9ਵੀਂ ਕਲਾਸ ਦੇ ਸਟੂਡੈਂਟ ਨੇ ਮੈਡਮ ਨੂੰ ਚਾਕੂ ਨਾਲ ਮਾਰਿਆ
ਨਵੀਂ ਦਿੱਲੀ, ਸੈਂਟ ਮੈਰੀਜ ਐਂਗਲੋ ਇੰਡੀਅਨ ਹਾਇਰ ਸੈਕੰਡਰੀ ਸਕੂਲ ਦੀ 9ਵੀਂ ਕਲਾਸ ਦੇ ਇਕ ਸਟੂਡੈਂਟ ਨੇ ਵੀਰਵਾਰ ਨੂੰ ਆਪਣੀ ਸਾਇੰਸ ਟੀਚਰ ਨੂੰ ਚਾਕੂਆਂ ਦੇ ਵਾਰ ਕਰਕੇ ਮਾਰ ਦਿੱਤਾ। ਟੀਚਰ ਨੇ ਕਲਾਸ ਰੂਮ 'ਚ ਹੀ ਦਮ ਤੋੜ ਦਿੱਤਾ। ਬਾਅਦ 'ਚ ਵਿਦਿਆਰਥੀ ਨੇ ਦੱਸਿਆ ਕਿ ਟੀਚਰ ਵਲੋਂ ਝਿੜਕਣ ਕਾਰਨ ਉਸ ਨੂੰ ਗੁੱਸਾ ਆ ਗਿਆ ਸੀ। ਮਿਲੀ ਜਾਣਕਾਰੀ ਅਨੁਸਾਰ ਸਾਇੰਸ ਟੀਚਰ ਉਮਾ ਮਹੇਸ਼ਵਰੀ ਉਸ ਸਮੇਂ ਕਲਾਸ 'ਚ ਸੀ। 9ਵੀਂ ਕਲਾਸ ਦਾ ਸਟੂਡੈਂਟ ਮੁਹੰਮਦ ਇਰਫਾਨ ਹੱਥ 'ਚ ਚਾਕੂ ਲਏ ਕਲਾਸ 'ਚ ਵੜਿਆ। ਉਸਨੇ ਚਾਕੂ ਨੂੰ ਪੇਪਰ 'ਚ ਲਪੇਟਿਆ ਹੋਇਆ ਸੀ। ਟੀਚਰ ਕੋਲ ਜਾ ਕੇ ਉਸਨੇ ਚਾਕੂ ਨਾਲ ਉਸਦੇ ਗਲੇ ਅਤੇ ਚਿਹਰੇ 'ਤੇ ... Read Full Story
|
ਪ੍ਰੀਖਿਆ 'ਚ ਮੁਸਲਿਮ ਵਿਦਿਆਰਥਣ ਨੇ ਕੀਤਾ ਨਕਾਬ ਹਟਾਉਣ ਤੋਂ ਇਨਕਾਰ
ਭੋਪਾਲ, ਮੱਧ ਪ੍ਰਦੇਸ਼ ਸੂਬਾਈ ਓਪਨ ਦੇ ਨਾਲ ਮਦਰੱਸਾ ਬੋਰਡ ਦੀ ਕੱਲ ਇਥੇ ਚੱਲ ਰਹੀ ਪ੍ਰੀਖਿਆ 'ਚ ਸੁਲਤਾਨੀਆ ਹਾਇਰ ਸੈਕੰਡਰੀ ਸਕੂਲ 'ਚ ਸਥਾਪਤ ਕੇਂਦਰ 'ਚ ਸੁਪਰਡੈਂਟ ਵਲੋਂ ਇਕ ਵਿਦਿਆਰਥਣ ਨੂੰ ਬੁਰਕਾ ਹਟਾਉਣ ਲਈ ਕਿਹਾ ਗਿਆ ਤਾਂ ਜੋ ਉਹ ਉਸਦੇ ਰੋਲ ਨੰਬਰ ਕਾਰਡ 'ਤੇ ਲੱਗੀ ਤਸਵੀਰ ਨਾਲ ਚਿਹਰਾ ਮਿਲਾ ਸਕੇ। ਪਰ ਉਸਦੇ ਬੁਰਕਾ ਹਟਾਉਣ ਤੋਂ ਇਨਕਾਰ ਕਰਨ 'ਤੇ ਵਿਵਾਦ ਪੈਦਾ ਹੋ ਗਿਆ। ਕੇਂਦਰ ਸੁਪਰਡੈਂਟ ਵ੍ਰਿੰਦਾ ਗੋਇਲ ਨੇ ਜਦੋਂ ਉਸ ਨੂੰ ਨਕਾਬ ਹਟਾਉਣ ਨੂੰ ਕਿਹਾ ਤਾਂ ਉਸਨੇ ਸਾਫ ਮਨ੍ਹਾ ਕਰ ਦਿੱਤਾ ਅਤੇ ਕਿਹਾ ਕਿ ਸਾਨੂੰ ਨਕਾਬ ਹਟਾਉਣ ਦੀ ਇਜਾਜ਼ਤ ਨਹੀਂ ਹੈ। ਨਕਾਬ ਹਟਾਉਣ ਦਾ ਉਥੇ ਮੌਜੂਦ ਸਾਰੀਆਂ ... Read Full Story
|
ਟੋਰਾਂਟੋ ਵਿੱਚ ਪੰਜਾਬਣ ਵਿਦਿਆਰਥਣ ਚਮਕੀ
ਟੋਰਾਂਟੋ,ਬਰੈਂਪਟਨ ਦੀ ਨਵਨੀਤ ਨੱਤ ਨੇ ਆਪਣੀ ਜਮਾਤ ਵਿੱਚੋਂ 100 ਫੀਸਦੀ ਅੰਕ ਪ੍ਰਾਪਤ ਕਰਕੇ ਆਪਣੇ ਮਾਪਿਆਂ ਅਤੇ ਪੰਜਾਬੀ ਬਰਾਦਰੀ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ। ਉਹ ਇੱਥੋਂ ਦੇ ਪੀਲ ਜ਼ਿਲ੍ਹੇ ਦੇ ਸਕੂਲ ਬੋਰਡ ਅਤੇ ਟੋਰਾਂਟੋ ਇਲਾਕੇ ਦੇ ਕੁੱਲ 13 ਹੋਣਹਾਰ ਵਿਦਿਆਰਥੀਆਂ ’ਚੋਂ ਇੱਕੋ ਇੱਕ ਪੰਜਾਬਣ ਲੜਕੀ ਹੈ, ਜਿਸਨੇ ਆਪਣੀ ਜਮਾਤ ਵਿੱਚੋਂ 100 ਫੀਸਦੀ ਅੰਕ ਪ੍ਰਾਪਤ ਕੀਤੇ ਹਨ।
ਇੱਥੇ ਟਰਨਰ ਫੈਂਟਨ ਸੈਕੰਡਰੀ ਸਕੂਲ ਦੀ ਵਿਦਿਆਰਥਣ 18 ਸਾਲਾ ਨਵਨੀਤ ਮੁਤਾਬਕ ਉਸਨੂੰ ਅਜਿਹੇ ਨਤੀਜੇ ਦੀ ਉਮੀਦ ਨਹੀਂ ਸੀ। ਉਸਨੇ ਦੱਸਿਆ ਕਿ ਉਹ ਪੜ੍ਹਾਈ ਦੇ ਨਾਲ ਥੋੜ੍ਹਾ-ਚਿਰ ਕੰਮ ਵੀ ਕਰਦੀ ਹੈ। ਹੁਣ ਉਹ ਇਸੇ ... Read Full Story
|
ਪ੍ਰਾਇਮਰੀ ਸਕੂਲਾਂ ’ਚ 14 ਤੱਕ ਛੁੱਟੀਆਂ
ਜਲੰਧਰ, 12 ਜਨਵਰੀ (ਸੁਮਿਤ ਦੁੱਗਲ)-ਕਹਿਰ ਦੀ ਸਰਦੀ ਨੂੰ ਧਿਆਨ ਵਿਚ ਰੱਖਦੇ ਹੋਏ ਸਿੱਖਿਆ ਵਿਭਾਗ ਪੰਜਾਬ ਵ¤ਲੋਂ ਸਿੱਖਿਆ ਮੰਤਰੀ ਡਾ: ਉਪਿੰਦਰਜੀਤ ਕੌਰ ਦੀਆਂ ਹਦਾਇਤਾਂ ਮੁਤਾਬਿਕ ਸੂਬੇ ਦੇ ਸਾਰੇ ਸਰਕਾਰੀ ਪ੍ਰਾਇਮਰੀ ਸਕੂਲਾਂ ਅੰਦਰ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ 14 ਜਨਵਰੀ ਤੱਕ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ। ਪਰ ਇਸ ਦੇ ਨਾਲ ਹੀ ਇਹ ਸਪੱਸ਼ਟ ਕੀਤਾ ਹੈ ਕਿ ਇਸ ਸਬੰਧ ਵਿਚ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਨੂੰ ਕੋਈ ਛੁੱਟੀ ਨਹੀਂ ਹੋਵੇਗੀ। ਅਧਿਆਪਕ ਸਕੂਲ ਜਾਣਗੇ ਅਤੇ ਇਸ ਦੌਰਾਨ ਸਕੂਲਾਂ ਦੇ ਜ਼ਰੂਰੀ ਕੰਮ ਜਾਂ ਸਿੱਖਿਆ ਦੇ ਨਾਲ ਜੁੜੇ ਹੋਰ ਜ਼ਰੂਰੀ ਕੰਮ ਵਿਭਗ ਦੇ ਨਿਰਦੇਸ਼ ... Read Full Story
|
ਸਵ. ਸ. ਅਜੀਤ ਸਿੰਘ ਮਾਲੜੀ ਦੀ ਚੌਥੀ ਬਰਸੀ ਖੇਡ ਮੇਲੇ ਦੇ ਰੂਪ ’ਚ ਮਨਾਈ
ਨਕੋਦਰ, 10 ਜਨਵਰੀ (ਤਰਲੋਕ)- ਸਥਾਨਕ ਨਿਊ ਜਨਤਾ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਬੀਤੇ ਦਿਨੀਂ ਸਕੂਲ ਦੇ ਪਹਿਲੇ ਪ੍ਰਧਾਨ ਸਵ. ਸ. ਅਜੀਤ ਸਿੰਘ ਮਾਲੜੀ ਦੀ ਚੌਥੀ ਬਰਸੀ ਖੇਡ ਮੇਲੇ ਦੇ ਰੂਪ ’ਚ ਮਨਾਈ ਗਈ। ਪਹਿਲੇ ਦੋ ਦਿਨ ਖੇਡਾਂ ਉਪਰੰਤ ਤੀਜੇ ਦਿਨ ਸਭ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਭੋਗ ਅਤੇ ਕੀਰਤਨ ਹੋਇਆ। ਮਗਰੋਂ ਸ. ਇਕਬਾਲ ਸਿੰਘ ਸੰਧੂ ਐ¤ਸ. ਡੀ. ਐ¤ਮ. ਨਕੋਦਰ ਨੇ ਪਹਿਲੇ, ਦੂਜੇ ਅਤੇ ਤੀਜੇ ਨੰਬਰ ’ਤੇ ਆਉਣ ਵਾਲੇ ਖਿਡਾਰੀਆਂ ਨੂੰ ਇਨਾਮ ਵੰਡੇ। ਮਾਨਯੋਗ ਐ¤ਸ. ਡੀ. ਐ¤ਮ. ਸਾਹਿਬ ਨੇ ਖੇਡਾਂ ਦੇ ਨਾਲ ਵਿੱਦਿਆ ਵਿੱਚ ਵੀ ਚੰਗੀ ਪੁਜੀਸ਼ਨ ਲੈਣ ਦੀ ਬੱਚਿਆਂ ਨੂੰ ਪ੍ਰੇਰਨਾ ... Read Full Story
|
ਸਕੂਲ ’ਚ ਰਸੋਈ ’ਤੇ ਲੈਂਟਰ ਪਾਇਆ
ਗੁਰਾਇਆ, 27 ਦਸੰਬਰ (ਵਿਸ਼ੇਸ਼ ਪ੍ਰਤੀਨਿਧ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਬੜਾ ਪਿੰਡ ਵਿਖੇ ਰਸੋਈ ਦਾ ਲੈਂਟਰ ਪਾਇਆ ਗਿਆ। ਜਿਸ ਦਾ ਉਦਘਾਟਨ ਪਸਵਕ ਚੇਅਰਮੈਨ ਬਲਜੀਤ ਸਿੰਘ ਸਹੋਤਾ ਅਤੇ ਸਰਪੰਚ ਮਨੋਹਰ ਸਿੰਘ ਜੱਖੂ ਨੇ ਕੀਤਾ। ਇਸ ਕੰਮ ਲਈ ਬੜਾ ਪਿੰਡ ਦੇ ਪ੍ਰਵਾਸੀ ਭਾਰਤੀ ਭੁਪਿੰਦਰ ਸਿੰਘ ਸਹੋਤਾ (ਸਨੀ) ਨੇ 70 ਥੈਲੀਆਂ ਸੀਮਿੰਟ ਨਾਲ ਯੋਗਦਾਨ ਪਾਇਆ। ਇਸ ਮੌਕੇ ਠੇਕੇਦਾਰ ਕਸ਼ਮੀਰ ਸਿੰਘ ਸ਼ੀਰਾ ਪ੍ਰਧਾਨ ਪੀ. ਟੀ. ਏ., ਰਘਵੀਰ ਸਿੰਘ ਪ੍ਰਧਾਨ ਸਕੂਲ ਯੋਜਨਾ ਕਮੇਟੀ, ਹਰਦੀਪ ਸਿੰਘ, ਬੂਟਾ ਸਿੰਘ, ਮਨਜੀਤ ਸਿੰਘ ਪ੍ਰਿੰਸੀਪਲ ਅਤੇ ਅਧਿਆਪਕ ਹਾਜ਼ਰ ... Read Full Story
|