ਼ਾਸਤਰੀ ਅਤੇ 1998 'ਚ ਅਰਥ ਸ਼ਾਸਤਰ ਦੀ ਨੋਬਲ ਪੁਰਸਕਾਰ ਜੇਤੂ ਅਮ੍ਰਤਿਯਾ ਸੇਨ ਨੂੰ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਥੇ ਵ੍ਹਾਈਟ ਹਾਊਸ 'ਚ ਇਕ ਸ਼ਾਨਦਾਰ ਸਮਾਰੋਹ 'ਚ 'ਨੈਸ਼ਨਲ ਮੈਡਲਜ਼ ਆਫ਼ ਆਰਟਸ ਐਂਡ ਹਿਊਮੈਨਿਟੀਜ਼' ਐਵਾਰਡ ਨਾਲ ਸਨਮਾਨਿਤ ਕੀਤਾ। ਓਬਾਮਾ ਨੇ 78 ਸਾਲਾ ਸੇਨ ਨੂੰ ਸਾਲ 2011 ਦਾ ਇਹ ਐਵਾਰਡ ਪ੍ਰਦਾਨ ਕਰਨ ਤੋਂ ਪਹਿਲਾਂ ਕਿਹਾ ਕਿ ਸਾਡੇ ਕੋਲ ਅਰਥ ਸ਼ਾਸਤਰੀ ਵੀ ਹਨ, ਜੋ ਹਮੇਸ਼ਾ ਸਾਹਮਣੇ ਨਹੀਂ ਆਉਂਦੇ ਹਨ। ਇਸ ਮੌਕੇ ਅਮਰੀਕੀ ਰਾਸ਼ਟਰਪਤੀ ਦੇ ਫ਼ੌਜੀ ਸਹਾਇਕ ਨੇ ਪ੍ਰਸ਼ੰਸ਼ਾ ਪੱਤਰ ਪੜ੍ਹਿਆ, ਜਿਸ 'ਤੇ ਲਿਖਿਆ ਸੀ ਕਿ ਸੇਨ ਨੂੰ ਗਰੀਬੀ, ਅਕਾਲ ... Read Full Story
|
ਜਸਟਿਸ ਸੇਨ ਲੋਕ ਸਭਾ ਵਿੱਚ ਮਹਾਂਦੋਸ਼ ਤੋਂ ਬਚੇ
ਨਵੀਂ ਦਿੱਲੀ,ਜਸਟਿਸ ਸੌਮਿੱਤਰ ਸੇਨ ਅੱਜ ਲੋਕ ਸਭਾ ‘ਚ ਮਹਾਂਦੋਸ਼ ਲਾਏ ਜਾਣ ਦੀ ਕਾਰਵਾਈ ਤੋਂ ਬਚ ਗਏ ਕਿਉਂਕਿ ਕਲਕੱਤਾ ਹਾਈ ਕੋਰਟ ਦੇ ਜੱਜ ਵਜੋਂ ਉਨ੍ਹਾਂ ਦੇ ਅਸਤੀਫੇ ਤੋਂ ਮਗਰੋਂ ਸਦਨ ਨੇ ਇਹ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ। ਇਹ ਕਾਰਵਾਈ, ਜੋ ਬਾਅਦ ਦੁਪਹਿਰ ਲਈ ਏਜੰਡੇ ‘ਤੇ ਸੀ ਪਰ ਜਦੋਂ ਕਾਨੂੰਨ ਮੰਤਰੀ ਸਲਮਾਨ ਖੁਰਸ਼ੀਦ ਨੇ ਲੋਕ ਸਭਾ ਨੂੰ ਜਸਟਿਸ ਸੇਨ ਦੇ ਅਸਤੀਫੇ ਬਾਰੇ ਦੱਸਿਆ ਤਾਂ ਸਦਨ ਦੀ ਰਾਏ ਲੈ ਕੇ ਇਹ ਕਾਰਵਾਈ ਨਾ ਕਰਨ ਦਾ ਫੈਸਲਾ ਲੈ ਲਿਆ ... Read Full Story
|
ਰਾਸ਼ਟਰਪਤੀ ਵੱਲੋਂ ਜਸਟਿਸ ਸੇਨ ਦਾ ਅਸਤੀਫਾ ਪ੍ਰਵਾਨ
ਨਵੀਂ ਦਿੱਲੀ,ਸਰਕਾਰ ਨੇ ਅੱਜ ਰਾਤੀਂ ਕੋਲਕਾਤਾ ਹਾਈ ਕੋਰਟ ਦੇ ਜਸਟਿਸ ਸੌਮਿਤਰ ਸੇਨ ਦਾ ਅਸਤੀਫਾ ਨੋਟੀਫਾਈ ਕਰ ਦਿੱਤਾ ਜਿਸ ਤੋਂ ਸੰਕੇਤ ਮਿਲੇ ਹਨ ਕਿ ਉਨ੍ਹਾਂ ਖਿਲਾਫ ਭਲ੍ਹਕੇ ਲੋਕ ਸਭਾ ’ਚੋਂ ਮਹਾਦੋਸ਼ ਦਾ ਮਤਾ ਵਾਪਸ ਲਿਆ ਜਾ ਸਕਦਾ ਹੈ। ਉਂਜ, ਇਸ ਸਬੰਧੀ ਸਰਕਾਰੀ ਤੌਰ ’ਤੇ ਪੁਸ਼ਟੀ ਨਹੀਂ ਹੋ ਸਕੀ। ਰਾਜ ਸਭਾ ਵੱਲੋਂ ਪਿਛਲੇ ਦਿਨੀਂ ਮਹਾਦੋਸ਼ ਦੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਜਸਟਿਸ ਸੇਨ ਨੇ ਅਸਤੀਫਾ ਦੇ ਦਿੱਤਾ ਸੀ। ਉਪਰਲੇ ਸਦਨ ਤੋਂ ਬਾਅਦ ਲੋਕ ਸਭਾ ’ਚ ਵੀ ਮਹਾਦੋਸ਼ ਦੀ ਕਾਰਵਾਈ ਪੂਰੀ ਕੀਤੀ ਜਾਣੀ ਸੀ।
ਮੁੱਖ ਤੌਰ ’ਤੇ ਕਾਨੂੰਨੀ ਵਿਚਾਰ ਇਹੀ ਹੈ ਕਿ ਜੱਜ ਦਾ ਅਸਤੀਫਾ ਆਉਣ ਤੋਂ ਬਾਅਦ ... Read Full Story
|
ਜਸਟਿਸ ਸੇਨ ਨੇ ਰਾਸ਼ਟਰਪਤੀ ਨੂੰ ਅਸਤੀਫ਼ਾ ਸੌਂਪਿਆ
ਕੋਲਕਾਤਾ,ਕੋਲਕਾਤਾ ਹਾਈ ਕੋਰਟ ਦੇ ਜਸਟਿਸ ਸੌਮਿੱਤਰ ਸੇਨ ਨੇ ਵੀਰਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਜਸਟਿਸ ਸੇਨ ਦਾ ਅਸਤੀਫ਼ਾ ਲੋਕ ਸਭਾ ‘ਚ ਉਨ੍ਹਾਂ ਖ਼ਿਲਾਫ਼ ਮਹਾਦੋਸ਼ ਮਤੇ ‘ਤੇ ਚਰਚਾ ਹੋਣ ਤੋਂ 5 ਦਿਨ ਪਹਿਲਾਂ ਆਇਆ ਹੈ। ਆਪਣੇ ਅਸਤੀਫ਼ੇ ਸਬੰਧੀ ਜਾਣਕਾਰੀ ਦਿੰਦਿਆਂ ਜਸਟਿਸ ਸੇਨ ਨੇ ਕਿਹਾ ਕਿ ਮੈਂ ਲੋਕ ਸਭਾ ‘ਚ ਨਾ ਜਾਣ ਦਾ ਫ਼ੈਸਲਾ ਲਿਆ ਹੈ ਅਤੇ ਇਸੇ ਕਾਰਨ ਮੈਂ ਅਸਤੀਫ਼ਾ ਸੌਂਪ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਮੈਂ ਅਸਤੀਫ਼ੇ ਦੀ ਇਕ ਕਾਪੀ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਤੇ ਇਕ ਲੋਕ ਸਭਾ ਸਪੀਕਰ ਨੂੰ ਭੇਜ ਦਿੱਤੀ ਹੈ। ਜਸਟਿਸ ਸੇਨ ਦੇ ਵਕੀਲ ਸੁਭਾਸ਼ ਭੱਟਾਚਾਰੀਆ ਮੁਤਾਬਕ ... Read Full Story
|
1 |
 Loading...
|
|
|