ਕੈਪਟਨ ਦੇ ਪ੍ਰਧਾਨ ਬਣਨ ਨਾਲ ਅਕਾਲੀਆਂ ਦੀ ਹਵਾ ਖਿਸਕੀ :ਸ੍ਰੀਮਤੀ ਰੰਧਾਵਾ
ਪਟਿਆਲਾ, 11 ਨਵੰਬਰ(ਪੀ.ਐਸ.ਗਰੇਵਾਲ) - ਜ਼ਿਲਾ ਪ੍ਰੀਸ਼ਦ ਪਟਿਆਲਾ ਦੀ ਸਾਬਕਾ ਚੇਅਰਪਰਸਨ ਅਤੇ
ਪੰਚਾਇਤੀ ਰਾਜ ਵਿਭਾਗ ਭਾਰਤ ਸਰਕਾਰ ਦੇ ਨੁਮਾਇੰਦੇ ਵਜੋਂ ਕੰਮ ਕਰ ਰਹੇ ਸ੍ਰੀਮਤੀ
ਗੁਰਸ਼ਰਨ ਕੌਰ ਰੰਧਾਵਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਧਾਨ ਬਣਨ ਨਾਲ ਅਕਾਲੀ
ਆਗੂਆਂ ਦੀ ਹਵਾ ਖਿਸਕਣੀ ਸ਼ੁਰੂ ਹੋ ਗਈ ਹੈ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਵਿੱਚ
ਕਾਂਗਰਸ ਦੀ ਸਰਕਾਰ ਆਈ, ਉਦੋਂ ਤੋਂ ਹੀ ਖੁਸ਼ਹਾਲੀ ਪਰਤੀ, ਪਰ ਅਕਾਲੀ ਸਰਕਾਰ ਸਮੇਂ ਹਰ
ਪਾਸੇ ਬਦਹਾਲੀ ਹੀ ਨਜ਼ਰ ਆਉਂਦੀ ਹੈ, ਇਸ ਲਈ ਹੁਣ ਜਦੋਂ ਪੰਜਾਬ ’ਚ ਖੁਸ਼ਹਾਲੀ ਦਾ ਦੌਰ
ਪਰਤਣ ਵਾਲਾ ਹੈ, ਉਦੋਂ ਅਕਾਲੀ ਆਗੂਆਂ ਨੂੰ ਆਪੋ ਆਪਣੇ ਹੱਥਾਂ ... Read Full Story
|