ਕੈਲੇਫੋਰਨੀਆ ਦੇ ਬੀਚ ’ਤੇ ਗੋਲੀਬਾਰੀ; 8 ਵਿਅਕਤੀਆਂ ਦੀ ਮੌਤ
ਸੀਲ ਬੀਚ (ਅਮਰੀਕਾ), ਆਮ ਤੌਰ ’ਤੇ ਸ਼ਾਂਤ ਰਹਿਣ ਵਾਲੇ ਕੈਲੇਫੋਰਨੀਆ ਤੱਟ ਉਪਰ ਬੀਤੀ ਬਾਅਦ ਦੁਪਹਿਰ ਇਕ ਵਿਅਕਤੀ ਨੇ ਹੇਅਰ ਸੈਲੂਨ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ 8 ਵਿਅਕਤੀਆਂ ਨੂੰ ਮਾਰ ਦਿੱਤਾ ਤੇ ਇਕ ਨੂੰ ਗੰਭੀਰ ਫੱਟੜ ਕਰ ਦਿੱਤਾ। ਬਾਅਦ ਦੁਪਹਿਰ ਡੇਢ ਵਜੇ ਗੋਲੀਆਂ ਚਲਾਉਣ ਤੋਂ ਬਾਅਦ ਹਮਲਾਵਰ ਆਪਣੀ ਕਾਰ ਵਿੱਚ ਫਰਾਰ ਹੋ ਗਿਆ। ਹਾਲੇ ਉਹ ਅੱਧਾ ਮੀਲ ਹੀ ਭੱਜਿਆ ਹੋਵੇਗਾ, ਪੁਲੀਸ ਨੇ ਉਸ ਨੂੰ ਰੋਕ ਲਿਆ ਤੇ ਹਮਲਾਵਰ ਨੇ ਆਤਮ-ਸਮਰਪਣ ਕਰ ਦਿੱਤਾ। ਉਸ ਦੀ ਪਛਾਣ ਗੁਪਤ ਰੱਖੀ ਗਈ ਹੈ। ਹਮਲੇ ਤੋਂ ਬਾਅਦ ਪੁਲੀਸ ਮੌਕੇ ’ਤੇ ਪੁੱਜੀ ਤਾ ਉਸ ਨੂੰ ਸੈਲੂਨ ਵਿੱਚ ਛੇ ਲਾਸ਼ਾਂ ਮਿਲੀਆਂ ਤੇ ਤਿੰਨ ... Read Full Story
|
ਪਟਿਆਲਾ ਸ਼ਹਿਰ ਨੂੰ ਵਿਰਾਸਤੀ ਸ਼ਹਿਰ (ਹੈਰੀਟੇਜ ਸਿਟੀ) ਵਜੋਂ ਵਿਕਸਤ ਕਰਨ ਲਈ ਨਗਰ ਨਿਗਮ ਵਿਖੇ ਵਿਸ਼ੇਸ਼ ਹੈਰੀਟੇਜ ਸੈਲ ਸਥਾਪਤ ਕੀਤਾ ਜਾਵੇਗਾ- ਵਿਰਕ
ਪਟਿਆਲਾ: 15 ਦਸੰਬਰ (ਪੀ.ਐਸ.ਗਰੇਵਾਲ) -‘‘ ਪਟਿਆਲਾ ਸ਼ਹਿਰ ਨੂੰ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣਾਉਣ ਅਤੇ ਇਸ ਦੀਆਂ ਪੁਰਾਤਨ ਇਮਾਰਤਾਂ ਨੂੰ ਉਹਨਾਂ ਦੀ ਪੁਰਾਤਨ ਦਿੱਖ ਪ੍ਰਦਾਨ ਕਰਨ ਲਈ ਨਗਰ ਨਿਗਮ ਦੇ ਦਫਤਰ ਵਿਖੇ ਇੱਕ ਵਿਸ਼ੇਸ਼ ਹੈਰੀਟੇਜ ਸੈਲ ਸਥਾਪਤ ਕੀਤਾ ਜਾਵੇਗਾ ਜਿਥੇ ਤਾਇਨਾਤ ਗਾਈਡਜ਼ ਵਿਦੇਸ਼ੀ ਸੈਲਾਨੀਆਂ ਨੂੰ ਇਸ ਰਿਆਸਤੀ ਸ਼ਹਿਰ ਦੇ ਇਤਿਹਾਸ ਬਾਰੇ ਜਾਣੂ ਕਰਵਾਉਣਗੇ। ’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਏ.ਪੀ.ਐਸ. ਵਿਰਕ ਨੇ ਮਿੰਨੀ ਸਕੱਤਰੇਤ ਵਿਖੇ ਪਟਿਆਲਾ ਸ਼ਹਿਰ ਨੂੰ ਸੈਰ ਸਪਾਟੇ ਵਜੋਂ ਵਿਕਸਤ ਕਰਨ ਲਈ ਕੀਤੀ ਮੀਟਿੰਗ ਨੂੰ ਸੰਬੋਧਨ ਕਰਦਿਆਂ ... Read Full Story
|
ਸਰਹੱਦ ਤੇ ਹਰ ਰੋਜ ਲੱਗਦਾ ਹੈ ਰੀਟ੍ਰੀਟ ਵੇਖਣ ਵਾਲੇ ਹਜਾਰਾਂ ਸੈਲਾਨੀਆ ਦਾ ਮੇਲਾ
ਅੰਮ੍ਰਿਤਸਰ,01ਅਗਸਤ(ਸਰਵਨ ਸਿੰਘ ਰੰਧਾਵਾ)
ਅੰਮ੍ਰਿਤਸਰ ਨਾਲ ਲੱਗਦੀ ਵਾਹਗਾ ਸਰਹੱਦ ਤੇ ਹਰ ਰੋਜ ਸ਼ਾਮ ਨੂੰ ਹੋਣ ਵਾਲੀ ਝੰਡੇ ਦੀ ਰਸਮ(ਰੀਟ੍ਰੀਟ) ਨੂੰ ਵੇਖਣ ਲਈ ਹਜਾਰਾ ਸੈਲਾਨੀਆਂ ਦਾ ਤਾਂਤਾ ਹਰ ਰੋਜ ਲੱਗਦਾ ਹੈ। ਤੱਪਦੀ ਗਰਮੀ ਦੇ ਬਾਵਜੂਦ ਇਹ ਗਿਣਤੀ ਕਈ ਵਾਰੀ ਤਾਂ 50,000 ਤੋਂ ਵੀ ਪਾਰ ਹੋ ਜਾਂਦੀ ਹੈ। ਲੋਕਾਂ ਨੂੰ ਬੈਠਣ ਵੇਲੇ ਜਗਾ ਦੀ ਘਾਟ ਕਾਂਰਣ ਇੱਥੇ ਭਾਰੀ ਅੋਕੜਾਂ ਦਾ ਸਾਹਮਣਾ ਕਰਨਾਂ ਪੈਂਦਾ ਹੈ। ਹਜਾਰਾਂ ਲੋਕਾਂ ਦੇ ਇਕੱਠ ਦਾ ਜੋਸ਼ ਵੀ ਵੇਖਦਿਆਂ ਹੀ ਬਣਦਾ ਹੈ। ਹਿੰਦੂਸਤਾਨ ਜਿੰਦਾਬਾਦ ਦੇ ਨਾਹਰਿਆਂ ਨਾਲ ਸਾਰਾ ਅਕਾਸ਼ ਹੀ ਗੂੰਜ ਉਠਦਾ ਹੈ। ਦੂਸਰੇ ਪਾਸੇ ਇਸ ਦੇ ਮੁਕਾਬਲੇ ... Read Full Story
|
ਭਾਰਤੀ ਸੈਰ ਸਪਾਟਾ ਵਿਸ਼ਵ ਆਰਥਿਕ ਮੰਦੀ ਤੋਂ ਬਾਹਰ ਨਿਕਲਿਆ-ਕੁਮਾਰੀ ਸੈਲਜਾ
ਨਵੀਂ ਦਿੱਲੀ, 26 ਜਨਵਰੀ (ਪੀ. ਆਈ. ਬੀ.)-ਕੇਂਦਰੀ ਸੈਰ ਸਪਾਟਾ ਮੰਤਰੀ ਕੁਮਾਰੀ ਸ਼ੈਲਜਾ ਨੇ ਕਿਹਾ ਕਿ ਭਾਰਤ ਵਿੱਚ ਸੈਰ ਸਪਾਟਾ ਵਿਸ਼ਵ ਅਰਥਚਾਰੇ ਦੀ ਮੰਦੀ ਦੇ ਪ੍ਰਭਾਵਾਂ ਵਿਚੋਂ ਤੇਜ਼ੀ ਨਾਲ ਬਾਹਰ ਨਿਕਲਣ ਵਿੱਚ ਕਾਮਯਾਬ ਰਿਹਾ ਹੈ। ਦਸੰਬਰ, 2009 ਵਿੱਚ ਸੈਲਾਨੀਆਂ ਦੀ ਆਮਦ ਵਿੱਚ 21 ਫੀਸਦੀ ਵਧੀ ਜਦ ਕਿ ਦਸੰਬਰ, 2007 ਵਿੱਚ ਸੈਲਾਨੀਆਂ ਦੀ ਆਮਦ 8 ਫੀਸਦੀ ਵਧੀ ਦਰਜ ਕੀਤੀ ਗਈ । ਮੈਡਰਿਡ ਵਿੱਚ ਕੁਮਾਰੀ ਸ਼ੈਲਜਾ ਨੇ 2010-11 ਲਈ ਸੈਰ ਸਪਾਟਾ ਵਸੂਲੀ ਦੀਆਂ ਚੁਣੌਤੀਆਂ ਤੇ ਭਵਿੱਖਤਾ ਦੀ 5ਵੀਂ ਸੈਰ ਸਪਾਟਾ ਅਗਵਾਈ ਫੋਰਮ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ 2008-09 ਦੌਰਾਨ ਵਿਸ਼ਵ ਅਰਥਚਾਰੇ ਦੀ ਮੰਦੀ ਦੇ ਬਾਵਜੂਦ ਭਾਰਤੀ ... Read Full Story
|
ਅੰਮ੍ਰਿਤਸਰ ਰਿਹਾ ਸਭ ਤੋਂ ਠੰਢਾ ਸ਼ਹਿਰ
ਚੰਡੀਗੜ੍ਹ, 12 ਜਨਵਰੀ (ਪੀ. ਟੀ. ਆਈ.)-ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਠੰਢ ਨੇ ਹੋਰ ਜ਼ੋਰ ਫੜ ਲਿਆ ਹੈ ਅਤੇ ਤਾਪਮਾਨ ਸਾਧਾਰਨ ਤੋਂ ਤਿੰਨ ਡਿਗਰੀ ਹੋਰ ਹੇਠਾਂ ਚਲਾ ਗਿਆ ਹੈ। ਦਿੱਲੀ ਅਤੇ ਰਾਜਸਥਾਨ ਵਿਚ ਵੀ ਜਮਾ ਦੇਣ ਵਾਲੀ ਸਰਦੀ ਪੈ ਰਹੀ ਹੈ। ਪੰਜਾਬ ਵਿਚ ਅੰਮ੍ਰਿਤਸਰ ਸਭ ਤੋਂ ਘੱਟ 1.2 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਹਰਿਆਣਾ ਵਿਚ ਰੋਹਤਕ ’ਚ ਘੱਟੋ ਘੱਟ ਤਾਪਮਾਨ 5.5 ਜਦਕਿ ਕਰਨਾਲ 6.3 ਅਤੇ ਹਿਸਾਰ ਵਿਚ 6.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅੰਬਾਲਾ ਦਾ ਤਾਪਮਾਨ 4.1 ਡਿਗਰੀ ਸੈਲਸੀਅਸ ਸੀ ਜੋ ਕਿ ਸਾਧਾਰਨ ਨਾਲੋਂ ਤਿੰਨ ਡਿਗਰੀ ਸੈਲਸੀਅਸ ਘੱਟ ਸੀ। ਲੁਧਿਆਣਾ ਅਤੇ ਪਟਿਆਲਾ ਵਿਚ ... Read Full Story
|
ਕਾਂਗਰਸ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਕੁਰਬਾਨੀਆਂ ਦਿੱਤੀਆਂ-ਹੈਨਰੀ
ਜਲੰਧਰ, 29 ਦਸੰਬਰ (ਦੋਆਬਾ ਨਿਊਜ਼ ਸਰਵਿਸ)-ਕਾਂਗਰਸ ਦੇ 125ਵੇਂ ਸਥਾਪਨਾ ਦਿਵਸ ਮੌਕੇ ਜ਼ਿਲ੍ਹਾ ਕਾਂਗਰਸ, ਯੂਥ ਕਾਂਗਰਸ, ਕਾਂਗਰਸ ਸਪੋਰਟਸ ਸੈਲ ਆਦਿ ਵੱਲੋਂ ਵੱਖ-ਵੱਖ ਸਮਾਗਮ ਕਰਕੇ ਇਸ ਇਤਿਹਾਸਕ ਦਿਨ ਨੂੰ ਮਨਾਇਆ ਗਿਆ। ਜ਼ਿਲ੍ਹਾ ਕਾਂਗਰਸ ਜਲੰਧਰ ਸ਼ਹਿਰੀ ਵੱਲੋਂ ਜ਼ਿਲ੍ਹਾ ਪ੍ਰਧਾਨ ਸ੍ਰੀ ਅਰੁਨ ਵਾਲੀਆ ਦੀ ਪ੍ਰਧਾਨਗੀ ਹੇਠ ਹੋਏ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਪੁੱਜੇ ਸਾਬਕਾ ਮੰਤਰੀ ਸ੍ਰੀ ਅਵਤਾਰ ਹੈਨਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਹੀ ਕੁਰਬਾਨੀਆਂ ਦੇ ਕੇ ਦੇਸ਼ ਨੂੰ ਆਜ਼ਾਦ ਕਰਵਾਇਆ ਅਤੇ ਫ਼ਿਰ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਵੀ ਕੁਰਬਾਨੀਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਭਾਜਪਾ ... Read Full Story
|