Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
E-Paper
Photo News
Category
Tags Cloud
Tag Search for "ਸੈਂਟਰ"
ਟ੍ਰੇਡ ਸੈਂਟਰ ਦੀ 7 ਮੰਜ਼ਿਲਾ ਇਮਾਰਤ 'ਚ ਭਿਆਨਕ ਅੱਗ

ਮੁੰਬਈ, ਮੁੰਬਈ 'ਚ ਅੰਧੇਰੀ ਦੇ ਐੱਮ. ਆਈ. ਡੀ. ਸੀ. ਇਲਾਕੇ ਦੀ ਆਕ੍ਰਿਤੀ ਟ੍ਰੇਡ ਸੈਂਟਰ ਦੀ 7 ਮੰਜ਼ਿਲਾ ਇਮਾਰਤ ਵਿਚ ਦੇਰ ਰਾਤ ਅੱਗ ਲੱਗ ਗਈ। ਆਕ੍ਰਿਤੀ ਟ੍ਰੇਡ ਸੈਂਟਰ ਦੀ 5ਵੀਂ, 6ਵੀਂ ਤੇ 7ਵੀਂ ਮੰਜ਼ਿਲ ਵਿਚ ਅੱਗ ਲੱਗੀ ਸੀ। ਮੌਕੇ 'ਤੇ ਪੁੱਜੀਆਂ ਫਾਇਰ ਬ੍ਰਿਗੇਡ ਵਿਭਾਗ ਦੀਆਂ 15 ਗੱਡੀਆਂ ਅੱਗ ਬੁਝਾਉਣ ਦੇ ਕੰਮ ਵਿਚ ਲੱਗੀਆਂ ਹੋਈਆਂ ਸਨ। ਟ੍ਰੇਡ ਸੈਂਟਰ ਵਿਚ ਸਾਫਟਵੇਅਰ ਅਤੇ ਕਾਲ ਸੈਂਟਰਾਂ ਦੇ ਦਫਤਰ ਹਨ। ਖਬਰ ਲਿਖੇ ਜਾਣ ਤਕ ਕਿਸੇ ਦੇ ਮਾਰੇ ਜਾਣ ਦੀ ਕੋਈ ਸੂਚਨਾ ਨਹੀਂ ਮਿਲ ਸਕੀ ...
Read Full Story


ਪਿੰਡਾਂ ਤਕ ਬੈਂਕਿੰਗ ਸਹੂਲਤਾਂ ਪਹੁੰਚਾਉਣ ਲਈ ਬੈਂਕਾਂ ਨੇ ਲੰਬਾ ਸਫਰ ਹੈ ਤੈਅ ਕਰਨਾ : ਮੁਖਰਜੀ

ਨਵੀਂ ਦਿੱਲੀ, ਪ੍ਰਣਬ ਮੁਖਰਜੀ ਨੇ ਦੂਰ-ਦਰਾਜ ਦੇ ਪੇਂਡੂ ਖੇਤਰਾਂ ਵਿਚ ਬੈਂਕਿੰਗ ਸਹੂਲਤਾਂ ਪਹੁੰਚਾਉਣ 'ਤੇ ਜ਼ੋਰ ਦਿੰਦੇ ਹੋਏ ਬੈਂਕਾਂ ਨੂੰ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਸਬੰਧੀ ਅਜੇ ਲੰਬਾ ਸਫਰ ਤੈਅ ਕਰਨਾ ਹੋਵੇਗਾ। ਜਨਤਕ ਖੇਤਰ ਦੇ ਸੈਂਟਰਲ ਬੈਂਕ ਆਫ ਇੰਡੀਆ ਦੇ 100 ਸਾਲ ਪੂਰੇ ਹੋਣ ਦੇ ਮੌਕੇ 'ਤੇ ਬੁੱਧਵਾਰ ਰਾਤ ਇਥੇ ਆਯੋਜਿਤ ਇਕ ਸਮਾਰੋਹ 'ਚ ਬੋਲਦਿਆਂ ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਕਿਹਾ ਕਿ 2000 ਤੋਂ ਵੱਧ ਅਬਾਦੀ ਵਾਲੇ ਪਿੰਡਾਂ ਤਕ ਬੈਂਕਿੰਗ ਸੇਵਾਵਾਂ ਪਹੁੰਚਾਉਣ ਦੇ ਸਰਕਾਰ ਦੇ ਵਿੱਤੀ ਪ੍ਰੋਗਰਾਮ ਦੀ ਸਫਲਤਾ ਲਈ ਬੈਂਕਾਂ ਨੂੰ ਅਜੇ ਲੰਬਾ ਸਫਰ ਤੈਅ ਕਰਨਾ ਹੋਵੇਗਾ। ਉੱਤਰ ਆਰਥਿਕ ...
Read Full Story


ਦਿੱਲੀ ’ਚ ਅੱਗ ਲੱਗਣ ਕਾਰਨ 14 ਹਲਾਕ, 36 ਝੁਲਸੇ

ਨਵੀਂ ਦਿੱਲੀ, ਪੂਰਬੀ ਦਿੱਲੀ ਵਿਚਲੇ ਇਕ ਕਮਿਊਨਿਟੀ ਸੈਂਟਰ ਵਿਚ ਹਿਜੜਿਆਂ ਦੇ ਸਮਾਗਮ ਦੌਰਾਨ ਅੱਗ ਲੱਗਣ ਕਾਰਨ 14 ਵਿਅਕਤੀ ਮਾਰੇ ਗਏ ਜਦੋਂ ਕਿ 36 ਹੋਰ ਝੁਲਸੇ ਹੋ ਗਏ। ਪੁਲੀਸ ਨੇ ਦੱਸਿਆ ਕਿ ਨੰਦ ਨਗਰੀ ਵਿਚ ਹਿਜੜਿਆਂ ਦਾ ਤਿੰਨ-ਦਿਨਾ ਸਮਾਗਮ ਚੱਲ ਰਿਹਾ ਸੀ। ਇੱਥੋਂ ਦੇ ਕਮਿਊਨਿਟੀ ਸੈਂਟਰ ਵਿਚ ਸ਼ਾਮ ਸੱਤ ਵਜੇ ਅੱਗ ਲੱਗ ਗਈ। ਪਹਿਲਾਂ ਅੱਗ ਸੈਂਟਰ ਦੀ ਰਸੋਈ ਵਿਚ ਲੱਗੀ ਅਤੇ ਇਸ ਮਗਰੋਂ ਪੂਰੇ ਹਾਲ ਵਿਚ ਫੈਲ ...
Read Full Story


ਕਿੰਨਰਾਂ ਨੂੰ ਬਚਾਉਣ ਦੀ ਥਾਂ ਗਹਿਣੇ ਲਾਉਣ 'ਚ ਰੁੱਝੀ ਸੀ ਪੁਲਸ

ਦਿੱਲੀ, ਦਿੱਲੀ 'ਚ ਕਿੰਨਰਾਂ ਦੇ ਸੰਮੇਲਨ 'ਚ ਅੱਗ ਲੱਗਣ ਨਾਲ 15 ਲੋਕਾਂ ਦੀ ਮੌਤ ਹੋ ਗਈ ਸੀ ਅਤੇ 50 ਤੋਂ ਵੱਧ ਜ਼ਖਮੀ ਹੋ ਗਏ ਸਨ। ਹਾਦਸੇ ਸਮੇਂ ਸਥਾਨਕ ਲੋਕ ਮਦਦ ਲਈ ਭੱਜੇ। ਪੁਲਸ ਵੀ ਮਦਦ ਲਈ ਆਈ, ਪਰ ਮਦਦ ਦੇ ਨਾਲ ਨਾਲ ਕੁਝ ਅਜਿਹੇ ਕੰਮਾਂ 'ਚ ਰੁੱਝੇ ਸੀ ਜਿਸ ਬਾਰੇ ਸੁਣ ਕੇ ਤੁਹਾਨੂੰ ਸ਼ਰਮ ਆਉਣ ਲੱਗੇਗੀ। ਕੁਝ ਕਿੰਨਰਾਂ ਦਾ ਦੋਸ਼ ਹੈ ਕਿ ਪੁਲਸ ਵਾਲੇ ਕਮਿਊਨਿਟੀ ਸੈਂਟਰ 'ਚ ਰੱਖੇ ਉਨ੍ਹਾਂ ਦੇ ਬਕਸੇ ਖੋਲ੍ਹ ਕੇ ਸਾਮਾਨ ਕੱਢ ਰਹੇ ਸਨ। ਦਿੱਲੀ ਦੀ ਰਹਿਣ ਵਾਲੀ ਚਾਂਦਨੀ ਨਾਂ ਦੀ ਇਕ ਕਿੰਨਰ ਨੇ ਦੱਸਿਆ ਕਿ ਹਸਪਤਾਲ 'ਚ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਮਿਲ ਰਹੀ ਸੀ। ਰੋਂਦੇ-ਕੁਰਲਾਉਂਦੇ ਹੋਏ ਉਨਵਾਂ ...
Read Full Story


ਸੀ.ਵੀ.ਸੀ. ਵੱਲੋਂ ਅੰਨਾ ਹਜ਼ਾਰੇ ਲਹਿਰ ਦੀ ਸ਼ਲਾਘਾ

ਨਵੀਂ ਦਿੱਲੀ, ਅੰਨਾ ਹਜ਼ਾਰੇ ਵੱਲੋਂ ਚਲਾਈ ਜਾ ਰਹੀ ਭ੍ਰਿਸ਼ਟਾਚਾਰ ਵਿਰੋਧੀ ਲਹਿਰ ਦੀ ਸ਼ਲਾਘਾ ਕਰਦਿਆਂ ਸੈਂਟਰਲ ਵਿਜੀਲੈਂਸ ਕਮਿਸ਼ਨਰ ਪਰਦੀਪ ਕੁਮਾਰ ਨੇ ਕਿਹਾ ਹੈ ਕਿ ਇਸ ਤੋਂ ਸਿਰਫ ਇਹ ਹੀ ਸਿੱਧ ਹੁੰਦਾ ਹੈ ਕਿ ਸਰਕਾਰ ਵੱਢੀ-ਖੋਰੀ ਨੂੰ ਰੋਕਣ ਲਈ ਇਕ ਇਮਾਨਦਾਰ ਤੇ ਪਾਰਦਰਸ਼ੀ ਢਾਂਚਾ ਕਾਇਮ ਕਰਨ ’ਚ ਅਸਫਲ ਰਹੀ ਹੈ। 22 ਅਕਤੂਬਰ ਨੂੰ ਮੱਰਾਕੇਚ (ਮੋਰਾਕੋ) ’ਚ ਆਲਮੀ ਭ੍ਰਿਸ਼ਟਾਚਾਰ ਵਿਰੁੱਧ ਕੌਮਾਂਤਰੀ ਫੋਰਮ ’ਚ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਇਸ ਵੇਲੇ ਦੂਰ ਤਕ ਅਸਰ ਪਾਉਣ ਵਾਲੇ ਭ੍ਰਿਸ਼ਟਾਚਾਰ ਵਿਰੋਧੀ ਸੁਧਾਰਾਂ ਦੇ ਯੁੱਗ ’ਚੋਂ ਲੰਘ ਰਿਹਾ ਹੈ, ਜੋ ਲੋਕਪਸੰਦ ਭ੍ਰਿਸ਼ਟਾਚਾਰ ...
Read Full Story


ਗੱਦਾਫੀ ਦੇ ਗੜ੍ਹ ’ਚ ਗਹਿਗੱਚ ਲੜਾਈ

ਸਿਰਤੇ, ਮੁਅੱਮਰ ਗੱਦਾਫੀ ਦੇ ਗੜ੍ਹ ਸਿਰਤੇ ਦੀਆਂ ਗਲੀਆਂ ’ਚ ਅੱਜ ਗਹਿਗੱਚ ਲੜਾਈ ਸ਼ੁਰੂ ਹੋ ਗਈ। ਇਸ ਦੇ ਨਾਲ ਹੀ ਗਦਾਫੀ ਨੇ ਦੇਸ਼ ਦੀ ਜਨਤਾ ਨੂੰ ਨਵੇਂ ਸ਼ਾਸਕਾਂ ਦਾ ਤਖ਼ਤਾ ਪਲਟਾਉਣ ਦਾ ਸੱਦਾ ਦਿੱਤਾ ਹੈ। ਖਬਰ ਏਜੰਸੀ ਨੂੰ ਮਿਲੀ ਰਿਪੋਰਟ ਅਨੁਸਾਰ ਸਿਟੀ ਸੈਂਟਰ ਨੇੜੇ ਯੂਨੀਵਰਸਿਟੀ ਦੇ ਅੰਦਰ ਤੇ ਦੁਆਲੇ ਦੋਵਾਂ ਧਿਰਾਂ ’ਚ ਝੜਪਾਂ ਜਾਰੀ ਹਨ। ਗੱਦਾਫੀ ਦੇ ਟਿਕਾਣਿਆਂ ’ਤੇ ਭਾਰੀ ਗੋਲਾਬਾਰੀ ਕੀਤੀ ਜਾ ਰਹੀ ਹੈ। ਸਿਰਤੇ ਤੋਂ 50 ਕਿਲੋਮੀਟਰ ਦੂਰ ਹਸਪਤਾਲ ਦੇ ਸੂਤਰਾਂ ਅਨੁਸਾਰ ਗਦਾਫੀ ਵਿਰੋਧੀ 18 ਜ਼ਖ਼ਮੀ ਵਿਅਕਤੀਆਂ ਨੂੰ ਇਥੇ ਲਿਆਂਦਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅਜੇ ਤਾਈਂ ਕਿਸੇ ਦੇ ਮਰਨ ਦੀ ...
Read Full Story


ਹੁਣ ਰਿਸ਼ਵਤ ਚੈੱਕਾਂ ਰਾਹੀਂ ਵੀ…

ਨਵੀਂ ਦਿੱਲੀ,ਹੁਣ ਰਿਸ਼ਵਤ ਚੈੱਕਾਂ ਰਾਹੀਂ ਵੀ ਮਿਲਣ ਲੱਗੀ ਹੈ। ਮਾਨਵ ਸਰੋਤ ਵਿਕਾਸ ਮੰਤਰੀ ਕਪਿਲ ਸਿੱਬਲ ਨੂੰ ਝਾਰਖੰਡ ਦੀ ਇਕ ਸੈਂਟਰਲ ਯੂਨੀਵਰਸਿਟੀ ਦਾ ਇਕ ਵਿਅਕਤੀ ਨੂੰ ਰਜਿਸਟਰਾਰ ਲਾਏ ਜਾਣ ਲਈ ਰਿਸ਼ਵਤ ਵਜੋਂ ਇਕ ਲੱਖ ਰੁਪਏ ਦਾ ਚੈੱਕ ਮਿਲਿਆ ਹੈ। ਇਸ ਦਾ ਖੁਲਾਸਾ ਉਦੋਂ ਹੋਇਆ, ਜਦੋਂ ਮੰਤਰਾਲੇ ਨੇ ਪੁਲੀਸ ਕੋਲ ਪਹੁੰਚ ਕਰਕੇ ਇਸ ਮਾਮਲੇ ’ਚ ਕੇਸ ਦਰਜ ਕਰਨ ਲਈ ਕਿਹਾ। ਮੰਤਰਾਲੇ ਦੇ ਮੁੱਖ ਵਿਜੀਲੈਂਸ ਅਧਿਕਾਰੀ ਅਮਿਤ ਖ਼ਰੇ ਦੀ ਸ਼ਿਕਾਇਤ ’ਤੇ 24 ਅਗਸਤ ਨੂੰ ਪੁਲੀਸ ਨੇ ਕੇਸ ਦਰਜ ਕੀਤਾ ਸੀ। ਐਫ.ਆਈ. ਆਰ. ਅਨੁਸਾਰ ਖ਼ਰੇ ਨੇ 24 ਅਗਸਤ ਨੂੰ ਦਿੱਲੀ ਪੁਲੀਸ ਦੇ ਕਮਿਸ਼ਨਰ ਬੀ.ਕੇ. ਗੁਪਤਾ ਨੂੰ ਇਸ ਘਟਨਾ ...
Read Full Story


ਵਿਸ਼ਵ ਦੀ ਸਭ ਤੋਂ ਲੰਮੀ ਪੈਰੀਸਕੋਪ

ਕੋਇੰਬਟੂਰ,ਇੰਦਰਾ ਗਾਂਧੀ ਸੈਂਟਰ ਫਾਰ ਐਟੋਮਿਕ ਰਿਸਰਚ (ਆਈ.ਜੀ.ਸੀ.ਏ.ਆਰ.) ਕਾਲਪੱਕਮ ਦੀ ਪਰਮਾਣੂ ਭੱਠੀ ਲਈ ਦੇਸ਼ ‘ਚ ਤਿਆਰ ਕੀਤੀ ਗਈ 10 ਮੀਟਰ ਲੰਮੀ ਪੈਰੀਸਕੋਪ ਅੱਜ ਰਾਸ਼ਟਰ ਦੇ ਨਾਂ ਕੀਤੀ ਗਈ। ਇਹ ਦੁਨੀਆਂ ਦੀ ਸਭ ਤੋਂ ਵੱਡੀ ਲੰਮੀ ਪੈਰੀਸਕੋਪ ਸਮਝੀ ਜਾ ਰਹੀ ਹੈ। 3.9 ਕਰੋੜ ਦੀ ਲਾਗਤ ਵਾਲੀ ਇਹ ਪੈਰੀਸਕੋਪ ਸ਼ਹਿਰ ਦੇ ਵਿਜ਼ੂਅਲ ਐਜੂਕੇਸ਼ਨ ਏਡਜ਼ (ਪੀ) ਲਿਮਟਿਡ (ਵੀ.ਈ.ਏ.) ਤੇ ਆਈ.ਜੀ.ਸੀ. ਏ.ਆਰ. ਤੇ ਹੋਰਾਂ ਦੇ ਸਹਿਯੋਗ ਨਾਲ ਤਿਆਰ ਕੀਤੀ ਹੈ ...
Read Full Story


ਬ੍ਰਿਟਿਸ਼ ਕੌਂਸਲਖਾਨੇ ’ਤੇ ਹਮਲੇ ਵਿੱਚ ਅੱਠ ਮੌਤਾਂ

ਕਾਬੁਲ,ਇੱਥੇ ਬ੍ਰਿਟਿਸ਼ ਕਲਚਰਲ ਸੈਂਟਰ ’ਤੇ ਅੱਜ ਹੋਏ ਆਤਮਘਾਤੀ ਹਮਲੇ ਵਿੱਚ ਅੱਠ ਮੌਤਾਂ ਹੋ ਗਈਆਂ। ਅਫਗਾਨਿਸਤਾਨ ਨੂੰ 1919 ਵਿੱਚ ਬਰਤਾਨੀਆ ਤੋਂ ਅੱਜ ਦੇ ਦਿਨ ਆਜ਼ਾਦੀ ਮਿਲੀ ਸੀ ਅਤੇ ਅੱਜ ਦੇਸ਼ ਵਿੱਚ ਸਰਕਾਰੀ ਛੁੱਟੀ ਸੀ। ਕਾਬੁਲ ਦੇ ਬ੍ਰਿਟਿਸ਼ ਕੌਂਸਲਖਾਨੇ ’ਤੇ ਪੰਜ ਹਮਲੇ ਹੋਏ। ਸਵੇਰੇ ਵੱਡੇ ਤੜਕੇ ਤੋਂ ਸ਼ੁਰੂ ਹੋਈ ਭਾਰੀ ਗੋਲੀਬਾਰੀ ਚਾਰ ਘੰਟਿਆਂ ਬਾਅਦ ਵੀ ਜਾਰੀ ਸੀ। ਲੰਡਨ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਬ੍ਰਿਟਿਸ਼ ਕੌਂਸਲਖਾਨਾ ਸਰਕਾਰੀ ਅਦਾਰਾ ਹੈ। ਪੁਲੀਸ ਅਨੁਸਾਰ ਘੱਟੋ-ਘੱਟ ਪਹਿਲੇ ਦੋ ਹਮਲੇ ਆਤਮਘਾਤੀ ਸਨ। ਮੰਤਰੀ ਦੇ ਬੁਲਾਰੇ ਸਿਦਕ ਸਿੱਦੀਕੀ ਨੇ ਦੱਸਿਆ ਕਿ ਹਮਲਿਆਂ ...
Read Full Story


ਸਟੇਟ ਟਰਾਂਸਪੋਰਟ ਕਮਿਸ਼ਨਰ ਵੱਲੋਂ ਡੀ.ਟੀ.ਓ., ਆਰ.ਟੀ.ਏ. ਦਫ਼ਤਰਾਂ ਅਤੇ ਸੁਵਿਧਾ ਸੈਂਟਰ ਦੀ ਅਚਨਚੇਤ ਚੈਕਿੰਗ

ਪਟਿਆਲਾ: 22 ਫਰਵਰੀ (ਪੀ.ਐਸ.ਗਰੇਵਾਲ) -ਪੰਜਾਬ ਦੇ ਸਟੇਟ ਟਰਾਂਸਪੋਰਟ ਕਮਿਸ਼ਨਰ ਸ਼੍ਰੀ ਹੁਸਨ ਲਾਲ ਨੇ ਮਿੰਨੀ ਸਕੱਤਰੇਤ ਪਟਿਆਲਾ ਵਿਖੇ ਸਥਿਤ ਜ਼ਿਲਾ ਟਰਾਂਸਪੋਰਟ ਦਫ਼ਤਰ, ਸੁਵਿਧਾ ਸੈਂਟਰ ਅਤੇ ਰਿਜ਼ਨਲ ਟਰਾਂਸਪੋਰਟ ਅਥਾਰਟੀ ਦੇ ਦਫ਼ਤਰਾਂ ਦੀ ਅਚਨਚੇਤ ਚੈਕਿੰਗ ਕੀਤੀ ਅਤੇ ਟਰਾਂਸਪੋਰਟ ਵਿਭਾਗ ਵੱਲੋਂ ਕੀਤੇ ਜਾਂਦੇ ਕੰਮਾਂ ਦਾ ਨਿੱਰੀਖਣ ਕੀਤਾ। ਇਸ ਮੌਕੇ ਸਟੇਟ ਟਰਾਂਸਪੋਰਟ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪ੍ਰਸਾਸ਼ਕੀ ਸੁਧਾਰਾਂ ਤਹਿਤ ਟਰਾਂਸਪੋਰਟ ਵਿਭਾਗ ਦੇ ਕੰਮਕਾਜ਼ ਵਿੱਚ ਤੇਜੀ ਲਿਆਉਣ, ਲੋਕਾਂ ਦੇ ਕੰਮਾਂ ਨੂੰ ਸਮੇਂ ਸਿਰ ਨਿਪਟਾਉਣ ਅਤੇ ਦਫ਼ਤਰਾਂ ਵਿੱਚ ...
Read Full Story


ਬਿਜਲੀ ਬੋਰਡ ਬਣਾਏਗਾ ਚਾਰ ਕਾਲ ਸੈਂਟਰ

ਜਲੰਧਰ, 15 ਜਨਵਰੀ (ਪੱਤਰ ਪ੍ਰੇਰਕ)-ਜਲਦੀ ਹੀ ਬਿਜਲੀ ਦੇ ਸ਼ਿਕਾਇਤਾਂ ਕੇਂਦਰਾਂ ਦੋ ਫੋਨ ਹੇਠਾਂ ਰੱਖਣ ਦਾ ਕੰਮ ਵੀ ਬੀਤੇ ਸਮੇਂ ਦੀ ਗੱਲ ਹੋ ਜਾਏਗੀ, ਕਿਉਂਕਿ ਬਿਜਲੀ ਬੋਰਡ ਜਲੰਧਰ ਵਿਚ ਸਾਰੀਆਂ ਬਿਜਲੀ ਸਬੰਧੀ ਸ਼ਿਕਾਇਤਾਂ ਨੂੰ ਦੂਰ ਕਰਨ ਲਈ ਇਕ ਕਰੋੜ ਦੀ ਲਾਗਤ ਨਾਲ ਚਾਰ ਨੋਡਲ ਕਾਲ ਸੈਂਟਰ ਬਣਾਉਣ ਜਾ ਰਿਹਾ ਹੈ। ਜਾਣਕਾਰੀ ਮੁਤਾਬਿਕ ਬਿਜਲੀ ਬੋਰਡ ਮਕਸੂਦਾਂ, ਬੂਟਾ ਪਿੰਡ, ਬੜਿੰਗਾਂ, ਟਾਂਡਾ ਰੋਡ ਡਵੀਜ਼ਨ ਦੇ ਦਫ਼ਤਰਾਂ ਨੂੰ ਆਨ-ਲਾਈਨ ਕਰ ਦੇਵੇਗਾ ਜਿਸ ਨਾਲ ਦਫ਼ਤਰਾਂ ਦੇ ਕੰਪਿਊਟਰ ਵੀ ਬਣਨ ਵਾਲੇ ਚਾਰੇ ਕਾਲ ਸੈਂਟਰਾਂ ਨਾਲ ਜੁੜ ਜਾਣਗੇ। ਉਕਤ ਕਾਲ ਸੈਂਟਰ ਵਿਚ 120 ਲਾਈਨਾਂ ਹੋਣਗੀਆਂ ਜਿਹੜੀਆਂ ...
Read Full Story


1

Loading...

© 2013 punjabinfoline.com

punjab infoline arash info