Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
 |
|
|
E-Paper

|
| Tag Search for "ਸੋਸਾਇਟੀ" |
ਛੇਤੀ ਹੀ ਕੈਪਟਨ ਦੀ ਅਗਵਾਈ 'ਚ ਮਿਲੇਗਾ ਆਨੰਦ ਮੈਰਿਜ ਐਕਟ ਦਾ ਤੋਹਫ਼ਾ : ਜੌੜਾ
ਨਵੀਂ ਦਿੱਲੀ, ਪੰਜਾਬੀ ਸਿਵਲ ਸੋਸਾਇਟੀ ਦੇ ਪ੍ਰਧਾਨ ਅਤੇ ਪੰਜਾਬ ਐਗਰੋ ਦੇ ਸਾਬਕਾ ਚੇਅਰਮੈਨ ਸ਼੍ਰੀ ਆਰ. ਐੱਸ. ਜੌੜਾ ਨੇ ਆਨੰਦ ਮੈਰਿਜ ਬਿੱਲ ਦੇ ਕਾਨੂੰਨੀ ਰੂਪ ਧਾਰਨ ਕਰਨ ਸੰਬੰਧੀ ਉੱਚ ਪੱਧਰ 'ਤੇ ਚੱਲ ਰਹੀ ਕਾਰਵਾਈ ਦੀ ਤਾਜ਼ਾ ਸਥਿਤੀ ਦੀ ਜਾਣਕਾਰੀ ਲੈਣ ਲਈ ਬੀਤੇ ਦਿਨ ਕੇਂਦਰੀ ਕਾਨੂੰਨ ਵਿਭਾਗ ਦੇ ਲੈਜਿਸਲੇਟਿਵ ਸੈਕਟਰੀ ਸ਼੍ਰੀ ਭਸੀਨ ਅਤੇ ਐਡੀਸ਼ਨਲ ਸੈਕਟਰੀ ਸੰਜੈ ਸਿੰਘ ਨਾਲ ਉਨ੍ਹਾਂ ਦੇ ਦਫ਼ਤਰ ਵਿਚ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਸ. ਜੌੜਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੇ ਇਸ ਮੁਲਾਕਾਤ ਦੌਰਾਨ ਕਾਨੂੰਨ ਵਿਭਾਗ ਦੇ ਇਨ੍ਹਾਂ ਮੁਖੀਆਂ ਨੂੰ ਦੱਸਿਆ ਕਿ ਸਿੱਖ ... Read Full Story
|
ਮੋਦੀ ਖਿਲਾਫ਼ ਐਫ ਆਈ ਆਰ ਦਰਜ਼ ਕਰਨ ਬਾਰੇ ਫੈਸਲਾ ਹੇਠਲੀ ਅਦਾਲਤ ਕਰੇਗੀ- ਸੁਪਰੀਮ ਕੋਰਟ
2002 ਵਿੱਚ ਗੁਜਰਾਤ ਦੰਗਿਆਂ ਦੌਰਾਨ ਗੁਲਬਰਗ ਸੋਸਾਇਟੀ ਵਿੱਚ ਹੋਈ ਹਿੰਸਕ ਘਟਨਾਵਾਂ ਦੇ ਮਾਮਲੇ ਉਪਰ ਸੁਪਰੀਮ ਕੋਰਟ ਨੇ ਕੋਈ ਹੁਕਮ ਦੇਣ ਕਰਦੇ ਹੋਏ ਕਿਹਾ ਕਿ ਇਸ ਬਾਰੇ ਫੈਸਲਾ ਗੁਜਰਾਤ ਦੀ ਕਿਸੇ ਹੇਠਲੀ ਅਦਾਲਤ ਕਰ ਪਵੇਗਾ।
ਸੁਪਰੀਮ ਕੋਰਟ ਇਹ ਹੁਕਮ ਉਸ ਮਾਮਲੇ ਤੇ ਸੁਣਾਇਆ ਜਿਸ ਅਰਜ਼ੀ ਰਾਹੀ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਅਤੇ 62 ਹੋਰ ਅਧਿਕਾਰੀਆਂ ਖਿਲਾਫ਼ ਇਹ ਦੋਸ਼ ਲਾਇਆ ਗਿਆ ਕਿ ਉਹਨਾਂ ਨੇ 2002 ਵਿੱਚ ਗੁਲਬਰਗ ਸੋਸਾਇਟੀ ਦੰਗਿਆਂ ਨੂੰ ਰੋਕਣ ਲਈ ਜਾਣ ਬੁੱਝ ਕੇ ਕੋਈ ਕਦਮ ਨਹੀਂ ਚੁੱਕਿਆ ਸੀ ਅਤੇ ਹਿੰਸਾ ਨੂੰ ਹੱਲਾਸ਼ੇਰੀ ਦਿੱਤੀ ਸੀ ।
ਅਦਾਲਤ ਨੇ ਇਸ ਮਾਮਲੇ ਦੀ ਜਾਂਚ ਲਈ ... Read Full Story
|
ਮੈਂ ਨਹੀਂ ਬਣਨਾ ਲੋਕਪਾਲ : ਕਿਰਨ ਬੇਦੀ
ਨਵੀਂ ਦਿੱਲੀ,ਸਿਵਲ ਸੋਸਾਇਟੀ ਦੀ ਮੈਂਬਰ ਕਿਰਨ ਬੇਦੀ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਲਾਲ ਕ੍ਰਿਸ਼ਨ ਅਡਵਾਨੀ ਦੀਆਂ ਕੋਸ਼ਿਸ਼ਾਂ ਨੇ ਜਨ ਲੋਕਪਾਲ ਦਾ ਹੱਲ ਕੱਢਿਆ ਹੈ ਅਤੇ ਇਨ੍ਹਾਂ ਦੋਹਾਂ ਨੇਤਾਵਾਂ ਨੇ ਆਪਣੀਆਂ ਕੋਸ਼ਿਸ਼ਾਂ ਨਾਲ ਅੰਨਾ ਦੀ ਭੁੱਖ ਹੜਤਾਲ ਖਤਮ ਕਰਵਾਈ। ਬੇਦੀ ਨੇ ਕਿਹਾ ਕਿ ਇਹ ਅੰਦੋਲਨ ਅੰਨਾ ਦਾ ਸੀ ਅਤੇ ਅਸੀਂ ਸਾਰੇ ਉਨ੍ਹਾਂ ਦੇ ਸਿਪਾਹੀ ਸੀ। ਮੀਡੀਆ ਦੀ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਮੀਡੀਆ ਦੀ ਭੂਮਿਕਾ ਸਲਾਹੁਣਯੋਗ ਹੈ। ਇਹ ਪੁੱਛੇ ਜਾਣ ‘ਤੇ ਕਿ ਕੀ ਉਹ ਅੱਗੇ ਚਲ ਕੇ ਚੋਣ ਲੜੇਗੀ ਜਾਂ ਲੋਕਪਾਲ ਬਣੇਗੀ ਤਾਂ ਉਨ੍ਹਾਂ ਕਿਹਾ ਕਿ ਕਿਰਨ ਅਜਿਹੀ ... Read Full Story
|
1 |
 Loading...
|
|
|
© 2012 punjabinfoline.com
|