ਥਲ ਸੈਨਾ ਦੇ ਮੁਖੀ ਨੇ ਕਸ਼ਮੀਰ ਦੀ ਸੁਰੱਖਿਆ ਸਥਿਤੀ ਦਾ ਜਾਇਜ਼ਾ ਲਿਆ
ਜੰਮੂ, ਥਲ ਸੈਨਾ ਦੇ ਮੁਖੀ ਜਨਰਲ ਵੀ.ਕੇ. ਸਿੰਘ ਰਾਜ ਵਿੱਚ ਇੱਕ ਦਿਨ ਦੇ ਦੌਰੇ ’ਤੇ ਰਿਆਸਤ ਦੇ ਅੰਦਰੂਨੀ ਹਾਲਾਤ ਅਤੇ ਸੁਰੱਖਿਆ ਦਾ ਜਾਇਜ਼ਾ ਲੈਣ ਲਈ ਪਹੁੰਚੇ। ਉਨ੍ਹਾਂ ਨਾਲ ਪੱਛਮੀ ਹਵਾਈ ਕਮਾਂਡ ਦੇ ਏਅਰ ਮਾਰਸ਼ਲ ਡੀ.ਸੀ. ਕੁਮਾਰੀਆ ਅਤੇ ਡਾਇਰੈਕਟਰ ਜਨਰਲ (ਮਿਲਟਰੀ ਅਪਰੇਸ਼ਨ) ਲੈਫਟੀਨੈਂਟ ਏ.ਕੇ. ਚੌਧਰੀ ਸ਼ਾਮਲ ਸਨ।
ਜੰਮੂ ਦੇ ਟੈਕਨੀਕਲ ਹਵਾਈ ਅੱਡੇ ਪਹੁੰਚਣ ’ਤੇ ਜਨਰਲ ਵੀ.ਕੇ. ਸਿੰਘ ਦਾ ਸਵਾਗਤ ਗਰੁੱਪ ਕੈਪਟਨ ਐਮ. ਗਿਰਦਰ, ਮੇਜਰ ਜਨਰਲ ਬੀ.ਢੀਂਗਰਾ ਅਤੇ ਮੇਜਰ ਜਨਰਲ ਸੁਰਿੰਦਰ ਸਿੰਘ ਨੇ ਕੀਤਾ। ਬਾਅਦ ਵਿੱਚ ਜਨਰਲ ਸਿੰਘ ਊਧਮਪੁਰ ਸਥਿਤ ਉੱਤਰੀ ਕਮਾਂਡ ਦੇ ਹੈੱਡ ਆਫਿਸ ਲਈ ਰਵਾਨਾ ਹੋ ... Read Full Story
|
ਬਾਬਰੀ ਮਸਜਿਦ ਦਾ ਡਿਗਣਾ ਸਿਰਫ ਇਕ ਘਟਨਾ : ਸੁਪਰੀਮ ਕੋਰਟ
ਨਵੀਂ ਦਿੱਲੀ, ਸੁਪਰੀਮ ਕੋਰਟ ਨੇ ਭਾਜਪਾ ਦੇ ਸੀਨੀਅਰ ਨੇਤਾ ਐੱਲ. ਕੇ. ਅਡਵਾਨੀ, ਸ਼ਿਵ ਸੈਨਾ ਦੇ ਬਾਲ ਠਾਕਰੇ ਅਤੇ 16 ਹੋਰ ਵਿਅਕਤੀਆਂ ਵਿਰੁੱਧ ਅਪਰਾਧਿਕ ਸਾਜਿਸ਼ ਦਾ ਮਾਮਲਾ ਚਲਾਉਣ ਲਈ ਦਾਇਰ ਸੀ. ਬੀ. ਆਈ. ਦੀ ਪਟੀਸ਼ਨ ਨੂੰ 27 ਮਾਰਚ ਲਈ ਸੂਚੀਬੱਧ ਕਰਦੇ ਹੋਏ ਸੋਮਵਾਰ ਕਿਹਾ ਕਿ ਬਾਬਰੀ ਮਸਜਿਦ ਦਾ ਡਿਗਣਾ ਸਿਰਫ ਇਕ ਘਟਨਾ ਹੈ ਅਤੇ ਇਸ ਬਾਰੇ ਕੋਈ ਪ੍ਰਸਿੱਧੀ ਜਾਂ ਬਦਨਾਮੀ ਵਾਲੀ ਗੱਲ ਨਹੀਂ ਹੈ। ਮਾਣਯੋਗ ਜੱਜ ਐੱਚ. ਐੱਲ. ਦਾਤੂ ਅਤੇ ਸੀ. ਕੇ. ਪ੍ਰਸਾਦ 'ਤੇ ਆਧਾਰਿਤ ਇਕ ਬੈਂਚ ਨੇ ਕਿਹਾ ਕਿ ਇਸ ਬਾਰੇ ਕੀ ਪ੍ਰਸਿੱਧ ਹੈ? ਇਹ ਇਕ ਘਟਨਾ ਸੀ ਜੋ ਵਾਪਰ ਗਈ ਤੇ ਸਭ ਧਿਰਾਂ ਸਾਡੇ ਸਾਹਮਣੇ ਹਨ। ਇਹ ਪ੍ਰਸਿੱਧੀ ... Read Full Story
|
'ਜ਼ਰਾ ਯਾਦ ਕਰੋ ਕੁਰਬਾਨੀ'
7ਦਸੰਬਰ ਨੂੰ ਪੂਰਾ ਰਾਸ਼ਟਰ ਹਥਿਆਰਬੰਦ ਸੈਨਾ ਝੰਡਾ ਦਿਵਸ ਮਨਾ ਰਿਹਾ ਹੈ। ਆਜ਼ਾਦੀ ਤੋਂ ਪਹਿਲਾਂ ਇਹ ਦਿਨ 'ਯਾਦਗਾਰ ਦਿਨ ਪੋਪੀ ਡੇ' ਵਜੋਂ ਹਰ ਸਾਲ 11 ਨਵੰਬਰ ਨੂੰ ਮਨਾਇਆ ਜਾਂਦਾ ਸੀ। ਇਸ ਮੌਕੇ ਉਸ ਸਮੇਂ 'ਪੋਪੀਜ਼' ਨਾਂ ਦਾ ਚਿੰਨ੍ਹ ਜਨਤਾ ਵਿਚ ਵੰਡਿਆ ਜਾਂਦਾ ਸੀ ਅਤੇ ਜਨਤਾ ਵਲੋਂ ਇਸ ਦੇ ਬਦਲੇ ਦਾਨ ਦਿੱਤਾ ਜਾਂਦਾ ਸੀ। ਇਹ ਦਾਨ ਦੀ ਰਕਮ ਬ੍ਰਿਟਿਸ਼ ਸਾਬਕਾ ਸੈਨਿਕਾਂ ਦੀ ਐਸੋਸੀਏਸ਼ਨ ਦੇ ਖਾਤੇ ਵਿਚ ਜਾਂਦੀ ਸੀ। ਇਹ ਐਸੋਸੀਏਸ਼ਨ ਦਾ ਆਪਣਾ ਅਧਿਕਾਰ ਸੀ ਕਿ ਇਸ ਫੰਡ ਦਾ ਕੁਝ ਹਿੱਸਾ ਭਾਰਤੀ ਸਾਬਕਾ ਸੈਨਿਕਾਂ ਵਾਸਤੇ ਵਰਤਿਆ ਜਾਵੇ ਜਾਂ ਨਾ।
ਦੇਸ਼ ਦੀ ਵੰਡ ਤੋਂ ਬਾਅਦ ਜੁਲਾਈ 1948 ਦੌਰਾਨ ਭਾਰਤ ਸਰਕਾਰ ਦੀ ... Read Full Story
|
ਭਾਜਪਾ ਤੇ ਹਿੰਦੁਸਤਾਨ ਸ਼ਿਵ ਸੈਨਾ ਵੱਲੋਂ ਸਿੱਧੇ ਵਿਦੇਸ਼ੀ ਨਿਵੇਸ਼ ਵਿਰੁੱਧ ਰੈਲੀ
ਜੰਮੂ, ਪ੍ਰਚੂਨ ਵਿੱਚ ਵਿਦੇਸ਼ੀ ਨਿਵੇਸ਼ ਨੂੰ ਲੈ ਕੇ ਜੰਮੂ ਵਿੱਚ ਵੀ ਭਾਜਪਾ ਅਤੇ ਹਿੰਦੁਸਤਾਨ ਸ਼ਿਵ ਸੈਨਾ ਨੇ ਰੋਸ ਪ੍ਰਦਰਸ਼ਨ ਕੀਤਾ। ਭਾਰਤੀ ਜਨਤਾ ਪਾਰਟੀ ਦੇ ਵਪਾਰ ਮੰਡਲ ਦੇ ਪ੍ਰਧਾਨ ਅਨਿਲ ਕੁਮਾਰ ਗੁਪਤਾ ਦੀ ਪ੍ਰਧਾਨਗੀ ਹੇਠ ਜੰਮੂ ਦੀ ਪੁਰਾਣੀ ਮੰਡੀ ਇਲਾਕੇ ਵਿੱਚ ਯੂ.ਪੀ.ਏ. ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਅਤੇ ਪ੍ਰਚੂਨ ‘ਚ ਸਿੱਧੇ ਵਿਦੇਸ਼ੀ ਨਿਵੇਸ਼ ਦੇ ਵਿਰੋਧ ‘ਚ ਲੋਕਾਂ ਨੂੰ ਕੱਲ੍ਹ ”ਜੰਮੂ ਬੰਦ” ਦੀ ਅਪੀਲ ਕੀਤੀ ਗਈ।
ਸ਼ਿਵ ਸੈਨਾ ਹਿੰਦੁਸਤਾਨ ਨੇ ਵੀ ਇਸ ਮੁੱਦੇ ਉੱਤੇ ਜੰਮੂ ਦੇ ਇੰਦਰਾ ਚੌਕ ‘ਚ ਰੈਲੀ ਕੱਢ ਕੇ ਰੋਸ ਪ੍ਰਦਰਸ਼ਨ ਕੀਤਾ । ਇਸ ਰੈਲੀ ਵਿੱਚ ਸ਼ਿਵ ਸੈਨਾ ... Read Full Story
|
ਛੱਠ ਪੂਜਾ ਨੂੰ ਲੈ ਕੇ ਦੇਸ਼ ਭਰ 'ਚ ਵਿਵਾਦ
ਮੁੰਬਈ, ਉੱਤਰੀ ਭਾਰਤ ਵਿਚ ਕੀਤੀ ਜਾਂਦੀ ਛੱਠ ਪੂਜਾ ਨੂੰ ਲੈ ਕੇ ਸਮੁੱਚੇ ਦੇਸ਼ ਵਿਚ ਵੱਖ-ਵੱਖ ਪਾਰਟੀਆਂ ਵਲੋਂ ਰਾਜਨੀਤੀ ਕੀਤੀ ਜਾ ਰਹੀ ਹੈ। ਇਸ ਸੰਬੰਧ ਵਿਚ ਮੁੰਬਈ ਦੇ ਕਾਂਦੀਵਿਲੀ ਇਲਾਕੇ ਵਿਚ ਸ਼ਿਵ ਸੈਨਿਕਾਂ ਨੇ ਕਾਂਗਰਸੀ ਸੰਸਦ ਮੈਂਬਰ ਸੰਜੇ ਨਿਰੂਪਮ ਦੇ ਪੋਸਟਰ ਫਾੜੇ। ਯਾਦ ਰਹੇ ਕਿ ਨਿਰੂਪਮ ਨੇ ਬੀਤੇ ਦਿਨ ਕਿਹਾ ਸੀ ਕਿ ਜੇ ਉੱਤਰ-ਭਾਰਤੀ ਮੰੁਬਈ ਵਿਚ ਨਾ ਹੋਣ ਤਾਂ ਉਥੇ ਕੰਮ ਚੱਲਣਾ ਔਖਾ ਹੋ ਜਾਵੇਗਾ ਜਿਸ ਦਾ ਸ਼ਿਵ ਸੈਨਾ ਅਤੇ ਮਨਸੇ ਵਲੋਂ ਸਖਤ ਵਿਰੋਧ ਕੀਤਾ ਗਿਆ। ਇਸੇ ਸੰਬੰਧ ਵਿਚ ਬਿਹਾਰ ਵਿਖੇ ਪੂਜਾ ਲਈ ਯੋਗ ਪ੍ਰਬੰਧ ਨਾ ਕਰਨ ਕਾਰਨ ਰਾਜ ਦੇ ਮੁਖ ਮੰਤਰੀ ਨਿਤਿਸ਼ ਕੁਮਾਰ ਦਾ ਵਿਰੋਧ ... Read Full Story
|
ਭੂਸ਼ਣ ਦੇ ਹਮਾਇਤੀਆਂ ਨਾਲ ਕੁੱਟਮਾਰ ਕਰਨ ਵਾਲਿਆਂ ਵਿਰੁੱਧ ਮਾਮਲਾ ਦਰਜ
ਨਵੀਂ ਦਿੱਲੀ, ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਅਤੇ ਟੀਮ ਅੰਨਾ ਦੇ ਮੈਂਬਰ ਪ੍ਰਸ਼ਾਂਤ ਭੂਸ਼ਣ ਦੇ ਹਮਾਇਤੀਆਂ ਨਾਲ ਵੀਰਵਾਰ ਪਟਿਆਲਾ ਹਾਊਸ ਅਦਾਲਤ ਦੇ ਬਾਹਰ ਕੁੱਟਮਾਰ ਕਰਨ ਵਾਲੇ 8 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਇਸ ਘਟਨਾ ਬਾਰੇ ਕੁਝ ਵਿਅਕਤੀਆਂ ਨੂੰ ਹਿਰਾਸਤ ਵਿਚ ਵੀ ਲਿਆ ਗਿਆ ਹੈ ਅਤੇ ਉਨ੍ਹਾਂ ਕੋਲੋਂ ਘਟਨਾ ਚੱਕਰ ਬਾਰੇ ਜਾਣਕਾਰੀ ਲਈ ਜਾ ਰਹੀ ਹੈ। ਪੁਲਸ ਸੂਤਰਾਂ ਨੇ ਸ਼ੁੱਕਰਵਾਰ ਦੱਸਿਆ ਕਿ ਭੂਸ਼ਣ ਦੇ ਹਮਾਇਤੀਆਂ ਨਾਲ ਕੁੱਟਮਾਰ ਕਰਨ ਵਾਲਿਆਂ ਵਿਰੁੱਧ ਦੰਗਾ ਫੈਲਾਉਣ ਅਤੇ ਹੋਰਨਾਂ ਅਪਰਾਧਾਂ ਹੇਠ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ... Read Full Story
|
ਕਾਂਗਰਸ ਰੂਪੀ ਰਾਵਣ ਨੂੰ ਸਾੜਨਾ ਹੋਵੇਗਾ
ਮੁੰਬਈ, ਸ਼ਿਵਾਜੀ ਪਾਰਕ ਵਿਚ ਸ਼ਿਵ ਸੈਨਾ ਵਲੋਂ ਕੱਢੀ ਗਈ ਦੁਸਹਿਰਾ ਰੈਲੀ ਦੌਰਾਨ ਸ਼ਿਵ ਸੈਨਾ ਦੇ ਨੇਤਾ ਊਧਵ ਠਾਕਰੇ ਨੇ ਕਾਂਗਰਸ ਤੇ ਰਾਜ ਠਾਕਰੇ ਨੂੰ ਆਪਣੇ ਨਿਸ਼ਾਨੇ 'ਤੇ ਲਿਆ। ਊਧਵ ਨੇ ਕਿਹਾ ਕਿ ਮਨਮੋਹਨ ਸਰਕਾਰ ਘੋਟਾਲਿਆਂ ਦੀ ਸਰਕਾਰ ਹੈ। ਜੇ ਸਾੜਨਾ ਹੈ ਤਾਂ ਕਾਂਗਰਸ ਰੂਪੀ ਰਾਵਣ ਸਾੜਨਾ ਹੋਵੇਗਾ। ਮੁਖ ਮੰਤਰੀ ਅਸ਼ੋਕ ਚਵਾਨ 'ਤੇ ਨਿਸ਼ਾਨਾ ਲਾਉਂਦੇ ਹੋਏ ਉਨ੍ਹਾਂ ਕਿਹਾ ਕਿ ਟੈਕਸ ਦੇਣ ਤੋਂ ਬਾਅਦ ਫੰਡ ਮਹਾਰਾਸ਼ਟਰ ਦਾ ਹੱਕ ਹੈ ਜਦਕਿ ਮੁਖ ਮੰਤਰੀ ਪ੍ਰਧਾਨ ਮੰਤਰੀ ਤੋਂ ਫੰਡ ਦੀ ਭੀਖ ਮੰਗਦੇ ਹਨ। ਮੁਖ ਮੰਤਰੀ ਮੁੰਬਈ ਨੂੰ ਵੇਚ ਰਹੇ ਹਨ। ... Read Full Story
|
ਸ਼ਿਵ ਸੈਨਿਕਾਂ ਨੇ ਰੋਕੀ ਮੋਨਿਕਾ ਬੇਦੀ ਦੀ ਫਿਲਮ ਦੀ ਸ਼ੂਟਿੰਗ
ਮੋਹਾਲੀ,ਮੋਹਾਲੀ ਦੇ ਸੈਕਟਰ-68 ਦੇ ਸਿਟੀ ਪਾਰਕ 'ਚ ਚੱਲ ਰਹੀ ਇਕ ਪੰਜਾਬੀ ਫਿਲਮ ਦੀ ਸ਼ੂਟਿੰਗ ਦੇ ਦੌਰਾਨ ਉਸ ਸਮੇਂ ਖਲਬਲੀ ਮਚ ਗਈ, ਜਦੋਂ ਸ਼ਿਵ ਸੈਨਾ ਦੇ ਕੁਝ ਵਰਕਰਾਂ ਨੇ ਉਥੇ ਆ ਕੇ ਫਿਲਮ ਦੇ ਡਾਇਰੈਕਟਰ ਨੂੰ ਫਿਲਮ ਦੀ ਸ਼ੂਟਿੰਗ ਬੰਦ ਕਰਨ ਨੂੰ ਕਿਹਾ। ਇਨ੍ਹਾਂ ਸ਼ਿਵ ਸੈਨਿਕਾਂ ਦਾ ਕਹਿਣਾ ਸੀ ਕਿ ਇਸ ਫਿਲਮ 'ਚ ਮੁੱਖ ਭੂਮਿਕਾ ਨਿਭਾ ਰਹੀ ਮੋਨਿਕਾ ਬੇਦੀ ਦੇ ਸਬੰਧ ਕਿਉਂਕਿ ਅੰਡਰਵਰਲਡ ਦੇ ਡਾਨ ਅੱਬੂ ਸਲੇਮ ਦੇ ਨਾਲ ਰਹੇ ਹਨ, ਇਸ ਲਈ ਬੇਦੀ ਨੂੰ ਇਥੇ ਸ਼ੂਟਿੰਗ ਨਹੀਂ ਕਰਨ ਦਿੱਤੀ ਜਾਵੇਗੀ। ਇਸੇ ਦੌਰਾਨ ਫਿਲਮ ਯੂਨਿਟ ਦੇ ਕਿਸੇ ਵਿਅਕਤੀ ਨੇ ਮੁੱਖ ਮੰਤਰੀ ਹਾਊਸ ਅਤੇ ਪੁਲਸ ਪ੍ਰਮੁੱਖ ਦਫਤਰ ਨੂੰ ਫੋਨ ... Read Full Story
|
ਬਾਲ ਠਾਕਰੇ ਖਿਲਾਫ਼ ਸ਼ਿਕਾਇਤ ਦੀ ਸੁਣਵਾਈ ਹੋਵੇਗੀ
ਦਿੱਲੀ ਦੀ ਇਕ ਅਦਾਲਤ ਸ਼ਿਵ ਸੈਨਾ ਦੇ ਮੁਖੀ ਬਾਲ ਠਾਕਰੇ, ਉਨ੍ਹਾਂ ਦੇ ਪੁੱਤਰ ਊਧਵ ਠਾਕਰੇ, ਉਨ੍ਹਾਂ ਦੇ ਭਤੀਜੇ ਅਤੇ ਮਹਾਰਾਸ਼ਟਰ ਨਵਨਿਰਮਾਣ ਸੈਨਾ ਮੁਖੀ ਰਾਜ ਠਾਕਰੇ ਖਿਲਾਫ ਭੜਕਾਊ ਬਿਆਨਾਂ ਰਾਹੀਂ ਵੱਖ-ਵੱਖ ਫਿਰਕਿਆਂ 'ਚ ਨਫਰਤ ਫੈਲਾਉਣ ਦੇ ਦੋਸ਼ ਤਹਿਤ ਦਾਇਰ ਸ਼ਿਕਾਇਤ 'ਤ ਸੁਣਵਾਈ ਕਰਨ ਲਈ ਸਹਿਮਤ ਹੋ ... Read Full Story
|
ਕੀ ਮਹਾਂਰਾਸ਼ਟਰ ਭਾਰਤ ਦਾ ਹਿੱਸਾ ਨਹੀਂ ਹੈ?
ਬਰਮਿੰਘਮ, 5 ਫਰਵਰੀ (ਬੇਅੰਤ ਸਿੰਘ)- ਭਾਰਤ ਦੇ ਗ੍ਰਹਿ ਮੰਤਰੀ ਮਿ: ਪੀ: ਚਿੰਦਾਬਰਮ ਨੇ ਪਾਰਲੀਮੈਂਟ ਵਿੱਚ ਹਿੰਦੂ ਮਿਲੀਟੈਂਸੀ ਬਾਰੇ ਬਿਆਨ ਦਿੱਤਾ ਸੀ।ਲੇਕਿਨ ਲੱਗਦਾ ਹੈ ਕਿ ਕੇਂਦਰ ਸਰਕਾਰ ਜਾਂ ਤਾਂ ਹਿੰਦੂ ਮਿਲੀਟੈਂਸੀ ਅੱਗੇ ਬੇਬੱਸ ਹੈ ਜਾਂ ਫਿਰ ਅੰਦਰੋਂ ਉਨ੍ਹਾਂ ਨਾਲ ਸਹਿਮਤ ਹੈ।ਜੇ ਹਲਾਤ ਇਹੀ ਰਹੇ ਤਾਂ ਆਉਣ ਵਾਲੇ ਸਮੇਂ ਵਿਚ ਸਰਕਾਰੀ ਤੌਰ ਤੇ ਲਿਖਣਾ ਪਿਆ ਕਰੇਗਾ ਕਿ ਮਹਾਂਰਾਸ਼ਟਰ ਨੂੰ ਛੱਡਕੇ ਕਸ਼ਮੀਰ ਤੋਂ ਕੰਨਿਆਂਕੁਮਾਰੀ ਤੱਕ ਭਾਰਤ ਇਕ ਹੈ।ਮਹਾਰਾਸ਼ਟਰ ਵਿੱਚ ਸ਼ਿਵ ਸੈਨਾ ਅਤੇ ਮਹਾਂਰਾਸ਼ਟਰ ਨਿਰਮਾਣ ਸੈਨਾ ਸਾਰੇ ਕਾਈਦੇ ਕਨੂੰਨ ਛਿੱਕੇ ਟੰਗ ਕੇ ਡਿਕਟੇਟਰ ਬਣੇ ਹੋਏ ਹਨ। ਲੇਕਿਨ ... Read Full Story
|
ਸ਼ਿਵ ਸੈਨਾ ਨੂੰ ਇੱਕ ਹੋਰ ਝੱਟਕਾ
ਗੰਭੀਰ ਸੰਕਟ ਦੇ ਦੌਰ ਵਿੱਚੋਂ ਲੰਘ ਰਹੀ ਸ਼ਿਵਸੈਨਾ ਨੂੰ ਉਸ ਵੇਲੇ ਇੱਕ ਹੋਰ ਜੋਰਦਾਰ ਝੱਟਕਾ ਲੱਗਿਆ, ਜਦੋਂ ਪਾਰਟੀ ਪ੍ਰਮੁੱਖ ਬਾਲ ਠਾਕਰੇ ਦੀ ਬਹੂ ਸਮਿਤਾ ਠਾਕਰੇ ਨੇ ਸ਼ਿਵ ਸੈਨਾ ਛੱਡਣ ਦਾ ਐਲਾਨ ਕਰ ਦਿੱਤਾ।
ਸਮਿਤਾ ਨੇ ਕਾਂਗ਼ਰਸ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ ਹੈ। ਇੱਕ ਇੰਗਲਿਸ਼ ਨਿਊਜ਼ ਪੇਪਰ ਦੇ ਹਵਾਲੇ ਨਾਲ ਸ਼ਨੀਵਾਰ ਨੂੰ ਐੱਨਡੀਟੀਵੀ ਇੰਡੀਆ ਨੇ ਦੱਸਿਆ ਕਿ ਬਾਲ ਠਾਕਰੇ ਦੇ ਪੁੱਤਰ ਜਯਦੇਵ ਦੀ ਤਲਾਕਸ਼ੁਦਾ ਪਤਨੀ ਸਮਿਤਾ ਦਾ ਹੁਣ ਆਪਣੇ ਪਰਿਵਾਰ ਦੀ ਰਾਜਨੀਤਿਕ ਪਾਰਟੀ ਤੋਂ ਮੋਹ ਭੰਗ ਹੋ ਗਿਆ ਹੈ।
ਉਹਨਾਂ ਦਾ ਕਹਿਣਾ ਹੈ ਕਿ ਉਹ ਸ਼ਿਵਸੈਨਾ ਵਿੱਚ ਰਹਿਕੇ ਘੁੱਟਣ ਮਹਿਸੂਸ ਕਰ ਰਹੀ ਹੈ, ... Read Full Story
|