E-Paper

|
| Tag Search for "ਸਜ਼ਾ" |
ਵਿਸਾਖੀ ਦੇ ਅਵਸਰ ’ਤੇ ਕੈਦੀਆਂ ਦੀ ਸਜ਼ਾ ’ਚ ਛੋਟ ਤਹਿਤ ਪਟਿਆਲਾ ਦੀ ਕੇਂਦਰੀ ਜੇਲ ਵਿੱਚੋਂ ਕੁੱਲ 33 ਕੈਦੀ ਰਿਹਾਅ-ਰੱਖੜਾ
ਪਟਿਆਲਾ: 16 ਅਪ੍ਰੈਲ(ਪੀ.ਐਸ.ਗਰੇਵਾਲ) - ਮੁੱਖ ਮੰਤਰੀ ਪੰਜਾਬ ਸ੍ਰ: ਪਰਕਾਸ਼ ਸਿੰਘ ਬਾਦਲ ਵੱਲੋਂ ਵਿਸਾਖੀ ਦੇ ਅਵਸਰ ’ਤੇ ਕੈਦੀਆਂ ਦੀ ਸਜ਼ਾ ਵਿੱਚ ਛੋਟ ਦੇਣ ਦੀ ਕੜੀ ਤਹਿਤ ਪਟਿਆਲਾ ਦੀ ਕੇਂਦਰੀ ਜੇਲ ਵਿੱਚੋਂ ਕੁੱਲ 33 ਕੈਦੀ ਰਿਹਾਅ ਕੀਤੇ ਗਏ ਹਨ ਜਿਹਨਾਂ ਵਿੱਚ 20 ਕੈਦੀ ਵਿਸਾਖੀ ਵਾਲੇ ਦਿਨ ਅਤੇ ਬਾਕੀ ਦੇ 13 ਕੈਦੀ ਅੱਜ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ੍ਰ: ਸੁਰਜੀਤ ਸਿੰਘ ਰੱਖੜਾ ਨੇ ਰਿਹਾਅ ਕਰਵਾਏ।
ਇਸ ਮੌਕੇ ਸ੍ਰ: ਰੱਖੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਿਆ ਗਿਆ ਇਹ ਫੈਸਲਾ ਸ਼ਲਾਘਾਯੋਗ ਹੈ ਅਤੇ ਅਸੀਂ ਆਸ ਕਰਦੇ ਹਾਂ ਕਿ ਜੇਲ ਵਿੱਚੋਂ ... Read Full Story
|
ਔਰਤਾਂ ਦੇ ਕਾਤਲ ਨੂੰ ਮੌਤ ਦੀ ਸਜ਼ਾ
ਵਾਸ਼ਿੰਗਟਨ,ਗਿਆਰਾਂ ਔਰਤਾਂ ਨੂੰ ਮਾਰਨ ਅਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਆਪਣੇ ਘਰ ਦੇ ਬਾਹਰ ਦੋ ਸਾਲ ਤਕ ਖੁੱਲ੍ਹੇਆਮ ਸੁੱਟਦੇ ਰਹਿਣ ਦੇ ਦੋਸ਼ਾਂ ਤਹਿਤ ਇਕ ਅਮਰੀਕੀ ਨਾਗਰਿਕ ਨੂੰ ਅਮਰੀਕੀ ਅਦਾਲਤ ਵੱਲੋਂ ਮੌਤ ਦੀ ਸਜ਼ਾ ਦਿੱਤੀ ਗਈ ਹੈ।
51 ਸਾਲਾ ਐਨਥਨੀ ਸੋਵੈੱਲ ਨਾਂ ਦਾ ਇਹ ਅਪਰਾਧੀ ਉਸ ਵੇਲੇ ਅੱਖਾਂ ਬੰਦ ਕਰਕੇ ਬੈਠਾ ਹੋਇਆ ਸੀ ਜਦ ਜੱਜ ਮੌਤ ਦੀ ਸਜ਼ਾ ਸੁਣਾਉਣ ਤੋਂ ਪਹਿਲਾਂ ਉਸ ਵੱਲੋਂ ਕੀਤੇ ਹਰ ਕਤਲ ਦਾ ਵੇਰਵਾ ਸੁਣਾ ਰਿਹਾ ਸੀ। ਉਸ ਵੱਲੋਂ ਕਤਲ ਔਰਤਾਂ ਦੀਆਂ ਲਾਸ਼ਾਂ ਬਾਰੇ ਖੁਲਾਸਾ ਉਦੋਂ ਹੋਇਆ ਜਦ ਅਕਤੂਬਰ, 2009 ਵਿਚ ਪੁਲੀਸ ਨੇ ਉਸ ਨੂੰ ਸਰੀਰਕ ਉਤਪੀੜਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ। ਉਹ ... Read Full Story
|
ਸਰਬਜੀਤ ਦੇ ਰਿਹਾਅ ਹੋਣ ਦੀ ਆਸ-ਵਕੀਲ
ਜੈਪੁਰ, 6 ਜਨਵਰੀ (ਦੋਆਬਾ ਨਿਊਜ਼ ਸਰਵਿਸ)-ਮੌਤ ਦੀ ਸਜ਼ਾ ਯਾਫਤਾ ਪਾਕਿਸਤਾਨ ਦੀ ਜੇਲ੍ਹ ’ਚ ਬੰਦ ਭਾਰਤੀ ਨਾਗਰਿਕ ਸਰਬਜੀਤ ਸਿੰਘ ਦੇ ਵਕੀਲ ਨੇ ਕਿਹਾ ਹੈ ਕਿ ਉਨ੍ਹਾਂ ਨੇ ਬੀਤੇ 6 ਮਹੀਨਿਆਂ ’ਚ ਇਸ ਕੇਸ ਨੂੰ ਸੁਲਝਾਉਣ ਲਈ ਕਾਫ਼ੀ ਮਿਹਨਤ ਕੀਤੀ ਹੈ ਅਤੇ ਆਸ ਹੈ ਕਿ ਉਨ੍ਹਾਂ ਦੇ ਮੁਵੱਕਲ ਦੀ ਰਿਹਾਈ ਛੇਤੀ ਹੋ ਜਾਵੇਗੀ। ਵਕੀਲ ਅਵੇਸ ਸ਼ੇਖ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੇਸ਼ੱਕ ਰਹਿਮ ਦੀ ਅਪੀਲ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਦੇ ਕੋਲ ਲੰਬਿਤ ਪਈ ਹੈ ਪ੍ਰੰਤੂ ਇਸ ਕੇਸ ’ਚ ਬੀਤੇ 6 ਮਹੀਨਿਆਂ ਦੌਰਾਨ ਕੀਤੀ ਗਈ ਮਿਹਨਤ ਰੰਗ ਲਿਆਵੇਗੀ। ਉਨ੍ਹਾਂ ਕਿਹਾ ਕਿ ਸਰਬਜੀਤ ਸਿੰਘ ... Read Full Story
|
ਲੜਕੀਆਂ ਤੋਂ ਜਬਰੀ ਗਲਤ ਧੰਦੇ ਕਰਵਾਉਣ ਵਾਲਿਆਂ ਨੂੰ ਕੈਦ
ਜਲੰਧਰ, 1 ਦਸੰਬਰ (ਭੱਲਾ)- ਮਾਣਯੋਗ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰੀ ਬੀ.ਐਸ. ਸੰਧੂ ਦੀ ਅਦਾਲਤ ਨੇ ਲੜਕੀਆਂ ਤੋਂ ਜਬਰੀ ਗਲਤ ਧੰਦੇ ਕਰਵਾਉਣ ਵਾਲੇ ਤਿੰਨ ਦੋਸ਼ੀਆਂ ਨੂੰ ਕੈਦ ਦੀ ਸਜ਼ਾ ਦਾ ਹੁਕਮ ਦਿੱਤਾ। ਐਫ.ਆਈ.ਆਰ 152 20. 10. 2009 ਦੇ ਕੇਸ ਦੀ ਜਾਣਕਾਰੀ ਅਨੁਸਾਰ ਦੋਸ਼ੀ ਹਰਮੇਸ਼ ਕੁਮਾਰ ਉਰਫ ਮੇਸ਼ੀ, ਸੁਖਵਿੰਦਰ ਕੌਰ ਪਤਨੀ ਹਰਮੇਸ਼ ਨਿਵਾਸੀ ਸਾਹਾਰੀ ਹਾਲ ਥਾਣਾ ਨਕੋਦਰ ਅਤੇ ਰਾਜੂ ਪੁੱਤਰ ਮਦਨ ਲਾਲ ਨਿਵਾਸੀ ਸੁਲਤਾਨਪੁਰ ਕਪੂਰਥਲਾ ਬਾਹਰਲੇ ਸੂਬਿਆਂ ਤੋਂ ਲੜਕੀਆਂ ਲਿਆ ਕੇ ਉਨ੍ਹਾਂ ਨੂੰ ਅਗਵਾ ਕਰਕੇ ਗਲਤ ਧੰਦੇ ’ਚ ਧਕੇਲਦੇ ਸਨ ਤੇ ਜਬਰ ਜਿਨਾਹ ਕਰਦੇ ਸਨ ਤੇ ਇਨ੍ਹਾਂ ’ਤੇ ਥਾਣਾ ਲੋਹੀਆਂ ਦੀ ਪੁਲਿਸ ... Read Full Story
|
1 |
 Loading...
|
|
|