Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਸੈਂਟਰਲ"
ਪਿੰਡਾਂ ਤਕ ਬੈਂਕਿੰਗ ਸਹੂਲਤਾਂ ਪਹੁੰਚਾਉਣ ਲਈ ਬੈਂਕਾਂ ਨੇ ਲੰਬਾ ਸਫਰ ਹੈ ਤੈਅ ਕਰਨਾ : ਮੁਖਰਜੀ

ਨਵੀਂ ਦਿੱਲੀ, ਪ੍ਰਣਬ ਮੁਖਰਜੀ ਨੇ ਦੂਰ-ਦਰਾਜ ਦੇ ਪੇਂਡੂ ਖੇਤਰਾਂ ਵਿਚ ਬੈਂਕਿੰਗ ਸਹੂਲਤਾਂ ਪਹੁੰਚਾਉਣ 'ਤੇ ਜ਼ੋਰ ਦਿੰਦੇ ਹੋਏ ਬੈਂਕਾਂ ਨੂੰ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਸਬੰਧੀ ਅਜੇ ਲੰਬਾ ਸਫਰ ਤੈਅ ਕਰਨਾ ਹੋਵੇਗਾ। ਜਨਤਕ ਖੇਤਰ ਦੇ ਸੈਂਟਰਲ ਬੈਂਕ ਆਫ ਇੰਡੀਆ ਦੇ 100 ਸਾਲ ਪੂਰੇ ਹੋਣ ਦੇ ਮੌਕੇ 'ਤੇ ਬੁੱਧਵਾਰ ਰਾਤ ਇਥੇ ਆਯੋਜਿਤ ਇਕ ਸਮਾਰੋਹ 'ਚ ਬੋਲਦਿਆਂ ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਕਿਹਾ ਕਿ 2000 ਤੋਂ ਵੱਧ ਅਬਾਦੀ ਵਾਲੇ ਪਿੰਡਾਂ ਤਕ ਬੈਂਕਿੰਗ ਸੇਵਾਵਾਂ ਪਹੁੰਚਾਉਣ ਦੇ ਸਰਕਾਰ ਦੇ ਵਿੱਤੀ ਪ੍ਰੋਗਰਾਮ ਦੀ ਸਫਲਤਾ ਲਈ ਬੈਂਕਾਂ ਨੂੰ ਅਜੇ ਲੰਬਾ ਸਫਰ ਤੈਅ ਕਰਨਾ ਹੋਵੇਗਾ। ਉੱਤਰ ਆਰਥਿਕ ...
Read Full Story


ਸੀ.ਵੀ.ਸੀ. ਵੱਲੋਂ ਅੰਨਾ ਹਜ਼ਾਰੇ ਲਹਿਰ ਦੀ ਸ਼ਲਾਘਾ

ਨਵੀਂ ਦਿੱਲੀ, ਅੰਨਾ ਹਜ਼ਾਰੇ ਵੱਲੋਂ ਚਲਾਈ ਜਾ ਰਹੀ ਭ੍ਰਿਸ਼ਟਾਚਾਰ ਵਿਰੋਧੀ ਲਹਿਰ ਦੀ ਸ਼ਲਾਘਾ ਕਰਦਿਆਂ ਸੈਂਟਰਲ ਵਿਜੀਲੈਂਸ ਕਮਿਸ਼ਨਰ ਪਰਦੀਪ ਕੁਮਾਰ ਨੇ ਕਿਹਾ ਹੈ ਕਿ ਇਸ ਤੋਂ ਸਿਰਫ ਇਹ ਹੀ ਸਿੱਧ ਹੁੰਦਾ ਹੈ ਕਿ ਸਰਕਾਰ ਵੱਢੀ-ਖੋਰੀ ਨੂੰ ਰੋਕਣ ਲਈ ਇਕ ਇਮਾਨਦਾਰ ਤੇ ਪਾਰਦਰਸ਼ੀ ਢਾਂਚਾ ਕਾਇਮ ਕਰਨ ’ਚ ਅਸਫਲ ਰਹੀ ਹੈ। 22 ਅਕਤੂਬਰ ਨੂੰ ਮੱਰਾਕੇਚ (ਮੋਰਾਕੋ) ’ਚ ਆਲਮੀ ਭ੍ਰਿਸ਼ਟਾਚਾਰ ਵਿਰੁੱਧ ਕੌਮਾਂਤਰੀ ਫੋਰਮ ’ਚ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਇਸ ਵੇਲੇ ਦੂਰ ਤਕ ਅਸਰ ਪਾਉਣ ਵਾਲੇ ਭ੍ਰਿਸ਼ਟਾਚਾਰ ਵਿਰੋਧੀ ਸੁਧਾਰਾਂ ਦੇ ਯੁੱਗ ’ਚੋਂ ਲੰਘ ਰਿਹਾ ਹੈ, ਜੋ ਲੋਕਪਸੰਦ ਭ੍ਰਿਸ਼ਟਾਚਾਰ ...
Read Full Story


ਹੁਣ ਰਿਸ਼ਵਤ ਚੈੱਕਾਂ ਰਾਹੀਂ ਵੀ…

ਨਵੀਂ ਦਿੱਲੀ,ਹੁਣ ਰਿਸ਼ਵਤ ਚੈੱਕਾਂ ਰਾਹੀਂ ਵੀ ਮਿਲਣ ਲੱਗੀ ਹੈ। ਮਾਨਵ ਸਰੋਤ ਵਿਕਾਸ ਮੰਤਰੀ ਕਪਿਲ ਸਿੱਬਲ ਨੂੰ ਝਾਰਖੰਡ ਦੀ ਇਕ ਸੈਂਟਰਲ ਯੂਨੀਵਰਸਿਟੀ ਦਾ ਇਕ ਵਿਅਕਤੀ ਨੂੰ ਰਜਿਸਟਰਾਰ ਲਾਏ ਜਾਣ ਲਈ ਰਿਸ਼ਵਤ ਵਜੋਂ ਇਕ ਲੱਖ ਰੁਪਏ ਦਾ ਚੈੱਕ ਮਿਲਿਆ ਹੈ। ਇਸ ਦਾ ਖੁਲਾਸਾ ਉਦੋਂ ਹੋਇਆ, ਜਦੋਂ ਮੰਤਰਾਲੇ ਨੇ ਪੁਲੀਸ ਕੋਲ ਪਹੁੰਚ ਕਰਕੇ ਇਸ ਮਾਮਲੇ ’ਚ ਕੇਸ ਦਰਜ ਕਰਨ ਲਈ ਕਿਹਾ। ਮੰਤਰਾਲੇ ਦੇ ਮੁੱਖ ਵਿਜੀਲੈਂਸ ਅਧਿਕਾਰੀ ਅਮਿਤ ਖ਼ਰੇ ਦੀ ਸ਼ਿਕਾਇਤ ’ਤੇ 24 ਅਗਸਤ ਨੂੰ ਪੁਲੀਸ ਨੇ ਕੇਸ ਦਰਜ ਕੀਤਾ ਸੀ। ਐਫ.ਆਈ. ਆਰ. ਅਨੁਸਾਰ ਖ਼ਰੇ ਨੇ 24 ਅਗਸਤ ਨੂੰ ਦਿੱਲੀ ਪੁਲੀਸ ਦੇ ਕਮਿਸ਼ਨਰ ਬੀ.ਕੇ. ਗੁਪਤਾ ਨੂੰ ਇਸ ਘਟਨਾ ...
Read Full Story


1

Loading...

© 2012 punjabinfoline.com

punjab infoline arash info